ਸਾਡੇ ਨਾਲ ਸ਼ਾਮਲ

Follow us

39.8 C
Chandigarh
Friday, May 17, 2024
More

    ਡਾਵਾਂਡੋਲ ਕਾਨੂੰਨ ਪ੍ਰਬੰਧ

    0
    ਪੰਜਾਬ 'ਚ ਹਿੰਸਾ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਖਾਸਕਰ ਸਿਆਸੀ ਬਦਲੇਖੋਰੀ ਤਹਿਤ ਵਾਪਰ ਰਹੀਆਂ ਘਟਨਾਵਾਂ ਚਰਚਾ ਦਾ ਵਿਸ਼ਾ ਬਣ ਗਈਆਂ ਹਨ ਇਸੇ ਤਰ੍ਹਾਂ ਗੈਂਗਵਾਰ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਰਹੀ ਹੈ ਚੋਰੀਆਂ, ਡਾਕੇ ਜਿਉਂ ਦੇ ਤਿਉਂ ਜਾਰੀ ਹਨ ਬੀਤੇ ਮੰਗਲਵਾਰ ਚੰਡੀਗੜ੍ਹ ਨੇੜਲੇ ਇਲਾਕੇ 'ਚ ਲੁਟੇਰਿਆਂ ਨੇ ਦਿਨ...
    Sensation And Traditions

    ਸੰਵੇਦਨਾ ਤੇ ਪਰੰਪਰਾਵਾਂ

    0
    ਸੰਵੇਦਨਾ ਤੇ ਪਰੰਪਰਾਵਾਂ (Sensation And Traditions) ਦੇਸ਼ ਦੇ ਜ਼ਿੰਮੇਵਾਰ ਸਿਆਸਤਦਾਨ ਸਿਰਫ਼ ਰਾਜ ਕਰਨ ਲਈ ਕੁਰਸੀ ਨਹੀਂ ਮੱਲਦੇ ਸਗੋਂ ਉਹਨਾਂ ਦਾ ਕੰਮ ਦੇਸ਼ ਦਾ ਮੂੰਹ ਮੱਥਾ ਤੇ ਤਕਦੀਰ ਸੰਵਾਰਨਾ ਹੁੰਦਾ ਹੈ ਉਹ ਅਸੰਭਵ ਨੂੰ ਵੀ ਸੰਭਵ ਬਣਾਉਂਦੇ ਹਨ ਖਾਸ ਕਰ ਮਨੁੱਖਤਾ ਦੀ ਬਿਹਤਰੀ ਲਈ ਵੱਡੇ ਕੰਮ ਕਰਨਾ ਹੀ ਬਹਾਦਰ...
    Three years Government

    ਸੱਤਾ ਦੀ ਦੁਰਵਰਤੋਂ

    0
    ਪੰਜਾਬ ਤੇ ਉੱਤਰ ਪ੍ਰਦੇਸ਼ 'ਚ ਸੱਤਾਧਾਰੀ ਆਗੂਆਂ ਵੱਲੋਂ ਸੱਤਾ ਦੀ ਦੁਰਵਰਤੋਂ ਦੀਆਂ ਰਿਪੋਰਟਾਂ ਨੇ ਸਰਕਾਰ ਦੇ ਅਕਸ ਨੂੰ ਧੁੰਦਲਾ ਕੀਤਾ ਹੈ ਪੰਜਾਬ 'ਚ ਤਾਂ ਇਹ ਹਾਲਾਤ ਹਨ ਕਿ ਸਿਆਸੀ ਬਦਲੇਖੋਰੀ ਦੇ ਤਹਿਤ ਹਿੰਸਾ ਦੀਆਂ ਘਟਨਾਵਾਂ ਵੀ ਵਾਪਰ ਚੁੱਕੀਆਂ ਹਨ ਅਕਾਲੀ ਵਰਕਰਾਂ ਵੱਲੋਂ ਸਰਕਾਰ ਖਿਲਾਫ਼ ਧਰਨੇ ਉਸੇ ਤਰ੍ਹਾਂ ਲੱਗ...

