ਕਰਨਾਟਕ ‘ਚ ਹਾਈ ਵੋਲਟੇਜ਼ ਸਿਆਸੀ ਡਰਾਮਾ
ਕਰਨਾਟਕ 'ਚ ਸੱਤਾ ਦੀ ਖਿੱਚੋਤਾਣ ਅਤੇ ਨਾਟਕ ਪੂਰੇ ਜ਼ੋਰਾਂ 'ਤੇ ਹੈ ਕਾਂਗਰਸ ਅਤੇ ਜੇਡੀਐਸ ਵੱਲੋਂ ਸਰਕਾਰ ਬਚਾਉਣ ਦੀ ਤਮਾਮ ਕਵਾਇਦ ਇੱਕ-ਇੱਕ ਕਰਕੇ ਨਾਕਾਮ ਹੁੰਦੀ ਨਜ਼ਰ ਆ ਰਹੀ ਹੈ ਇੱਕ ਪਾਸੇ ਜਿੱਥੇ ਕਾਂਗਰਸ 10 ਅਤੇ ਜੇਡੀਐਸ ਦੇ 3 ਵਿਧਾਇਕਾਂ ਨੇ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ, ਉੱਥੇ ਹੁਣ ਅਜ਼ਾਦ ਵਿਧਾਇਕ ਵੀ ਸਰਕਾ...
ਪਿੰਡਾਂ ਅਤੇ ਗਰੀਬਾਂ ਨੂੰ ਧਿਆਨ ‘ਚ ਰੱਖ ਕੇ ਤਿਆਰ ਕੀਤਾ ਬਜਟ
ਰਾਹੁਲ ਲਾਲ
ਮੋਦੀ ਸਰਕਾਰ-2 ਦੇ ਪਹਿਲੇ ਬਜਟ ਨੂੰ ਦੇਸ਼ ਦੀ ਪੂਰਨਕਾਲੀ ਮਹਿਲਾ ਵਿੱਤ ਮੰਤਰੀ ਦੁਆਰਾ ਪੇਸ਼ ਕੀਤਾ ਗਿਆ ਬਜਟ ਦੇ ਜ਼ਰੀਏ ਸਰਕਾਰ ਨੇ ਆਮ ਜਨਤਾ ਦੇ ਭਰੋਸੇ ਅਤੇ ਵਿਸ਼ਵਾਸ ਦੀ ਕਸੌਟੀ 'ਤੇ ਖਰਾ ਉੱਤਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਹਿਲਾਂ ਦੇ ਮੁਕਾਬਲੇ ਇਸ ਵਾਰ ਬਜਟ ਵਿਚ ਲੋਕ-ਲੁਭਾਉਣੇ ਵਾਅਦਿਆਂ ਤੋਂ ਪਰਹੇਜ਼ ...
ਨਵੀਂ ਸਿੱਖਿਆ ਨੀਤੀ ਤੋਂ ਕਈ ਉਮੀਦਾਂ
ਕੇਂਦਰ ਸਰਕਾਰ ਨੇ ਕੇ. ਕਸਤੂਰੀਰੰਗਨ ਦੀ ਪ੍ਰਧਾਨਗੀ ਵਿਚ ਨਵੀਂ ਸਿੱਖਿਆ ਨੀਤੀ ਲਈ ਕਮੇਟੀ ਦਾ ਗਠਨ ਕੀਤਾ ਸੀ ਉਸਨੇ ਨਵੀਂ ਸਿੱਖਿਆ ਨੀਤੀ ਦਾ ਖਰੜਾ ਬਣਾ ਕੇ ਤਿਆਰ ਕੀਤਾ ਹੁਣ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਦਾ ਖ਼ਰੜਾ ਜਨਤਕ ਕਰਕੇ ਉਸ 'ਤੇ ਸੁਝਾਅ ਮੰਗੇ ਹਨ ਜੁਲਾਈ ਦੇ ਪਹਿਲੇ ਹਫ਼ਤੇ ਤੱਕ ਇਹ ਸਿੱਖਿਆ ਨੀਤੀ ਅਮਲ ਵਿਚ ...
