ਸਾਡੇ ਨਾਲ ਸ਼ਾਮਲ

Follow us

37.5 C
Chandigarh
Monday, May 20, 2024
More

    ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ਚਾਰੇ ਪਾਸੇ ਮੱਚੀ ਹਾਹਾਕਾਰ

    0
    ਵਧ ਰਹੀ ਬੇਰੁਜ਼ਗਾਰੀ ਤੇ ਮਹਿੰਗਾਈ ਨਾਲ ਚਾਰੇ ਪਾਸੇ ਮੱਚੀ ਹਾਹਾਕਾਰ ਸੰਸਦ ਦੇ ਮਾਨਸੂਨ ਇਜਲਾਸ ਦੌਰਾਨ ਭਾਰਤ ਸਰਕਾਰ ਨੇ ਮੰਨਿਆ ਹੈ ਕਿ ਸਾਲ 2019-20 ਵਿਚ ਬੇਰੁਜ਼ਗਾਰੀ ਦੀ ਦਰ 4.8 ਫੀਸਦੀ ਸੀ। ਜੋ ਇਸ ਸਮੇਂ ਇਹ 7.14 ਫੀਸਦੀ ਤੱਕ ਵਧ ਚੁੱਕੀ ਹੈ। ਕਰੋੜਾਂ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਦੀ ਤਲਾਸ਼ ਵਿਚ ਹਨ ਪਰ ਨੌਕਰੀ...

    ਆਮਦਨ ਟੈਕਸ ਦੀਆਂ ਦਰਾਂ ’ਚ ਕਟੌਤੀ ਜ਼ਰੂਰੀ

    0
    ਆਮਦਨ ਟੈਕਸ ਦੀਆਂ ਦਰਾਂ ’ਚ ਕਟੌਤੀ ਜ਼ਰੂਰੀ ਕੋਰੋਨਾ ਮਹਾਂਮਾਰੀ ਨਾਲ ਵੱਡੀ ਗਿਣਤੀ ’ਚ ਲੋਕਾਂ ਦੀ ਮੌਤ ਤੋਂ ਇਲਾਵਾ ਇਸ ਦੇ ਕਈ ਵਿਆਪਕ ਪ੍ਰਭਾਵ ਪਏ ਹਨ ਕੋਰੋਨਾ ਕਾਰਨ ਵਿਅਕਤੀਗਤ ਕਰਜ਼ ਚੂਕ ਵਧ ਕੇ 66 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ ਇਸ ਤੋਂ ਇਲਾਵਾ ਸੂਖ਼ਮ, ਲਘੂ ਅਤੇ ਮੱਧਮ ਅਦਾਰਿਆਂ ਦਾ ਕਰਜ਼ਾ ਵਧ ਕੇ 2.36 ਲੱ...
    Improvement is Necessary Sachkahoon

    ਸਿਰਫ ਇਨਾਮ ਨਹੀਂ ਸੁਧਾਰ ਵੀ ਜ਼ਰੂਰੀ

    0
    ਸਿਰਫ ਇਨਾਮ ਨਹੀਂ ਸੁਧਾਰ ਵੀ ਜ਼ਰੂਰੀ ਭਾਰਤੀ ਹਾਕੀ ਇੱਕ ਵਾਰ ਫੇਰ ਚਮਕੀ ਹੈ ਉਲੰਪਿਕ ਟੋਕੀਓ ’ਚ ਟੀਮ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ ਹੈ 41 ਸਾਲਾਂ ਬਾਅਦ ਦੇਸ਼ ਨੂੰ ਕੋਈ ਤਮਗਾ ਹਾਸਲ ਹੋਇਆ ਹੈ ਅੱਠ ਵਾਰ ਦੀ ਸੋਨ ਜੇਤੂ ਟੀਮ ਦੇ ਇੰਨੇ ਸਾਲ ਤਮਗੇ ਤੋਂ ਦੂਰ ਰਹਿਣ ਕਾਰਨ ਖਿਡਾਰੀਆਂ ਦੇ ਨਾਲ-ਨਾਲ ਆਮ ਜਨਤਾ ’ਚ ਵੀ ਨ...
    Caste Census Sachkahoon