    ਦਿੱਲੀ ‘ਚ ਭਾਜਪਾ ਦਾ ਪਰਚਮ

    0
    ਦਿੱਲੀ ਨਿਗਮ ਚੋਣਾਂ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਨਾਲੋਂ ਵੱਧ ਮਾਇਨੇ ਆਮ ਆਦਮੀ ਪਾਰਟੀ ਦੀ ਹਾਰ ਦੇ ਹਨ ਆਮ ਤੌਰ 'ਤੇ ਸਥਾਨਕ ਚੋਣਾਂ 'ਚ ਸੱਤਾਧਾਰੀ ਪਾਰਟੀ ਵੱਡੀ ਜਿੱਤ ਦਰਜ ਕਰਦੀ ਹੈ ਵਿਰਲੀਆਂ ਹੀ ਮਿਸਾਲਾਂ ਹਨ ਜਦੋਂ ਸੱਤਾਧਿਰ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਆਮ ਆਦਮੀ ਪਾਰਟੀ ਦੇ ਡਿੱਗਦਾ ਗਰਾਫ਼ ਪੰਜਾਬ ਚੋਣਾਂ ਦ...

    ਨਕਸਲਵਾਦ ਖਿਲਾਫ਼ ਲੜਨੀ ਹੋਵੇਗੀ ਬਹੁਕੋਣੀ ਲੜਾਈ

    0
    ਗਰਮੀ ਵਧਦੇ ਹੀ ਦੇਸ਼ ਦੇ ਨਕਸਲ ਪ੍ਰਭਾਵਿਤ ਖੇਤਰਾਂ 'ਚ ਨਕਸਲੀ ਹਮਲਿਆਂ 'ਚ ਵਾਧਾ ਹੋ ਗਿਆ ਹੈ ਸੋਮਵਾਰ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਲਗਭਗ 350 ਨਕਸਲੀ ਮਹਿਲਾ-ਪੁਰਸ਼ਾਂ ਨੇ ਸੀਆਰਪੀਐਫ ਕੈਂਪ 'ਤੇ ਹਮਲਾ ਕਰਕੇ ਖਾਣਾ ਖਾ ਰਹੇ 26 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਇਸ ਹਮਲੇ ਨਾਲ ਦੇਸ਼ ਦੀ ਸਰਕਾਰ ਅਤੇ ਪ੍ਰਸ਼ਾਸਨ...
    Farmers

    ਕਿਸਾਨਾਂ ਨੂੰ ਮਿਲੇ ਯੋਗ ਮੁਆਵਜ਼ਾ

    0
    ਪੰਜਾਬ ਹਰਿਆਣਾ 'ਚ ਕਣਕ ਦੀ ਪੱਕੀ ਫ਼ਸਲ ਦੇ ਸੜਨ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ ਦੂਜੀ ਵੱਡੀ ਦਿੱਕਤ ਇਹ ਹੈ ਕਿ ਕਿਸਾਨਾਂ ਨੂੰ ਮੁਆਵਜ਼ਾ ਵੀ ਪੂਰਾ ਨਹੀਂ ਦਿੱਤਾ ਜਾ ਰਿਹਾ ਪੰਜਾਬ 'ਚ ਪਾਵਰਕੌਮ ਸਿਰਫ਼ ਅੱਠ ਹਜ਼ਾਰ ਰੁਪਏ ਪ੍ਰਤੀ ਏਕੜ ਦ ਰਿਹਾ ਹੈ ਜਿਸ ਨਾਲ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਕਿਸਾਨ ਜਥੇਬੰਦੀਆਂ...

    ਕਸ਼ਮੀਰ ‘ਚ ਹਾਲਾਤ ਸੁਖਾਵੇਂ ਹੋਣ

    0
    ਪਿਛਲੇ ਕਈ ਦਿਨਾਂ ਤੋਂ ਜੰਮੂ ਕਸ਼ਮੀਰ (Kashmir) 'ਚ ਪੱਥਰਬਾਜ਼ੀ ਫਿਰ ਚਰਚਾ 'ਚ ਆ ਗਈ ਹੈ, ਖਾਸਕਰ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨਾਂ ਨੇ ਮਾਮਲੇ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਤਾਜਾ ਹਾਲਾਤ ਦੋ ਵੀਡੀਓ 'ਚ ਦਰਸਾਈਆਂ ਗਈਆਂ ਘਟਨਾਵਾਂ ਦੁਆਲੇ ਘੁੰਮ ਰਹੇ ਹਨ ਇੱਕ ਵੀਡੀਓ 'ਚ ਕਸ਼ਮੀਰੀ ਨੌਜਵਾਨਾਂ ਵੱਲੋਂ ਚੋਣ ਡਿਊ...

