ਚੁੱਪ ਰਹਿਣਾ ਆਪਣੇ-ਆਪ ‘ਚ ਇੱਕ ਕਲਾ
ਚੁੱਪ ਰਹਿਣਾ ਆਪਣੇ-ਆਪ 'ਚ ਇੱਕ ਕਲਾ
ਇੱਕ ਚੁੱਪ ਸੌ ਸੁਖ ਕਹਾਵਤ ਆਪਣੇ-ਆਪ 'ਚ ਬੜੀ ਅਹਿਮੀਅਤ ਰੱਖਦੀ ਹੈ ਜੋ ਇਨਸਾਨ ਇਸ ਕਹਾਵਤ 'ਤੇ ਅਮਲ ਕਰਨਾ ਸਿੱਖ ਗਿਆ ਸਮਝੋ ਉਸ ਨੇ ਜਿੰਦਗੀ ਦਾ ਅਸਲੀ ਰਾਜ਼ ਜਾਣ ਲਿਆ ਬੋਲਣ ਦੀ ਤਰ੍ਹਾਂ ਚੁੱਪ ਰਹਿਣਾ ਵੀ ਇੱਕ ਕਲਾ ਜਾਂ ਹੁਨਰ ਹੈ, ਜੋ ਬਹੁਤ ਤਾਕਤਵਾਰ ਹੈ ਕਿਉਂਕਿ ਜਿੰਨਾ ਸਮਾਂ ...
ਸਮੇਂ ਦਾ ਮੁੱਲ ਪਹਿਚਾਣੋ
ਵਿਅਕਤੀ ਦੀ ਆਪਣੀ ਪੂਰੀ ਜ਼ਿੰਦਗੀ 'ਚ 50 ਫੀਸਦੀ ਤੋਂ ਜ਼ਿਆਦਾ ਉਹ ਸਮਾਂ ਹੁੰਦਾ ਹੈ, ਜਿਸ ਨੂੰ ਉਹ ਫਾਲਤੂ ਦੇ ਕੰਮਾਂ ਤੇ ਬੇਕਾਰ ਦੀ ਸੋਚ 'ਚ ਗੁਆ ਦਿੰਦਾ ਹੈ ਜੋ ਵਿਅਕਤੀ ਜਿਉਣ ਦਾ ਅਰਥ ਸਮਝਦੇ ਹਨ, ਉਹ ਹਰ ਪਲ ਨੂੰ ਕੀਮਤੀ ਮੰਨ ਕੇ ਉਸ ਦੀ ਪੂਰੀ ਤੇ ਸਹੀ ਵਰਤੋਂ ਕਰਨ ਦੀ ਕਲਾ 'ਚ ਮਾਹਿਰ ਹੋ ਜਾਂਦੇ ਹਨ ਅਤੇ ਜੀਵਨ 'ਚ...
ਅਲਫਰੇਡ ਤੋਂ ਬਣਿਆ ਅਜ਼ਾਦ ਪਾਰਕ
ਸ਼ਹੀਦ ਚੰਦਰਸ਼ੇਖਰ ਅਜ਼ਾਦ ਦੇ ਜਨਮ ਦਿਨ ’ਤੇ ਵਿਸ਼ੇਸ਼
ਅੱਜ 23 ਜੁਲਾਈ ਨੂੰ ਭਾਰਤ ਦੇ ਮਹਾਨ ਕ੍ਰਾਂਤੀਕਾਰੀ ਚੰਦਰਸ਼ੇਖਰ ਅਜ਼ਾਦ ਦਾ ਜਨਮ ਦਿਨ ਹੈ। ਉਸ ਨੇ 24 ਸਾਲ ਦੀ ਉਮਰ ਵਿੱਚ ਆਪਣੀ ਮਾਤਭੂਮੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਕੰਮ-ਕਾਜ ਲਈ ਇਸ ਸਾਲ ਜੁਲਾਈ ਦੇ ਪਹਿਲੇ ਹਫਤੇ, ਮੈਂ ਇਲਾਹਾਬਾਦ ਵਿੱਚ ਸੀ, ਜਿਸ ਨੂੰ...
ਆਜਾ ਮੇਰਾ ਪਿੰਡ ਵੇਖ ਲੈ!
ਆਜਾ ਮੇਰਾ ਪਿੰਡ ਵੇਖ ਲੈ!
