Heavy Rains

Heavy Rains: ਪੰਜਾਬ ਦੇ 13 ਜਿਲ੍ਹੇ ਹੋ ਜਾਣ ਸਾਵਧਾਨ, ਇਸ ਤਰੀਕ ਨੂੰ ਭਾਰੀ ਮੀਂਹ ਦੀ ਚੇਤਾਵਨੀ, ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਜਾਣੋ ਪੂਰੀ ਸਥਿਤੀ

Heavy Rains: ਭਾਰਤੀ ਮੌਸਮ ਵਿਭਾਗ (IMD) ਵੱਲੋਂ ਜਾਰੀ ਤਾਜ਼ਾ ਅਪਡੇਟ ਅਨੁਸਾਰ, 20 ਜੁਲਾਈ ਦੀ ਰਾਤ ਤੋਂ 22 ਜੁਲਾਈ ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਮੌਨਸੂਨ ਗਤੀਵਿਧੀਆਂ ‘ਚ ਵਾਧਾ ਹੋਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਮੌਸਮ ਵਿਭਾਗ ਮੁਤਾਬਕ 21 ਜੁਲਾਈ 2025 ਨੂੰ ਕੁਝ ਨਿਰਧਾਰਤ ਇਲਾਕਿਆਂ […]
ਦੇਸ਼  ਪੰਜਾਬ  Breaking News  ਖਾਸ ਖਬਰ 

Beas River: ਬਿਆਸ ਦਰਿਆ ਕੰਢੇ ਵੱਸੇ ਲੋਕਾਂ ਦੀ ਚਿੰਤਾ, ਵਧ ਗਿਆ ਪਾਣੀ ਦਾ ਪੱਧਰ, ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ, Heavy Rains

Beas River: ਚੰਡੀਗੜ੍ਹ। ਪਹਾੜਾਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਇਸ ਵੇਲੇ ਭਾਰੀ ਮੀਂਹ ਪੈ ਰਿਹਾ ਹੈ। ਇਸ ਦੌਰਾਨ ਡੈਮਾਂ, ਨਦੀਆਂ ਤੇ ਨਾਲਿਆਂ ’ਚ ਪਾਣੀ ਦਾ ਪੱਧਰ ਵਧਣ ਲੱਗਿਆ ਹੈ। ਹਿਮਾਚਲ ਪ੍ਰਦੇਸ਼ ’ਚ ਬਹੁਤੀਆਂ ਜਗ੍ਹਾ ’ਤੇ ਬੱਦਲ ਫਟਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਹਿਮਾਚਲ ਪ੍ਰਦੇਸ਼ ’ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ। Heavy Rains ਪਹਾੜਾਂ […]
ਪੰਜਾਬ  Breaking News  ਖਾਸ ਖਬਰ 

Heavy Rains: ਭਾਰੀ ਮੀਂਹ ਨੇ ਮਚਾਈ ਤਬਾਹੀ, ਜ਼ਮੀਨ ਖਿਸਕਣ ਕਾਰਨ 8 ਮੌਤਾਂ

Heavy Rains: ਸਿੱਕਮ ਵਿੱਚ 1500 ਸੈਲਾਨੀ ਫਸੇ, ਅਸਾਮ ਦੇ ਕਈ ਹਿੱਸਿਆਂ ‘ਚ ਹੜ੍ਹ, ਜ਼ਮੀਨ ਖਿਸਕਣ ਕਾਰਨ 8 ਮੌਤਾਂ ਲਾਚੇਨ ’ਚ 115 ਅਤੇ ਲਾਚੁੰਗ ਵਿੱਚ 1,350 ਸੈਲਾਨੀ ਫਸੇ ਮੇਘਾਲਿਆ ’ਚ ਬਿਜਲੀ ਡਿੱਗਣ ਨਾਲ 2 ਕੁੜੀਆਂ ਦੀ ਮੌਤ ਮਿਜ਼ੋਰਮ ’ਚ 3 ਮਿਆਂਮਾਰ ਸ਼ਰਨਾਰਥੀਆਂ ਸਮੇਤ 4 ਜਣਿਆਂ ਦੀ ਮੌਤ Heavy Rains: ਗੁਹਾਟੀ/ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੇ […]
ਦੇਸ਼  Breaking News  ਖਾਸ ਖਬਰ 

