ਕਿਰਤੀ ਕੌਮ ਦੀਆਂ ਦੋ ਮਹਾਨ ਹਸਤੀਆਂ
ਪੰਜ ਮਈ ਦੇ ਦਿਨ 294 ਸਾਲ ਪਹਿਲਾਂ 1723 'ਚ ਜੱਸਾ ਸਿੰਘ ਰਾਮਗੜ੍ਹੀਏ ਨੇ ਮਾਤਾ ਗੰਗੋ ਦੀ ਕੁੱਖੋਂ ਪਿਤਾ ਸ. ਭਗਵਾਨ ਸਿੰਘ ਦੇ ਘਰ ਪਿੰਡ ਈਚੋਗਿਲ ਜ਼ਿਲ੍ਹਾ ਲਾਹੌਰ ਤੇ 101 ਸਾਲ ਪਹਿਲਾਂ 1916 'ਚ ਗਿਆਨੀ ਜੈਲ ਸਿੰਘ ਨੇ ਮਾਤਾ ਇੰਦੀ ਕੌਰ ਦੀ ਕੁੱਖੋਂ ਭਾਈ ਕਿਸ਼ਨ ਸਿੰਘ ਦੇ ਘਰ ਪਿੰਡ ਸੰਧਵਾਂ ਜ਼ਿਲ੍ਹਾ ਫ਼ਰੀਦਕੋਟ ਵਿਖੇ ...
ਮੂੰਹ ਦੇ ਮਿੱਠੇ ਤੇ ਦਿਲ ’ਚ ਵੈਰ ਰੱਖਣ ਵਾਲਿਆਂ ਤੋਂ ਰਹੋ ਸਾਵਧਾਨ
ਇਸ ਸੰਸਾਰ ਵਿੱਚ ਹਰ ਇਨਸਾਨ ਆਪਣੀ ਜ਼ਿੰਦਗੀ ਨੂੰ ਵੱਖ-ਵੱਖ ਤਰੀਕੇ ਨਾਲ ਜਿਉਂਦਾ ਹੈ। ਸਮਾਜ ਵਿੱਚ ਵਿਚਰਦਿਆਂ ਹੋਇਆਂ ਸਾਡੇ ਬਹੁਤ ਸਾਰੇ ਦੋਸਤਾਂ, ਲੋਕਾਂ ਨਾਲ ਸੰਬੰਧ ਬਣ ਜਾਂਦੇ ਹਨ। ਦੋਸਤੀ ਇੱਥੋਂ ਤੱਕ ਕਿ ਪਰਿਵਾਰਕ ਸਬੰਧਾਂ ਤੱਕ ਹੋ ਜਾਂਦੀ ਹੈ। ਜਿਸ ਤਰ੍ਹਾਂ ਘਿਓ-ਸ਼ੱਕਰ ਇੱਕਮਿੱਕ ਹੋ ਜਾਂਦੇ ਹਨ, ਇਸ ਤਰ੍ਹਾਂ ਅਸੀ...
ਅਰਥਚਾਰੇ ‘ਚ ਖੁੱਲ੍ਹਾਪਣ ਹੀ ਇੱਕੋ-ਇੱਕ ਮੰਤਰ
ਅਰਥਚਾਰੇ 'ਚ ਖੁੱਲ੍ਹਾਪਣ ਹੀ ਇੱਕੋ-ਇੱਕ ਮੰਤਰ
ਅਰਥਚਾਰੇ ਨੂੰ ਤੇਜ਼ੀ ਨਾਲ ਲੀਹ 'ਤੇ ਲਿਆਉਣ ਲਈ ਭਾਰਤ ਨੂੰ ਲਾਕ ਡਾਊਨ ਨੂੰ ਪੂਰੀ ਤਰ੍ਹਾਂ ਸਮਾਪਤ ਕਰਨਾ ਪਵੇਗਾ ਲਾਕ ਡਾਊਨ ਇੱਕ ਝੂਲੇ ਵਾਂਗ ਹੈ ਕੇਂਦਰ ਸਰਕਾਰ ਲਾਕ ਡਾਊਨ ਨੂੰ ਖੋਲ੍ਹਣ ਲਈ ਕਾਹਲੀ ਹੈ ਪਰ ਸੂਬਾ ਸਰਕਾਰਾਂ ਦਾ ਰਵੱਈਆ ਇੱਕੋ-ਜਿਹਾ ਨਹੀਂ ਹੈ ਅਤੇ ਦੇਸ਼ ਭ...
