ਏਕਤਾ ਤੇ ਭਾਈਚਾਰੇ ਦੇ ਹਮਾਇਤੀ ਭਗਤ ਰਵੀਦਾਸ ਜੀ
ਏਕਤਾ ਤੇ ਭਾਈਚਾਰੇ ਦੇ ਹਮਾਇਤੀ ਭਗਤ ਰਵੀਦਾਸ ਜੀ
ਭਗਤ ਰਵੀਦਾਸ ਜੀ ਉਨ੍ਹਾਂ ਸੰਤ-ਮਹਾਤਮਾਂ ਵਿਚੋਂ ਹਨ, ਜਿਨ੍ਹਾਂ ਨੇ ਆਪਣੇ ਰੂਹਾਨੀ ਵਰਤਾਰੇ ਨਾਲ ਸੰਸਾਰ ਭਰ ਨੂੰ ਏਕਤਾ ਅਤੇ ਭਾਈਚਾਰੇ ਦੀ ਲੜੀ ’ਚ ਪਿਰੋਂਦਿਆਂ ਸਮਾਜ ਅੰਦਰ ਫੈਲੇ ਪਾਖੰਡਾਂ ਦਾ ਪਰਦਾਫਾਸ਼ ਕੀਤਾ। ਭਗਤ ਰਵੀਦਾਸ ਜੀ 15ਵੀਂ ਸ਼ਤਾਬਦੀ ਦੇ ਭਗਤ ਅੰਦੋਲਨ ਦ...
ਚੰਦਰਯਾਨ-2: ਚੱਲਿਆ ਚੰਨ ਦੇ ਪਾਰ
ਪ੍ਰਮੋਦ ਭਾਰਗਵ
ਭਾਰਤੀ ਪੁਲਾੜ ਅਨੁਸੰਧਾਨ ਸੰਗਠਨ (ਇਸਰੋ) ਨੇ ਚੰਨ 'ਤੇ ਚੰਦਰਯਾਨ-2 ਪੁਲਾੜ ਵੱਲ ਭੇਜ ਦਿੱਤਾ ਹੈ। ਇਹ ਯਾਨ ਇਸਰੋ ਮੁਖੀ ਕੇ. ਸਿਵਨ ਦੀ ਅਗਵਾਈ ਵਿੱਚ ਸ਼੍ਰੀਹਰੀ ਕੋਟਾ ਦੇ ਪੁਲਾੜ ਕੇਂਦਰ ਤੋਂ ਬੀਤੇ ਦਿਨ ਦੁਪਹਿਰ 2 ਵੱਜ ਕੇ 43 ਮਿੰਟ 'ਤੇ ਛੱਡਿਆ ਗਿਆ। 3 ਲੱਖ 75 ਹਜ਼ਾਰ ਕਿਲੋਮੀਟਰ ਦੀ ਯਾਤਰਾ ਕਰਕੇ ...
ਪੁਰਾਤਨ ਵਿਆਹਾਂ ਦੇ ਮੁਕਾਬਲੇ ਆਧੁਨਿਕ ਵਿਆਹਾਂ ਦਾ ਸਮਾਂ ਘਟਿਆ ਤੇ ਖਰਚੇ ਵਧੇ
ਪੁਰਾਤਨ ਵਿਆਹਾਂ ਦੇ ਮੁਕਾਬਲੇ ਆਧੁਨਿਕ ਵਿਆਹਾਂ ਦਾ ਸਮਾਂ ਘਟਿਆ ਤੇ ਖਰਚੇ ਵਧੇ
ਪਿਛਲੇ ਸਮਿਆਂ ਵਿੱਚ ਵਿਆਹ ਵਾਲੇ ਘਰ ਕਈ ਦਿਨ ਰੌਣਕ ਰਹਿੰਦੀ ਸੀ। ਸਾਰੇ ਰਿਸ਼ਤੇਦਾਰਾਂ ਨੂੰ ਸੱਦੇ ਭੇਜੇ ਜਾਂਦੇ ਸਨ। ਵਿਆਹ ਤੋਂ ਪਹਿਲਾਂ ਆਂਢ-ਗੁਆਂਢ ਵਾਲੇ ਵਿਆਹ ਵਾਲੇ ਪਰਿਵਾਰ ਨੂੰ ਮਾਂਜੜਾ (ਰਾਤ ਦਾ ਖਾਣਾ) ਭੇਜਦੇ ਸਨ। ਫਿਰ ਸ਼ਰੀਕੇ...
