…ਤਾਂ ਫਿਰ ਆਪਾਂ ਜਿੱਤ ਗਏ!
ਰਮੇਸ਼ ਸੇਠੀ ਬਾਦਲ
''ਤਾਇਆ! ਤਾਇਆ! ਆਪਾਂ ਜਿੱਤ ਗਏ। ਹੁਣ ਸਰਪੰਚੀ ਆਪਣੀ ਝੋਲੀ ਵਿੱਚ ਹੈ। ਆਪਣੀ ਮਿਹਨਤ ਰੰਗ ਲਿਆਈ। ਦੁਸ਼ਮਣ ਨੂੰ ਹਰਾ ਦਿੱਤਾ।'' ਢੋਲ ਦੀ ਆਵਾਜ ਵਿੱਚ ਲੁੱਡੀਆਂ ਪਾਉਂਦੇ ਹੋਏ ਨੌਜਵਾਨਾਂ ਨੇ ਦਰਵਾਜੇ ਵਿੱਚ ਮੰਜੀ 'ਤੇ ਰਜਾਈ ਲਈ ਪਏ ਤਾਏ ਨੂੰ ਆਖਿਆ। ਨੌਜਵਾਨਾਂ ਕੋਲੋਂ ਖੁਸ਼ੀ ਸੰਭਾਲੇ ਨਹੀਂ ਸੀ ਸੰਭ...
ਦੇਸ਼ ਧ੍ਰੋਹ ਦੇ ਫੰਦ੍ਹੇ ‘ਚ ਜੇਐਨਯੂ ਦੇ ਵਿਦਿਆਰਥੀ
ਸੰਤੋਸ਼ ਕੁਮਾਰ ਭਾਰਗਵ
9 ਫਰਵਰੀ 2016 ਨੂੰ ਜੇਐਨਯੂ ਯੂਨੀਵਰਸਿਟੀ ਕੈਂਪਸ ਵਿਚ ਹੋਏ ਇੱਕ ਪ੍ਰੋਗਰਾਮ ਵਿਚ ਕਥਿਤ ਤੌਰ 'ਤੇ ਦੇਸ਼-ਵਿਰੋਧੀ ਨਾਅਰੇ ਲੱਗੇ ਸਨ ਇਸ ਸਿਲਸਿਲੇ ਵਿਚ ਜੇਐਨਯੂ ਵਿਦਿਆਰਥੀ ਸੰਘ ਦੇ ਉਸ ਸਮੇਂ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਉਮਰ ਖਾਲਿਦ ਅਤੇ ਅਨਿਰਬਨ ਨੂੰ ਗ੍ਰਿਫ਼ਤਾਰ...
ਜਿਉਣ ਦੀ ਜਾਂਚ ਸਿੱਖਣ ਦੀ ਲੋੜ
ਹਰਦੇਵ ਇੰਸਾਂ
ਕਾਦਰ ਦੀ ਕੁਦਰਤ ਵਿੱਚ ਮਨੁੱਖੀ ਜੀਵਨ ਦੀ ਦਾਤ ਸਭ ਤੋਂ ਵੱਡੀ ਹੈ। ਜੀਵਨ ਇੱਕ ਰਹੱਸ ਹੈ, ਇਸ ਰਹੱਸ ਨੂੰ ਜਾਣਨਾ ਤੇ ਸਮਝਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਜੋ ਇਸ ਰਹੱਸ ਨੂੰ ਜਾਣ ਗਿਆ, ਮੰਨੋ ਉਹ ਅਮਰ ਹੋ ਗਿਆ। ਮਨੁੱਖ ਜੀਵਨ ਨਾਲ ਹੀ ਬਾਕੀ ਵਸਤੂਆਂ ਦੀ ਕੀਮਤ ਹੈ। ਜੀਵਨ ਦਾ ਲੁਤਫ਼ ਲੈਣਾ ਮਾਨਵ ਦੀ...
