ਆਓ! ਜਾਣੀਏ ਅਲੋਪ ਹੁੰਦੇ ਜਾਨਵਰ ‘ਗੋਹ’ ਬਾਰੇ
ਆਓ! ਜਾਣੀਏ ਅਲੋਪ ਹੁੰਦੇ ਜਾਨਵਰ 'ਗੋਹ' ਬਾਰੇ
ਇੰਡੀਅਨ ਮਾਨੀਟਰ ਲਿਜ਼ਰਡ ਜਿਸਨੂੰ ਅਸੀਂ ਆਮ ਲੋਕ ਗੋਹੇਰਾ, ਗੋਇਰਾ, ਗੋਹ ਅਤੇ ਚੰਨਣ ਗਹੀਰਾ ਵਰਗੇ ਬਹੁਤ ਸਾਰੇ ਨਾਵਾਂ ਨਾਲ ਜਾਣਦੇ ਹਾਂ। ਇਹ ਜੀਵ ਇੱਕ ਵਿਸ਼ਾਲ ਕਿਰਲੀ ਦੇ ਪਰਿਵਾਰ ਨਾਲ ਸਬੰਧ ਰੱਖਦਾ ਹੈ ਜਿਸ ਨੂੰ ਮਾਨੀਟਰ ਲਿਜ਼ਰਡ ਕਿਹਾ ਜਾਂਦਾ ਹੈ
ਇਨ੍ਹਾਂ ਕਿਰਲੀਆਂ...
ਕਿਸਾਨਾਂ ਦਾ ਜੀਵਨ ਅਤੇ ਖੇਤੀ
ਕਿਸਾਨਾਂ ਦਾ ਜੀਵਨ ਅਤੇ ਖੇਤੀ
ਭਾਰਤ ਵਿਚ ਸਭ ਤੋਂ ਜ਼ਿਆਦਾ ਪਿੰਡ ਹਨ ਅਤੇ ਪਿੰਡਾਂ ਵਿਚ ਰਹਿਣ ਵਾਲੇ ਜ਼ਿਆਦਾਤਰ ਲੋਕ ਕਿਸਾਨ ਹਨ, ਜੋ ਖੇਤੀਬਾੜੀ ਕਰਦੇ ਹਨ। ਇਸੇ ਲਈ ਭਾਰਤ ਨੂੰ ਖੇਤੀ ਪ੍ਰਧਾਨ ਦੇਸ਼ ਕਿਹਾ ਜਾਂਦਾ ਹੈ। ਇਹ ਉਹੀ ਕਿਸਾਨ ਹਨ, ਜੋ ਦਿਨ-ਰਾਤ ਖੇਤਾਂ ’ਚ ਮਿਹਨਤ ਕਰਕੇ ਦੇਸ਼ ਲਈ ਅੰਨ ਉਗਾਉਂਦੇ ਹਨ ਅਤੇ ਅੰਨਦਾ...
ਕੇਂਦਰ ਫੜੇ ਸੂਬਿਆਂ ਦੀ ਬਾਂਹ
ਕੇਂਦਰ ਫੜੇ ਸੂਬਿਆਂ ਦੀ ਬਾਂਹ
ਦੇਸ਼ ’ਚ ਕੋਰੋਨਾ ਲਗਾਤਾਰ ਕਹਿਰ ਢਾਹ ਰਿਹਾ ਹੈ ਤੇ ਰੋਜ਼ਾਨਾ ਮਿਲਣ ਵਾਲੇ ਨਵੇਂ ਮਰੀਜ਼ਾਂ ਦੀ ਗਿਣਤੀ 4 ਲੱਖ ਦੇ ਨੇੜੇ ਢੁੱਕਣ ਲੱਗੀ ਹੈ। ਪੂਰੀ ਦੁਨੀਆ ਦੀਆਂ ਨਜ਼ਰਾਂ ਜੋ ਪਿਛਲੇ ਸਾਲ ਅਮਰੀਕਾ ’ਤੇ ਲੱਗੀਆਂ ਸਨ, ਹੁਣ ਭਾਰਤ ’ਤੇ ਲੱਗ ਗਈਆਂ ਹਨ। ਹਵਾਈ ਆਵਾਜਾਈ ਲਈ ਦੁਨੀਆ ਭਰ ਦੇ ਮੁਲਕਾਂ...