    ਸਮਾਜ ਨੂੰ ਵੰਡਣ ਦੀ ਕਵਾਇਦ

    0
    ਸਮਾਜ ਨੂੰ ਵੰਡਣ ਦੀ ਕਵਾਇਦ ਕੇਂਦਰ ਸਰਕਾਰ ਦੁਆਰਾ ਜਾਤੀ ਜਨਗਣਨਾ ਕਰਨ ਤੋਂ ਮਨ੍ਹਾ ਕਰਨ ਤੋਂ ਬਾਅਦ ਬਿਹਾਰ ’ਚ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਸਾਫ ਕਰ ਦਿੱਤਾ ਕਿ ਦਿੱਲੀ ’ਚ ਪ੍ਰਸਤਾਵਿਤ ਜਦਯੂ ਦੀ ਰਾਸ਼ਟਰੀ ਕਾਰਜਕਾਰਨੀ ’ਚ ਇਸ ਮੁੱਦੇ ’ਤੇ ਵਿਚਾਰ ਕੀਤਾ ਜਾਵੇਗਾ, ਕਿਉਂਕਿ ਜਾਤੀ ਆਧਾਰਿਤ ਜਨਗਣਨਾ ਹੁਣ ਜ਼ਰੂਰੀ ਹੈ,...

    ਸਰਕਾਰਾਂ ਲਈ ਜਾਗਣ ਦਾ ਸਮਾਂ

    0
    ਸਰਕਾਰਾਂ ਲਈ ਜਾਗਣ ਦਾ ਸਮਾਂ ਬੜੀ ਦੁੱਖ ਦੀ ਖਬਰ ਹੈ ਕਿ ਮੱਧ ਪ੍ਰਦੇਸ਼ ਦੇ ਸ਼ਿਵਪੁਰੀ ’ਚ ਹੜ੍ਹਾਂ ਦੌਰਾਨ ਟਾਵਰ ’ਤੇ ਚੜ੍ਹ ਕੇ ਬੈਠੇ 12 ਵਿਅਕਤੀ ਬਚਾਅ ਟੀਮ ਦਾ ਇੰਤਜ਼ਾਰ ਕਰ ਰਹੇ ਸਨ ਕਿ ਅਚਾਨਕ ਟਾਵਰ ਹੀ ਪਾਣੀ ’ਚ ਰੁੜ੍ਹ ਗਿਆ ਦੇਸ਼ ਦੇ ਅੱਧੀ ਦਰਜਨ ਤੋਂ ਜ਼ਿਆਦਾ ਸੂਬਿਆਂ ’ਚ ਹੜ੍ਹਾਂ ਦੀ ਸਮੱਸਿਆ ਬਣੀ ਹੋਈ ਹੈ ਜੰਮੂ...
    Children Education

    ਸੱਚ ਦਾ ਚਮਤਕਾਰ

    0
    ਸੱਚ ਦਾ ਚਮਤਕਾਰ ਇੱਕ ਦਾਰਸ਼ਨਿਕ ਸੀ ਉਹ ਭਗਤੀ ’ਚ ਲੀਨ ਰਹਿੰਦਾ ਸੀ ਬੋਲਦਾ ਸੀ ਤਾਂ ਬੜੀ ਡੂੰਘੀ ਗੱਲ ਕਹਿੰਦਾ ਸੀ ਪਰ ਕਦੇ-ਕਦੇ ਉਸ ਦੀਆਂ ਗੱਲਾਂ ਬੜੀਆਂ ਅਜ਼ੀਬ ਹੁੰਦੀਆਂ ਇੱਕ ਦਿਨ ਉਹ ਹੱਥ ’ਚ ਜਗਦੀ ਲਾਲਟੈਨ ਫੜ੍ਹੀ ਕਿਤੇ ਜਾ ਰਿਹਾ ਸੀ ਦੁਪਹਿਰ ਦਾ ਸਮਾਂ ਸੀ ਉਸ ਦ੍ਰਿਸ਼ ਨੂੰ ਦੇਖ ਕੇ ਲੋਕ ਹੱਸਣ ਲੱਗੇ ਪਰ ਦਾਰਸ਼ਨਿਕ...

    ਕਿੱਥੇ ਤੁਰ ਗਿਆ ਮਾਮਾ ਮੂਨੀ ਸਿੰਘ?

