ਰੋਦਿਆਂ ਨੂੰ ਹਸਾਉਣ ਵਾਲੇ ਬਣੋ
ਖੁਸ਼ਮਿਜਾਜ ਲੋਕਾਂ ਕੋਲ ਹਰ ਵੇਲੇ, ਹਰ ਕਿਸੇ ਨੂੰ ਦੇਣ ਲਈ ਬਹੁਤ ਕੁਝ ਹੁੰਦਾ ਹੈ। ਇਸ ਪ੍ਰਕਾਰ ਦਿੱਤਾ ਜਾਣਾ ਕਿਸੇ ਵੀ ਹੋਰ ਜ਼ਰੂਰਤ ਦੇ ਰਸਤੇ ਵਿੱਚ ਰੁਕਾਵਟ ਨਹੀਂ ਬਣਦਾ। ਆਪਣੇ ਨਿਯਮਿਤ ਕੰਮ-ਧੰਦੇ ਰਾਹੀਂ ਕੋਈ ਵਿਅਕਤੀ ਸਮਾਜ ਦੀ ਓਨੀ ਭਲਾਈ ਨਹੀਂ ਕਰ ਸਕਦਾ ਜਿੰਨੀ ਕਿ ਸਿਰਫ ਖੁਸ਼ਮਿਜਾਜ ਬਣ ਕੇ। ਖੁਸ਼ਮਿਜਾਜ ਯਾਨੀ ਹਸ...
ਇੱਕੋ-ਜਿਹੀ ਹੁੰਦੀ ਹੈ ਰਿਸ਼ਤਿਆਂ ਤੇ ਰਸਤਿਆਂ ਦੀ ਤਾਸੀਰ
ਕੁਲਵਿੰਦਰ ਵਿਰਕ
ਅਜੋਕਾ ਬੰਦਾ ਮਸ਼ੀਨ ਬਣ ਗਿਆ ਹੈ ਪਦਾਰਥਾਂ 'ਚੋਂ ਖੁਸ਼ੀ ਲੱਭ ਰਿਹਾ ਹੈ, ਸਕੂਨ ਤਲਾਸ਼ ਰਿਹਾ ਹੈ ਪਰ ਫੇਰ ਵੀ ਅਨੇਕਾਂ ਚਿੰਤਾਵਾਂ, ਫਿਕਰਾਂ, ਗਰਜਾਂ ਤੇ ਮਰਜਾਂ ਹੇਠ ਘਿਰੇ ਹੋਏ ਬੰਦੇ ਦੇ ਹੱਥ ਨਿਰਾਸ਼ਾ ਤੇ ਉਦਾਸੀ ਤੋਂ ਬਗੈਰ ਹੋਰ ਕੁਝ ਨਹੀਂ ਲੱਗਦਾ।
ਬੇਜਾਨ ਵਸਤਾਂ ਦੀ ਬਜਾਏ ਰਿਸ਼ਤਿਆਂ 'ਚ ਮੁਹੱਬਤਾਂ...
ਜਨਮ ਦਿਨ ਮਨਾ ਕੇ ਵਿਦਿਆਰਥੀਆਂ ਦੀ ਸ਼ਖਸੀਅਤ ਉਸਾਰੀ ਦਾ ਹੰਭਲਾ
ਬਿੰਦਰ ਸਿੰਘ ਖੁੱਡੀ ਕਲਾਂ
ਪਿਛਲੇ ਕਾਫੀ ਸਮੇਂ ਤੋਂ ਮਾਪਿਆਂ ਦਾ ਰੁਝਾਨ ਪ੍ਰਾਈਵੇਟ ਸਕੂਲਾਂ ਵੱਲ ਅਜਿਹਾ ਵਧਣਾ ਸ਼ੁਰੂ ਹੋਇਆ ਹੈ ਕਿ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਰਸਾਤਲ ਵੱਲ ਜਾ ਰਹੀ ਹੈ। ਵਿਦਿਆਰਥੀਆਂ ਦੀ ਘਟਦੀ ਗਿਣਤੀ ਬਦੌਲਤ ਪਿਛਲੇ ਵਰ੍ਹੇ ਸੈਂਕੜੇ ਸਕੂਲਾਂ ਨੂੰ ਜਿੰਦਰੇ ਮਾਰਨ ਦੀ ਨੌਬ...