ਪੋਲੀਥੀਨ ਲਿਫਾਫੇ ਮਨੁੱਖ ਤੇ ਵਾਤਾਵਰਣ ਲਈ ਨੁਕਸਾਨਦਾਇਕ
ਪੋਲੀਥੀਨ ਲਿਫਾਫੇ ਮਨੁੱਖ ਤੇ ਵਾਤਾਵਰਣ ਲਈ ਨੁਕਸਾਨਦਾਇਕ
ਪੋਲੀਥੀਨ ਦੀ ਵਰਤੋਂ ਨੂੰ ਠੱਲ੍ਹ ਪਾਉਣਾ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ, ਜ਼ਿਆਦਾਤਰ ਲੋਕਾਂ ਦੀ ਤਾਂ ਸਵੇਰ ਦੀ ਸ਼ੁਰੂਆਤ ਹੀ ਪਲਾਸਟਿਕ ਦੀ ਦੁੱਧ ਦੀ ਥੈਲੀ ਜਾਂ ਸਬਜ਼ੀ ਦੇ ਭਰੇ ਪੋਲੀਥੀਨ ਲਿਫਾਫੇ ਨਾਲ ਹੁੰਦੀ ਹੈ। ਪੋਲੀਥੀਨ-ਸਿੰਗਲ ਯੂਜ਼ ਪਲਾਸਟਿਕ ਲਿਫ...
ਆਨਲਾਈਨ ਠੱਗੀਆਂ ਮਾਰਨ ਵਾਲੇ ਠੱਗਾਂ ਤੋਂ ਬਚੋ!
ਜਿਸ ਤਰ੍ਹਾਂ ਕਿ ਅਸੀਂ ਦੇਖਦੇ ਹਾਂ ਕਿ ਨੋਟਬੰਦੀ ਹੋਣ ਉਪਰੰਤ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇ.ਟੀ.ਐਮ. ਆਦਿ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਈਦੇ ਹਨ ਕਿ ਆਪਣੇ ਕੋਲ ਕੈਸ਼ ਰੱਖਣ ਦੀ ਜਰੂਰਤ ਨਹੀਂ ਪੈਂਦੀ, ਜਦੋਂ ਮਰਜ਼ੀ ਤੇ ਜਿੱਥੇ ਮਰਜੀ ਏ.ਟੀ.ਐਮ., ਨੈੱਟ ਬੈਂਕਿੰਗ...
ਕਰਜ਼ਾ ਪੀੜਤ ਕਿਸਾਨਾਂ ਦੀ ਬਾਂਹ ਫ਼ੜੇ ਸਰਕਾਰ
ਖੁਸ਼ਹਾਲ ਨਜ਼ਰ ਆ ਰਹੇ ਪੰਜਾਬ ਵਿੱਚ ਕਿਸਾਨ ਕਰਜ਼ੇ 'ਚ ਡੁੱਬੇ ਹੋਣ ਕਰਕੇ ਖੁਦਕੁਸ਼ੀ ਕਰ ਰਹੇ ਹਨ। ਪੰਜਾਬ 'ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਦ ਹੁਣ ਤੱਕ ਅੱਸੀ ਦੇ ਕਰੀਬ ਕਿਸਾਨ ਖੁਦਕੁਸ਼ੀ ਕਰ ਚੁੱਕੇ ਹਨ।ਕਿਸਾਨਾਂ ਨੂੰ ਆਪਣੀ ਫਸਲ ਦਾ ਪੂਰਾ ਮੁੱਲ ਹੀ ਨਹੀਂ ਮਿਲ ਰਿਹਾ। ਮਸਲਾ ਭਾਵੇਂ ਸਬਜ਼ੀਆਂ ਦੀ ਕਾਸ਼ਤ ਦਾ ਹੋਵੇ ਜਾਂ ...
ਦੱਖਣੀ ਚੀਨ ਸਾਗਰ ‘ਚ ਚੀਨ ਦਾ ਹਮਲਾਵਰ ਰੁਖ਼
ਦੱਖਣੀ ਚੀਨ ਸਾਗਰ 'ਚ ਚੀਨ ਦਾ ਹਮਲਾਵਰ ਰੁਖ਼
ਦੱਖਣੀ ਚੀਨ ਸਾਗਰ ਦੇ ਸੰਦਰਭ 'ਚ ਚੀਨ ਦਾ ਹਮਲਾਵਰਤਾ ਵਾਲਾ ਰੁਖ਼ ਚਿੰਤਤ ਕਰਨ ਵਾਲਾ ਹੈ ਚੀਨ ਦੀ ਨੀਤੀ ਭਵਿੱਖ 'ਚ ਜੰਗ ਦੇ ਹਾਲਾਤ ਪੈਦਾ ਕਰ ਸਕਦੀ ਹੈ ਹਾਲ 'ਚ ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਬਣੇ ਸਾਰੇ ਸੱਤ ਨਕਲੀ ਟਾਪੂਆਂ 'ਤੇ ਐਂਟੀ ਏਅਰਕ੍ਰਾਫਟ ਗਨ, ਮਿਸਾਇਲ ਸ...