ਦੋ ਏਕਮ ਦੋ ਰਟਾਉਣ ਨਾਲ ਨਹੀਂ ਬਣੇਗਾ ਬੱਚਿਆਂ ਦਾ ਭਵਿੱਖ
ਦੋ ਏਕਮ ਦੋ ਰਟਾਉਣ ਨਾਲ ਨਹੀਂ ਬਣੇਗਾ ਬੱਚਿਆਂ ਦਾ ਭਵਿੱਖ
ਕਿਸੇ ਵੀ ਰਾਸ਼ਟਰ ਦਾ ਮਨੁੱਖੀ ਵਿਕਾਸ ਸੂਚਕਅੰਕ ਉੱਥੋਂ ਦੇ ਬੱਚਿਆਂ 'ਤੇ ਨਿਰਭਰ ਹੁੰਦਾ ਹੈ ਅਜਿਹੇ 'ਚ ਰਾਸ਼ਟਰ ਦੇ ਬਿਹਤਰ ਆਉਣ ਵਾਲੇ ਕੱਲ੍ਹ ਲਈ ਬੱਚਿਆਂ ਨੂੰ ਵਰਤਮਾਨ 'ਚ ਬਿਹਤਰ ਤਾਲੀਮ ਮਿਲਣੀ ਚਾਹੀਦੀ ਹੈ ਬੱਚੇ ਦੇ ਸਮਾਜਿਕ ਵਿਕਾਸ ਅਤੇ ਚਰਿੱਤਰ ਨਿਰਮਾਣ...
ਚੋਣਾਂ ਤੋਂ ਬਾਦ ਰਾਜਨੀਤੀ: ਨਿਰੰਤਰਤਾ ਅਤੇ ਬਦਲਾਅ
ਡਾ. ਐਸ . ਸਰਸਵਤੀ
ਪ੍ਰਧਾਨ ਮੰਤਰੀ ਮੋਦੀ ਨੇ ਸਭ ਦਾ ਵਿਸ਼ਵਾਸ ਹਾਸਲ ਕਰਨ ਲਈ ਆਪਣਾ ਮਹੱਤਵਪੂਰਨ ਮਿਸ਼ਨ ਸ਼ੁਰੂ ਕਰ ਦਿੱਤਾ ਹੈ ਅਤੇ ਇਸਦੇ ਨਾਲ ਹੀ ਉਨ੍ਹਾਂ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸੁਝਾਅ ਦਿੱਤੇ ਹਨ ਕਿ ਉਨ੍ਹਾਂ ਨੂੰ ਆਪਣੀ ਗਿਣਤੀ ਬਾਰੇ ਚਿੰਤਾ ਨਹੀਂ ਹੋਣੀ ਚਾਹੀਦੀ ਤੇ ਉਨ੍ਹਾਂ ਵੱਲੋਂ ਕਿਹਾ ਗਿਆ ਹਰ ਸ਼...
ਲੈ ਲਓ ਜੀ ! ਸਾਡਾ ਸਾਰਾ ਪਿੰਡ ਵਿਕਾਊ ਆ…!
ਜਗਜੀਤ ਸਿੰਘ ਕੰਡਾ
ਪੰਜਾਬ (ਪੰਜ+ਆਬ) ਮਤਲਬ ਪੰਜ ਦਰਿਆਵਾਂ ਦੀ ਧਰਤੀ, ਜਿਸ ਨੂੰ ਸੰਤਾਂ ਮਹਾਤਮਾਂ ਤੇ ਗੁਰੂ ਸਾਹਿਬਾਨਾਂ ਦਾ ਆਸ਼ੀਰਵਾਦ ਹੈ। ਇਸ ਦੇ ਸ਼ਾਨਾਮੱਤੇ ਇਤਿਹਾਸ ਵਿੱਚ ਬਹੁਤ ਯੋਧਿਆਂ ਤੇ ਸੂਰਬੀਰਾਂ ਦਾ ਨਾਂਅ ਆਉਂਦਾ ਹੈ। ਕਿਸੇ ਸਮੇਂ ਪੂਰੇ ਦੇਸ਼ ਵਿੱਚ ਪੰਜਾਬੀਆਂ ਦੇ ਨਾਂਅ ਦਾ ਡੰਕਾ ਵੱਜਦਾ ਸੀ, ਇਸ ਧਰਤੀ...