    0
    ਕਿੱਥੇ ਤੁਰ ਗਿਆ ਮਾਮਾ ਮੂਨੀ ਸਿੰਘ? ਮੇਰੇ ਦਾਦਾ-ਦਾਦੀ ਰੰਗ-ਬਿਰੰਗੇ ਸ਼ੀਸ਼ਿਆਂ ਜੜੇ ਬੂਹੇ-ਬਾਰੀਆਂ ਵਾਲੀ ਕੱਚੀਆਂ ਇੱਟਾਂ ਦੀ ਬਣੀ ਕੋਠੀ ਵਿੱਚ ਰਹਿੰਦੇ ਸਨ। ਮੇਰੇ ਤਾਇਆ ਜੀ ਅਤੇ ਅਸੀਂ ਵੀ ਅੱਡ-ਅੱਡ ਰਹਿੰਦੇ ਸਾਂ ਪਰ ਵਿਹੜਾ ਇੱਕੋ ਸੀ। ਦਾਦਾ ਜੀ ਦੀ ਕੋਠੀ ਦੇ ਖਾਲੀ ਪਏ ਕਮਰਿਆਂ ’ਚੋਂ ਇੱਕ ਵਿੱਚ ਮਾਮਾ ਮੂਨੀ ਸਿੰਘ...

    ਸੰਸਦੀ ਅੜਿੱਕੇ: ਵਿਰੋਧੀ ਧਿਰ ਦਾ ਅੜੀਅਲ ਰਵੱਈਆ

    0
    ਸੰਸਦੀ ਅੜਿੱਕੇ: ਵਿਰੋਧੀ ਧਿਰ ਦਾ ਅੜੀਅਲ ਰਵੱਈਆ ਕੋਰੋਨਾ ਦੇ ਸੰਕਟਕਾਲੀਨ ਹਾਲਾਤਾਂ ਵਿਚਕਾਰ ਸੰਸਦ ਦਾ ਇਹ ਮਾਨਸੂਨ ਸੈਸ਼ਨ ਵਧੇਰੇ ਮਹੱਤਵਪੂਰਨ ਹੋਣਾ ਸੀ ਪਰ ਉਹ ਹਰ ਰੋਜ਼ਾਨਾ ਅੜਿੱਕਿਆਂ ਕਾਰਨ ਵਿਅਰਥਤਾ ਵੱਲ ਵਧਦਾ ਚਲਿਆ ਜਾ ਰਿਹਾ ਹੈ ਸੰਸਦ ਦੇ ਮਾਨਸੂਨ ਸੈਸ਼ਨ ਦੀ ਅੱਧੇ ਤੋਂ ਜ਼ਿਆਦਾ ਮਿਆਦ ਸੰਸਦੀ ਅੜਿੱਕਿਆਂ ਅਤੇ ਹੰ...

    ਹੁਣ ਮੁੱਦਿਆਂ ਵੱਲ ਵਾਪਸੀ

    0
    ਹੁਣ ਮੁੱਦਿਆਂ ਵੱਲ ਵਾਪਸੀ ਇਸ ਵਾਰ ਪੰਜਾਬ ’ਚ ਕਾਫੀ ਕੁਝ ਵੱਖਰਾ ਤੇ ਨਵਾਂ ਹੋ ਰਿਹਾ ਹੈ ਪਿਛਲੇ ਦੋ ਦਹਾਕਿਆਂ ਤੋਂ ਇਹੀ ਰੁਝਾਨ ਚੱਲਦਾ ਆ ਰਿਹਾ ਸੀ ਕਿ ਪਾਰਟੀਆਂ ਲਈ ਚੋਣਾਂ ਦਾ ਮਤਲਬ ਰੈਲੀਆਂ ਦੀ ਭੀੜ, ਸਭਾਵਾਂ ਤੇ ਧੂੰਆਂਧਾਰ ਲੈਕਚਰਬਾਜ਼ੀ ਸੀ ਅਜਿਹੇ ਮਾਹੌਲ ’ਚ ਮੁੱਦਿਆਂ ਦਾ ਜ਼ਿਕਰ ਹੀ ਨਹੀਂ ਹੁੰਦਾ ਸੀ, ਜੋ ਚੋਣ...
    Children Education