    ਪ੍ਰਵਾਸੀਆਂ ਦੀਆਂ ਮੁਸ਼ਕਲਾਂ

    0
    ਦੁਨੀਆ 'ਚ ਪ੍ਰਵਾਸ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹੇ ਅਮਰੀਕਾ ਨੇ ਐੱਚ-1ਬੀ ਵੀਜਾ ਦੇ ਨਿਯਮ ਸਖ਼ਤ ਕਰਕੇ ਇੰਜੀਨੀਅਰਿੰਗ ਦੀ ਮੁਹਾਰਤ ਰੱਖਣ ਵਾਲੇ ਪ੍ਰਵਾਸੀਆਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ ਖਾਸਕਰ ਭਾਰਤ ਦੇ ਵੱਡੀ ਗਿਣਤੀ ਇੰਜੀਨੀਅਰ ਅਮਰੀਕਾ 'ਚ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ ਭਾਰਤ ਸਾਲਾਨਾ 100 ਅਰਬ ਡਾਲਰ ਦ...

    ਕੇਂਦਰ ਦੀ ਸ਼ਲਾਘਾਯੋਗ ਪਹਿਲ

    0
    ਵੀਆਈਪੀ ਕਲਚਰ ਖ਼ਤਮ ਕਰਨ ਦਾ ਫੈਸਲਾ ਕੇਂਦਰ ਸਕਰਾਰ ਨੇ ਦੇਸ਼ ਅੰਦਰ ਕਿਸੇ ਨੂੰ ਵੀ ਆਪਣੀ ਗੱਡੀ 'ਤੇ ਲਾਲ ਬੱਤੀ ਨਾ ਲਾਉਣ ਦਾ ਫੈਸਲਾ ਕਰਕੇ ਮਨੁੱਖਤਾ ਦੇ ਭਲੇ, ਸਨਮਾਨ ਤੇ ਬਰਾਬਰਤਾ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ ਇਸ ਫੈਸਲੇ ਨਾਲ ਉਹਨਾਂ ਲੱਖਾਂ ਲੋਕਾਂ ਦੇ ਦਰਦ ਨੂੰ ਜ਼ੁਬਾਨ ਮਿਲੀ ਹੈ ਜੋ ਕਿਸੇ ਮੁਸੀਬਤ ਦੀ ਹਾਲਤ ...

    ਖੇਤਾਂ ‘ਚ ਸੁਆਹ ਹੁੰਦੇ ਕਿਸਾਨਾਂ ਦੇ ਅਰਮਾਨ

    0
    ਬੀਤੇ ਸਾਲਾਂ ਦੀ ਤਰ੍ਹਾਂ ਹੀ ਪੰਜਾਬ, ਹਰਿਆਣਾ ਸਮੇਤ ਉੱਤਰੀ ਭਾਰਤ 'ਚ ਕਣਕ ਦੀ ਪੱਕੀ ਹੋਈ ਫ਼ਸਲ ਦੇ ਸੁਆਹ ਹੋਣ ਦੀਆਂ ਦਰਦਨਾਕ ਖ਼ਬਰਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ । ਰੋਜ਼ਾਨਾ ਹੀ ਇਹਨਾਂ ਰਾਜਾਂ 'ਚ ਸੈਂਕੜੇ ਏਕੜ ਫ਼ਸਲ ਸੜ ਰਹੀ ਹੈ ਇਸ ਸਮੱਸਿਆ ਦੇ ਹੱਲ ਲਈ ਸ਼ਾਸਨ ਪ੍ਰਸ਼ਾਸਨ ਵੱਲੋਂ ਕੋਈ  ਚਿੰਤਾ ਨ...

    ਸੱਤਾ ਦੀ ਦੁਰਵਰਤੋਂ, ਕਾਨੂੰਨ ਜੇਬ ‘ਚ

    0
    ਪੰਜਾਬ 'ਚ ਸੱਤਾ ਦੇ ਨਸ਼ੇ 'ਚ ਚੂਰ ਕੁਝ ਕਾਂਗਰਸੀਆਂ ਨੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਕਾਨੂੰਨ ਉਹਨਾਂ ਦੀ ਜੇਬ ਵਿੱਚ ਹੈ ਇੱਕ ਕੈਬਨਿਟ ਮੰਤਰੀ ਨੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਨੂੰ ਮੁਅੱਤਲ ਕਰਨ ਦੀ ਧਮਕੀ ਦੇ ਦਿੱਤੀ ਇਸੇ ਤਰ੍ਹਾਂ ਇੱਕ ਵਿਧਾਇਕ ਨੇ ਉਸਦੀ ਮਰਜੀ ਨੂੰ ਨਕਾਰਨ ਵਾਲੇ ਪੁਲਿਸ ਅਫ਼ਸਰਾਂ ਨੂੰ ਲ...