ਨਸ਼ੇ ਦੇ ਛੇਵੇਂ ਦਰਿਆ ‘ਚ ਡੁੱਬਦਾ ਜਾ ਰਿਹੈ ਨੌਜਵਾਨ
(drugs) ਨਸ਼ੇ ਦੇ ਛੇਵੇਂ ਦਰਿਆ 'ਚ ਡੁੱਬਦਾ ਜਾ ਰਿਹੈ ਨੌਜਵਾਨ
( drugs )ਨੌਜਵਾਨ ਵਰਗ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ ਇਸ ਵਰਗ ਤੋਂ ਦੇਸ਼, ਸਮਾਜ ਤੇ ਮਾਪਿਆਂ ਨੂੰ ਕਈ ਉਮੀਦਾਂ ਹੁੰਦੀਆਂ ਹਨ ਪਰ ਅਜੋਕੇ ਸਮੇਂ ਵਿਚ ਇਹ ਉਮੀਦਾਂ ਪੂਰੀਆਂ ਹੁੰਦੀਆਂ ਘੱਟ ਹੀ ਨਜ਼ਰ ਆ ਰਹੀਆਂ ਹਨ ਇਸ ਦਾ ਕਾਰਨ ਇਸ ਵਰਗ ਦਾ ਦਿਨ-...
ਨਵੇਂ ਵਰ੍ਹੇ ‘ਤੇ ਸਾਰਥਿਕ ਟੀਚੇ ਮਿੱਥਣ ਦੀ ਲੋੜ
ਨਵੇਂ ਵਰ੍ਹੇ 'ਤੇ ਸਾਰਥਿਕ ਟੀਚੇ ਮਿੱਥਣ ਦੀ ਲੋੜ
ਨਵਾਂ ਵਰ੍ਹਾ ਮਨਾਉਣ ਦੀ ਰਵਾਇਤ ਮੈਸੋਪਟਾਮੀਆ ਵਿੱਚ 2000 ਈਸਾ ਪੂਰਵ ਵਿੱਚ ਹੋਈ ਰੋਮਨਾਂ ਨੇ ਦਰਵਾਜ਼ੇ ਦੇ ਦੇਵਤਾ ਜੈਨੂਅਸ ਦੇ ਨਾਂਅ ਉੱਪਰ ਸਾਲ ਦੇ ਪਹਿਲੇ ਮਹੀਨੇ ਜਨਵਰੀ (ਜੈਨੂਅਰੀ) ਦਾ ਨਾਂਅ ਰੱਖਿਆ ਇਸ ਤੋਂ ਬਾਅਦ 46 ਈਸਾ ਪੂਰਵ ਵਿੱਚ ਰੋਮਨ ਸ਼ਾਸਕ ਜੂਲੀਅਸ ਸੀਜ...
ਮਾਨਵਤਾ ਦੇ ਸੱਚੇ ਰਹਿਬਰ ਸ੍ਰੀ ਗੁਰੂ ਰਵਿਦਾਸ ਜੀ
ਹਰਦੀਪ ਸਿੰਘ
ਮਾਨਵਤਾ ਦੇ ਮਸੀਹਾ ਸ਼ਿਰੋਮਣੀ ਭਗਤ ਗੁਰੂ ਰਵਿਦਾਸ ਜੀ ਦਾ ਜਨਮ ਦਿਨ ਦੇਸ਼ ਭਰ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਜਦੋਂ ਧਰਤੀ 'ਤੇ ਗੁਰੂ ਰਵਿਦਾਸ ਜੀ ਨੇ ਜਨਮ ਲਿਆ ਤਾਂ ਉਸ ਸਮੇਂ ਸਮਾਜ ਦੀ ਦਸ਼ਾ ਬਹੁਤ ਖਰਾਬ ਸੀ। ਪੂਰਾ ਸਮਾਜ ਜਾਤਾਂ-ਪਾਤਾਂ ਵਿੱਚ ਉਲਝਿਆ ਹੋਇਆ ਸੀ। ਉੱਚੇ ਘਰਾਣੇ ਦੇ ਲੋਕਾਂ...
ਖੂਨਦਾਨ ਕਰੋ ਅਤੇ ਜੀਵਨ ਰੱਖਿਅਕ ਬਣੋ
ਖੂਨਦਾਨ ਜ਼ਿੰਦਗੀ ਨਾਲ ਲੜ ਰਹੇ ਲੋਕਾਂ ਨੂੰ ਨਵਾਂ ਜੀਵਨ ਦਿੰਦਾ ਹੈ ਇਸ ਲਈ ਖੂਨਦਾਨ ਨੂੰ ਮਹਾਨ ਦਾਨ ਤੇ ਜੀਵਨ ਦਾਨ ਕਿਹਾ ਗਿਆ ਹੈ ਖੂਨਦਾਨ ਦੇ ਸੰਦੇਸ਼ ਨੂੰ ਹਰੇਕ ਵਿਅਕਤੀ ਤੱਕ ਪਹੁੰਚਾਉਣ ਤੇ ਖੂਨ ਦੀ ਜ਼ਰੂਰਤ ਪੈਣ 'ਤੇ ਉਸ ਲਈ ਪੈਸੇ ਦੇਣ ਦੀ ਜ਼ਰੂਰਤ ਨਹੀਂ ਪੈਣੀ ਚਾਹੀਦੀ ਵਰਗੇ ਟੀਚਿਆਂ ਨੂੰ ਧਿਆਨ 'ਚ ਰੱਖ ਕੇ ਵਿਸ਼ਵ ...