ਸਬਰ-ਸੰਤੋਖ ਦੀ ਅਹਿਮੀਅਤ
ਸਬਰ-ਸੰਤੋਖ ਦੀ ਅਹਿਮੀਅਤ
ਜ਼ਿੰਦਗੀ ਇੱਕ ਸੰਘਰਸ਼ ਹੈ। ਕਈ ਵਾਰ ਸਾਨੂੰ ਜ਼ਿੰਦਗੀ ’ਚ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਹੁਣ ਸਾਡੇ ਉੱਤੇ ਨਿਰਭਰ ਕਰਦਾ ਹੈ ਕਿ ਅਸੀਂ ਜ਼ਿੰਦਗੀ ਨੂੰ ਕਿਸ ਤਰ੍ਹਾਂ ਗੁਜ਼ਾਰਦੇ ਹਾਂ। ਜਿੰਨਾ ਵੀ ਸਾਡੇ ਕੋਲ ਹੈ, ਸਾਨੂੰ ਉਸੇ ਵਿੱਚ ਹੀ ਸਬਰ-ਸੰਤੋਖ ਕਰਨਾ ਚਾਹੀਦਾ ਹੈ ਅਤੇ ...
ਅੱਤਵਾਦ ‘ਚ ਬੱਚਿਆਂ ਦੀ ਵਰਤੋਂ ਚਿੰਤਾਜਨਕ
ਅੱਤਵਾਦ 'ਚ ਬੱਚਿਆਂ ਦੀ ਵਰਤੋਂ ਚਿੰਤਾਜਨਕ
ਕਹਿਣ ਨੂੰ ਤਾਂ ਅਸੀਂ ਆਪਣੇ ਆਪ ਨੂੰ ਹੁਣ ਤੱਕ ਦੇ ਮਨੁੱਖੀ ਇਤਿਹਾਸ ਦੇ ਸਭ ਤੋਂ ਸੱਭਿਅਕ ਤੇ ਵਿਕਸਤ ਸਮਾਜ ਮੰਨਦੇ ਹਾਂ ਪਰ ਦੁਨੀਆਂ ਦੇ ਇੱਕ ਵੱਡੇ ਹਿੱਸੇ 'ਚ ਅਸੀਂ ਹਮੇਸ਼ਾ ਮਾਨਵਤਾ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਅਜਿਹੇ ਅਕਸ ਦੇਖਦੇ ਹਾਂ ਜਿਸ 'ਚ ਬੱਚੇ ਆਪਣੇ ਮਾਸੂਮ ਹ...
ਹਵਾ ਪ੍ਰਦੂਸ਼ਣ ਦੇ ਕਹਿਰ ਨਾਲ ਘਟਦੀ ਔਸਤ ਉਮਰ
ਹਵਾ ਪ੍ਰਦੂਸ਼ਣ ਦੇ ਕਹਿਰ ਨਾਲ ਘਟਦੀ ਔਸਤ ਉਮਰ
ਹਵਾ ਪ੍ਰਦੂਸ਼ਣ ਦਾ ਅਸਰ ਮਨੁੱਖੀ ਸਰੀਰ 'ਤੇ ਲਗਾਤਾਰ ਘਾਤਕ ਹੁੰਦਾ ਜਾ ਰਿਹਾ ਹੈ ਸਾਲ 1990 ਤੱਕ ਜਿੱਥੇ 60 ਫੀਸਦੀ ਬਿਮਾਰੀਆਂ ਦੀ ਹਿੱਸੇਦਾਰੀ ਸੰਕ੍ਰਾਮਕ ਰੋਗ, ਮਾਤਾ ਤੇ ਨਵਜਾਤ ਰੋਗ ਜਾਂ ਪੋਸ਼ਣ ਦੀ ਕਮੀ ਨਾਲ ਹੋਣ ਵਾਲੇ ਰੋਗਾਂ ਦੀ ਹੁੰਦੀ ਸੀ, ਉੱਥੇ ਹੁਣ ਦਿਲ ਅਤੇ ਸ...
ਰਾਸ਼ਟਰੀ ਸੁਰੱਖਿਆ ਲਈ ਬਹੁਤ ਜ਼ਰੂਰੀ ਹੈ ਸੰਚਾਰ ਉਪਕਰਨਾਂ ‘ਤੇ ਨਿਗਰਾਨੀ
ਹਰਪੀਤ ਸਿੰਘ ਬਰਾੜ
ਭਾਜਪਾ ਦੀ ਨਰਿੰਦਰ ਮੋਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਦੇਸ਼ ਵਿਚ ਕਿਸੇ ਵੀ ਵਿਅਕਤੀ ਜਾਂ ਸੰਸਥਾ ਦੇ ਕੰਪਿਊਟਰਾਂ ਅਤੇ ਹੋਰ ਸੰਚਾਰ ਉਪਕਰਨਾਂ, ਮੋਬਾਇਲਾਂ, ਮੈਸੇਜ਼, ਈਮੇਲ ਆਦਿ ਦੀ ਨਿਗਰਾਨੀ ਕਰਨ ਦਾ ਅਧਿਕਾਰ ਦੇਸ਼ ਦੀਆਂ 10 ਪ੍ਰਮੁੱਖ ਸੁਰੱਖਿਆ ਅਤੇ ਖੁਫੀਆ ਏਜੰਸੀਆਂ ਨੂੰ...
