ਕਿਵੇਂ ਹੁੰਦੀ ਹੈ ਕਿਸਾਨਾਂ ਦੀ ਮੰਡੀਆਂ ’ਚ ਲੁੱਟ
ਜਦੋਂ ਅਸੀਂ ਛੋਟੇ ਹੁੰਦੇ ਸੀ, ਉਦੋਂ ਕਾਮਰੇਡ ਪਿੰਡਾਂ ਵਿੱਚ ਲੋਕਾਂ ਨੂੰ ਸਰਮਾਏਦਾਰਾਂ ਦੀ ਲੱੁਟ ਚੋਂਘ ਪ੍ਰਤੀ ਖਬਰਦਾਰ ਕਰਨ ਲਈ ਡਰਾਮੇ ਖੇਡਣ ਆਉਂਦੇ ਹੁੰਦੇ ਸਨ। ਇੱਕ ਡਰਾਮੇ ਵਿੱਚ ਉਨ੍ਹਾਂ ਵੱਲੋਂ ਬੋਲਿਆ ਗਿਆ ਗੀਤ ਮੈਨੂੰ ਅੱਜ ਵੀ ਯਾਦ ਹੈ। ਮੰਡੀ ਫਸਲ ਸੁੱਟਣ ਆਏ ਕਿਸਾਨ ਨੂੰ ਵੇਖ
ਕੇ ਆੜ੍ਹਤੀ ਆਪਣੇ ਗੁਮਾਸ਼ਤੇ ਨ...
ਗੈਂਗਸਟਰਾਂ ਤੇ ਲੁੱਟਾਂ-ਖੋਹਾਂ ਕਰਨ ਵਾਲਿਆਂ ਬਦਲੇ ਤਰੀਕੇ
ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਟਾਂਡਾ ਦੇ ਨਜ਼ਦੀਕ ਇੱਕ ਲੁੱਟ-ਖੋਹ ਦੇ ਦੌਰਾਨ ਵਾਪਰੇ ਇੱਕ ਦਰਦਨਾਕ ਹਾਦਸੇ ਕਾਰਨ ਅੱਠ ਸਾਲ ਦੇ ਬੱਚੇ ਤੇ ਇੱਕ ਔਰਤ ਦੀ ਮੌਤ ਹੋ ਗਈ ਤੇ ਇੱਕ ਲੜਕੀ ਜ਼ਖਮੀ ਹੋਈ। ਮੋਟਰ ਸਾਈਕਲ ਸਵਾਰ ਦੋ ਲੁਟੇਰਿਆਂ ਵੱਲੋਂ ਸਕੂਟਰ ਸਵਾਰ ਔਰਤ ਤੋਂ ਪਰਸ ਖੋਹ ਲਿਆ ਗਿਆ ਸੀ। ਜਦੋਂ ਉਸ ਔਰਤ ਨ...
ਸ੍ਰ. ਭਗਤ ਸਿੰਘ ਦੇ ਜੀਵਨ ਤੇ ਵਿਚਾਰਧਾਰਾ ਤੋਂ ਪ੍ਰੇਰਨਾ ਲੈਣ ਦੀ ਲੋੜ
ਭਾਰਤ ਦੇਸ਼ ਦੀ ਧਰਤੀ ’ਤੇ ਜਿੱਥੇ ਮਹਾਨ ਦੇਸ਼ ਭਗਤਾਂ, ਸੂਰਬੀਰਾਂ, ਬਹਾਦਰਾਂ ਅਤੇ ਸਿਰਲੱਥ ਯੋਧਿਆਂ ਦਾ ਜਨਮ ਹੋਇਆ, ਉੱਥੇ ਇਸ ਧਰਤੀ ’ਤੇ ਹੀ ਇੱਕ ਅਜਿਹੇ ਮਹਾਨ ਦੇਸ਼ ਭਗਤ, ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ (Bhagat Singh) ਦਾ ਵੀ ਜਨਮ ਹੋਇਆ, ਜਿਸ ਨੇ ਇੱਕ ਨਵੇਂ ਇਤਿਹਾਸ ਦੀ ਸਿਰਜਣਾ ਕਰਕੇ ਇਤਿਹਾਸ ਦੇ ਸੁਨਹਿਰੀ ਪੰ...
