ਟ੍ਰੈਫਿਕ ਨਿਯਮਾਂ ਦਾ ਪਾਲਣ ਨਾ ਕਰਨਾ ਹੀ ਹੋ ਰਿਹੈ ਖ਼ਤਰਨਾਕ ਸਾਬਤ
ਮਨਪ੍ਰੀਤ ਸਿੰਘ ਮੰਨਾ
ਅੱਜ-ਕੱਲ੍ਹ ਜਦੋਂ ਵੀ ਟੀ. ਵੀ੍ਹ ਜਾਂ ਅਖਬਾਰਾਂ ਨੂੰ ਵੇਖਿਆ ਜਾਂਦਾ ਹੈ ਤਾਂ ਉਨ੍ਹਾਂ 'ਚ ਜਿਆਦਾਤਰ ਖਬਰਾਂ ਸੜਕ ਹਾਦਸਿਆਂ ਨਾਲ ਸਬੰਧਤ ਕਾਫ਼ੀ ਹੱਦ ਤੱਕ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਹਾਦਸਿਆਂ ਵਿੱਚ ਕਾਫ਼ੀ ਲੋਕਾਂ ਦੀਆਂ ਜਾਨਾਂ ਤੱਕ ਚਲੀਆਂ ਜਾਂਦੀਆਂ ਹਨ। ਇਸ ਤਰ੍ਹਾਂ ਦੀਆਂ ਖਬਰਾਂ ਪੜ੍ਹ...
ਉਹ ਜਾਸੂਸ ਔਰਤ, ਜਿਸ ਨੇ ਸੁਲਝਾਏ 80 ਹਜ਼ਾਰ ਕੇਸ
ਸਾਡੇੇ ’ਚੋਂ ਕਈ ਲੋਕਾਂ ਨੇ ਕਈ ਜਾਸੂਸੀ ਫਿਲਮਾਂ ਦੇਖੀਆਂ ਹੋਣਗੀਆਂ ਉਨ੍ਹਾਂ ਫਿਲਮਾਂ ’ਚ ਜਾਸੂਸ ਦਾ ਕਿਰਦਾਰ ਹੁੰਦਾ ਹੈ ਉਹ ਕੋਈ ਆਦਮੀ ਹੁੰਦਾ ਹੈ ਭਾਵ ਮੇਲ ਕਰੈਕਟਰ ਹੁੰਦਾ ਹੈ ਅਸਲ ਜ਼ਿੰਦਗੀ ’ਚ ਵੀ ਤੁਸੀਂ ਜਿਨ੍ਹਾਂ ਵੱਡੇ-ਵੱਡੇ ਡਿਟੈਕਟਿਵ ਜਾਂ ਜਾਸੂਸਾਂ ਦੇ ਨਾਂਅ ਸੁਣੇ ਹੋਣਗੇ, ਉਨ੍ਹਾਂ ’ਚ ਸਾਰੇ ਆਦਮੀ ਹੀ ਹੋਣ...
ਖੁਸ਼ਹਾਲ ਖੇਤੀ ਲਈ ਚਾਹੀਦੀ ਹੈ ਸਮਾਰਟ ਤਕਨੀਕ
ਖੁਸ਼ਹਾਲ ਖੇਤੀ ਲਈ ਚਾਹੀਦੀ ਹੈ ਸਮਾਰਟ ਤਕਨੀਕ Farming
ਅਜ਼ਾਦੀ ਦੇ ਸਮੇਂ ਤੋਂ ਦੇਸ਼ ਦੀ ਅਬਾਦੀ ਦਾ ਢਿੱਡ ਭਰਨਾ ਵੱਡੀ ਚੁਣੌਤੀ ਸੀ ਅਜ਼ਾਦੀ ਦੇ ਡੇਢ ਦਹਾਕੇ ਬਾਅਦ ਹਰੀ ਕ੍ਰਾਂਤੀ ਨੇ ਸਾਨੂੰ ਆਤਮ-ਨਿਰਭਰਤਾ ਵੱਲ ਲਿਜਾਣ ਦਾ ਕੰਮ ਕੀਤਾ ਪਰ ਕਿਸਾਨਾਂ ਦੀ ਹਾਲਤ ਸਮੇਂ ਦੇ ਨਾਲ ਓਨੀ ਨਹੀਂ ਸੁਧਰੀ ਜਿੰਨੀ ਹੋਰ ਖੇਤਰਾਂ ’ਚ ...