NEET Exam: ਵਿਦਿਆਥੀਆਂ ਨੂੰ ਨਿਆਂ ਤੇ ਦੋਸ਼ੀਆਂ ਨੂੰ ਮਿਲੇ ਸਜ਼ਾ
ਰਾਸ਼ਟਰੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ
ਰਾਸ਼ਟਰੀ ਪਾਤਰਤਾ ਸਹਿ ਦਾਖ਼ਲਾ ਪ੍ਰੀਖਿਆ (ਨੀਟ) ਭਾਰਤ ’ਚ ਇੱਕ ਰਾਸ਼ਟਰੀ ਪੱਧਰ ਦੀ ਮੈਡੀਕਲ ਦਾਖਲਾ ਪ੍ਰੀਖਿਆ ਹੈ ਇਸ ਨੂੰ 2013 ’ਚ ਸੀਬੀਐੱਸਈ ਵੱਲੋਂ ਦੇਸ਼ ਭਰ ’ਚ ਸਾਰੀਆਂ ਮੈਡੀਕਲ ਦਾਖਲਾ ਪ੍ਰੀਖਿਆਵਾਂ ਨੂੰ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਦੇ ਰੂਪ ’ਚ ਪੇਸ਼ ਕੀਤਾ ਗਿਆ ਸੀ ਬਾਅਦ ...
ਇਤਿਹਾਸ ਦਾ ਵਿੱਸਰਿਆ ਪੰਨਾ,1946 ਦਾ ਜਲ ਸੈਨਾ ਵਿਦਰੋਹ
ਇਤਿਹਾਸ ਦਾ ਵਿੱਸਰਿਆ ਪੰਨਾ,1946 ਦਾ ਜਲ ਸੈਨਾ ਵਿਦਰੋਹ
ਦੂਸਰਾ ਸੰਸਾਰ ਯੁੱਧ 1 ਸਤੰਬਰ 1939 ਤੋਂ ਲੈ ਕੇ 2 ਸਤੰਬਰ 1945 ਤੱਕ ਚੱਲਿਆ ਸੀ। ਉਸ ਵੇਲੇ ਬਿ੍ਰਟਿਸ਼ ਅਤੇ ਅਮਰੀਕੀ ਜਲ ਸੈਨਾ ਦਾ ਸਾਰਾ ਧਿਆਨ ਜਰਮਨੀ ਅਤੇ ਜਪਾਨ ਦੀ ਜਲ ਸੈਨਾ ਨੂੰ ਤਬਾਹ ਕਰਨ ਵੱਲ ਲੱਗਾ ਹੋਇਆ ਸੀ। ਇਸ ਕਾਰਨ ਬਿ੍ਰਟਿਸ਼ ਸਾਮਰਾਜ ਦੇ ਅਧੀਨ ...
…ਜਦੋਂ ਮੈਂ ਇੱਕ ਸੀੜੀ ਬਣਾਈ
29 ਦਸੰਬਰ 1999 ਨੂੰ ਮੇਰੇ ਪਿਤਾ ਜੀ ਦੀ ਮੌਤ ਹੋ ਗਈ ਮਰਨ ਤੋਂ ਤਿੰਨ ਮਹੀਨੇ ਪਹਿਲਾਂ ਅਸੀਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਹਾਡੀ ਆਖ਼ਰੀ ਇੱਛਾ ਕੀ ਹੈ? ਪਿੰਡਾਂ 'ਚ ਆਮ ਹੀ ਇਸ ਤਰ੍ਹਾਂ ਪੁੱਛ ਲੈਂਦੇ ਨੇ ਉਨ੍ਹਾਂ ਕਿਹਾ, ਮੇਰੇ ਮਰਨ ਉਪਰੰਤ ਕਿਸੇ ਤਰ੍ਹਾਂ ਦਾ ਕੋਈ ਖ਼ਰਚਾ ਨਹੀਂ ਕਰਨਾ, ਨਾ ਹੀ ਘੜਾ ਭੰਨ੍ਹਣਾ, ਨਾ ਹੀ...
ਮਾਖਿਉਂ ਮਿੱਠੜੇ ਬੋਲ
ਮਾਖਿਉਂ ਮਿੱਠੜੇ ਬੋਲ
ਸਾਡੇ ਜੀਵਨ ’ਚ ਜਿੰਨਾ ਮਹੱਤਵ ਤੰਦਰੁਸਤੀ ਅਤੇ ਖੁਸ਼ੀ ਦਾ ਹੈ ਉਸ ਤੋਂ ਕਿਤੇ ਜ਼ਿਆਦਾ ਮਹੱਤਵ ਬੋਲ-ਵਾਣੀ ਦਾ ਹੈ। ਵਾਣੀ, ਯਾਨੀ ਕਿ ‘ਗੱਲਬਾਤ, ਸ਼ਬਦ-ਸ਼ਕਤੀ’। ਜੀਵਨ ’ਚ ਸਫਲਤਾ ਦੀ ਗੱਲ ਹੋਵੇ, ਲੋਕ ਵਿਉਹਾਰ ਦੀ ਜਾਂ ਇੱਜਤ ਮਾਣ ਦੀ, ਇਸ ’ਚ ਬੋਲ-ਵਾਣੀ ਦਾ ਬੜਾ ਮਹੱਤਵ ਹੈ। ਕੁੱਝ ਪ੍ਰਾਪਤ ਕਰਨ ਲਈ...