ਹਿਮਾ ਦਾਸ ਬਣੀ ਮਹਿਲਾ ਸ਼ਕਤੀ ਲਈ ਰੋਲ ਮਾਡਲ
ਲੇਖਕ ਮਨਪ੍ਰੀਤ ਸਿੰਘ ਮੰਨਾ
ਪਿਛਲੇ ਦਿਨੀਂ ਭਾਰਤ ਦੇਸ਼ ਦੀ ਮਹਿਲਾ ਸ਼ਕਤੀ ਨੇ ਦੇਸ਼ ਦਾ ਨਾਂਅ ਸਾਰੀ ਦੁਨੀਆ ਵਿੱਚ ਰੌਸ਼ਨ ਕਰ ਦਿੱਤਾ ਹੈ ਭਾਰਤੀ ਦੌੜਾਕ ਹਿਮਾ ਦਾਸ ਨੇ ਚਾਰ ਗੋਲਡ ਮੈਡਲ ਜਿੱਤੇ ਹਿਮਾ ਦਾਸ ਨੇ 2 ਜੁਲਾਈ ਨੂੰ ਪੋਜਨਾਨ ਅਥਲੈਟਿਕਸ ਗ੍ਰਾਂ ਪ੍ਰਿੰ ਵਿੱਚ 200 ਮੀਟਰ ਰੇਸ 23.65 ਸੈਕਿੰਡ ਵਿੱਚ ਪੂਰੀ ਕਰਕੇ ...
ਫੀਫਾ ਵਿਸ਼ਵ ਕੱਪ 2018 : ਇਹਨਾਂ ਟੀਮਾਂ ‘ਤੇ ਰਹਿਣਗੀਆਂ ਨਜ਼ਰਾਂ
(ਸੱਚ ਕਹੂੰ ਨਿਊਜ਼) ਕਿਸੇ ਵੀ ਖੇਡ ਟੂਰਨਾਮੈਂਟ ਦੇ ਸ਼ੁਰੂ ਹੋਣ ਤੋਂ ਪਹਿਲਾਂ ਜੇਤੂ ਬਾਰੇ ਕਿਆਸ ਲਗਾਏ ਜਾਣਾ ਆਮ ਗੱਲ ਹੈ ਅਤੇ ਇਸ ਵਾਰ ਦੇ ਵਿਸ਼ਵ ਕੱਪ ਲਈ ਕਿਆਸਾਰਾਈਆਂ ਦਾ ਬਾਜ਼ਾਰ ਗਰਮ ਹੈ ਵੈਸੇ ਹਰ ਵੱਡੇ ਟੂਰਨਾਮੈਂਟ 'ਚ ਮੁੱਖ ਦਾਅਵੇਦਾਰ ਲਗਭਗ ਨਜ਼ਰਾਂ 'ਚ ਹੁੰਦੇ ਹਨ ਪਰ ਫਿਰ ਵੀ ਕਈ ਟੀਮਾਂ ਛੁਪੇ ਰੁਸਤਮ ਜਿਹਾ ਪ੍ਰ...
ਨਹੀਂ ਲੱਭਣੇ ਹੁਣ ਬਚਪਨ ਦੇ ਉਹ ਦਿਨ…
ਕੁਲਵਿੰਦਰ ਵਿਰਕ
ਹੁਣ ਬੱਸ ਚੇਤੇ ਕਰ ਲਈਦੈ.... ਕਦੇ ਉਹ ਵੀ ਵੇਲੇ ਹੁੰਦੇ ਸਨ ਜਦੋਂ....
ਕੋਠੇ 'ਤੇ ਲੱਗੇ ਅਂੈਟੀਨੇ ਨੂੰ ਘੁਮਾ-ਘੁਮਾ ਕੇ ਜਲੰਧਰ ਤੋਂ ਇਲਾਵਾ ਦਿੱਲੀ ਦੂਰਦਰਸ਼ਨ ਵੇਖਣ ਦੀ ਕੋਸ਼ਿਸ਼ ਕਰਦੇ, ਕਦੇ-ਕਦੇ ਪਾਕਿਸਤਾਨ ਦਾ ਪੰਜਾਬੀ ਚੈਨਲ ਵੀ ਖਿੱਚ ਲੈਂਦਾ ਸੀ ਟੀ.ਵੀ.... ਬੜੇ ਖੁਸ਼ ਹੁੰਦੇ.... ਆਂਢ-ਗੁਆਂਢ ...