    ਸੰਸਕ੍ਰਿਤੀ ‘ਚ ਭਿੱਜੇ ਹੋਣ ਬਾਲ ਮਨ

    0
    ਮਹਾਂਪੁਰਸ਼ਾਂ ਦੀਆਂ ਜੀਵਨੀਆਂ ਨਾ ਸਿਰਫ਼ ਵਿਦਿਆਰਥੀਆਂ ਸਗੋਂ ਸਮੁੱਚੇ ਸਮਾਜ ਲਈ ਪ੍ਰੇਰਨਾ ਦਾ ਸਰੋਤ ਤੇ ਮਾਰਗ ਦਰਸ਼ਨ ਹੁੰਦੀਆਂ ਹਨ ਕਦੇ ਪ੍ਰਾਚੀਨ ਸਿੱਖਿਆ ਪ੍ਰਣਾਲੀ ਧਾਰਮਿਕ, ਨੈਤਿਕ, ਸਦਾਚਾਰਕ, ਮੁੱਲਾਂ 'ਤੇ ਆਧਾਰਤ ਹੁੰਦੀ ਸੀ ਸਿੱਖਿਆ ਦਾ ਮੁੱਖ ਉਦੇਸ਼ ਮਨੁੱਖੀ ਚਰਿੱਤਰ ਦਾ ਨਿਰਮਾਣ ਸੀ ਦੁਨਿਆਵੀ ਕਲਾਵਾਂ ਵੀ ਸਿੱਖਿ...

    ਟਰੰਪ ਦੇ ਸਖ਼ਤ ਫੈਸਲੇ

    0
    ਅਮਰੀਕਾ ਦੇ ਗਰਮ ਮਿਜਾਜ਼ ਰਾਸ਼ਟਰਪਤੀ ਵੱਲੋਂ ਅਫ਼ਗਾਨਿਸਤਾਨ 'ਚ ਆਈਐਸ ਖਿਲਾਫ਼ ਸਭ ਤੋਂ ਵੱਡੇ ਬੰਬ ਦੀ ਵਰਤੋਂ ਅੱਤਵਾਦ ਨੂੰ ਸਖ਼ਤ ਸੰਦੇਸ਼ ਹੈ ਦਰਅਸਲ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਹੀ ਟਰੰਪ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ । ਕਿ ਅੱਤਵਾਦ ਇੰਤਹਾ 'ਤੇ ਪਹੁੰਚ ਚੁੱਕਾ ਹੈ ਜਿਸ ਦੇ ਖ਼ਾਤਮੇ ਲਈ ਕਿਸੇ ਵੱਡੀ ਕਾਰਵਾਈ ...
    Inello-Akali

    ਕੇਂਦਰ ਦੀ ਸ਼ਲਾਘਾਯੋਗ ਪਹਿਲ

    0
    ਆਖ਼ਰ ਕੇਂਦਰ ਸਰਕਾਰ ਨੇ ਪੰਜਾਬ ਹਰਿਆਣਾ ਦਰਮਿਆਨ ਪਿਛਲੇ 35 ਸਾਲਾਂ ਤੋਂ ਚੱਲ ਰਹੇ ਸਤਲੁਜ ਯਮਨਾ ਲਿੰਕ ਨਹਿਰ ਦੇ ਮਾਮਲੇ ਦਾ ਹੱਲ ਕੱਢਣ ਲਈ ਪਹਿਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 20 ਅਪਰੈਲ ਨੂੰ ਦੋਵਾਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਮੀਟਿੰਗ 'ਚ ਸੱਦਿਆ ਹੈ ਭਾਵੇਂ ਇਹ ਮਾਮਲਾ ਸੁਪਰੀਮ ਕੋਰਟ 'ਚ ਵੀ ...
    Elections

