ਦੇਸ਼ ਵਿੱਚ ਹਿੰਸਕ ਨੌਜਵਾਨ ਅੰਦੋਲਨ ਚਿੰਤਾਜਨਕ ਸਥਿਤੀ
ਦੇਸ਼ ਵਿੱਚ ਹਿੰਸਕ ਨੌਜਵਾਨ ਅੰਦੋਲਨ ਚਿੰਤਾਜਨਕ ਸਥਿਤੀ
ਹਰਿਆਣਾ, ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਵੱਡੇ ਪੱਧਰ ’ਤੇ ਬੇਰੁਜ਼ਗਾਰੀ ਕਰਕੇ ਸਰਕਾਰੀ ਨੌਕਰੀਆਂ ਨਾ ਮਿਲਣ ਕਾਰਨ ਨੌਜਵਾਨਾਂ ਵਿੱਚ ਹੋਰ ਨਿਰਾਸ਼ਾ ਅਤੇ ਰੋਸ ਹੈ ਪਰ ਇਹ ਸਥਿਤੀ ਪੂਰੇ ਦੇਸ਼ ਵਿੱਚ ਵੀ ਹੈ। ਗਰੁੱਪ-ਡੀ ਦੀਆਂ ਨੌਕਰੀਆਂ ਲਈ ਕਰੋੜਾਂ ਲੋਕ ਅਪਲਾਈ ਕਰ...
ਆਪਣੇ-ਆਪ ਨੂੰ ਬਦਲੋ ਤਾਂ ਦੁਨੀਆਂ ਬਦਲਦੀ ਨਜ਼ਰ ਆਵੇਗੀ
ਆਪਣੇ-ਆਪ ਨੂੰ ਬਦਲੋ ਤਾਂ ਦੁਨੀਆਂ ਬਦਲਦੀ ਨਜ਼ਰ ਆਵੇਗੀ (How to Change Yourself)
ਅੱਜ ਦੇ ਵਿਗਿਆਨਕ ਯੁੱਗ ਵਿੱਚ ਅਸੀਂ ਅਸਮਾਨ ਤੱਕ ਪਹੁੰਚ ਗਏ ਪਰ ਅਸੀਂ ਆਪਣੀ ਜਿੰਦਗੀ ਵਿਚ ਜੋ ਬਦਲਣਾ ਚਾਹੁੰਦੇ ਸੀ ਉਹ ਨਹੀਂ ਬਦਲੇ। ਪਹਿਲਾਂ ਖੁਦ ਨੂੰ ਬਦਲੋ ਫਿਰ ਹੋਰ ਕਿਸੇ ਨੂੰ ਬਦਲ ਸਕਦੇ ਹਾਂ। ਜ਼ਿੰਦਗੀ ਬਦਲਣ ਲਈ ਹੈ ਨਾ ਕ...
ਜ਼ਿੰਦਗੀ ਦੇ ਰੁਝੇਵਿਆਂ ’ਚੋਂ ਪਰਿਵਾਰ ਤੇ ਹਾਸੇ-ਠੱਠੇ ਲਈ ਵੀ ਸਮਾਂ ਕੱਢੋ
ਜ਼ਿੰਦਗੀ ਦੇ ਰੁਝੇਵਿਆਂ ’ਚੋਂ ਪਰਿਵਾਰ ਤੇ ਹਾਸੇ-ਠੱਠੇ ਲਈ ਵੀ ਸਮਾਂ ਕੱਢੋ
ਇਨਸਾਨ ਨੂੰ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਵਿਚੋਂ ਆਪਣੇ ਪਰਿਵਾਰ ਲਈ ਅਤੇ ਹਾਸੇ-ਮਜਾਕ ਲਈ ਵੀ ਜ਼ਰੂਰ ਸਮਾਂ ਕੱਢਣਾ ਚਾਹੀਦਾ ਹੈ। ਅੱਜ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਰੁਝੇਂਵਿਆਂ ਭਰੀ ਹੋ ਗਈ ਹੈ ਤੇ ਸਾਰੇ ਆਪਣੇ ਕੰਮਾਂ-ਕਾਰਾਂ ਲਈ ਭੱਜ-ਦੌੜ ...
