ਵਧ ਰਹੇ ਸਾਈਬਰ ਹਮਲੇ ਚਿੰਤਾਜਨਕ
ਕਹਾਵਤ ਬਣ ਗਈ ਹੈ ਕਿ ਜੇ ਠੱਗ ਨੂੰ ਲੈਪਟਾਪ ਦਾ ਕੀ ਬੋਰਡ ਦੱਬਣਾ ਆਉਂਦਾ ਹੈ ਤਾਂ ਕਿਸੇ ਨੂੰ ਲੁੱਟਣ ਲਈ ਬੰਦੂਕ ਦਾ ਘੋੜਾ ਦੱਬਣ ਦੀ ਜ਼ਰੂਰਤ ਨਹੀਂ ਹੈ। ਪਿਛਲੀ 12 ਮਈ ਨੂੰ ਮਾਹਿਰ ਹੈਕਰਾਂ ਨੇ 99 ਦੇਸ਼ਾਂ ਦੇ 75000 ਤੋਂ ਵੱਧ ਕੰਪਿਊਟਰਾਂ 'ਤੇ ਹਮਲਾ ਕਰ ਕੇ ਲੱਖਾਂ ਲੋਕਾਂ ਦੀਆਂ ਜ਼ਰੂਰੀ ਫਾਈਲਾਂ ਤੇ ਗੁਪਤ ਰਿਕਾਰਡ ਆ...
ਭ੍ਰਿਸ਼ਟਾਚਾਰ ਜੜ੍ਹੋਂ ਪੁੱਟਣ ਲਈ ਹੋਣ ਸਾਂਝੇ ਉਦਮ
ਚੰਗੇ ਸੁਫ਼ਨੇ ਦੇਖਣਾ ਬੁਰੀ ਗੱਲ ਨਹੀਂ ਹੈ, ਤੇ ਇਸ ਸੁਫ਼ਨੇ ਨੂੰ ਖੁੱਲ੍ਹੀ ਅੱਖ ਨਾਲ ਦੇਖਿਆ ਜਾਵੇ ਤਾਂ ਹੋਰ ਵੀ ਚੰਗਾ ਹੈ ਪਰ ਇਸ ਗੱਲ ਦਾ ਵੀ ਧਿਆਨ ਰੱਖਣਾ ਪਵੇਗਾ ਕਿ ਇਹਨਾਂ ਸੁਫ਼ਨਿਆਂ 'ਚ ਕਿਸੇ ਤਰ੍ਹਾਂ ਦਾ ਸੌੜਾਪਣ ਨਾ ਹੋਵੇ ਮਤਲਬ ਸਾਫ਼ ਹੈ ਕਿ ਵੱਡੇ ਨਜ਼ਰੀਏ ਨਾਲ ਸੁਫ਼ਨੇ ਦੇਖੇ ਜਾਣੇ ਤਾਂ ਇਹ ਸਮੁੱਚੇ ਵਿਕਾਸ ਦੀ ...
ਲੁੱਟ ਲਓ ! ਖੁਸ਼ੀਆਂ ਦੇ ਪਲ
ਲੁੱਟ ਲਓ ! ਖੁਸ਼ੀਆਂ ਦੇ ਪਲ
ਜੇਕਰ ਸਾਡੇ ਅੰਦਰ ਮਨੋਰੰਜਨ ਅਤੇ ਨੱਚਣ ਟੱਪਣ ਜਿਹੇ ਗੁਣ ਨਹੀ ਹਨ ਤਾਂ ਇਹੀ ਸਮਝਿਆ ਜਾ ਸਕਦਾ ਹੈ ਕਿ ਕੁਦਰਤ ਨੇ ਜਰੂਰ ਹੀ ਸਾਡੇ ਨਾਲ ਕੋਈ ਵੱਡੀ ਬੇਇਨਸਾਫੀ ਕੀਤੀ ਹੈ।ਸਾਡਾ ਇਹ ਫਰਜ਼ ਬਣਦਾ ਹੈ ਕਿ ਅਸੀ ਸਦਾ ਖੁਸ਼ ਰਹੀਏ।ਚਿੜਚਿੜਾਪਣ,ਖੁਸ਼ੀਆਂ ਖੇੜਿਆਂ ਨਾਲ ਭਰੇ ਰੰਗੀਨ ਮਹੌਲ ਨੂੰ ਵੀ ਖਰਾ...