    ਮਸ਼ੀਨਾਂ ‘ਤੇ ਗੁੱਸਾ ਨਜਾਇਜ਼

    0
    ਪੰਜ ਰਾਜਾਂ 'ਚ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਵੋਟਿੰਗ ਮਸ਼ੀਨਾਂ ਨਾਲ ਛੇੜਛਾੜ ਦੇ ਦੋਸ਼ ਲਾਉਣ ਦਾ ਸਿਲਸਿਲਾ ਜਾਰੀ ਹੈ ਹਾਲਾਂਕਿ ਚੋਣ ਕਮਿਸ਼ਨ ਨੇ ਨਵੀਆਂ ਮਸ਼ੀਨਾਂ ਖਰੀਦਣ ਦਾ ਫੈਸਲਾ ਕਰ ਲਿਆ ਹੈ ਪਰ ਫ਼ਿਰ ਵੀ ਕਮਿਸ਼ਨ ਇਸ ਗੱਲ 'ਤੇ ਕਾਇਮ ਹੈ ਕਿ ਮਸ਼ੀਨਾਂ ਨਾਲ ਛੇੜਛਾੜ ਸੰਭਵ ਨਹੀਂ ਕਮਿਸ਼ਨ ਨੇ ਏਥੋਂ ਤੱਕ ...

    ਤਾਜ਼ਾ ਖ਼ਬਰਾਂ

    Aadu fruit Benefits

    Aadu Fruit Benefits: ਅੱਖਾਂ ਤੇ ਗਰਭਵਤੀ ਔਰਤਾਂ ਲਈ ਫਾਇਦੇਮੰਦ ਹੈ ਗਰਮੀਆਂ ਦਾ ਇਹ ਖਾਸ ਫਲ, ਜਾਣੋ ਫਾਇਦੇ

    0
    ਨਵੀਂ ਦਿੱਲੀ (ਏਜੰਸੀ)। ਗਰਭ ਅਵਸਥਾ ਦੌਰਾਨ, ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਖਾਣਾ ਚਾਹੀਦਾ ਹੈ, ਇਸ ਬਾਰੇ ਮਾਵਾਂ ਵੱਲੋਂ ਪੂਰੀ ਤਰ੍ਹਾਂ ਖੋਜ ਕੀਤੀ ਜਾਂਦੀ ਹੈ ਜਿਵੇਂ ਕਿ ਮੌਖਿਕ ਜਾ...
    CBSE Board Exam

    CBSE ਬੋਰਡ ਪ੍ਰੀਖਿਆ ‘ਚ ਅੰਕਾਂ ਤੋਂ ਨਾਖੁਸ਼ ਵਿਦਿਆਰਥੀਆਂ ਲਈ ਬੋਰਡ ਦਾ ਵੱਡਾ ਉਪਰਾਲਾ

    0
    ਹੁਣ ਵਿਦਿਆਰਥੀ ਕਰਾ ਸਕਣਗੇ ਮੁੜ ਮੁਲੰਕਣ | CBSE Board Exam ਨਵੀਂ ਦਿੱਲੀ (ਏਜੰਸੀ)। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀਬੀਐੱਸਈ) ਨੇ 10ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਜਾ...
    NPPA News

    Reduced Essential Medicine Prices: ਸ਼ੂਗਰ, ਦਿਲ ਤੇ ਲੀਵਰ ਦੀਆਂ ਬਿਮਾਰੀਆਂ ਲਈ 41 ਦਵਾਈਆਂ ਸਬੰਧੀ ਐੱਨਪੀਪੀਏ ਦਾ ਵੱਡਾ ਫੈਸਲਾ

    0
    ਨਵੀਂ ਦਿੱਲੀ (ਏਜੰਸੀ)। ਭਾਰਤ ਸਰਕਾਰ ਨੇ ਕੁਝ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਦੀ ਕੀਮਤ ਵਿੱਚ ਰਾਹਤ ਦੇਣ ਦਾ ਫੈਸਲਾ ਕੀਤਾ ਹੈ। ਕੇਂਦਰ ਸਰਕਾਰ ਨੇ 41 ਦਵਾਈਆਂ ...
    SRH vs GT

    SRH vs GT: ਮੀਂਹ ਕਾਰਨ ਪਲੇਆਫ ’ਚ ਪਹੁੰਚੀ SRH, ਦਿੱਲੀ ਬਾਹਰ, ਅੱਜ LSG ਨੂੰ ਬਾਹਰ ਕਰ ਸਕਦੀ ਹੈ MI

    0
    ਮੀਂਹ ਕਾਰਨ ਰੱਦ ਹੋਇਆ ਹੈਦਰਾਬਾਦ ਤੇ ਗੁਜਰਾਤ ਟਾਈਂਟਸ ਦਾ ਮੈਚ ਹੈਦਰਾਬਾਦ ਨੇ ਬਣਾਈ ਪਲੇਆਫ ’ਚ ਜਗ੍ਹਾ ਸਪੋਰਟਸ ਡੈਸਕ। ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਗਰੁੱਪ ਪੜਾਅ ਦੇ 66...
    National Dengue Day

