ਹੀਰੋਇਨ ਦੀਪਿਕਾ ਪਾਦੁਕੋਣ ਹੁੰਡਈ ਦੀ ਬ੍ਰਾਂਡ ਅੰਬੈਸਡਰ ਬਣੀ

Hyundai
ਹੀਰੋਇਨ ਦੀਪਿਕਾ ਪਾਦੁਕੋਣ ਹੁੰਡਈ ਦੀ ਬ੍ਰਾਂਡ ਅੰਬੈਸਡਰ ਬਣੀ

ਮੁੰਬਈ। Hyundai ਹੁੰਡਈ ਮੋਟਰ ਇੰਡੀਆ ਲਿਮਟਿਡ ਨੇ ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਬਾਲੀਵੁੱਡ ਅਭਿਨੇਤਾ ਸ਼ਾਹਰੁਖ ਖਾਨ ਅਤੇ ਕ੍ਰਿਕਟਰ ਹਾਰਦਿਕ ਪਾਂਡਿਆ ਤੋਂ ਬਾਅਦ ਦੀਪਿਕਾ ਕੰਪਨੀ ਦੀ ਤੀਜੀ ਆਈਕਨ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਦਾ ਸੁਨੀਲ ਜਾਖੜ ਨੂੰ ਚੈਲੇਂਜ

ਦੀਪਿਕਾ ਪਾਦੁਕੋਣ ਕੰਪਨੀ ਦੀ ਆਉਣ ਵਾਲੀ ਮਿਡਸਾਈਜ਼ SUV Hyundai Creta ਦਾ ਫੇਸਲਿਫਟ ਲਾਂਚ ਕਰੇਗੀ। ਕਾਰ ਦਾ ਲਾਂਚਿੰਗ ਈਵੈਂਟ 16 ਜਨਵਰੀ 2024 ਨੂੰ ਹੋਵੇਗਾ। ਇਸ ਮੌਕੇ ‘ਤੇ ਬੋਲਦਿਆਂ ਦੀਪਿਕਾ ਪਾਦੁਕੋਣ ਨੇ ਕਿਹਾ, ‘ਇੱਕ ਅਜਿਹੇ ਬ੍ਰਾਂਡ ਨਾਲ ਜੁੜਣਾ ਮਾਣ ਵਾਲੀ ਗੱਲ ਹੈ, ਜਿਸ ਕੋਲ ਵਾਹਨ ਬਣਾਉਣ ਦੀ ਰਿਚ ਹੈਰੀਟੇਜ ਹੈ, ਜੋ ਨਾ ਸਿਰਫ ਸਮੇਂ ਦੀ ਕਸੌਟੀ ‘ਤੇ ਖਰਾ ਉਤਰੇ ਹਨ, ਸਗੋਂ ਪ੍ਰਦਰਸ਼ਨ ਅਤੇ ਸ਼ੈਲੀ ਲਈ ਵੀ ਮਾਪਦੰਡ ਤੈਅ ਕੀਤੇ ਹਨ। Hyundai

LEAVE A REPLY

Please enter your comment!
Please enter your name here