ਅਮਰੀਕੀ ਬੈਂਕਾਂ ਦੇ ਡੁੱਬਣ ਦਾ ਅਸਰ
ਅਮਰੀਕਾ ਦੀ ਬੈਂਕਿੰਗ ਪ੍ਰਣਾਲੀ ਦੀਆਂ ਮੌਜੂਦਾ ਮੁਸ਼ਕਿਲਾਂ ਦੇ ਭਾਰਤੀ ਸਟਾਰਟਅੱਪ ਅਤੇ ਬੈਂਕਾਂ ’ਤੇ ਅਸਰ ਬਾਰੇ ਮੁਲਾਂਕਣ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਿਲੀਕਾਨ ਵੈਲੀ ਬੈਂਕ (ਐਸਵੀਬੀ) ਮੁੱਖ ਤੌਰ ’ਤੇ ਸਟਾਰਟਅੱਪ ਗ੍ਰਾਹਕਾਂ ਤੋਂ ਜਮ੍ਹਾ ਲੈਣ ਤੋਂ ਇਲਾਵਾ ਸਟਾਰਟਅੱਪ ਕੰਪਨੀਆਂ, ਉੱਦਮ, ਪੂੰਜੀਪਤੀਆਂ ਅਤੇ ਤਕਨੀਕੀ ਕ...
ਧਰਤੀ ਹੇਠਲਾ ਪਾਣੀ ਖ਼ਤਰੇ ’ਚ
ਪੂਰੇ ਵਿਸ਼ਵ ਵਿੱਚ ਹਰ ਸਾਲ 22 ਮਾਰਚ ਨੂੰ ਵਿਸ਼ਵ ਜਲ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਅਸਲ ਮਨੋਰਥ ਧਰਤੀ ਹੇਠਲੇ ਪਾਣੀ (Ground water) ਦੇ ਡਿੱਗਦੇ ਪੱਧਰ ਨੂੰ ਉੱਚਾ ਚੁੱਕਣਾ ਅਤੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਸੰਭਾਲ ਕਰਨ ਲਈ ਉਪਰਾਲੇ ਕਰਨਾ ਹੈ। ਪਾਣੀ ਸਾਡੇ ਜੀਵਨ ਦੀ ਸਭ ਤੋਂ ...
ਰਵਾਇਤੀ ਖੁਰਾਕ ਤੇ ਤੰਦਰੁਸਤ ਸਿਹਤ
ਮੇਰੀ ਮਾਂ ਕਾੜ੍ਹਨੀ ’ਚ ਦੁੱਧ ਹਾਰੇ ਵਿੱਚ ਗਰਮ ਰੱਖ ਦਿੰਦੀ ਤਾਂ 5 ਵਜੇ ਸ਼ਾਮ ਨੂੰ ਕਾੜ੍ਹਨੀ ਦਾ ਦੁੱਧ ਵੱਡੇ ਜੱਗ ਵਿੱਚ ਖੰਡ ਪਾ ਕੇ ਸਾਨੂੰ ਤਿੰਨਾਂ ਭਰਾਵਾਂ ਤੇ ਮੇਰੇ ਪਿਤਾ ਨੂੰ ਵੱਡੇ-ਵੱਡੇ ਕੌਲੇ ਭਰ ਕੇ ਦਿੰਦੀ। ਖਾਣ-ਪੀਣ ਮੇਰੀ ਮਾਂ ਕਰਕੇ ਖੁੱਲ੍ਹਾ ਸੀ। ਸਾਡੀ ਡੋਲੀ ਵਿੱਚ 20 ਸੇਰ ਤੱਕ ਘਿਓ ਪਿਆ ਰਹਿੰਦਾ। ਅਸ...
