ਅਧਿਆਪਕ-ਵਿਦਿਆਰਥੀ ਦਾ ਰਿਸ਼ਤਾ ਸਭ ਤੋਂ ਅਹਿਮ
ਅਧਿਆਪਕ ਇੱਕ ਘੁਮਿਆਰ ਹੈ, ਜੋ ਵਿਦਿਆਰਥੀ ਦਾ ਆਚਰਣ ਘਾੜਾ ਹੈ। ਮਨੁੱਖ ਜੋ ਵੀ ਸਿੱਖਦਾ ਹੈ ਅਧਿਆਪਕ ਉਸ ਨੂੰ ਵਧੀਆ ਇੱਕ ਰੂਪ ਦਿੰਦਾ ਹੈ। ਅਧਿਆਪਕ ਦਾ ਕੰਮ ਉਸ ਨੂੰ ਇੱਕ ਬੇਹਤਰ ਮਨੁੱਖ ਦੇ ਰੂਪ ਵਿੱਚ ਸੰਵਾਰਨਾ ਹੈ। ਤੁਸੀਂ ਕਿਸੇ ਵੀ ਮਹਾਨ ਵਿਅਕਤੀ ਤੋਂ ਜੇਕਰ ਉਸਦੇ ਜੀਵਨ ਬਾਰੇ ਪੁੱਛੋਗੇ ਤਾਂ ਉਸ ਵਿੱਚ ਉਹਦੇ ਅਧਿਆ...
ਹੀਰੋਸ਼ੀਮਾ ਤੇ ਨਾਗਾਸਾਕੀ ਦੀ ਤ੍ਰਾਸਦੀ ਦੇ 76 ਵਰ੍ਹੇ
ਹੀਰੋਸ਼ੀਮਾ ਤੇ ਨਾਗਾਸਾਕੀ ਦੀ ਤ੍ਰਾਸਦੀ ਦੇ 76 ਵਰ੍ਹੇ
ਹੀਰੋਸ਼ੀਮਾ ਦਿਵਸ ਅਤੇ ਨਾਗਾਸਾਕੀ ਦਾ ਦੁਖਾਂਤ ਸਾਨੂੰ ਅਤਿ-ਭਿਆਨਕ ਪਰਮਾਣੂ ਹਮਲੇ ਦਾ ਸ਼ਿਕਾਰ ਜਾਪਾਨ ਦੇਸ਼ ਦੀ ਯਾਦ ਕਰਾ ਦਿੰਦਾ ਹੈ। ਦੂਜੇ ਵਿਸ਼ਵ ਯੁੱਧ ਸਮੇਂ ਸੰਯੁਕਤ ਰਾਜ ਅਮਰੀਕਾ ਨੇ ਜਾਪਾਨ ’ਤੇ ਕਈ ਮਹੀਨੇ ਭਾਰੀ ਬੰਬਾਰੀ ਕੀਤੀ ਤੇ ਉਸਨੂੰ ਆਤਮ-ਸਮੱਰਪਣ ਕਰਨ...
ਯੋਗ ਉਮੀਦਵਾਰ ਬਣਨ ਪੰਚਾਇਤੀ ਨੁਮਾਇੰਦੇ
ਮੋਤੀ ਲਾਲ ਤਾਂਗੜੀ
ਖੱਟੀਆਂ ਮਿੱਠੀਆਂ ਯਾਦਾਂ ਦੇ ਨਾਲ 2018 ਸਾਨੂੰ ਅਲਵਿਦਾ ਕਹਿ ਚੱਲਿਆ ਹੈ ਅਤੇ 2019 ਨਵਾਂ ਸਾਲ ਸਾਡੇ ਲਈ ਨਵੀਆਂ ਸੌਗਾਤਾਂ ਲੈ ਕੇ ਆ ਰਿਹਾ ਹੈ। ਪਿਛਲੇ ਸਾਲ ਵਿੱਚ ਕੀਤੀਆਂ ਗਲਤੀਆਂ ਕੋਈ ਵੀ ਵਿਅਕਤੀ ਦੁਹਰਾਉਣਾ ਨਹੀਂ ਚਾਹੇਗਾ।
ਪਿਛਲੇ ਸਾਲ ਦਾ ਲੇਖਾ ਜੋਖਾ ਸਾਡੇ ਸਾਹਮਣੇ ਹੈ। ਅਸੀਂ ਵਿਚਾਰ ...
