ਚੋਣ ਕਮਿਸ਼ਨ ਦੀ ਸਾਖ਼ ‘ਤੇ ਮੰਡਰਾਉਂਦਾ ਸੰਕਟ
ਯੋਗੇਸ਼ ਕੁਮਾਰ ਗੋਇਲ
19 ਮਈ ਨੂੰ ਆਖ਼ਰੀ ਗੇੜ ਦੀਆਂ ਚੋਣਾਂ ਦੇ ਨਾਲ ਹੀ ਲੋਕਤੰਤਰ ਦੇ ਮਹਾਂਕੁੰਭ ਦੀ ਸਮਾਪਤੀ ਹੋ ਗਈ ਹੈ ਤੇ ਕੇਂਦਰ 'ਚ ਹੁਣ ਕਿਸਦੀ ਸਰਕਾਰ ਬਣੇਗੀ ਇਹ ਅੱਜ ਪਤਾ ਲੱਗ ਜਾਵੇਗਾ ਪਰੰਤੂ ਚੁਣਾਵੀ ਪ੍ਰਕਿਰਿਆ ਦੇ ਇਸ ਬੇਹੱਦ ਲੰਮੇ ਤੇ ਉਕਾਊ ਦੌਰ 'ਚ ਜਿਸ ਤਰ੍ਹਾਂ ਪਹਿਲੀ ਵਾਰ ਚੋਣ ਕਮਿਸ਼ਨ ਦੀ ਭੂਮਿਕਾ 'ਤ...
ਦੁਸਹਿਰਾ ਆਪਣੇ ਅੰਦਰ ਦੀਆਂ ਬੁਰਾਈਆਂ ਵੀ ਕਰੀਏ ਖ਼ਤਮ
ਦੁਸਹਿਰਾ ਆਪਣੇ ਅੰਦਰ ਦੀਆਂ ਬੁਰਾਈਆਂ ਵੀ ਕਰੀਏ ਖ਼ਤਮ
ਤਿਉਹਾਰ ਜਿੱਥੇ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ ਕਰਦੇ ਹਨ, ਉੱਥੇ ਦੇਸ਼ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਰੱਖਿਅਕ ਵੀ ਰਹੇ ਹਨ। ਦਸਹਿਰਾ ਵੀ ਇਨ੍ਹਾਂ ਤਿਉਹਾਰਾਂ ’ਚੋਂ ਇੱਕ ਹੈ ਜੋ ਮਨੁੱਖ ਨੂੰ ਅਧਰਮ ਤੋਂ ਧਰਮ,...
ਗੋਆ ਮੁਕਤੀ ਅੰਦੋਲਨ ਦੇ ਨਾਇਕ ਸਨ ਡਾ. ਲੋਹੀਆ
ਗੋਆ ਮੁਕਤੀ ਦਿਵਸ 'ਤੇ ਵਿਸ਼ੇਸ਼
ਗੋਆ ਮੁਕਤੀ ਦਿਵਸ ਹਰ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਹੈ ਭਾਰਤ ਨੂੰ 1947 ਵਿਚ ਅਜ਼ਾਦੀ ਮਿਲ ਗਈ ਸੀ, ਪਰ ਇਸ ਤੋਂ 14 ਸਾਲ ਬਾਅਦ ਵੀ ਗੋਆ 'ਤੇ ਪੁਰਤਗਾਲੀ ਆਪਣਾ ਅਧਿਕਾਰ ਜਮਾਈ ਬੈਠੇ ਸਨ 19 ਦਸੰਬਰ, 1961 ਨੂੰ ਭਾਰਤੀ ਫੌਜ ਨੇ ਆਪਰੇਸ਼ਨ ਵਿਜੈ ਅਭਿਆਨ ਸ਼ੁਰੂ ਕਰਕੇ ਗੋਆ, ਦਮਨ ਅਤੇ...
ਕੌਣ ਲਿਆਏਗਾ ਬੰਗਾਲ ’ਚ ਸੁਸ਼ਾਸਨ!
ਕੌਣ ਲਿਆਏਗਾ ਬੰਗਾਲ ’ਚ ਸੁਸ਼ਾਸਨ!