ਕੌਮ ਦਾ ਮਹਾਨ ਯੋਧਾ ਜੱਸਾ ਸਿੰਘ ਰਾਮਗੜੀਆ
ਕੌਮ ਦਾ ਮਹਾਨ ਯੋਧਾ ਜੱਸਾ ਸਿੰਘ ਰਾਮਗੜੀਆ
5 ਮਈ ਦੇ ਦਿਨ 297 ਸਾਲ ਪਹਿਲਾਂ 1723 ਵਿਚ ਜੱਸਾ ਸਿੰਘ ਰਾਮਗੜੀਏ ਨੇ ਮਾਤਾ ਗੰਗੋ ਦੀ ਕੁੱਖੋਂ ਪਿਤਾ ਸ. ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਵਿਚ ਹੋਇਆ ਜੱਸਾ ਸਿੰਘ ਰਾਮਗੜੀਏ ਦੇ ਪੁਰਖਿਆਂ ਵੱਡੇ-ਵਡੇਰਿਆਂ ਨੇ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਤੋਂ ...
ਬੱਚਿਆਂ ਦੀ ਮੌਤ ਦਾ ਮਾਮਲਾ ਸੰਸਦ ‘ਚ ਗੂੰਜਿਆ
ਕੇਂਦਰ ਸਰਕਾਰ ਨੇ ਸਿਹਤ ਬਜਟ 'ਚ ਪਿਛਲੇ ਸਾਲ ਨਾਲੋਂ 16 ਫੀਸਦੀ ਵਾਧਾ ਕੀਤਾ ਹੈ ਤੇ ਇਹ 61000 ਕਰੋੜ ਤੋਂ ਪਾਰ ਹੋ ਗਿਆ ਹੈ ਫਿਰ ਵੀ ਵਿਸ਼ਵ ਦੇ ਔਸਤ 6 ਫੀਸਦੀ ਤੋਂ ਅਜੇ ਵੀ ਘੱਟ ਹੈ।
ਬਿਹਾਰ ਦੇ ਮੁਜੱਫਰਪੁਰ 'ਚ ਦਿਮਾਗੀ ਬੁਖਾਰ ਨਾਲ 150 ਦੇ ਕਰੀਬ ਬੱਚਿਆਂ?ਦੀ ਮੌਤ ਦਾ ਮਾਮਲਾ ਸੰਸਦ 'ਚ ਗੂੰਜ ਉੱਠਿਆ ਹੈ ਪ੍ਰਧਾਨ ...
ਕੁਪੋਸ਼ਣ ਦੇ ਕਲੰਕ ਤੋਂ ਕਦੋਂ ਮਿਲੇਗੀ ਮੁਕਤੀ
ਜਾਹਿਦ ਖਾਨ
ਦੇਸ਼ ਦੇ ਮੱਥੇ 'ਤੇ ਕੁਪੋਸ਼ਣ ਦਾ ਕਲੰਕ ਮਿਟਣ ਦਾ ਨਾਂਅ ਨਹੀਂ ਲੈ ਰਿਹਾ 'ਭਾਰਤੀ ਅਯੁਰਵਿਗਿਆਨ ਅਨੁਸੰਧਾਨ ਪ੍ਰੀਸ਼ਦ (ਆਈਸੀਐਮਆਰ), 'ਪਬਲਿਕ ਹੈਲਥ ਫਾਊਂਡੇਸ਼ਨ ਆਫ਼ ਇੰਡੀਆ' ਦੀ ਅਗਵਾਈ 'ਚ ਹੋਏ ਇੱਕ ਹਾਲੀਆ ਸਰਵੇ 'ਚ ਇਹ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਦੇਸ਼ 'ਚ ਹਰ ਤਿੰਨ 'ਚੋਂ ਦੋ ਬੱਚਿਆਂ ਦੀ ਮੌ...
ਪੋਲੀਥੀਨ ਲਿਫਾਫੇ ਮਨੁੱਖ ਤੇ ਵਾਤਾਵਰਣ ਲਈ ਨੁਕਸਾਨਦਾਇਕ
ਪੋਲੀਥੀਨ ਲਿਫਾਫੇ ਮਨੁੱਖ ਤੇ ਵਾਤਾਵਰਣ ਲਈ ਨੁਕਸਾਨਦਾਇਕ
ਪੋਲੀਥੀਨ ਦੀ ਵਰਤੋਂ ਨੂੰ ਠੱਲ੍ਹ ਪਾਉਣਾ ਇੱਕ ਵੱਡੀ ਚੁਣੌਤੀ ਬਣਦਾ ਜਾ ਰਿਹਾ ਹੈ, ਜ਼ਿਆਦਾਤਰ ਲੋਕਾਂ ਦੀ ਤਾਂ ਸਵੇਰ ਦੀ ਸ਼ੁਰੂਆਤ ਹੀ ਪਲਾਸਟਿਕ ਦੀ ਦੁੱਧ ਦੀ ਥੈਲੀ ਜਾਂ ਸਬਜ਼ੀ ਦੇ ਭਰੇ ਪੋਲੀਥੀਨ ਲਿਫਾਫੇ ਨਾਲ ਹੁੰਦੀ ਹੈ। ਪੋਲੀਥੀਨ-ਸਿੰਗਲ ਯੂਜ਼ ਪਲਾਸਟਿਕ ਲਿਫ...