ਸਰਕਾਰੀ ਸਕੂਲਾਂ ‘ਚ ਪ੍ਰੀ-ਪ੍ਰਾਇਮਰੀ ਦੀ ਸਾਰਥਿਕਤਾ
ਪਰਗਟ ਸਿੰਘ ਜੰਬਰ
ਪੰਜਾਬ ਦੀ ਸਕੂਲ ਸਿੱਖਿਆ ਲੀਹੋਂ ਲੱਥ ਗਈ ਸੀ ਜਿਸਨੂੰ ਲੀਹ 'ਤੇ ਲੈ ਕੇ ਆਉਣ ਦੇ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਪਰ ਤਾਣੀ ਸੁਲਝਣ ਦੀ ਬਜਾਏ ਉਲਝਦੀ ਜਾ ਰਹੀ ਹੈ। ਪਹਿਲਾਂ ਸਕੂਲਾਂ ਵਿੱਚ ਵਿਦਿਆਰਥੀ ਸਨ। ਉਸ ਸਮੇਂ ਅਧਿਆਪਕ ਨਹੀਂ ਸਨ। ਫਿਰ ਹੌਲੀ-ਹੌਲੀ ਲੋਕਾਂ ਦਾ ਵਿਸ਼ਵਾਸ ਸਰਕਾਰੀ ਸਕੂਲਾਂ ...
ਸਮਾਜ ਵਿਚ ਵਿਚਰਣ ਲਈ ਕਿਤਾਬੀ ਗਿਆਨ ਜਰੂਰੀ
ਸਮਾਜ ਵਿਚ ਵਿਚਰਣ ਲਈ ਕਿਤਾਬੀ ਗਿਆਨ ਜਰੂਰੀ
ਸਮਾਜ ਵਿਚ ਅਨੇਕ ਕਿਸਮ ਦੀਆਂ ਬਿਮਾਰੀਆਂ ਅਤੇ ਅਲਾਮਤਾਂ ਫੈਲੀਆਂ ਹੋਈਆਂ ਹਨ। ਬਿਮਾਰੀਆਂ ਅਤੇ ਅਲਾਮਤਾਂ ਨਾਲ ਦੋ-ਚਾਰ ਹੁੰਦਿਆਂ ਪਰਿਵਾਰ ਦਾ ਧਿਆਨ ਆਪਣੇ ਬੱਚਿਆਂ 'ਤੇ ਨਹੀਂ ਜਾਂਦਾ। ਬੱਚੇ ਜਿੱਥੇ ਦੇਸ਼ ਦਾ ਭਵਿੱਖ ਹੁੰਦੇ ਹਨ, ਉੱਥੇ ਘਰ ਦੀ ਨੀਂਹ ਵੀ ਹੁੰਦੇ ਹਨ। ਅੱਜ ਦ...
ਘੁੰਮਣਘੇਰੀ ‘ਚ ਪੰਜਾਬ ਦੀ ਨਸ਼ਾ ਵਿਰੋਧੀ ਮੁਹਿੰਮ
ਨਸ਼ਿਆਂ ਦਾ ਸੰਸਾਰਕ ਬਾਜ਼ਾਰ ਪੰਜਾਬ ਨੂੰ ਕਮਜ਼ੋਰ ਕਰਨ ਦੀ ਅੰਤਰਰਾਸ਼ਟਰੀ ਸਾਜ਼ਿਸ਼ ਹੈ। ਡਰੱਗਸ ਦਾ ਬਾਜ਼ਾਰ ਗ਼ੈਰ ਕਾਨੂੰਨੀ ਤੌਰ 'ਤੇ ਇਸ ਕਰਕੇ ਵਿਕਸਤ ਹੋ ਰਿਹਾ ਹੈ, ਕਿਉਂਕਿ ਇਸ ਵਿੱਚ ਪੁਲਿਸ ਪ੍ਰਸ਼ਾਸਨ ਦੇ ਭ੍ਰਿਸ਼ਟ ਲੋਕ ਤੇ ਭ੍ਰਿਸ਼ਟ ਸਿਆਸਤਦਾਨ ਸ਼ਾਮਲ ਹਨ। ਇਹ ਵੀ ਦੇਖਣ 'ਚ ਆਇਆ ਹੈ ਕਿ ਨਸ਼ੇੜੀ ਆਪਣੀ ਪਤਨੀ ਅਤੇ ਬੱਚਿਆਂ ਦ...