Rain Alert: ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਪੈਣ ਦੀ ਕੀਤੀ ਭਵਿੱਖਬਾਣੀ

ਤਾਮਿਲਨਾਡੂ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ Rain Alert: ਚੇਨਈ, (ਆਈਏਐਨਐਸ)। ਮੌਸਮ ਵਿਭਾਗ ਨੇ ਤਾਮਿਲਨਾਡੂ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਖੇਤਰੀ ਮੌਸਮ ਵਿਗਿਆਨ ਕੇਂਦਰ (ਆਰਐਮਸੀ) ਨੇ ਕਿਹਾ ਕਿ ਐਤਵਾਰ ਅਤੇ ਸੋਮਵਾਰ ਨੂੰ ਤਾਮਿਲਨਾਡੂ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋ ਸਕਦੀ ਹੈ। ਮੌਸਮ ਵਿਭਾਗ ਨੇ ਦੱਖਣ-ਪੂਰਬੀ ਬੰਗਾਲ […]
ਦੇਸ਼  Breaking News  ਖਾਸ ਖਬਰ 

Punjab Weather Update: ਪੰਜਾਬ ’ਚ ਇਸ ਦਿਨ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ 

ਪੰਜਾਬ ਅਤੇ ਪੂਰਬੀ ਉੱਤਰ ਪ੍ਰਦੇਸ਼ ਦੇ ਕੁਝ ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਭਵਿੱਖਬਾਣੀ | Punjab Weather Update Punjab Weather Update: ਹਿਸਾਰ (ਸੰਦੀਪ ਸਿੰਹਮਾਰ)। ਆਉਣ ਵਾਲੇ ਦਿਨਾਂ ਲਈ ਮੌਸਮ ਦੀ ਭਵਿੱਖਬਾਣੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਤਾਪਮਾਨ ਦੇ ਪੈਟਰਨ ਵਿੱਚ ਤਬਦੀਲੀ ਦਾ ਸੰਕੇਤ ਦਿੰਦੀ ਹੈ। ਉੱਤਰ-ਪੱਛਮੀ ਭਾਰਤ ਵਿੱਚ ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ ਵਧਣ […]
ਦੇਸ਼  ਪੰਜਾਬ  Breaking News  ਸੂਬੇ  ਹਰਿਆਣਾ  ਖਾਸ ਖਬਰ 

Weather Update: ਹੋ ਜਾਓ ਤਿਆਰ! ਤਿੰਨ ਦਿਨ ਤੇਜ਼ ਤੂਫਾਨ ਦੇ ਨਾਲ-ਨਾਲ ਭਾਰੀ ਮੀਂਹ ਦਾ ਕਰਨਾ ਪੈ ਸਕਦਾ ਹੈ ਸਾਹਮਣਾ

Weather Update: ਨੋਇਡਾ, (ਆਈਏਐਨਐਸ)। ਦਿੱਲੀ ਸਮੇਤ ਪੂਰੇ ਐਨਸੀਆਰ ਵਿੱਚ ਵੀਰਵਾਰ ਸਵੇਰ ਤੋਂ ਹੀ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਅਸਮਾਨ ਵਿੱਚ ਬੱਦਲਵਾਈ ਹੈ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਨੂੰ ਹੋਈ ਬਾਰਿਸ਼ ਤੋਂ ਬਾਅਦ, ਲੋਕਾਂ ਨੂੰ 28 ਅਤੇ 1 ਮਾਰਚ ਨੂੰ ਤੇਜ਼ ਤੂਫਾਨ ਦੇ ਨਾਲ-ਨਾਲ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

