ਵਿਸ਼ਵ ਜੇਤੂ, ਜਿਸ ਨੂੰ ਕਦੇ ਕੋਈ ਹਰਾ ਨਾ ਸਕਿਆ
ਲੰਡਨ ਵਿੱਚ ਟੂਰਨਾਮੈਂਟ | World Champion
ਲੰਡਨ ਵਿੱਚ, ਆਪਣੀ ਉਚਾਈ ਦੇ ਹੇਠਲੇ ਹੋਣ ਕਾਰਨ ਉਹ ਆਹਤ ਹੋਇਆ। ਇੱਕ ਭਰੇ ਹੋਏ ਹਾਲ ਵਿੱਚ ਸਟੇਜ ਉੱਤੇ ਗਾਮਾ ਨੇ ਇੱਕ ਖੁੱਲ੍ਹੀ ਚੁਣੌਤੀ ਜਾਰੀ ਕੀਤੀ ਕਿ ਉਹ ਕਿਸੇ ਵੀ ਭਾਰ ਵਰਗ ਦੇ ਪਹਿਲਵਾਨ ਨੂੰ ਤੀਹ ਮਿੰਟ ਵਿੱਚ ਹਰਾ ਸਕਦਾ ਹੈ। ਇਸ ਚੁਣੌਤੀ ਨੂੰ ਪਹਿਲਵਾਨਾਂ ਤੇ ਉ...
ਰਨੈਸ਼ਨਲ ਐਵਾਰਡੀ ਅਧਿਆਪਕ ਅਮਰਜੀਤ ਸਿੰਘ ਚਹਿਲ
ਰੱਲੀ ਸਰਕਾਰੀ ਸਕੂਲ ਤੋਂ ਵਿਗਿਆਨ ਭਵਨ ਦਿੱਲੀ ਤੱਕ ਦਾ ਸਫਰ
ਮਾਨਸਾ ਜ਼ਿਲ੍ਹੇ ਨੂੰ ਪੜ੍ਹਾਈ ਪੱਖੋਂ ਪਿੱਛੜੇ ਹੋਏ ਜ਼ਿਲ੍ਹੇ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਪ੍ਰੰਤੂ ਹੁਣ ਪਿਛਲੇ ਕੁਝ ਸਮੇਂ ਤੋਂ ਮਾਨਸਾ ਜ਼ਿਲ੍ਹਾ ਪੜ੍ਹਾਈ ਵਾਲੇ ਪੱਖ ਤੋਂ ਇਸ ਗੱਲ ਝੁਠਲਾਉਂਦਾ ਨਜ਼ਰ ਆਉਂਦਾ ਹੈ ਕਿਉਂਕਿ ਮਾਨਸਾ ਜ਼ਿਲ੍ਹੇ ਦਾ ਨਾਂਅ ਅਧਿਆ...
ਆਓ! ਜਾਣੀਏ ਬਾਬਾ ਫ਼ਰੀਦ ਆਗਮਨ ਪੁਰਬ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ?
ਹਰ ਸਾਲ 19 ਤੋਂ 23 ਸਤੰਬਰ ਤੱਕ 12ਵੀਂ ਸਦੀ ਦੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਜੀ ਦੇ ਪੰਜ ਰੋਜ਼ਾ ਆਗਮਨ ਪੁਰਬ ਨੂੰ ਬੜੇ ਹੀ ਸ਼ਰਧਾ ਪੂਰਵਕ ਤਰੀਕੇ ਨਾਲ ਵੱਡੇ ਪੱਧਰ ਮਨਾਇਆ ਜਾ ਰਿਹਾ ਹੈ। ਜ਼ਿਲ੍ਹਾ ਫਰੀਦਕੋਟ ਵਿਖੇ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਹਰ ਸਾਲ 19 ਤੋਂ 23 ਸਤੰਬਰ ਤੱਕ 12ਵੀਂ...
ਰੋਸ ਵਿਖਾਵੇ ਆਮ ਲੋਕਾਂ ਲਈ ਬਣਦੇ ਮੁਸ਼ਕਲਾਂ
ਬਲਜੀਤ ਘੋਲੀਆ
ਆਪਣੇ ਹੱਕ ਲੈਣਾ ਸਾਡਾ ਅਧਿਕਾਰ ਹੈ, ਪਰ ਆਪਣੇ ਹੱਕ ਲੈਣ ਵਾਸਤੇ ਦੂਜਿਆਂ ਦੇ ਅਧਿਕਾਰ ਖੋਹ ਲੈਣਾ ਇਹ ਸਾਡੇ ਅਧਿਕਾਰਾਂ ਵਿੱਚ ਸ਼ਾਮਲ ਨਹੀਂ ਹੈ। ਜਦੋਂ ਅਸੀਂ ਆਪਣੇ ਹੱਕ ਲੈਣ ਵਾਸਤੇ ਸੰਘਰਸ਼ ਕਰਦੇ ਹਾਂ ਤੇ ਇਸ ਸੰਘਰਸ ਵਿੱਚ ਜਦੋਂ ਅਸੀਂ ਆਮ ਜਨਤਾ ਨੂੰ ਨੁਕਸਾਨ ਪਹੁੰਚਾਉਂਦੇ ਹਾਂ ਤਾਂ ਅਸੀਂ ਉਹਨਾਂ ਦੇ ...