    ਪੱਕਾ ਇਰਾਦਾ

    0
    ਪੱਕਾ ਇਰਾਦਾ ਇੱਕ ਵਾਰ ਇੱਕ ਸੰਤ ਕਿਸੇ ਕੰਮ ਇੱਕ ਕਸਬੇ ’ਚ ਪਹੁੰਚੇ। ਰਾਤ ਨੂੰ ਰੁਕਣ ਲਈ ਉਹ ਕਸਬੇ ਦੇ ਇੱਕ ਮੰਦਿਰ ’ਚ ਗਏ। ਪਰ ਉੱਥੇ ਉਨ੍ਹਾਂ ਨੂੰ ਕਿਹਾ ਗਿਆ ਕਿ ਉਹ ਇਸ ਕਸਬੇ ਦਾ ਕੋਈ ਅਜਿਹਾ ਵਿਅਕਤੀ ਲੈ ਕੇ ਆਉਣ, ਜੋ ਉਨ੍ਹਾਂ ਨੂੰ ਜਾਣਦਾ ਹੋਵੇ। ਉਦੋਂ ਉਨ੍ਹਾਂ ਨੂੰ ਰੁਕਣ ਦਿੱਤਾ ਜਾਵੇਗਾ। ਉਸ ਅਣਜਾਣ ਕਸਬੇ ’...

    ਚੱਲੋ ਛੱਡੋ ਜੀ, ਆਪਾਂ ਕੀ ਲੈਣੈ?

    0
    ਚੱਲੋ ਛੱਡੋ ਜੀ, ਆਪਾਂ ਕੀ ਲੈਣੈ? 1990 ਵਿੱਚ ਮੈਂ ਦਰਜਾ ਚਾਰ ਮੁਲਾਜ਼ਮ ਸਾਂ ਤੇ ਸਾਡੇ ਦਫਤਰ ਦਾ ਮੁੱਖ ਬਾਬੂ ਮੈਨੂੰ ਕਿਹਾ ਕਰੇ ਕਿ ਸਾਡੇ ਘਰ ਰਸੋਈ ਗੈਸ ਦਾ ਸਿਲੰਡਰ ਛੱਡ ਕੇ ਆ। ਉਸ ਸਮੇਂ ਦੇ ਹਾਲਾਤ ਅੱਜ ਨਾਲੋਂ ਬੜੇ ਭਿੰਨ ਸਨ। ਸਾਡੇ ਸ਼ਹਿਰ ਵਿੱਚ ਉਦੋਂ ਦੋ ਹੀ ਗੈਸ ਏਜੰਸੀਆਂ ਸਨ। ਗੈਸ ਦੀ ਕਿੱਲਤ, ਖਾਸ ਕਰਕੇ ਸ...

    ਰਾਜਨੀਤੀ ’ਚ ਅਪਰਾਧੀਆਂ ’ਤੇ ਅਫ਼ਸੋਸ

    0
    ਸਵਾਲ: ਅਧਿਆਪਕ: ਸਾਡੇ ਸੰਵਿਧਾਨਕ ਲੋਕਤੰਤਰ ’ਚ ਸੰਸਦ ਦੀ ਕੀ ਭੂਮਿਕਾ ਹੈ? ਉੱਤਰ: ਵਿਦਿਆਰਥੀ ਬੋਲਿਆ, ਸੰਸਦ ਲੋਕ ਮਹੱਤਵ ਦੇ ਮਾਮਲਿਆਂ ’ਤੇ ਚਰਚਾ ਕਰਨ, ਬਿੱਲਾਂ ਦੀ ਜਾਂਚ ਕਰਨ ਅਤੇ ਉਨ੍ਹਾਂ ਨੂੰ ਪਾਸ ਕਰਕੇ ਕਾਨੂੰਨ ਬਣਾਉਣ, ਕਾਰਜਪਾਲਿਕਾ ਅਤੇ ਰਾਜਾਂ ਦੇ ਸੰਸਥਾਨਾਂ ਦੇ ਕਾਰਜਾਂ ਦੀ ਨਿਗਰਾਨੀ ਕਰਨ ਅਤੇ ਲੋਕਤੰਤਰ...