ਜਦੋਂ ਸ਼ਕਤੀ ਨੂੰ ਕਾਨੂੰਨੀ ਤਾਕਤ ਮਿਲਦੀ ਹੈ ਤਾਂ ਉਹ ਸੱਤਾ ’ਚ ਬਦਲ ਜਾਂਦੀ ਹੈ। ਇਹੀ ਇੱਕ ਵੱਡੀ ਵਜ੍ਹਾ ਰਹੀ ਹੈ ਕਿ ਸਿਆਸੀ ਪਾਰਟੀਆਂ ਸ਼ਕਤੀ ਪ੍ਰਦਰਸ਼ਨ ਦੇ ਮਾਮਲੇ ’ਚ ਨਾ ਪਿੱਛੇ ਹਟਦੀਆਂ ਹਨ ਅਤੇ ਨਾ ਹੀ ਕਿਸੇ ਹੋਰ ਦੇ ਡਟੇ ਰਹਿਣ ਨੂੰ ਬਰਦਾਸ਼ਤ ਕਰਦੀਆਂ ਹਨ। ਮੌਜੂਦਾ ਸਮੇਂ ਵਿੱਚ...
ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਕੰਮਾਂ ’ਚ ਸਹਾਇਕ ਸਿੱਧ ਹੋ ਰਿਹੈ
ਸੋਸ਼ਲ ਮੀਡੀਆ ਅੱਜ ਦੇ ਸਮੇਂ ਵਿਚ ਬਹੁਤ ਸਾਰੇ ਕੰਮਾਂ ’ਚ ਸਹਾਇਕ ਸਿੱਧ ਹੋ ਰਿਹੈ
21ਵੀਂ ਸਦੀ ਵਿਗਿਆਨ ਦੀ ਸਦੀ ਕਰ ਕੇ ਜਾਣੀ ਜਾਂਦੀ ਹੈ। ਇਸ ਸਮੇਂ ਵਿੱਚ ਹਰ ਤਕਨੀਕ ਦਾ ਬਹੁਤ ਵਿਕਾਸ ਹੋਇਆ ਹੈ। ਇਸੇ ਵਿਕਾਸ ਦਾ ਅਸਰ ਇੰਟਰਨੈੱਟ ਦੇ ਖੇਤਰ ਵਿੱਚ ਵੀ ਖੂਬ ਹੋਇਆ ਹੈ। ਅੱਜ ਇੰਟਰਨੈੱਟ ਦੀ ਵਰਤੋਂ ਕੰਪਿਊਟਰ ’ਤੇ ਹੀ ਨਹ...
ਕ੍ਰਾਂਤੀਕਾਰੀ ਮਦਨ ਲਾਲ ਢੀਂਗਰਾ
ਹਰਪ੍ਰੀਤ ਸਿੰਘ ਬਰਾੜ
1857 ਦੇ ਦੇਸ਼ ਲਈ ਹੋਏ ਬਲਿਦਾਨਾਂ ਦੀ ਪਰੰਪਰਾ 'ਚ 8 ਫਰਵਰੀ 1883 ਨੂੰ ਭਾਰਤ ਮਾਂ ਦਾ ਇੱਕ ਪੁੱਤਰ ਅੰਮ੍ਰਿਤਸਰ 'ਚ ਪੈਦਾ ਹੋਇਆ ਮਾਂ ਮੰਤੋ ਦੇਵੀ ਤੇ ਪਿਤਾ ਡਾ. ਦਿੱਤਾ ਮੱਲ ਦੇ ਪੁੱਤਰ ਮਦਨ ਭਾਰਤ ਮਾਂ ਦੀ ਗੁਲਾਮੀ ਦੀਆਂ ਬੇੜੀਆਂ ਨੂੰ ਤੋੜਨ ਲਈ ਲੰਡਨ ਜਾ ਕੇ ਸ਼ਹਾਦਤ ਦ...
ਕਿਤੇ ਨੌਜਵਾਨਾਂ ਨੂੰ ਨਿਗਲ ਹੀ ਨਾ ਜਾਏ ਬੇਰੁਜ਼ਗਾਰੀ
ਕਿਤੇ ਨੌਜਵਾਨਾਂ ਨੂੰ ਨਿਗਲ ਹੀ ਨਾ ਜਾਏ ਬੇਰੁਜ਼ਗਾਰੀ
ਤੁਸੀਂ ਹੀ ਦੱਸੋ, ਕੀ ਅਜ਼ਾਦ ਹਾਂ ਮੈਂ,
ਸੰਨ 1947 ਤੋਂ ਲੈ ਕੇ ਹੁਣ ਤੱਕ ਦਾ ਬੇਰੁਜ਼ਗਾਰ ਹਾਂ ਮੈਂ।
ਬੇਰੁਜ਼ਗਾਰੀ ਬਹੁਤ ਹੀ ਭਿਆਨਕ ਸਮੱਸਿਆ ਹੈ। ਭਾਰਤ ਵਿੱਚ ਵਧ ਰਹੀ ਬੇਰੁਜ਼ਗਾਰੀ ਇੱਕ ਗੰਭੀਰ ਮੁੱਦਾ ਬਣ ਰਿਹਾ ਹੈ। ਭਾਰਤ ਵਿਚ ਇਸਦੇ ਵਧਣ ਦੀ ਰਫਤਾ...