ਪਿਆਰੇ ਪਾਠਕ ਸਾਥੀਉ, ਲੇਖ ਦਾ ਸਾਰ ਪੜ੍ਹ ਕੇ ਸ਼ਾਇਦ ਤੁਹਾਡੇ ਮਨ ਵਿੱਚ ਇਹ ਜ਼ਰੂਰ ਆਇਆ ਹੋਵੇਗਾ ਕਿ ਇਸ ਲੇਖ ਰਾਹੀਂ ਅੱਜ ਕਿਸੇ ਵਧੀਆ, ਸਾਫ-ਸੁਥਰੇ ਤੇ ਕਿਸੇ ਅਗਾਂਹਵਧੂ ਪਿੰਡ ਬਾਰੇ ਜਾਣਕਾਰੀ ਮਿਲੇਗੀ! ਕਾਸ਼! ਮੈਂ ਵੀ ਆਪਣੇ ਪਿੰਡ ਬਾਰੇ ਕੁਝ ਏਦਾਂ ਦਾ ਲਿਖ ਪਾਉਂਦਾ। ਜਦ ਵੀ ਪੰਜਾਬ ਦੇ ਮ...
ਸੁਖੀ ਜੀਵਨ ਦੀ ਬੁਨਿਆਦ ’ਤੇ ਸਰਕਾਰੀ ਨੀਤੀਆਂ ਬਣਨ
ਸੁਖੀ ਜੀਵਨ ਦੀ ਬੁਨਿਆਦ ’ਤੇ ਸਰਕਾਰੀ ਨੀਤੀਆਂ ਬਣਨ
ਹਾਲ ਹੀ ’ਚ ਪੰਜਾਬ ਯੂਨੀਵਰਸਿਟੀ ਵੱਲੋਂ ਦੇਸ਼ ਦੇ 34 ਸ਼ਹਿਰਾਂ ’ਚ ਖੁਸ਼ੀ ਦਾ ਪੱਧਰ ਨਾਪਣ ਲਈ ਇੱਕ ਮਹੱਤਵਪੂਰਨ ਸਰਵੇ ਕਰਵਾਇਆ ਗਿਆ, ਹੁਣ ਤੱਕ ਇਸ ਤਰ੍ਹਾਂ ਦੇ ਸਰਵੇ ਅਤੇ ਰਿਸਰਚ ਵਿਦੇਸ਼ਾਂ ’ਚ ਹੀ ਹੁੰਦੇ ਰਹੇ ਹਨ, ਭਾਰਤ ’ਚ ਇਸ ਪਾਸੇ ਕਦਮ ਵਧਾਉਣਾ ਜਾਗਰੂਕ ਸਮਾਜ...
ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਯਾਦ ਕਰਦਿਆਂ….
ਡਾ. ਦੀਵਾਨ ਸਿੰਘ ਕਾਲੇਪਾਣੀ ਨੂੰ ਯਾਦ ਕਰਦਿਆਂ....
Diwan Singh | ਸ. ਦੀਵਾਨ ਸਿੰਘ ਢਿੱਲੋਂ ਲੇਖਕ, ਡਾਕਟਰ ਅਤੇ ਫੌਜੀ ਹੋਣ ਦੇ ਨਾਲ-ਨਾਲ ਕਾਲੇਪਾਣੀ ਦੇ ਪ੍ਰਸਿੱਧ ਸ਼ਹੀਦ ਵੀ ਹੋਏ ਹਨ। 1927 ਤੋਂ ਬਾਆਦ ਉਨ੍ਹਾਂ ਦੇ ਨਾਂਅ ਨਾਲ ਸ਼ਹੀਦੀ ਸਥਾਨ ਦਾ ਨਾਂਅ ਕਾਲੇਪਾਣੀ ਹਮੇਸ਼ਾ ਲਈ ਜੁੜ ਗਿਆ। ਇਸ ਸ਼ਹੀਦ ਨੇ ਸੱਚ ਦੇ ਮਾ...
ਸਮਾਜ ’ਚੋਂ ਗੁੱਸੇ ਤੇ ਨਫ਼ਰਤ ਦਾ ਖ਼ਾਤਮਾ ਜ਼ਰੂਰੀ
ਅੱਜ ਦੀ ਰੁਝੇਵਿਆਂ ਭਰੀ ਜੀਵਨਸ਼ੈਲੀ ਵਿੱਚ ਤਣਾਅ ਦੇ ਕਾਰਨ ਵਿਅਕਤੀ ਮਾਨਸਿਕ ਤੌਰ ’ਤੇ ਬਹੁਤ ਦਬਾਅ ’ਚ ਰਹਿਣ ਲੱਗਿਆ ਹੈ। ਇਸ ਦਾ ਅਸਰ ਉਸ ਦੇ ਵਿਹਾਰ ਅਤੇ ਰਵੱਈਏ ’ਚ ਸਪੱਸ਼ਟ ਝਲਕ ਵੀ ਰਿਹਾ ਹੈ। ਇਹੋ ਵਜ੍ਹਾ ਹੈ ਕਿ ਅਕਸਰ ਨਿੱਕੀਆਂ-ਨਿੱਕੀਆਂ ਗੱਲਾਂ ’ਤੇ ਚਿੜਚਿੜਾਪਣ, ਨਿਰਾਸ਼ਾ ਅਤੇ ਹਮਲਾਵਰ ਵਤੀਰਾ ਇੱਕ ਆਮ ਪਰ ਗੰਭੀ...