ਹੰਗਾਮੇਦਾਰ ਹੋਵੇਗਾ ਸੰਸਦ ਦਾ ਸਰਦ ਰੁੱਤ ਸੈਸ਼ਨ
ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਦਿਨ ਸ਼ੁਰੂ ਹੋਣ ਵਾਲੇ ਸੰਸਦ ਦੇ ਸਰਦਰੁੱਤ ਸੈਸ਼ਨ ਦੇ ਹੰਗਾਮੇਦਾਰ ਹੋਣ ਦੇ ਅਸਾਰ ਹਨ ਐਗਜ਼ਿਟ ਪੋਲ ਤੋਂ ਨਤੀਜਿਆਂ ਦੀ ਜੋ ਤਸਵੀਰ ਉੱਭਰ ਕੇ ਸਾਹਮਣੇ ਆਈ ਹੈ ਉਸ ਨਾਲ ਤਾਂ ਇਹ ਤੈਅ ਹੋ ਗਿਆ ਹੈ ਕਿ ਸੜਕ ਤੋਂ ਲੈ ਕੇ ਸੰਸਦ ਤੱਕ ਹੰਗਾਮਾ, ਸ਼ੋਰ-ਸ਼ਰਾਬਾ ਤੇ ਧੂਮ-ਧੜੱ...
ਪੱਛਮ ਦਾ ਅੱਤਵਾਦ ਵਿਰੁੱਧ ਦੋਗਲਾ ਰਵੱਈਆ
ਪੱਛਮ ਦਾ ਅੱਤਵਾਦ Terrorism ਵਿਰੁੱਧ ਦੋਗਲਾ ਰਵੱਈਆ
ਲੰਘੀ 23 ਮਈ ਨੂੰ ਦੁਨੀਆ ਸਵੇਰੇ ਬ੍ਰਿਟੇਨ 'ਚ ਹੋਏ ਜ਼ਬਰਦਸਤ ਅੱਤਵਾਦੀ Terrorism ਹਮਲਿਆਂ ਦੀ ਨਾਲ ਗੂੰਜ ਉੱਠੀ ਇਹ ਮੰਦਭਾਗੀ ਘਟਨਾ ਮੈਨਚੈਸਟਰ ਦੇ ਅਰੀਨਾ 'ਚ ਸੋਮਵਾਰ ਰਾਤ ਪਾੱਪ ਸਿੰਗਰ ਆਰਿਆਨਾ ਗਰਾਂਡੇ ਦੇ ਪ੍ਰੋਗਰਾਮ ਦੌਰਾਨ ਵਾਪਰੀ ਇਸ ਘਟਨਾ 'ਚ 22 ਲੋ...
ਪੰਜਾਬ ਦਾ ਮੌਜੂਦਾ ਵਿਧਾਨ ਸਭਾ ਸੈਸ਼ਨ ਬਨਾਮ ਕਿਸਾਨੀ
ਪੰਜਾਬ ਦਾ ਮੌਜੂਦਾ ਵਿਧਾਨ ਸਭਾ ਸੈਸ਼ਨ ਬਨਾਮ ਕਿਸਾਨੀ
ਪੰਜਾਬ ਇੱਕ ਖੇਤੀ ਪ੍ਰਧਾਨ ਪ੍ਰਾਂਤ ਹੈ। ਇੱਥੇ ਵਗਣ ਵਾਲੇ ਦਰਿਆਵਾਂ ਨੇ ਸਦੀਆਂ ਤੋਂ ਇਸ ਪ੍ਰਾਂਤ ਦੀ ਭੂਮੀ ਨੂੰ ਉਪਜਾਊ ਬਣਾਈ ਰੱਖਿਆ ਹੈ। ਇਸ ਸਦਕਾ ਪੰਜਾਬੀ ਸਮਾਜਿਕ, ਆਰਥਿਕ ਤੇ ਰਾਜਨੀਤਿਕ ਸਰੋਕਾਰ ਨਿਰੰਤਰ ਕਿਸਾਨੀ ਜੀਵਨਸ਼ੈਲੀ ਨਾਲ ਜੁੜੇ ਰਹੇ ਹਨ। ਪੰਜਾਬ ਇ...
ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੂਲੇ
ਭਾਰਤ ਦੀ ਪਹਿਲੀ ਅਧਿਆਪਕਾ ਸਵਿੱਤਰੀ ਬਾਈ ਫੂਲੇ
ਭਾਰਤੀ ਇਤਿਹਾਸ ਵਿੱਚ ਬਹੁਤ ਸਾਰੇ ਅਜਿਹੇ ਵਰਕੇ ਦੱਬੇ ਪਏ ਹਨ, ਜਿਨ੍ਹਾਂ ਨੇ ਦੱਬੇ-ਕੁਚਲੇ ਲੋਕਾਂ ਨੂੰ, ਜਿਉਣ ਯੋਗ ਬਣਾਉਣ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ। ਭਾਰਤ ਦੀ ਅੱਧੀ ਆਬਾਦੀ ਭਾਵ ਔਰਤ ਵਰਗ ਨੇ ਸਦੀਆਂ ਤੋਂ ਹੀ ਪੈਰ ਦੀ ਜੁੱਤੀ ਸਮਝੇ ਜਾਣ ਦਾ ਸੰਤਾਪ ਹੰਢਾ...