ਸਿਰਫ਼ ਅੱਜ ਹੀ ਨਹੀਂ ਹਰ ਦਿਨ ਹੋਵੇ ਧਰਤੀ ਦਿਵਸ
ਪ੍ਰਮੋਦ ਦੀਕਸ਼ਿਤ 'ਮਲਯ'
ਮਨੁੱਖੀ ਜੀਵਨ ਵਿਚ ਜੇਕਰ ਕੋਈ ਸਬੰਧ ਸਭ ਤੋਂ ਜ਼ਿਆਦਾ ਉਦਾਰ, ਨਿੱਘਾ, ਪਵਿੱਤਰ ਅਤੇ ਮੋਹ ਭਰਿਆ ਹੈ ਤਾਂ ਉਹ ਹੈ ਮਾਂ ਅਤੇ ਪੁੱਤਰ ਦਾ ਸਬੰਧ ਇੱਕ ਮਾਂ ਕਦੇ ਵੀ ਆਪਣੀ ਔਲਾਦ ਨੂੰ ਭੁੱਖਾ-ਪਿਆਸਾ, ਬੇਵੱਸ ਤੇ ਦੁਖੀ ਜੀਵਨ ਜਿਉਂਦਿਆਂ ਨਹੀਂ ਦੇਖ ਸਕਦੀ ਅਤੇ ਅਜਿਹਾ ਕੋਈ ਪੁੱਤਰ ਵੀ ਨਹੀਂ ਹੋਵੇਗਾ...
ਆਖਿਰ ਕੀ ਹੈ ਗ੍ਰਾਮ ਸਭਾ ਅਤੇ ਇਸ ਦੀ ਤਾਕਤ!
ਬਲਕਾਰ ਸਿੰਘ ਖਨੌਰੀ
ਗ੍ਰਾਮ ਸਭਾ, ਜਿਸ ਨੂੰ ਕਿ ਪਿੰਡ ਦੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ। ਇਸ ਪਾਰਲੀਮੈਂਟ ਵਿੱਚ ਪਿੰਡ ਦਾ ਹਰ ਇੱਕ ਆਮ ਨਾਗਰਿਕ ਸ਼ਾਮਲ ਹੁੰਦਾ ਹੈ। ਜਿਨ੍ਹਾਂ ਨੂੰ ਪਿੰਡ ਦੀ ਤਕਦੀਰ ਆਪ ਲਿਖਣ ਦਾ ਅਧਿਕਾਰ ਹੁੰਦਾ ਹੈ ਕਿ ਪਿੰਡ ਵਿੱਚ ਕਿਹੜੇ-ਕਿਹੜੇ ਕੰਮ ਹੋਣੇ ਚਾਹੀਦੇ ਹਨ। ਦੇਸ਼ ਦੀ ਪਾਰਲੀਮੈਂਟ ਵ...
ਵਿਨਿਵੇਸ਼ ਨਾਲ ਆਰਥਿਕ ਸੁਸ਼ਾਸਨ ਦਾ ਰਸਤਾ ਪੱਧਰ ਕੀਤਾ ਜਾਵੇ
ਵਿਨਿਵੇਸ਼ ਨਾਲ ਆਰਥਿਕ ਸੁਸ਼ਾਸਨ ਦਾ ਰਸਤਾ ਪੱਧਰ ਕੀਤਾ ਜਾਵੇ
ਸੁਸ਼ਾਸਨ ਵਿਸ਼ਵ ਬੈਂਕ ਦੁਆਰਾ ਨਿਰਮਿਤ ਇੱਕ ਧਾਰਨਾ ਹੈ, ਜਿਸਦੀ ਪਰਿਭਾਸ਼ਾ ਕਿਤੇ ਜ਼ਿਆਦਾ ਆਰਥਿਕ ਹੈ। ਲੋਕ ਕਲਿਆਣ ਨੂੰ ਪਾਉਣ ਲਈ ਆਰਥਿਕ ਪਹਿਲੂ ਨੂੰ ਸੁਚੇਤ ਕਰਨਾ ਸਰਕਾਰ ਦਾ ਸਕਾਰਾਤਮਕ ਕਦਮ ਹੁੰਦਾ ਹੈ, ਮਗਰ ਵਿਨਿਵੇਸ਼ ਦਾ ਇਹ ਅਰਥ ਨਹੀਂ ਕਿ ਮੁਨਾਫੇ ਦੀਆਂ...
ਪੇਪਰਾਂ ਦੀ ਤਿਆਰੀ ਕਿਵੇਂ ਕਰੀਏ? ਸਾਰੀਆਂ ਪ੍ਰੇਸ਼ਾਨੀਆਂ ਦਾ ਹੱਲ ਕਰਨ ਲਈ ਅੰਤ ਤੱਕ ਪੜ੍ਹੋ
ਪੇਪਰਾਂ ਦੀ ਤਿਆਰੀ ਕਿਵੇਂ ਕਰੀਏ? (pepran di tyari kiven kariye)
ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਇਮਤਿਹਾਨ ਸ਼ੁਰੂ ਹੋਣ ਵਾਲੇ ਹੁੰਦੇ ਹਨ ਤਾਂ ਵਿਦਿਆਰਥੀਆਂ ਨੂੰ ਸਿਲੇਬਸ ਪੂਰਾ ਤਿਆਰ ਕਰਨ ’ਚ ਬਹੁਤ ਸਮੱਸਿਆ ਆਉਂਦੀ ਹੈ। ਇਹ ਸਮੱਸਿਆ ਖ਼ਾਸ ਕਰਕੇ ਉਨ੍ਹਾਂ ਬੱਚਿਆਂ ਨੂੰ ਆਉਂਦੀ ਹੈ, ਜਿਹੜੇ ਸਾਰਾ ਸਾਲ ਕੁਝ ...