Flood Alart: ਭਾਰੀ ਮੀਂਹ ਕਾਰਨ ਭਿਆਨਕ ਹੜ੍ਹ ਆਉਣ ਦੀ ਸੰਭਾਵਨਾ, ਲੋਕਾਂ ਨੂੰ ਚੇਤਾਵਨੀ

ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕ ਸੰਭਾਵਿਤ ਨਿਕਾਸੀ ਲਈ ਤਿਆਰ ਰਹਿਣ | Flood Alart Flood Alart: ਸੂਵਾ, (ਏਜੰਸੀ)। ਫਿਜੀ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜੋ ਪੱਛਮੀ ਹਿੱਸੇ ਤੋਂ ਪੂਰਬੀ ਅਤੇ ਉੱਤਰੀ ਭਾਗਾਂ ਵੱਲ ਵਧ ਰਿਹਾ ਹੈ। ਫਿਜੀ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਵੀਰਵਾਰ ਨੂੰ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਪਾਕਿਸਤਾਨ ’ਚ ਮੂਸਲਾਧਾਰ ਵਰਖਾ ’ਚ 165 ਲੋਕਾਂ ਦੀ ਮੌਤ, 171 ਜਖ਼ਮੀ

ਪਾਕਿਸਤਾਨ ’ਚ ਮੂਸਲਾਧਾਰ ਵਰਖਾ ’ਚ 165 ਲੋਕਾਂ ਦੀ ਮੌਤ, 171 ਜਖ਼ਮੀ ਇਸਲਾਮਾਬਾਦ। ਪਾਕਿਸਤਾਨ ਵਿੱਚ 14 ਜੂਨ ਤੋਂ ਸ਼ੁਰੂ ਹੋਈ ਮਾਨਸੂਨ ਤੋਂ ਪਹਿਲਾਂ ਦੀ ਬਾਰਸ਼ ਨਾਲ ਸਬੰਧਤ ਵੱਖ-ਵੱਖ ਹਾਦਸਿਆਂ ਵਿੱਚ ਕੁੱਲ 165 ਲੋਕਾਂ ਦੀ ਮੌਤ ਹੋ ਗਈ ਹੈ ਅਤੇ 171 ਹੋਰ ਜ਼ਖ਼ਮੀ ਹੋ ਗਏ ਹਨ। ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐਨਡੀਐਮਏ) ਨੇ ਇਹ ਜਾਣਕਾਰੀ ਦਿੱਤੀ। ਦੇਸ਼ ਦਾ […]
Breaking News  ਕੁੱਲ ਜਹਾਨ 

ਭਾਰੀ ਮੀਂਹ ਕਾਰਨ ਦੇਸ਼ ਦੇ ਕਈ ਸੂਬਿਆਂ ’ਚ ਹੜ੍ਹ ਵਰਗੇ ਹਾਲਾਤ

ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਦਿੱਲੀ ਸਮੇਤ ਹੋਰ ਰਾਜਾਂ ਵਿੱਚ ਲਗਾਤਾਰ ਪੈ ਰਿਹਾ ਮੀਂਹ  (ਏਜੰਸੀ) ਨਵੀਂ ਦਿੱਲੀ। ਦੇਸ਼ ਦੇ ਕਈ ਸੂਬਿਆਂ ’ਚ ਲਗਾਤਾਰ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਨਦੀਆਂ ਦੇ ਪਾਣੀ ਦੇ ਪੱਧਰ ’ਚ ਕਾਫੀ ਵਾਧਾ ਹੋਇਆ ਹੈ। ਲੋਕਾਂ ਦੇ ਘਰਾਂ ’ਚ ਪਾਣੀ ਦਾਖਲ ਹੋ ਗਿਆ ਹੈ। ਬਾਰਸ਼ ਕਾਰਨ ਜਨਜੀਵਨ ਪ੍ਰਭਾਵਿਤ […]
ਦੇਸ਼  Breaking News  ਸੂਬੇ  ਹਰਿਆਣਾ  ਰਾਜਸਥਾਨ  ਖਾਸ ਖਬਰ 