ਜ਼ਮੀਨ ਦੀ ਵਿਗੜਦੀ ਸਿਹਤ ‘ਚ ਹੋਵੇਗਾ ਸੁਧਾਰ
ਪ੍ਰਮੋਦ ਭਾਰਗਵ
ਦੁਨੀਆ ਵਿੱਚ ਲਗਭਗ ਦੋ ਅਰਬ ਹੈਕਟੇਅਰ ਜ਼ਮੀਨ 'ਤੇ ਜ਼ਮੀਨੀ ਵਿਗਾੜ ਦਾ ਖ਼ਤਰਾ ਮੰਡਰਾ ਰਿਹਾ ਹੈ। ਇਹੀ ਨਹੀਂ 1.20 ਕਰੋੜ ਹੈਕਟੇਅਰ ਜ਼ਮੀਨ ਹਰ ਸਾਲ ਰੇਗਿਸਤਾਨ ਵਿੱਚ ਅਤੇ ਵਿਰਾਨਾਂ ਵਿੱਚ ਤਬਦੀਲ ਹੋ ਰਹੀ ਹੈ। ਇਹੀ ਜ਼ਮੀਨ ਬੰਜਰ ਕਹਾਉਂਦੀ ਹੈ। ਭਾਵ ਇਹ ਖੇਤੀਬਾੜੀ ਲਾਇਕ ਨਹੀਂ ਹੈ। ਇੱਕ ਵੱਡੀ ਆਬਾਦੀ ਦੀ...
ਧਾਰਮਿਕ ਪੂਜਾ-ਪਾਠਾਂ ਮੌਕੇ ਯਕੀਨੀ ਹੋਣ ਸੁਰੱਖਿਆ ਪ੍ਰਬੰਧ
ਮੱਧ ਪ੍ਰਦੇਸ਼ ਵਿਚ ਗਣੇਸ਼ ਚਤੁਰਥੀ 'ਤੇ ਮੂਰਤੀ ਤਾਰਨ ਦੇ ਸਮੇਂ ਬੇੜੀ ਪਲਟ ਜਾਣ ਨਾਲ ਲਗਭਗ 11 ਲੋਕਾਂ ਦੀ ਮੌਤ ਹੋ ਗਈ ਪਿਛਲੇ ਸਾਲ ਅੰਮ੍ਰਿਤਸਰ ਵਿਚ ਦਸਹਿਰੇ ਦੇ ਸਮੇਂ ਭੀੜ ਰਾਵਣ ਨੂੰ ਸਾੜਨ ਵਿਚ ਇੰਨਾ ਗੁਆਚੀ ਹੋਈ ਸੀ ਕਿ ਉਨ੍ਹਾਂ ਨੂੰ ਰੇਲਵੇ ਲਾਈਨਾਂ ਦਾ ਵੀ ਖਿਆਲ ਨਹੀਂ ਰਿਹਾ ਉਸ 'ਤੇ ਲੰਘ ਰਹੀ ਰੇਲ ਤੋਂ ਉਹ ਅਣਜ...
ਤਾਂ ਕਿ ਜ਼ਿੰਦਗੀ ਬੋਝ ਨਾ ਲੱਗੇ
ਅਮਨਦੀਪ ਕੌਰ ਕਲਵਾਨੂੰ
ਆਪਣਾ ਹਰ ਕਦਮ ਹਮੇਸ਼ਾ ਲਜ਼ੀਜ਼ ਤੇ ਅਜ਼ੀਜ਼ ਢੰਗ ਨਾਲ ਰੱਖੋਗੇ ਤਾਂ ਤੁਰਨਾ ਕਦੇ ਵੀ ਪ੍ਰਭਾਵਹੀਣ, ਨਿਰਾਸ਼ਾਪੂਰਨ, ਅਕਾਊ ਜਾਂ ਥਕਾਊ ਨਹੀਂ ਲੱਗੇਗਾ। ਤੁਰਨਾ ਤਾਂ ਅਸੀਂ ਹੈ ਹੀ ਸਿਹਤ ਦੀ ਤੰਦਰੁਸਤੀ ਲਈ ਤੇ ਆਪਣੀ ਮੰਜ਼ਿਲ ਲਈ ਤਾਂ ਕਿਉਂ ਨਾ ਇਸਨੂੰ ਬੋਝਹੀਣ ਤੇ ਕਰਾਮਾਤੀ ਢੰਗ ਨਾਲ ਵੇਖਿਆ ਜਾਵੇ। ਕਈ ...