ਗੱਲ ਪਤੇ ਦੀ, ਠੱਗ ਜਾਂ ਜਾਦੂਗਰ
ਠੰਢ ਦਾ ਮੌਸਮ ਹੋਣ ਕਰਕੇ ਮੈਂ ਮਾਤਾ ਨੂੰ ਸ਼ਾਮ ਨੂੰ ਚਾਰ ਕੁ ਵਜੇ ਦੁਬਾਰਾ ਫਿਰ ਚਾਹ ਬਣਾਉਣ ਲਈ ਕਿਹਾ, ਜੋ ਚਾਹ ਦੁਪਹਿਰੇ ਬਣੀ ਸੀ ਉਹ ਖ਼ਤਮ ਹੋ ਗਈ ਸੀ ਤੇ ਠੰਢ ਹੋਣ ਕਾਰਨ ਦੁਬਾਰਾ ਫਿਰ ਚਾਹ ਪੀਣ ਦਾ ਮਨ ਕੀਤਾ। ਗਰਮ-ਗਰਮ ਚਾਹ ਪੀ ਕੇ ਮੈਂ ਘਰੋਂ ਡੇਅਰੀ ਤੋਂ ਦੁੱਧ ਲਿਆਉਣ ਲਈ ਚੱਲ ਪਿਆ। ਡੇਅਰੀ ’ਤੇ ਪਹੁੰਚ ਕੇ ਦੁੱ...
ਸਹੂਲਤਾਂ ਤੋਂ ਸੱਖਣੀਆਂ ਸੜਕਾਂ ਦਾ ਟੋਲ ਟੈਕਸ ਜ਼ਿਆਦਤੀ
ਬਿਹਤਰ ਸੇਵਾਵਾਂ ਦੇ ਨਾਂਅ ’ਤੇ ਸਰਕਾਰਾਂ ਕਈ ਤਰ੍ਹਾਂ ਦੇ ਟੈਕਸ ਵਸੂਲਦੀਆਂ ਹਨ, ਇਸ ’ਚ ਕੋਈ ਇਤਰਾਜ਼ ਅਤੇ ਅਤਿਕਥਨੀ ਨਹੀਂ ਹੈ ਪਰ ਸੇਵਾਵਾਂ ਬਿਹਤਰ ਨਾ ਹੋਣ ਫਿਰ ਵੀ ਉਨ੍ਹਾਂ ਦੇ ਨਾਂਅ ’ਤੇ ਫੀਸ ਜਾਂ ਟੈਕਸ ਵਸੂਲਣਾ ਇਤਰਾਜ਼ਯੋਗ ਅਤੇ ਗੈਰ-ਕਾਨੂੰਨੀ ਹੈ ਇਹ ਇੱਕ ਤਰ੍ਹਾਂ ਆਮ ਜਨਤਾ ਦਾ ਸ਼ੋਸ਼ਣ ਹੈ, ਧੋਖਾਧੜੀ ਹੈ ਰਾਜਮਾਰ...
ਅਸੂਲਾਂ ਤੇ ਅਹਿੰਸਾ ਦੀ ਮੂਰਤ ਸਨ ਮਹਾਂਤਮਾ ਗਾਂਧੀ
ਅਸੂਲਾਂ ਤੇ ਅਹਿੰਸਾ ਦੀ ਮੂਰਤ ਸਨ ਮਹਾਂਤਮਾ ਗਾਂਧੀ
2 ਅਕਤੂਬਰ 1869 ਨੂੰ ਜਨਮੇ ਸੁਤੰਤਰਤਾ ਦੇ ਸੂਤਰਧਾਰ ਅਤੇ ਮਾਰਗ-ਦਰਸ਼ਕ, ਮਹਾਨ ਸ਼ਖਸੀਅਤ ਦੇ ਧਨੀ, ਸਾਦਗੀ, ਸ਼ਿਸ਼ਟਾਚਾਰ ਅਤੇ ਉਦਾਰਤਾ ਦੀ ਮੂਰਤ, ਅਤੇ ਅਹਿੰਸਾ ਦੇ ਪੁਜਾਰੀ, ਮਹਾਤਮਾ ਗਾਂਧੀ ਇੱਕ ਵਿਅਕਤੀ ਨਹੀਂ ਸਨ, ਬਲਕਿ ਇੱਕ ਵਿਚਾਰ ਸਨ, ਅਤੇ ਵਿਚਾਰ ਮਰਿਆ ਨਹੀਂ...