    ਆਫ਼ਤ ’ਚ ਸੋਚ ਤੇ ਫੈਸਲਾ ਹੋਵੇ ਮਿਆਰੀ

    0
    ਆਫ਼ਤ ’ਚ ਸੋਚ ਤੇ ਫੈਸਲਾ ਹੋਵੇ ਮਿਆਰੀ ਕਿਸੇ ਫੈਸਲੇ ਬਾਰੇ ਜੋ ਵੀ ਤਜਵੀਜ਼ਾਂ ਬਣਦੀਆਂ ਹਨ, ਉਨ੍ਹਾਂ ’ਚ ਸਮੱਸਿਆ ਹੈ ਕਿ ਅਸੀਂ ਵਿਦੇਸ਼ਾਂ ਦੇ ਰਸਤੇ ’ਤੇ ਚੱਲ ਕੇ ਉਨ੍ਹਾਂ ਨੂੰ ਲਾਗੂ ਕਰਨਾ ਚਾਹੁੰਦੇ ਹਾਂ ਸਾਡੇ ਦੇਸ਼ ’ਚ ਵਿਵਸਥਾ ਅਤੇ ਸਥਿਤੀ ਬਿਲਕੁਲ ਵੱਖ ਹੋਣ ਕਾਰਨ ਸਫਲ ਨਹੀਂ ਹੁੰਦੀਆਂ, ਕਿਉਂਕਿ ਸਾਡੀਆਂ ਕੁਝ ਚੀਜ਼ਾ...

    ਮਾਂ ਦਾ ਪਿਆਰ

    0
    ਮਾਂ ਦਾ ਪਿਆਰ ਇੱਕ ਅੰਨ੍ਹੀ ਔਰਤ ਸੀ ਇਸੇ ਕਾਰਨ ਉਸ ਦੇ ਪੁੱਤ ਨੂੰ ਸਕੂਲ ’ਚ ਦੂਜੇ ਬੱਚੇ ਚਿੜਾਉਂਦੇ ਸਨ ਕਿ ਅੰਨ੍ਹੀ ਦਾ ਬੇਟਾ ਆ ਗਿਆ ਹਰ ਗੱਲ ’ਤੇ ਉਸ ਨੂੰ ਇਹ ਸ਼ਬਦ ਸੁਣਨ ਨੂੰ ਮਿਲਦਾ ਕਿ ‘ਅੰਨ੍ਹੀ ਦਾ ਬੇਟਾ’ ਇਸ ਲਈ ਉਹ ਆਪਣੀ ਮਾਂ ਤੋਂ ਚਿੜਦਾ ਸੀ ਉਸ ਨੂੰ ਕਿਤੇ ਵੀ ਆਪਣੇ ਨਾਲ ਲਿਜਾਣ ’ਚ ਸ਼ਰਮ ਮੰਨਦਾ ਸੀ, ਉਹ ...

    ਵਿਦਿਆਰਥੀਆਂ ਨੂੰ ਛੋਟੀ ਉਮਰੇ ਪਾਓ ਕਿਤਾਬਾਂ ਪੜ੍ਹਨ ਦੀ ਲਗਨ

    0
    ਵਿਦਿਆਰਥੀਆਂ ਨੂੰ ਛੋਟੀ ਉਮਰੇ ਪਾਓ ਕਿਤਾਬਾਂ ਪੜ੍ਹਨ ਦੀ ਲਗਨ ਕਿਤਾਬਾਂ ਨੂੰ ਪੜ੍ਹਨਾ ਨਾ ਸਿਰਫ ਕਿਸੇ ਦੇ ਗਿਆਨ ਨੂੰ ਵਧਾਉਂਦਾ ਹੈ ਬਲਕਿ ਆਪਣਾ ਨਜਰੀਆ ਵੀ ਵਧਾਉਂਦਾ ਹੈ. ਉਹ ਸੌੜੀ ਸੋਚ ਦੇ ਖੇਤਰ ਤੋਂ ਵਿਦਾ ਹੋ ਜਾਂਦਾ ਹੈ ਅਤੇ ਮਾਨਵਵਾਦੀ ਵਿਚਾਰਾਂ ਨੂੰ ਧਾਰਨ ਕਰਦਾ ਹੈ. ਸਾਡੇ ਸਮਾਜ ਵਿਚ ਵੱਡੀਆਂ ਲਾਇਬ੍ਰੇਰੀਆਂ ...