ਨਵੀਂ ਸੇਧ ਪ੍ਰਦਾਨ ਕਰੇਗਾ ‘ਬਡੀ’ ਪ੍ਰੋਗਰਾਮ
ਨਵੀਂ ਸੇਧ ਪ੍ਰਦਾਨ ਕਰੇਗਾ 'ਬਡੀ' ਪ੍ਰੋਗਰਾਮ
ਪੰਜਾਬ ਸਕੂਲ ਸਿੱਖਿਆ ਵਿਭਾਗ ਵਿਦਿਆਰਥੀਆਂ ਦੀ ਆਪਸੀ ਸਿੱਖਿਆ ਸਾਂਝੇਦਾਰੀ ਵਧਾਉਣ ਲਈ 28 ਸਤੰਬਰ ਤੋ 'ਬਡੀ ਮੇਰਾ ਸਿੱਖਿਆ ਸਾਥੀ' ਹਫਤਾ ਮੁਹਿੰਮ ਨੂੰ ਲਗਾਤਾਰ ਅਧਿਆਪਕ ਵਿਦਿਆਰਥੀਆਂ ਵੱਲੋਂ ਜੋ ਉਤਸ਼ਾਹ ਵਿਖਾਇਆ ਜਾ ਰਿਹਾ ਹੈ ਉਸਦੇ ਸਾਰਥਿਕ ਨਤੀਜੇ ਆਉਣ ਦੀ ਉਮੀਦ ਕੀਤੀ...
ਸਮਝੇ ਪਾਕਿ: ਅੱਤਵਾਦ ਤੇ ਸਥਿਰਤਾ ਨਹੀਂ ਰਹਿੰਦੇ ਇੱਕ ਥਾਂ
ਪੂਨਮ ਆਈ ਕੌਸ਼ਿਸ਼
ਤੁਸੀਂ ਜੋ ਬੀਜਦੇ ਹੋ ਉਹੀ ਵੱਢਦੇ ਹੋ ਪਿਛਲੇ ਹਫ਼ਤੇ ਪਾਕਿਸਤਾਨ ਨੂੰ ਇਹ ਕੌੜਾ ਸਬਕ ਦੇਖਣ ਨੂੰ ਮਿਲਿਆ ਜਦੋਂ ਭਾਰਤ ਨੇ ਉਸਦੇ ਬਾਲਾਕੋਟ, ਮੁਜ਼ੱਫ਼ਰਾਬਾਦ ਤੇ ਚਕੋਟੀ 'ਚ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲਾ ਕੀਤਾ 1971 ਤੋਂ ਬਾਦ ਪਾਕਿਸਤਾਨ ਅੰਦਰ ਇਹ ਭਾਰਤ ਦੇ ਪਹਿਲੇ ਹਵਾਈ ਹਮਲੇ ਸਨ ਅਤੇ ਇਨ੍ਹਾਂ ...
ਬੱਚਿਆਂ ਨੂੰ ਪਾਓ ਅਖ਼ਬਾਰ ਪੜ੍ਹਨ ਦੀ ਆਦਤਮਮ
ਬੱਚਿਆਂ ਨੂੰ ਪਾਓ ਅਖ਼ਬਾਰ ਪੜ੍ਹਨ ਦੀ ਆਦਤਮਮ
ਮੈਂ ਇਸ ਧਾਰਨਾ ਨਾਲ ਬਿਲਕੁਲ ਸਹਿਮਤ ਨਹੀਂ ਕਿ ਅਖਬਾਰ ਨਾਲ ਕੋਰੋਨਾ ਹੋਣ ਦਾ ਡਰ ਹੈ। ਕਿਉਂਕਿ ਵੇਖਣ 'ਚ ਆਇਆ ਹੈ ਕਿ ਕੋਰੋਨਾ ਦੇ ਚੱਲਦਿਆਂ ਅਖਬਾਰਾਂ ਦੀ ਸਰਕੂਲੇਸ਼ਨ 'ਤੇ ਚੋਖਾ ਅਸਰ ਪਿਆ ਹੈ ਤੇ ਇਹ ਘਟੀ ਹੈ। ਲੋਕਾਂ ਨੇ ਅਖਬਾਰ ਪੜ੍ਹਨੇ ਹੀ ਬੰਦ ਕਰ ਦਿੱਤੇ, ਜੋ ਸਹੀ ਨ...