ਫਰਾਂਸੀਸੀ ਪ੍ਰਧਾਨ ਮੈਕਰੌਨ ਸਨਮੁੱਖ ਚੁਣੌਤੀਆਂ
ਫਰਾਂਸ ਯੂਰਪ ਅੰਦਰ ਜਰਮਨੀ ਅਤੇ ਬ੍ਰਿਟੇਨ ਤੋਂ ਬਾਦ ਇੱਕ ਬਹੁਤ ਹੀ ਅਹਿਮ, ਪ੍ਰਭਾਵਸ਼ਾਲੀ ਅਤੇ ਮਹੱਤਵਪੂਰਨ ਦੇਸ਼ ਹੈ। ਬ੍ਰਿਟੇਨ ਦੇ ਰਾਇਸ਼ੁਮਾਰੀ ਬਾਦ ਯੂਰਪੀਨ ਯੂਨੀਅਨ ਤੋਂ ਵੱਖ ਹੋ ਜਾਣ ਦੇ ਪਾਪੂਲਿਸਟ ਫੈਸਲੇ ਤੋਂ ਬਾਦ ਹੁਣ ਇਸ ਯੂਨੀਅਨ ਵਿੱਚ ਜਰਮਨੀ ਤੋਂ ਬਾਦ ਫਰਾਂਸ ਬਹੁਤ ਹੀ ਅਸਰਦਾਰ ਸਥਾਨ ਰੱਖਦਾ ਹੈ। ਯੂਰਪੀਨ ਯ...
ਹਿੰਦ ਮਹਾਂਸਾਗਰ ‘ਚ ਚੀਨੀ ਦਬਦਬੇ ਨੂੰ ਚੁਣੌਤੀ
ਰਾਹੁਲ ਲਾਲ
ਮਹਾਂਸਾਗਰ ਦਾ ਛੋਟਾ ਜਿਹਾ ਦੀਪ ਦੇਸ਼ ਮਾਲਦੀਵ ਇਸ ਸਾਲ ਡੂੰਘੇ ਸਿਆਸੀ ਤੇ ਸੰਵਿਧਾਨਕ ਸੰਕਟ ਨਾਲ ਜੂਝਦਾ ਰਿਹਾ ਪਰ ਸਤੰਬਰ 'ਚ ਮਾਲਦੀਵ ਦੀ ਜਨਤਾ ਨੇ ਆਪਣੀਆਂ ਲੋਕਤੰਤਰਿਕ ਸ਼ਕਤੀਆਂ ਵਰਤਦਿਆਂ ਚੀਨ ਸਮੱਰਥਕ ਅਬਦੁੱਲਾ ਯਾਮੀਨ ਨੂੰ ਹਰਾ ਕੇ ਸਾਂਝੇ ਵਿਰੋਧੀ ਗਠਜੋੜ ਦੇ ਆਗੂ ਇਬ੍ਰਾਹਿਮ ਮੁਹੰਮਦ ਸੋਲੀਹ ਨੂੰ ਜ...
ਕਰਜ਼ਾ ਮਾਫ਼ੀ ਦੇ ਮੱਕੜ ਜਾਲ ‘ਚ ਫ਼ਸਿਆ ਪੰਜਾਬ
ਕੁਝ ਦਿਨ ਪਹਿਲਾਂ ਗੁਆਂਢੀ ਸੂਬੇ ਉੱਤਰ ਪ੍ਰਦੇਸ਼ 'ਚ ਕਿਸਾਨਾਂ ਦੇ ਕਰਜ਼ਾ ਮਾਫ਼ੀ ਦਾ ਮੁੱਦਾ ਮੀਡੀਆ 'ਚ ਛਾਇਆ ਹੋਇਆ ਸੀ ਕਿਸਾਨਾਂ ਦਾ ਇੱਕ ਲੱਖ ਰੁਪਏ ਤੱਕ ਦਾ ਕਰਜ਼ਾ ਸੂਬਾ ਸਰਕਾਰ ਨੇ ਮਾਫ਼ ਕਰਨ ਦਾ ਐਲਾਨ ਕੀਤਾ ਸੀ ਇਸਨੂੰ ਉੱਥੇ ਅਮਲ 'ਚ ਵੀ ਲੈ ਲਿਆ ਗਿਆ ਹੈ ਅਤੇ ਇਸਦਾ ਸਿਹਰਾ ਲੋਕ ਉੱਥੋਂ ਦੇ ਮੁੱਖ ਮੰਤਰੀ ਦੇ ਸਿਰ ...