    ਤਾਜ਼ਾ ਖ਼ਬਰਾਂ

    PM Kisan Yojana

    PM Kisan Yojana: ਇਸ ਦਿਨ ਆ ਸਕਦੀ ਹੈ PM ਕਿਸਾਨ ਯੋਜਨਾ ਦੀ 17ਵੀਂ ਕਿਸ਼ਤ, ਲਾਭ ਲੈਣ ਲਈ ਅੱਜ ਹੀ ਕਰਵਾ ਲਓ ਈ-ਕੇਵਾਈਸੀ

    0
    ਭਗਤ ਸਿੰਘ। ਦੇਸ਼ ਦੇ ਕਰੋੜਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ 16ਵੀਂ ਕਿਸ਼ਤ ਦਾ ਲਾਭ ਮਿਲ ਚੁੱਕਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਫਰਵਰੀ ਨੂੰ ਕਿਸਾਨਾਂ ਦੇ ...
    Lok Sabha Election 2024

    Lok Sabha Election 2024: ‘ਉਹ ਵਾਅਦਿਆਂ ਦੀ ਮੱਲ੍ਹਮ ਲਾਉਂਦੇ ਰਹੇ, ਲੋਕ ਜ਼ਖ਼ਮਾਂ ਦੀ ਪੀੜ ਹੰਢਾਉਂਦੇ ਰਹੇ’

    0
    ਚਿਹਰੇ ਬਦਲਦੇ ਗਏ ਪਰ ਜ਼ਖ਼ਮ-ਏ-ਦਰਦ ਅਜੇ ਵੀ ਅੱਲੇ | Lok Sabha Election 2024 ਭਾਰਤ-ਪਾਕਿ ਸਰਹੱਦ (ਅੰਮ੍ਰਿਤਸਰ) (ਰਾਜਨ ਮਾਨ)। ਦੇਸ਼ ਦੀ ਵੰਡ ਤੋਂ ਅੱਜ ਕਈ ਦਹਾਕੇ ਬੀਤ ਜਾਣ ’ਤੇ ਵੀ ...
    Mansa News

    Mansa News: ਅਨੋਖਾ ਚੋਣ ਪ੍ਰਚਾਰ, ‘ਮੈਨੂੰ ਇਕੱਲੀ ਵੋਟ ਤੇ ਸਪੋਰਟ ਨਹੀਂ ਨੋਟ ਵੀ ਦਿਓ’

    0
    ਇੱਕ ਉਮੀਦਵਾਰ ਸੱਥਾਂ ’ਚ ਕਰ ਰਿਹੈ ਵੋਟਰਾਂ ਨੂੰ ਅਪੀਲ | Mansa News ਮਾਨਸਾ (ਸੁਖਜੀਤ ਮਾਨ)। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜਿੱਥੇ ਕੁਝ ਧਨਾਢ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਕਈ ਤ...
    Elon Musk

    Elon Musk: ਮੰਗਲ ਗ੍ਰਹਿ ਸਬੰਧੀ ਐਲੋਨ ਮਸਕ ਦਾ ਵੱਡਾ ਦਾਅਵਾ, ਦੱਸਿਆ ਕਦੋਂ ਤੱਕ ਵਸੇਗੀ ਮਨੁੱਖੀ ਸੱਭਿਅਤਾ

    0
    ਡਾ. ਸੰਦੀਪ ਸਿਹੰਮਾਰ। ਸਾਡਾ ਬ੍ਰਹਿਮੰਡ ਰਹੱਸਾਂ ਨਾਲ ਭਰਿਆ ਹੋਇਆ ਹੈ। ਹਮੇਸ਼ਾ ਕੋਈ ਨਾ ਕੋਈ ਅਜਿਹੀ ਖੋਜ ਸਾਹਮਣੇ ਆਉਂਦੀ ਹੈ ਜਿਸ ’ਤੇ ਆਮ ਆਦਮੀ ਵਿਸ਼ਵਾਸ਼ ਵੀ ਨਹੀਂ ਕਰ ਸਕਦਾ ਜਾਂ ਕਈ ਵਾਰ...
    Iran Helicopter Crash

    ਹੈਲੀਕਾਪਟ ਕ੍ਰੈਸ਼, ਇਰਾਨ ਦੇ ਰਾਸ਼ਟਰਪਤੀ ਦੀ ਮੌਤ! ਇਰਾਨੀ ਏਜੰਸੀ ਦਾ ਦਾਅਵਾ

    0
    ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦੀ ਹੈਲੀਕਾਪਟਰ ਹਾਦਸੇ ’ਚ ਮੌਤ ਹੋਣ ਦੀ ਖ਼ਬਰ ਵਾਇਰਲ ਹੋ ਰਹੀ ਹੈ। ਇਰਾਨ ਦੀ ਅਰਧ ਸਰਕਾਰੀ ਨਿਊਜ ਏਜੰਸੀ ਮੇਹਰ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕ...
    Body Donation