ਪੇਂਡੂ ਖਿੱਤੇ ’ਤੇ ਧਿਆਨ ਦੇਣ ਦੀ ਲੋੜ
ਪੇਂਡੂ ਖਿੱਤੇ ’ਤੇ ਧਿਆਨ ਦੇਣ ਦੀ ਲੋੜ
ਨਵੇਂ ਸਾਲ ’ਚ ਸਿੱਖਿਆ ’ਤੇ ਧਿਆਨ ਦਿੱਤੇ ਜਾਣ ਦੀ ਜ਼ਰੂਰਤ ਹੈ ਜ਼ਮੀਨੀ ਹਕੀਕਤਾਂ ਨੂੰ ਧਿਆਨ ’ਚ ਰੱਖਦੇ ਹੋਏ ਵੱਡੇ-ਵੱਡੇ ਟੀਚੇ ਤੈਅ ਕਰਦੇ ਹੋਏ ਨੀਤੀਆਂ ਬਣਾਈਆਂ ਜਾਂਦੀਆਂ ਹਨ ਪਰ ਸਿੱਖਿਆ ਖੇਤਰ ’ਚ ਵਿੱਤੀ ਵੰਡ ’ਚ ਵਾਧਾ ਕੀਤੇ ਬਿਨਾਂ ਵਿਸੇਸ਼ ਕਰਕੇ ਢਾਂਚਾਗਤ ਸੁਵਿਧਾਵਾਂ ਮੁ...
ਤੇਲ ਦੀ ਘੁੰਮਣਘੇਰੀ ’ਚ ਫਸੀ ਐਨਡੀਏ ਸਰਕਾਰ
ਤੇਲ ਦੀ ਘੁੰਮਣਘੇਰੀ ’ਚ ਫਸੀ ਐਨਡੀਏ ਸਰਕਾਰ
ਪਿਆਰੇ ਦੇਸ਼ਵਾਸੀਓ! ਅੱਜ ਦੇਸ਼ ਤੇਲ ਦੀਆਂ ਕੀਮਤਾਂ ਦੀ ਮਾਰ ਝੱਲ ਰਿਹਾ ਹੈ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਦੇਸ਼ ਦੇ ਕਈ ਹਿੱਸਿਆਂ ’ਚ 100 ਰੁਪਏ ਪ੍ਰਤੀ ਲੀਟਰ ਅਤੇ 83 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਈ ਹੈ ਸਾਲ 2017 ’ਚ ਜਦੋਂ ਤੋਂ ਤੇਲ ਕੰਪਨੀਆਂ ਨੂੰ ਤੇਲ ਦੀਆਂ ਕੀਮਤ...
ਖੁਦਕੁਸ਼ੀ ਕਿਸੇ ਵੀ ਮਸਲੇ ਦਾ ਹੱਲ ਨਹੀਂ
ਪਰਮਾਤਮਾ ਦੀ ਸਭ ਤੋਂ ਵੱਡੀ ਦੇਣ ਹੈ ਸਾਹ। ਸਾਹ ਹੈ ਤਾਂ ਜੀਵਨ ਹੈ। ਜੇ ਜੀਵਨ ਹੈ ਤਾਂ ਮੁਸ਼ਕਿਲਾਂ ਵੀ ਨਾਲ ਹੀ ਰਹਿਣਗੀਆਂ। ਜੀਵਨ ਪੰਧ ਵਿੱਚ ਔਂਕੜਾਂ ਉਸ ਸ਼ੀਸ਼ੇ ਦੀ ਤਰ੍ਹਾਂ ਹਨ ਜੋ ਸਮੇਂ-ਸਮੇਂ 'ਤੇ ਸਾਨੂੰ ਸਾਡਾ ਚਿਹਰਾ ਵਿਖਾ ਕੇ ਇਹ ਦੱਸਦੀਆਂ ਹਨ ਕਿ ਅਸੀਂ ਕਿੰਨਾ ਕੁ ਨਿੱਖਰੇ ਹਾਂ ਤੇ ਕਿੰਨਾ ਕੁ ਬਿਖਰੇ ਹਾਂ। ਜੇ...
ਖੁਸ਼ਹਾਲ ਜੀਵਨ ਦਾ ਆਧਾਰ, ਮਨ ਦੀ ਸ਼ਾਂਤੀ
ਖੁਸ਼ਹਾਲ ਜੀਵਨ ਦਾ ਆਧਾਰ, ਮਨ ਦੀ ਸ਼ਾਂਤੀ
ਜਿਸ ਤਰ੍ਹਾਂ ਮਨੁੱਖ ਨੂੰ ਜਿਉਂਦੇ ਰਹਿਣ ਲਈ ਭੋਜਨ, ਪਾਣੀ ਅਤੇ ਸਾਫ ਹਵਾ ਦੀ ਲੋੜ ਹੈ ਉਸੇ ਤਰ੍ਹਾਂ ਆਨੰਦਮਈ ਜ਼ਿੰਦਗੀ ਲਈ ਖੁੱਲ੍ਹੇ ਦਿਲ ਨਾਲ ਜਿਉਣਾ ਵੀ ਬਹੁਤ ਜ਼ਰੂਰੀ ਹੈ। ਅੱਜ ਦੇ ਭਾਜੜ ਭਰੇ ਜੀਵਨ ਵਿਚ ਮਨੁੱਖ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵਿਚ ਘਿਰਦਾ ਜਾ ਰਿਹਾ ਹੈ ਜਿ...