ਮੋਦੀ ਦੀ ਰੂਸ ਯਾਤਰਾ: ਪਰਵਾਨ ਚੜ੍ਹਦੇ ਰਿਸ਼ਤੇ
ਐਨ. ਕੇ . ਸੋਮਾਨੀ
ਵਿਸ਼ਵ ਬਿਰਾਦਰੀ 'ਚ ਭਾਰਤ ਦੇ ਸਭ ਤੋਂ ਪੁਰਾਣੇ ਤੇ ਭਰੋਸੇਮੰਦ ਮਿੱਤਰ ਰੂਸ ਨਾਲ ਰਿਸ਼ਤਿਆਂ ਨੂੰ ਨਵੀਂ ਦਿਸ਼ਾ ਦੇਣ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੋ ਦਿਨ ਦੀ ਰੂਸ ਯਾਤਰਾ ਕਾਫ਼ੀ ਕਾਰਗਰ ਰਹੀ ਮੋਦੀ ਭਾਰਤ ਅਤੇ ਰੂਸ ਵਿਚਕਾਰ ਹੋਣ ਵਾਲੀ 20ਵੀਂ ਸਾਲਾਨਾ ਬੈਠਕ 'ਚ ਹਿੱਸਾ ਲੈਣ ਲਈ ਰੂਸ ਦੇ ਪੂ...
ਪਲਾਸਟਿਕ ਤੋਂ ਮੁਕਤੀ ਲਈ ਦ੍ਰਿੜ੍ਹ ਇੱਛਾ-ਸ਼ਕਤੀ ਦੀ ਲੋੜ
ਅੱਜ ਸੰਪੂਰਨ ਵਿਸ਼ਵ ਵਿਚ ਪਲਾਸਟਿਕ ਦਾ ਉਤਪਾਦਨ 30 ਕਰੋੜ ਟਨ ਹਰ ਸਾਲ ਕੀਤਾ ਜਾ ਰਿਹਾ ਹੈ ਅੰਕੜੇ ਦੱਸਦੇ ਹਨ ਕਿ ਹਰ ਸਾਲ ਸਮੁੰਦਰ ਵਿਚ ਜਾਣ ਵਾਲਾ ਪਲਾਸਟਿਕ ਦਾ ਕੂੜਾ 80 ਲੱਖ ਟਨ ਹੈ ਅਰਬਾਂ ਟਨ ਪਲਾਸਟਿਕ ਧਰਤੀ ਦੇ ਜਲ ਸਰੋਤਾਂ ਖਾਸ ਸਮੁੰਦਰਾਂ-ਨਦੀਆਂ ਵਿਚ ਪਿਆ ਹੋਇਆ ਹੈ ਲਗਭਗ 15 ਹਜ਼ਾਰ ਟਨ ਪਲਾਸਟਿਕ ਰੋਜ਼ਾਨਾ ਇਸਤ...
ਅਣਖੀ ਦੇ ਕਹਾਣੀ ਪੰਜਾਬ ਦੇ ਸੌਵੇਂ ਅੰਕ ਦੇ ਭਾਗ ਦੂਜਾ ਦੀ ਗੱਲ ਕਰਦਿਆਂ..
ਕਹਾਣੀ ਪੰਜਾਬ ਦੇ ਸੌਵੇਂ ਅੰਕ ਦਾ ਭਾਗ ਦੂਜਾ ਪਿਛਲੇ ਦਿਨੀਂ ਪਰਿਵਾਰ ਤੋਂ ਵਿਛੜ ਗਈ ਮਾਤਾ ਸ਼ੋਭਾ ਅਣਖੀ ਜੀ ਨੂੰ ਸਮਰਪਿਤ ਹੈ। ਡਾ. ਭੁਪਿੰਦਰ ਸਿੰਘ ਬੇਦੀ ਦੁਆਰਾ ਲਿਖਿਆ ਇੱਕ ਲੇਖ ਵੀ ਇਸ ਅੰਕ ਵਿਚ ਸ਼ਾਮਲ ਹੈ। ਪਿਛਲੇ 99 ਅੰਕਾਂ ਵਿਚੋਂ ਮਹੱਤਵਪੂਰਨ ਸਮੱਗਰੀ ਲੈ ਕੇ ਇਹ ਵਿਸ਼ੇਸ਼ ਅੰਕ ਸੰਪਾਦਿਤ ਕੀਤੇ ਗਏ ਹਨ। ਸਾਹਿਤ ਅ...