ਮਾਪਿਆਂ ਦੀ ਸੇਵਾ ਕਰਨਾ ਔਲਾਦ ਦਾ ਫ਼ਰਜ਼
ਮਾਪਿਆਂ ਦੀ ਸੇਵਾ ਕਰਨਾ ਔਲਾਦ ਦਾ ਫ਼ਰਜ਼
ਜਿੰਨ੍ਹਾਂ ਮਾਪਿਆਂ ਨੇ ਸਾਨੂੰ ਜਨਮ ਦਿੱਤਾ, ਉਂਗਲੀ ਫੜ ਕੇ ਤੁਰਨਾ ਸਿਖਾਇਆ, ਬਚਪਨ ਵਿੱਚ ਸਾਨੂੰ ਚੰਗੀ ਸਿੱਖਿਆ ਦਿੱਤੀ ਅਤੇ ਜਿੰਦਗੀ ਦਿੱਤੀ ਜੋ ਅਨਮੋਲ ਹੈ, ਜਦੋਂ ਉਹਨਾਂ ਦਾ ਬੁਢਾਪਾ ਆਇਆ ਉਨ੍ਹਾਂ ਨੂੰ ਸਾਡੀ ਲੋੜ ਪਈ ਤਾਂ ਸਾਨੂੰ ਉਹੀ ਮਾਪੇ ਬੋਝ ਲੱਗਣ ਲੱਗ ਜਾਂਦੇ ਹਨ ਜਿ...
ਦੇਖੋ, ਕਸ਼ਮੀਰ ਮੁਸਕਰਾ ਰਿਹਾ ਹੈ…
ਦੇਖੋ, ਕਸ਼ਮੀਰ ਮੁਸਕਰਾ ਰਿਹਾ ਹੈ...
ਏਸ਼ੀਆ ਦੇ ਸਵਿਟਜ਼ਰਲੈਂਡ ਸਮਝੇ ਜਾਣ ਵਾਲੇ ਕਸ਼ਮੀਰ ਬਾਰੇ ਮਸ਼ਹੂਰ ਸੂਫ਼ੀ ਸੰਤ ਅਤੇ ਕਵੀ ਅਮੀਰ ਖੁਸਰੋ ਨੇ ਕਿਹਾ ਸੀ 'ਗਰ ਫਿਰਦੌਸ ਬਰ ਰੁਏ ਜ਼ਮੀਂ ਅਸਤ ਹਮੀ ਅਸਤੋਏ ਹਮੀ ਅਸਤੋ, ਹਮੀ ਅਸਤ' ਜੇਕਰ ਧਰਤੀ 'ਤੇ ਜੰਨਤ ਹੈ, ਤਾਂ ਉਹ ਇੱਥੇ ਹੈ, ਇੱਥੇ ਹੈ, ਇੱਥੇ ਹੈ ਅਮੀਰ ਖੁਸਰੋ ਨੇ ਕਸ਼ਮੀ...
ਭਾਰਤ ਅਤੇ ਬੰਗਲਾਦੇਸ਼ ਦੇ ਮੁਕਾਮ ਲੱਭਦੇ ਰਿਸ਼ਤੇ
ਐਨ. ਕੇ . ਸੋਮਾਨੀ
ਸੰਨ 2015 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੰਗਲਾਦੇਸ਼ ਯਾਤਰਾ ਤੋਂ ਬਾਦ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਆਪਸੀ ਵਿਸ਼ਵਾਸ ਅਤੇ ਭਾਈਚਾਰੇ ਦਾ ਜੋ ਮਾਹੌਲ ਬਣਿਆ, ਹੁਣ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਭਾਰਤ ਯਾਤਰਾ ਤੋਂ ਬਾਦ ਹੋਰ ਜ਼ਿਆਦਾ ਪੁਖ਼ਤਾ ਹੋਇਆ ਹੈ ਸ਼ੇਖ ਹਸੀਨਾ ਇਸ ਤੋਂ ਪਹਿਲਾਂ ਅਪਰੈਲ ...