ਕਾਰਗਿਲ ਦੀਆਂ ਚੋਟੀਆਂ ‘ਤੇ ਸ਼ਾਨਾਮੱਤੀ ਜਿੱਤ ਹਾਸਲ ਕਰਨ ਦਾ ਦਿਨ ਕਾਰਗਿਲ ਵਿਜੇ ਦਿਵਸ
ਹਰਪ੍ਰੀਤ ਸਿੰਘ ਬਰਾੜ
ਪਾਕਿਸਤਾਨ ਦੇ ਫੌਜੀ ਜਨਰਲ ਪਰਵੇਜ ਮੁੱਸ਼ਰਫ ਨੂੰ ਇਹ ਗਲਤਫਹਿਮੀ ਸੀ ਕਿ ਉਹ ਹਿੰਦੁਸਤਾਨ ਨੂੰ ਮਾਤ ਪਾ ਕੇ ਇਕ ਨਵਾਂ ਇਤਹਾਸ ਲਿਖਣਗੇ। ਉਸ ਸਮੇਂ ਦੇ ਭਾਰਤ ਦੇ ਪ੍ਰਧਾਨਮੰਤਰੀ ਜਨਾਬ ਅਟਲ ਬਿਹਾਰੀ ਵਾਜਪਾਈ ਨੇ ਬਹੁਤ ਦੂਰਅੰਦੇਸ਼ੀ ਅਤੇ ਸੂਝਬੂਝ ਦੀ ਮਿਸਾਲ ਦਿੰਦੇ ਹੋਏ ਭਾਰਤੀ...
ਆਨਲਾਈਨ ਖਰੀਦਦਾਰੀ ਦੇ ਨਾਲ ਠੱਗੀਆਂ ਵੀ ਵਧੀਆਂ, ਸਾਵਧਾਨ!
ਆਨਲਾਈਨ ਖਰੀਦਦਾਰੀ ਦੇ ਨਾਲ ਠੱਗੀਆਂ ਵੀ ਵਧੀਆਂ, ਸਾਵਧਾਨ!
ਦੇਸ਼ ਵਿੱਚ ਤਿਉਹਾਰਾਂ ਦਾ ਸੀਜਨ ਸ਼ੁਰੂ ਹੋ ਗਿਆ ਹੈ। ਇਸ ਤਿਉਹਾਰ ਦੇ ਮੌਸਮ ਵਿੱਚ ਦੀਵਾਲੀ ਤੱਕ ਇੱਕ ਦਰਜਨ ਵੱਡੇ ਤਿਉਹਾਰ ਅਤੇ ਵਰਤ ਰੱਖੇ ਜਾਂਦੇ ਹਨ, ਜਿਸ ਵਿੱਚ ਦੇਸ ਵਾਸ਼ੀ ਜੋਸ਼ ਅਤੇ ਉਤਸ਼ਾਹ ਨਾਲ ਸ਼ਾਮਲ ਹੋ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ ਲੋਕ-ਮੰਗ...
ਦੇਸ਼ ਧ੍ਰੋਹ ਦੇ ਫੰਦ੍ਹੇ ‘ਚ ਜੇਐਨਯੂ ਦੇ ਵਿਦਿਆਰਥੀ
ਸੰਤੋਸ਼ ਕੁਮਾਰ ਭਾਰਗਵ
9 ਫਰਵਰੀ 2016 ਨੂੰ ਜੇਐਨਯੂ ਯੂਨੀਵਰਸਿਟੀ ਕੈਂਪਸ ਵਿਚ ਹੋਏ ਇੱਕ ਪ੍ਰੋਗਰਾਮ ਵਿਚ ਕਥਿਤ ਤੌਰ 'ਤੇ ਦੇਸ਼-ਵਿਰੋਧੀ ਨਾਅਰੇ ਲੱਗੇ ਸਨ ਇਸ ਸਿਲਸਿਲੇ ਵਿਚ ਜੇਐਨਯੂ ਵਿਦਿਆਰਥੀ ਸੰਘ ਦੇ ਉਸ ਸਮੇਂ ਦੇ ਪ੍ਰਧਾਨ ਕਨ੍ਹੱਈਆ ਕੁਮਾਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਉਮਰ ਖਾਲਿਦ ਅਤੇ ਅਨਿਰਬਨ ਨੂੰ ਗ੍ਰਿਫ਼ਤਾਰ...