    Body Donation: ਇੱਕ ਹੋਰ ਡੇਰਾ ਸ਼ਰਧਾਲੂ ਲੱਗਿਆ ਮਾਨਵਤਾ ਦੇ ਲੇਖੇ

    0
    ਨੇਕੀ ਨੂੰ ਸਲਾਮ : ਚੰਨਣਵਾਲ ਪਿੰਡ ਦੇ ਪੰਜਵੇਂ ਸਰੀਰਦਾਨੀ ਬਣੇ ਜਸਵਿੰਦਰ ਕੌਰ ਇੰਸਾਂ | Body Donation ਬਲਾਕ ਮਹਿਲ ਕਲਾਂ ਦੇ 57ਵੇਂ ਸਰੀਰਦਾਨੀ, ਮੈਡੀਕਲ ਖੋਜ ਕਾਰਜਾਂ ਲਈ ਕੀਤਾ...
    Maldives Govt

    ਸੰਸਾਰਿਕ ਪੱਧਰ ’ਤੇ ਭਾਰਤ ਦਾ ਉਥਾਨ

    0
    ਮਾਲਦੀਵ ਸਰਕਾਰ ਨੇ ਭਾਰਤ ਨੂੰ ਅਪੀਲ ਕੀਤੀ ਹੈ ਕਿ ਉਹ ਮਾਲਦੀਪ ਦੀ ਯਾਤਰਾ ਦੇ ਲਈ ਭਾਰਤੀ ਸ਼ੈਰ ਸਪਾਟੇ ਨੂੰ ਉਤਸ਼ਾਹਿਤ ਕਰੇ ਮਾਲਦੀਵ ਦੇ ਰਾਸ਼ਟਰੀ ਮੁਹੰਮਦ ਮੋਇਜੂ ਨੇ ਭਾਰਤ ਦੇ ਪ੍ਰਧਾਨ ਮੰਤਰ...
    Temperature

    ਵਧ ਰਿਹਾ ਤਾਪਮਾਨ ਤੇ ਨਵੇਂ ਪ੍ਰਬੰਧ ਦੀ ਜ਼ਰੂਰਤ

    0
    Weather Update : ਉੱਤਰੀ ਭਾਰਤ ਅੱਜ-ਕੱਲ੍ਹ ਤੰਦੂਰ ਵਾਂਗ ਤਪ ਰਿਹਾ ਹੈ ਵਧ ਰਹੀ ਗਰਮੀ ਸਮਾਜਿਕ ਆਰਥਿਕ ਤੇ ਜੰਗਲਾਤ ਸਬੰਧੀ ਆਈਆਂ ਤਬਦੀਲੀਆਂ ਕਾਰਨ ਵੀ ਨਵੀਆਂ ਸਮੱਸਿਆਵਾਂ ਪੈਦਾ ਕਰ ਰਹੀ...
    Saint Dr MSG

    ਜੀਵ-ਆਤਮਾ ਲਈ ਪ੍ਰਭੂ-ਪ੍ਰੇਮ ਹੀ ਸਭ ਕੁਝ : Saint Dr MSG

    0
    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇੱਕ ਜੀਵ-ਆਤਮਾ, ਜਿਸ ਦੀ ਆਪਣੇ ਸਤਿਗੁਰੂ, ਮਾਲਕ ਨਾਲ ਬੇਇੰਤਹਾ ਮੁਹੱਬਤ ਹੁੰਦ...
    Sad-News

    ਛੁੱਟੀ ਆਏ ਫੌਜੀ ਦੀ ਸੰਖੇਪ ਬਿਮਾਰੀ ਦੌਰਾਨ ਮੌਤ, ਇਲਾਕੇ ’ਚ ਸੋਗ ਦੀ ਲਹਿਰ

    0
    (ਰਵੀ ਗੁਰਮਾ) ਸ਼ੇਰਪੁਰ । ਫਰੂਟ ਵਿਕਰੇਤਾ ਨਿਰੰਜਨ ਸਿੰਘ ਖੇੜੀ ਵਾਲੇ ਪਰਿਵਾਰ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਛੁੱਟੀ ਆਏ ਸਪੁੱਤਰ ਹੌਲਦਾਰ ਜਗਤਾਰ ਸਿੰਘ ਦੀ ਸੰਖੇਪ ...