ਹੁਣ ਲੋੜ ਹੈ, ਹਰ ਦਿਨ ਮਨਾਇਆ ਜਾਵੇ ਧਰਤੀ ਦਿਵਸ
ਹੁਣ ਲੋੜ ਹੈ, ਹਰ ਦਿਨ ਮਨਾਇਆ ਜਾਵੇ ਧਰਤੀ ਦਿਵਸ
ਤਮਾਮ ਤਰ੍ਹਾਂ ਦੀਆਂ ਸੁਖ-ਸਹੂਲਤਾਂ ਅਤੇ ਵਸੀਲੇ ਜੁਟਾਉਣ ਲਈ ਕੀਤੇ ਜਾਣ ਵਾਲੇ ਮਨੁੱਖੀ ਕ੍ਰਿਰਿਆਕਲਾਪਾਂ ਕਾਰਨ ਅੱਜ ਪੂਰੀ ਦੁਨੀਆ ਗਲੋਬਲ ਵਾਰਮਿੰਗ ਦੀ ਭਿਆਨਕ ਸਮੱਸਿਆ ’ਚ ਘਿਰੀ ਹੈ ਇਸ ਲਈ ਵਾਤਾਵਰਨ ਸੁਰੱਖਿਆ ਸਬੰਧੀ ਲੋਕਾਂ ’ਚ ਜਾਗਰੂਕਤਾ ਪੈਦਾ ਕਰਨ ਅਤੇ ਧਰਤੀ ...
ਸਫ਼ਲਤਾ ਦਾ ਰਾਜ: ਦ੍ਰਿੜ ਇਰਾਦਾ ਤੇ ਸਖ਼ਤ ਮਿਹਨਤ
ਦੂਜਿਆਂ ਲਈ ਪ੍ਰਾਰਥਨਾ ਕਰਨਾ ਵੀ ਭਗਤੀ ਹੈ। ਸਰਬੱਤ ਦਾ ਭਲਾ ਮੰਗਦੇ ਰਹਿਣ ਵਾਲਿਆਂ ਦਾ ਹੀ ਭਲਾ ਹੁੰਦਾ ਹੈ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਇਹ ਸੋਚੋ, ਇਸ ਨਾਲ ਦੂਜਿਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੁੰਦਾ। ਨਿੱਜੀ ਮੁਫ਼ਾਦਾਂ ਲਈ ਕੋਈ ਅਜਿਹਾ ਕੰਮ ਨਾ ਕਰੋ, ਜਿਸ ਨਾਲ ਤੁਹਾਡੀ ਆਤਮਾ ਸ਼ਰਮਸਾਰ ਹੋਵੇ । ਕੁਦਰਤ ਦੇ ਰ...
ਸਮੇਂ ਦਾ ਮੁੱਲ ਪਹਿਚਾਣੋ
ਵਿਅਕਤੀ ਦੀ ਆਪਣੀ ਪੂਰੀ ਜ਼ਿੰਦਗੀ 'ਚ 50 ਫੀਸਦੀ ਤੋਂ ਜ਼ਿਆਦਾ ਉਹ ਸਮਾਂ ਹੁੰਦਾ ਹੈ, ਜਿਸ ਨੂੰ ਉਹ ਫਾਲਤੂ ਦੇ ਕੰਮਾਂ ਤੇ ਬੇਕਾਰ ਦੀ ਸੋਚ 'ਚ ਗੁਆ ਦਿੰਦਾ ਹੈ ਜੋ ਵਿਅਕਤੀ ਜਿਉਣ ਦਾ ਅਰਥ ਸਮਝਦੇ ਹਨ, ਉਹ ਹਰ ਪਲ ਨੂੰ ਕੀਮਤੀ ਮੰਨ ਕੇ ਉਸ ਦੀ ਪੂਰੀ ਤੇ ਸਹੀ ਵਰਤੋਂ ਕਰਨ ਦੀ ਕਲਾ 'ਚ ਮਾਹਿਰ ਹੋ ਜਾਂਦੇ ਹਨ ਅਤੇ ਜੀਵਨ 'ਚ...