    National Dengue Day: ਭੋਲੂ ਵਾਲਾ ਦੇ ਸਬ ਸਿਹਤ ਕੇਂਦਰ ਵਿਖੇ ਖਾਸ ਰਿਹਾ ਇਹ ਦਿਨ

    0
    ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਬੀਤੇ ਦਿਨੀਂ ਸਿਹਤ ਕੇਂਦਰ ਦੇ ਸਬ ਸੈਂਟਰ ਭੋਲੂ ਵਾਲਾ ਵਿਖੇ ਨੈਸ਼ਨਲ ਡੇਂਗੂ ਡੇਅ ਮਨਾਇਆ ਗਿਆ। ਜਿਸ ਵਿੱਚ ਡੇਂਗੂ ਦੀ ਰੋਕਥਾਮ ਤੇ ਇਸ ਸਬੰਧੀ ਜਾਗਰੂਕ ਕ...
    Artificial intelligence

    Artificial Intelligence: AI ਦੀ ਨਵੀਂ ਗੂੰਜ

    0
    Artificial Intelligence : ਆਰਟੀਫ਼ਿਸ਼ੀਅਲ ਇੰਟੈਲੀਜੈਂਸ ਦੀ ਤਾਕਤ ਬਾਰੇ ਦੁਨੀਆ ’ਚ ਤਮਾਮ ਤਰ੍ਹਾਂ ਦੇ ਸੰਸੇ ਹੋਣ, ਪਰ ਇੱਕ ਗੱਲ ਤੈਅ ਹੈ ਕਿ ਭਵਿੱਖ ’ਚ ਬਦਲਾਅ ਦਾ ਸਭ ਤੋਂ ਵੱਡਾ ਕਾਰਨ...
    Saint Dr MSG

    ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ : Saint Dr MSG

    0
    ਆਤਮ-ਵਿਸ਼ਵਾਸ ਲਈ ਇੱਕੋ-ਇੱਕ ਤਰੀਕਾ ਨਾਮ ਦਾ ਸਿਮਰਨ : Saint Dr MSG ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ...
    Anganwadi Workers

    ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ

    0
    (ਡੀ.ਪੀ.ਜਿੰਦਲ) ਭੀਖੀ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੱਦੇ ’ਤੇ ਅੱਜ ਕੜਾਕੇ ਦੀ ਗਰਮੀ ਦੇ ਬਾਵਜ਼ੂਦ ਸਥਾਨਕ ਬੱਸ ਅੱਡੇ ’ਚ ਬਲਾਕ ਪ੍ਰਧਾਨ ਜਸਵੰਤ ਕੌਰ ਫਰਵਾਹੀ ਦੀ ਅਗਵਾਈ ...
    Punjab Congress

    ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਲਾਪਰਾਂ ਨੇ ਛੱਡੀ ਕਾਂਗਰਸ

    0
    ਰਾਹੁਲ ਗਾਂਧੀ ਤੇ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੂੰ ਭੇਜੀ ਅਸਤੀਫ਼ੇ ਦੀ ਕਾਪੀ (Punjab Congress) (ਜਸਵੀਰ ਸਿੰਘ ਗਹਿਲ) ਲੁਧਿਆਣਾ। ਪੰਜਾਬ ਯੂਥ ਕਾਂਗਰਸ ਦੇ ਸਾਬਕਾ ਮੀਤ ਪ੍ਰਧਾਨ ਤੇ ...
    Barnala News

    ਸਰਕਾਰੀ ਸਕੂਲ ’ਚੋਂ ਚੋਰਾਂ ਨੇ ਬੱਚਿਆਂ ਲਈ ਮਿਡ-ਡੇ-ਮੀਲ ਦਾ ਸਮਾਨ ਵੀ ਨਹੀਂ ਛੱਡਿਆ

    0
    ਚੋਰ ਗੈਸ ਸਿਲੰਡਰ, ਕਣਕ, ਚੌਲ ਤੇ ਹੋਰ ਸਮਾਨ ਚੋਰੀ ਕਰਕੇ ਫਰਾਰ (Barnala News) (ਗੁਰਪ੍ਰੀਤ ਸਿੰਘ) ਬਰਨਾਲਾ। ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਰਸੂਲਪੁਰ (ਬਰਨਾਲਾ) ਵਿੱਚੋਂ ਲੰਘੀ ਰਾਤ...