ਸਿਆਸਤ: ਵਧਦਾ ਉਗਰ ਰਾਸ਼ਟਰਵਾਦ, ਬੰਦ ਕਰੋ ਇਹ ਡਰਾਮਾ
ਪੂਨਮ ਆਈ ਕੌਸ਼ਿਸ਼
ਤੁਹਾਡੀ ਅਜ਼ਾਦੀ ਉੱਥੇ ਖ਼ਤਮ ਹੋ ਜਾਂਦੀ ਹੈ ਜਿੱਥੇ ਮੇਰੀ ਨੱਕ ਸ਼ੁਰੂ ਹੁੰਦੀ ਹੈ ਅਤੇ ਕਿਸੇ ਵਿਅਕਤੀ ਦਾ ਭੋਜਨ ਦੂਜੇ ਵਿਅਕਤੀ ਲਈ ਜ਼ਹਿਰ ਹੁੰਦਾ ਹੈ। ਇਹ ਦੋ ਪੁਰਾਣੀਆਂ ਕਹਾਵਤਾਂ ਪੱਛਮੀ ਬੰਗਾਲ ਅਤੇ ਉਲਟਾ-ਪੁਲਟਾ ਉੱਤਰ ਪ੍ਰਦੇਸ਼ ਦੀਆਂ ਦੋ ਘਟਨਾਵਾਂ ਨਾਲ ਨਜਿੱਠਣ ਵਿੱਚ ਸਾਡੇ ਨੇਤਾਵਾਂ ਦੀ ਭੂਮਿਕਾ ਤ...
ਚੀਨ ‘ਚ ਮੁਸਲਮਾਨਾਂ ‘ਤੇ ਜ਼ੁਲਮ, ਪਾਕਿ ਚੁੱਪ
'ਦਰਬਾਰਾ ਸਿੰਘ ਕਾਹਲੋਂ'
ਪਾਕਿਸਤਾਨ ਇੱਕ ਧਾਰਮਿਕ ਕੱਟੜਵਾਦੀ, ਹਿੰਸਕ, ਫਸਾਦੀ ਅਤੇ ਦੋਹਰੇ ਚਰਿੱਤਰ ਵਾਲਾ ਰਾਸ਼ਟਰ ਹੈ, ਇਸ ਸੱਚਾਈ ਦਾ ਇਲਮ ਪੂਰੇ ਗਲੋਬ ਦੇ ਵੱਖ-ਵੱਖ ਰਾਸ਼ਟਰਾਂ, ਕੌਮਾਂਤਰੀ ਡਿਪਲੋਮੈਟਿਕ, ਆਰਥਿਕ, ਵਿੱਤੀ ਸੰਸਥਾਵਾਂ ਅਤੇ ਸਯੁੰਕਤ ਰਾਸ਼ਟਰ ਸੰਘ ਨੂੰ ਹੋ ਗਿਆ ਹੈ। ਯੂਐਨ ਸੰਮੇਲਨ ਵਿਚ ਭਾਰਤ ਦੀ ਕੌਮਾ...
ਸਾਕਾ ਸਰਹੰਦ ਦਾ ਅਹਿਮ ਪਾਤਰ ਦੀਵਾਨ ਟੋਡਰ ਮੱਲ
ਸਾਕਾ ਸਰਹੰਦ ਦਾ ਅਹਿਮ ਪਾਤਰ ਦੀਵਾਨ ਟੋਡਰ ਮੱਲ
ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ,ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਤੋਂ ਬਾਅਦ ਉਨ੍ਹਾਂ ਦੀਆਂ ਮਿ੍ਰਤਕ ਦੇਹਾਂ ਨੂੰ ਬੇਅਦਬੀ ਤੋਂ ਬਚਾਉਣ ਲਈ ਆਪਣੇ ਕੋਲੋਂ ਵੱਡਾ ਧਨ ਖਰਚ ਕੇ ਪੂਰੇ ਸਨਮਾਨ ਸਾਹਿਤ ਉਨ੍ਹਾਂ ਦੇ ਅੰਤਿਮ ਸੰਸਕਾਰ ਕਰਨ ਵਾਲੇ ਸੇਠ...