ਨਦੀਆਂ, ਤਲਾਬ ਤੇ ਖੂਹ ਖ਼ਤਮ, ਹੁਣ ਇਨਸਾਨ ਦੀ ਵਾਰੀ
ਰਮੇਸ਼ ਠਾਕੁਰ
ਵਿਸ਼ੇਸ ਇੰਟਰਵਿਊ
ਧਰਤੀ ਦੀ ਲਗਾਤਾਰ ਵਧਦੀ ਤਪਸ਼ ਕਾਰਨ ਮਨੁੱਖੀ ਹੋਂਦ 'ਤੇ ਵੀ ਖਤਰਾ ਮੰਡਰਾਉਣ ਲੱਗਾ ਹੈ ਵਾਤਾਵਰਨ ਨੂੰ ਬਚਾਉਣ ਲਈ ਸਰਕਾਰਾਂ ਕਾਗਜ਼ੀ ਵਾਅਦੇ ਖੂਬ ਕਰਦੀਆਂ ਹਨ ਪਰ ਜ਼ਮੀਨ 'ਤੇ ਕੁਝ ਨਹੀਂ! ਪਾਣੀ, ਧਰਤੀ ਅਤੇ ਅਕਾਸ਼ ਨੂੰ ਬਚਾਉਣ ਲਈ ਕੀ ਕੀਤਾ ਜਾਣਾ ਚਾਹੀਦੈ, ਇਸ ਮੁੱਦੇ 'ਤੇ ਰਮੇਸ਼ ਠਾਕੁਰ...
ਹਾਲੇ ਵੀ ਰਸਾਤਲ ਦਾ ਥਲਾ ਦੇਖਣਾ ਚਾਹ ਰਹੀ ਕਾਂਗਰਸ
ਇਹ ਸਾਮੰਤੀ ਅਤੇ ਚਾਪਲੂਸ ਸੱਚੇ ਕਾਂਗਰਸੀ ਨਹੀਂ ਹਨ ਇਹ ਆਪਣੀ ਵਫ਼ਾਦਾਰੀ 'ਤੇ ਸ਼ੱਕ ਨਾ ਹੋਣ ਦੇਣ ਦਾ ਸਿਰਫ਼ ਬਚਾਅ ਮਾਤਰ ਕਰ ਰਹੇ ਹਨ
ਕਾਂਗਰਸ ਵਿਚ ਹੁਣ ਬੇਨਾਮ ਜਿਹੇ ਆਗੂ ਆਪਣੇ ਅਸਤੀਫ਼ੇ ਦੇ ਕੇ ਆਪਣਾ ਨਾਂਅ ਬਣਾ ਰਹੇ ਹਨ, ਕਿਉਂਕਿ ਲੋਕ ਸਭਾ ਚੋਣਾਂ ਵਿਚ ਕਰਾਰੀ ਹਾਰ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ...
ਕਸ਼ਮੀਰੀਆਂ ਨੂੰ ਚੋਣਾਂ ਦਾ ਹੱਕ ਹੈ ਪਰ ਹਿੰਸਾ ਕਿਉਂ?
ਹਿੰਸਾ ਦੇ ਗੱਲ ਰੱਖਣੀ ਚਾਹੀਦੀ ਹੈ ਹਿੰਸਾ ਨਾਲ ਕਿਸੇ ਨੂੰ ਡਰਾਇਆ ਨਹੀਂ ਜਾ ਸਕਦਾ, ਉਹ ਵੀ ਭਾਰਤ ਵਰਗੇ ਸਵਾ ਸੌ ਕਰੋੜ ਲੋਕਾਂ ਦੀ ਸਰਕਾਰ ਨੂੰ ਤਾਂ ਬਿਲਕੁਲ ਵੀ ਨਹੀਂ
28 ਜੁਲਾਈ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਸਭਾ ਵਿਚ ਪ੍ਰਸਤਾਵ ਰੱਖਿਆ ਕਿ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਲਈ ਜੰਮੂ ਅਤੇ ...
ਚਿੱਟਾ ਪਾ ਰਿਹੈ ਪੰਜਾਬੀ ਨੌਜਵਾਨਾਂ ‘ਤੇ ਚਿੱਟੀ ਚਾਦਰ
ਕਮਲ ਬਰਾੜ
ਪੰਜਾਬ ਦੀ ਧਰਤੀ ਨੂੰ ਗੁਰੂਆਂ-ਪੀਰਾਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੈ। ਇੱਥੇ ਹਰੀ ਸਿੰਘ ਨਲੂਆ, ਬੰਦਾ ਸਿੰਘ ਬਹਾਦਰ ਵਰਗੇ ਜਰਨੈਲ ਪੈਦਾ ਹੋਏ ਹਨ ਜਿਨ੍ਹਾਂ ਦੀ ਤਾਕਤ ਦਾ ਕਿਸੇ ਸਮੇਂ ਡੰਕਾ ਵੱਜਦਾ ਸੀ। ਦੇਸ਼ ਦੀ ਅਜਾਦੀ ਵਿਚ ਹਿੱਸਾ ਪਾਉਣ ਵਾਲੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਤੇ ਊਧਮ ਸਿੰਘ...