ਰਮਾਇਣ ਦੇ ਰਚੇਤਾ ਤੇ ਕਾਵਿ ਦੇ ਮੋਢੀ ਸਨ ਮਹਾਂਰਿਸ਼ੀ ਵਾਲਮੀਕਿ ਜੀ
ਇੰਜੀ. ਸਤਨਾਮ ਸਿੰਘ ਮੱਟੂ
ਭਾਰਤ ਦੀ ਧਰਤੀ ਨੂੰ ਇਹ ਸ਼ੁੱਭ ਮਾਣ ਪ੍ਰਾਪਤ ਹੈ ਕਿ ਇਸ ਧਰਤੀ 'ਤੇ ਚਾਰ ਵੇਦਾਂ ਸਮੇਤ ਰਮਾਇਣ, ਮਹਾਂਭਾਰਤ ਅਤੇ ਭਗਵਤ ਗੀਤਾ ਦੀ ਸਿਰਜਣਾ ਹੋਈ ਹੈ। ਇਹਨਾਂ 'ਚੋਂ ਰਮਾਇਣ ਦੇ ਸਿਰਜਣਹਾਰ ਮਹਾਂਰਿਸ਼ੀ ਵਾਲਮੀਕਿ ਜੀ ਹਨ ਅਤੇ ਮਹਾਂਭਾਰਤ ਦੀ ਰਚਨਾ ਵੇਦ ਵਿਆਸ ਜੀ ਨੇ ਇਸੇ ਨੂੰ ਆਧਾਰ ਬਣਾ ਕੇ ਕੀ...
ਬੱਚੀਆਂ ਨਾਲ ਜ਼ਬਰ ਜਿਨਾਹ ਕੋਝੀ ਮਾਨਸਿਕਤਾ ਦਾ ਪ੍ਰਤੀਕ
ਕਮਲ ਬਰਾੜ
ਛੋਟੀ ਉਮਰ ਦੀਆਂ ਬੱਚੀਆਂ ਨਾਲ ਜ਼ਬਰ-ਜਿਨਾਹ ਹੋ ਰਿਹਾ ਹੈ ਜ਼ਬਰ-ਜਿਨਾਹ ਉਪਰੰਤ ਲੜਕੀਆਂ, ਔਰਤਾਂ ਦੀਆਂ ਹੱਤਿਆਵਾਂ ਹੋ ਰਹੀਆਂ ਹਨ। ਸਮਾਜ ਵਿੱਚ ਵਧ ਰਹੇ ਇਸ ਪਸ਼ੂਪੁਣੇ ਦਾ ਇਸ ਤੋਂ ਵੱਡਾ ਕੋਈ ਹੋਰ ਸਬੂਤ ਹੋ ਸਕਦਾ ਹੈ? ਆਓ, ਜ਼ਬਰ-ਜਿਨਾਹ ਦੇ ਅੰਕੜਿਆਂ 'ਤੇ ਇੱਕ ਝਾਤ ਮਾਰੀਏ। ਦੇਸ਼ ਵਿੱਚ ਸਾਲਾਨਾ 35 ਤੋਂ 36...
ਅਜ਼ਾਦੀ ਦੀ ਲੜਾਈ ’ਤੇ ਸ਼ਹੀਦ ਭਗਤ ਸਿੰਘ ਦੀ ਸੋਚ
ਅਜ਼ਾਦੀ ਦੀ ਲੜਾਈ ’ਤੇ ਸ਼ਹੀਦ ਭਗਤ ਸਿੰਘ ਦੀ ਸੋਚ
ਭਾਰਤ ਅੰਦਰ ਅੰਗਰੇਜੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ, ਮਹਾਰਾਣਾ ਪ੍ਰਤਾਪ ਤੇ ਸ਼ਿਵਾ ਜੀ ਵਰਗੇ ਮਹਾਨ ਸੂਰਬੀਰ ਯੋਧਿਆਂ ਦੀ ਦੇਸ਼ ਕੌਮ ਤੇ ਸਮਾਜ ਲਈ ਕੀਤੀ ਕੁਰਬਾਨੀ ਨੂੰ ਕੌਣ ਭੁਲਾ ਸਕਦਾ। ਜਦੋਂ ਦੇਸ਼ ਅੰਗਰੇਜੀ ਰਾਜ ਦੇ ਅਧ...
ਸਮਝਣਾ ਪਵੇਗਾ ਮੋਟੇ ਅਨਾਜ ਦਾ ਮਹੱਤਵ
ਸਮਝਣਾ ਪਵੇਗਾ ਮੋਟੇ ਅਨਾਜ ਦਾ ਮਹੱਤਵ
ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨੇਵਾਰ ਪ੍ਰੋਗਰਾਮ ‘ਮਨ ਕੀ ਬਾਤ’ ’ਚ ਕੁਪੋਸ਼ਣ ਨਾਲ ਲੜਨ ’ਚ ਮੋਟੇ ਅਨਾਜ ਦੀ ਭੂਮਿਕਾ ਨੂੰ ਰੇਖਾਂਕਿਤ ਕਰਦਿਆਂ ਮੋਟੇ ਅਨਾਜ ਪ੍ਰਤੀ ਜਨ-ਜਾਗਰੂਕਤਾ ਲਿਆਉਣ ਦੀ ਗੱਲ ਕਹੀ ਇਸ ਤੋਂ ਪਹਿਲਾਂ ਮਾਰਚ 2021 ’ਚ ਸੰਯੁਕਤ ਰਾਸ਼...