ਭਾਰੀ ਮੀਂਹ ‘ਚ ਦੇਸ਼ ਦੇ ਕਈ ਰਾਜਾਂ ‘ਚ ਹੜ੍ਹ ਵਰਗੇ ਹਾਲਾਤ

ਭਾਰੀ ਮੀਂਹ ‘ਚ ਦੇਸ਼ ਦੇ ਕਈ ਰਾਜਾਂ ‘ਚ ਹੜ੍ਹ ਵਰਗੇ ਹਾਲਾਤ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੇ ਕਈ ਸੂਬਿਆਂ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਨਦੀਆਂ ਦੇ ਪਾਣੀ ਦੇ ਪੱਧਰ ਵਿੱਚ ਕਾਫੀ ਵਾਧਾ ਹੋਇਆ ਹੈ। ਲੋਕਾਂ ਦੇ ਘਰਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ। ਬਾਰਿਸ਼ ਕਾਰਨ ਜਨਜੀਵਨ ਪ੍ਰਭਾਵਿਤ […]
ਦੇਸ਼  Breaking News 

ਮਾਨਸੂਨ : ਰਾਜਸਥਾਨ ਵਿੱਚ ਤੇਜ਼ ਮੀਂਹ, ਦਿੱਲੀ ਵਿੱਚ ਹੜ੍ਹ ਦਾ ਖਤਰਾ

ਧੌਲਪੁਰ ਜਿਲੇ ਵਿੱਚ ਪਾਰਵਤੀ ਡੈਮ ਦੇ 12 ਗੇਟ ਖੋਲੇ ਧੌਲਪੁਰ (ਏਜੰਸੀ)। ਰਾਜਸਥਾਨ ਵਿੱਚ ਮਾਨਸੂਨ ਦੇ ਚੰਗੇ ਮੀਂਹ ਕਾਰਨ, ਪਾਣੀ ਦੀ ਆਮਦ ਵਧਣ ਕਾਰਨ, ਧੌਲਪੁਰ ਜ਼ਿਲ੍ਹੇ ਵਿੱਚ ਰਾਜ ਦੇ ਸਭ ਤੋਂ ਵੱਡੇ ਕੱਚੇ ਡੈਮ, ਪਾਰਵਤੀ ਡੈਮ ਦੇ 12 ਗੇਟ ਖੋਲ੍ਹ ਕੇ ਪਾਣੀ ਕੱਢਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡੈਮ ਵਿੱਚ ਪਾਣੀ ਦੀ ਆਮਦ ਵਧਣ ਕਾਰਨ […]
Breaking News  ਰਾਜਸਥਾਨ 

Angola ‘ਚ ਮੀਂਹ ਦਾ ਕਹਿਰ, 41 ਦੀ ਮੌਤ

Angola ‘ਚ ਮੀਂਹ ਦਾ ਕਹਿਰ, 41 ਦੀ ਮੌਤ ਫਸਲਾਂ ਦਾ ਨੁਕਸਾਨ, ਬਿਜਲੀ ਦੀ ਕਟੌਤੀ ਤੇ ਜਲ ਸਪਲਾਈ ਰੁਕੀ ਲੁਆਂਡਾ, ਏਜੰਸੀ। ਅਫਰੀਕੀ ਦੇਸ਼ ਅੰਗੋਲਾ (Angola) ‘ਚ ਹਫਤੇ ਭਰ ਤੋਂ ਜਾਰੀ ਬਾਰਸ਼ ਕਾਰਨ 41 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਕਾਰਨ ਭਾਰੀ ਨੁਕਸਾਨ ਹੋਇਆ ਹੈ। ਗ੍ਰਹਿ ਮੰਤਰੀ ਯੂਜੇਨਿਆ ਸੇਜਰ ਲੇਬਰਿਨਹੋ ਨੇ ਇੱਥੇ ਇਸ ਦੀ ਜਾਣਕਾਰੀ ਦਿੱਤੀ। […]
ਦੇਸ਼  Breaking News  ਕੁੱਲ ਜਹਾਨ 
Ad Ad Ad