ਰਸੋਈ ਗੈਸ ਦਾ ਬਦਲ ਲੱਭਣਾ ਪਵੇਗਾ
ਇਹ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਰਸੋਈ ਗੈਸ ਸਾਡੀ ਸਿਹਤ ਲਈ ਬੇਹੱਦ ਜੋਖ਼ਿਮ ਭਰੀ ਹੈ। ਦਰਅਸਲ, ਅਸਟਰੇਲੀਆ ਦੀ ਨਿਊ ਸਾਊਥ ਵੇਲਸ ਯੂਨੀਵਰਸਿਟੀ ’ਚ ਹੋਏ ਇੱਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਸਭ ਨੂੰ ਪਤਾ ਹੈ ਕਿ ਅੱਜ ਸਾਡੇ ਘਰਾਂ ’ਚ ਜ਼ਿਆਦਾਤਰ ਲੋਕ ਖਾਣਾ ਬਣਾਉਣ ਲਈ ਐਲਪੀਜੀ ਭਾਵ ਲਿਕਵਿਡ ਪੈਟਰੋਲੀ...
ਭ੍ਰਿਸ਼ਟਾਚਾਰ ’ਤੇ ਸਰਜੀਕਲ ਸਟ੍ਰਾਈਕ ਦੀ ਜ਼ਰੂਰਤ
ਭ੍ਰਿਸ਼ਟਾਚਾਰ (Corruption) ’ਤੇ ਕੇਂਦਰ ਸਰਕਾਰ ਦੇ ਸਖਤ ਐਕਸ਼ਨ ਨਾਲ ਵਿਰੋਧੀ ਧਿਰ ਭਖਿਆ ਹੋਇਆ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਕੇਂਦਰ ਆਪਣੇ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਅਤੇ ਬਦਨਾਮ ਕਰਨ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਿਹਾ ਹੈ। ਬੀਤੇ ਦਿਨੀਂ ਈਡੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ...
ਪਲਾਸਟਿਕ ਪ੍ਰਦੂਸ਼ਣ ਵਿਰੁੱਧ ਭਾਰਤ ਦੀ ਲੜਾਈ
ਭਾਰਤ ਨੇ ਹਾਲ ਹੀ ਵਿੱਚ ਨੈਰੋਬੀ ਵਿੱਚ ਹੋਣ ਵਾਲੀ ਪੰਜਵੀਂ ਸੰਯੁਕਤ ਰਾਸ਼ਟਰ ਵਾਤਾਵਰਣ ਅਸੈਂਬਲੀ ਤੋਂ ਇੱਕ ਮਹੀਨਾ ਪਹਿਲਾਂ ਪਲਾਸਟਿਕ ਪ੍ਰਦੂਸ਼ਣ ਨੂੰ ਘਟਾਉਣ ਲਈ ਇੱਕ ਡਰਾਫਟ ਮਤਾ ਜਾਰੀ ਕੀਤਾ ਹੈ। ਕੁਝ ਹੋਰ ਦੇਸ਼ਾਂ ਦੁਆਰਾ ਪੇਸ਼ ਕੀਤੇ ਡਰਾਫਟਾਂ ਦੇ ਉਲਟ, ਭਾਰਤ ਦੇ ਢਾਂਚੇ ਨੇ ਕਾਨੂੰਨੀ ਬੰਧਨ ਦੀ ਬਜਾਏ ਇੱਕ ਸਵੈ-ਇੱਛਤ...
ਕਿਸਾਨਾਂ ਨੂੰ ਕਿਉਂ ਨਹੀਂ ਮਿਲਦਾ ਉਨ੍ਹਾਂ ਦਾ ਹੱਕ?
Why farmers do not get their right?
ਪਿਛਲੇ ਦਿਨੀਂ ਇੱਕ ਖ਼ਬਰ ਨੇ ਦੇਸ਼ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ ਖ਼ਬਰ ਮਹਾਂਰਾਸ਼ਟਰ ਦੇ ਇੱਕ ਕਿਸਾਨ ਨਾਲ ਜੁੜੀ ਹੋਈ ਸੀ। ਮਹਾਂਰਾਸ਼ਟਰ ਦੀ ਸੋਲਾਪੁਰ ਮੰਡੀ ’ਚ ਕਿਸਾਨ ਰਾਜੇਂਦਰ ਤੁੱਕਾਰਾਮ ਚੋਹਾਨ ਆਪਣੀ ਪਿਆਜ ਦੀ ਫਸਲ ਵੇਚਣ ਗਿਆ ਫਸਲ ਦਾ ਵਜਨ ਪੰਜ ਕੁਇੰਟਲ ਤੋਂ ਥੋੜ੍...