ਸਰਕਾਰੀ ਸਕੂਲਾਂ ਲਈ ਕਾਰਗਰ ਸਿੱਧ ਹੋ ਰਹੀ ‘ਬਿਲਡਿੰਗ ਐਜ਼ ਲਰਨਿੰਗ ਏਡ’ ਕੋਸ਼ਿਸ਼
ਬਿੰਦਰ ਸਿੰਘ ਖੁੱਡੀ ਕਲਾਂ
ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਨੂੰ ਨਿੱਜੀ ਸਕੂਲਾਂ ਦੇ ਮੁਕਾਬਲੇ ਦਾ ਬਣਾਉਣ ਲਈ ਕੀਤੀਆਂ ਜਾ ਰਹੀਆਂ ਤਮਾਮ ਕੋਸ਼ਿਸ਼ਾਂ ਵਿੱਚੋਂ ਇੱਕ ਹੈ 'ਬਿਲਡਿੰਗ ਐਜ਼ ਲਰਨਿੰਗ ਏਡ'। ਸਕੂਲ ਇਮਾਰਤ ਦੀ ਸਿੱਖਣ-ਸਿਖਾਉਣ ਸਮੱਗਰੀ ਵਜੋਂ ਵਰਤੋਂ ਦੀ ਇਸ ਨਿਵੇਕਲੀ ਕੋਸ਼ਿਸ਼ ਨੂੰ ਸੰਖੇਪ ਵਿੱਚ 'ਬਾਲਾ ਵ...
…ਕੀ ਸਾਡੇ ਵਾਂਗ ਕਰਨਗੀਆਂ ਔਰਤਾਂ ਮੁਫ਼ਤ ਸਫ਼ਰ?
...ਕੀ ਸਾਡੇ ਵਾਂਗ ਕਰਨਗੀਆਂ ਔਰਤਾਂ ਮੁਫ਼ਤ ਸਫ਼ਰ?
ਜਦੋਂ ਅਸੀਂ ਸਮਰਾਲੇ ਸਰਕਾਰੀ ਆਈਟੀਆਈ ਵਿੱਚ ਪੜ੍ਹਦੇ ਸੀ, ਉਦੋਂ ਸਾਡਾ ਬੱਸ ਪਾਸ ਬਣਿਆ ਹੋਇਆ ਸੀ। ਮੈਂ ਤੇ ਮੇਰਾ ਦੀਸ਼ ਦੋਸਤ ਰੋਜ਼ ਖਮਾਣੋਂ ਤੋਂ ਸਮਰਾਲੇ ਲਈ ਬੱਸ ਅੱਡੇ ਪਹੁੰਚ ਜਾਂਦੇ। ਅਸੀਂ ਘੰਟਾ-ਘੰਟਾ ਬੱਸ ਉਡੀਕਦੇ, ਬੱਸ ਆਉਂਦੀ ਨਾ, ਜੇ ਆਉਂਦੀ ਗੋਲੀ ਵਾਂਗ ਬਿ...
ਆਨਲਾਈਨ ਠੱਗੀ ਮਾਰਨ ਵਾਲੇ ਠੱਗਾਂ ਤੋਂ ਰਹੋ ਸਾਵਧਾਨ
ਪ੍ਰਮੋਦ ਧੀਰ
ਨੋਟਬੰਦੀ ਹੋਣ ਉਪਰੰਤ ਅੱਜ-ਕੱਲ੍ਹ ਆਨਲਾਈਨ ਭੁਗਤਾਨ, ਨੈੱਟ ਬੈਂਕਿੰਗ, ਆਨਲਾਈਨ ਸ਼ਾਪਿੰਗ, ਪੇਟੀਐਮ, ਡੈਬਿਟ ਕਾਰਡ, ਕ੍ਰੇਡਿਟ ਕਾਰਡ, ਮੋਬਾਇਲ ਬੈਂਕਿੰਗ ਆਦਿ ਦੀ ਵਰਤੋਂ ਦਿਨੋ-ਦਿਨ ਤੇਜੀ ਨਾਲ ਵਧ ਰਹੀ ਹੈ ਇਸਦੇ ਸਾਨੂੰ ਕਾਫੀ ਫਾਇਦੇ ਹਨ ਪਰ ਇਨ੍ਹਾਂ ਦੀ ਵਰਤੋਂ ਕਰਨ ਲਈ ਸਾਨੂੰ ਕੁਝ ਸਾਵਧਾਨੀਆਂ ਵੀ ਵਰ...