ਆਤਮ ਸਨਮਾਨ ਨਾਲ ਭਰਿਆ ਜੀਵਨ ਹੀ ਉੱਤਮ ਜੀਵਨ ਹੁੰਦਾ ਹੈ
Self Respect ਨਾਲ ਭਰਿਆ ਜੀਵਨ ਹੀ ਉੱਤਮ ਜੀਵਨ ਹੁੰਦਾ ਹੈ
Self Respect | ਆਤਮ ਸਨਮਾਨ ਜੀਵਨ ਦੀਆਂ ਮੂਲ ਪ੍ਰਵਿਰਤੀਆਂ ਵਿੱਚੋਂ ਇੱਕ ਹੈ। ਆਤਮ ਸਨਮਾਨ ਜੀਵਨ ਦੀ ਮੌਲਿਕ ਜਰੂਰਤ ਹੈ।ਜਿਸ ਤਰ੍ਹਾਂ ਸਰੀਰ ਲਈ ਭੋਜਨ ਜਰੂਰੀ ਹੁੰਦਾ ਹੈ, ਉਸੇ ਤਰ੍ਹਾਂ ਸਰੀਰ ਨੂੰ ਜੀਵਿਤ ਰੱਖਣ ਵਾਲੀ ਆਤਮਾ ਲਈ ਆਤਮ ਸਨਮਾਨ ਬਹੁਤ ਜਰੂ...
ਸਰਦੀਆਂ ਅਤੇ ਧੁੰਦ ਵਿੱਚ ਡਰਾਇਵਰੀ ਕਰਦੇ ਸਮੇਂ ਚੌਕੰਨੇ ਰਹਿਣਾ ਅਤਿ ਜ਼ਰੂਰੀ
ਸਰਦੀਆਂ ਅਤੇ ਧੁੰਦ ਵਿੱਚ ਡਰਾਇਵਰੀ ਕਰਦੇ ਸਮੇਂ ਚੌਕੰਨੇ ਰਹਿਣਾ ਅਤਿ ਜ਼ਰੂਰੀ
ਸੜਕੀ ਹਾਦਸੇ ਰੋਜ਼ਾਨਾਂ ਹੀ ਖ਼ਬਰਾਂ ਦੀਆਂ ਸੁਰਖੀਆਂ ਬਣਦੇ ਹਨ ਅਤੇ ਕਿਸੇ ਨਾ ਕਿਸੇ ਘਰ ਸੋਗ ਦੀ ਲਹਿਰ ਦੇ ਜਾਂਦੇ ਹਨ। ਇਹਨਾਂ ਹਾਦਸਿਆਂ ਪਿੱਛੇ ਜ਼ਿਆਦਾਤਰ ਸਿੱਧੇ ਤੌਰ ਤੇ ਲੋਕਾਂ ਦੀ ਆਵਾਜਾਈ ਨਿਯਮਾਂ ਸੰਬੰਧੀ ਵਰਤੀ ਜਾਂਦੀ ਅਣਗਹਿਲੀ ਅਤੇ...
Organ Donation: ਅੰਗਦਾਨ ਵਧਾਉਣ ਲਈ ਜਾਗਰੂਕਤਾ ਜ਼ਰੂਰੀ
ਅੰਗਦਾਨ ਮਹਾਂਦਾਨ ਹੈ, ਇਸ ਦਿਸ਼ਾ ’ਚ ਸਾਰਥਿਕ ਦਿਲੀ ਯਤਨ ਕਰਦਿਆਂ ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤਾ ਹੈ ਕਿ ਸੂਬਿਆਂ ਦੇ ਆਈਸੀਯੂ ਕਮਰਿਆਂ ’ਚ ਮ੍ਰਿਤ ਦਿਮਾਗ ਕੋਸ਼ਿਕਾਵਾਂ (ਬ੍ਰੇਨ ਸਟੈਮ ਡੈੱਡ) ਸਬੰਧੀ ਜੋ ਮਰੀਜ਼ ਹਨ, ਉਨ੍ਹਾਂ ਨੂੰ ਨਿਗਰਾਨੀ ’ਚ ਲੈਣ ਦੀ ਜ਼ਰੂਰਤ ਹੈ ਅਜਿਹੇ ਮਰੀਜ਼ਾਂ ਦੇ ਰੋਗ ਦੀ ਸਹੀ ਤਸ...