• ਦੇਸ਼
  • ਕੁੱਲ ਜਹਾਨ
  • ਸੂਬੇ
    • ਉਤਰਾਖੰਡ
    • ਦਿੱਲੀ
    • ਪੰਜਾਬ
    • ਰਾਜਸਥਾਨ
    • ਹਰਿਆਣਾ
  • ਵੈੱਬ ਸਟੋਰੀਜ਼
  • Fraud Alert
  • ਰੂਹਾਨੀਅਤ
    • ਅਨਮੋਲ ਬਚਨ
    • ਮਾਨਵਤਾ ਭਲਾਈਕਾਰਜ
    • ਸਤਿਸੰਗ
  • ਵਿਚਾਰ
    • ਪ੍ਰੇਰਨਾ
    • ਲੇਖ
    • ਸੰਪਾਦਕੀ
  • Video Gallery
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਖੇਡ ਮੈਦਾਨ
  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
Search
LogoGOSSIP
Sign in
Welcome! Log into your account
Forgot your password? Get help
Create an account
Privacy Policy
Create an account
Welcome! Register for an account
A password will be e-mailed to you.
Privacy Policy
Password recovery
Recover your password
A password will be e-mailed to you.

ਸਾਡੇ ਨਾਲ ਸ਼ਾਮਲ

Follow us

Facebook
Instagram
Linkedin
Share
Telegram
Twitter
Youtube
Sign in / Join
LogoSach kahoon Punjabi News
Sachkahoon

Epaper

33.3 C
Chandigarh
Saturday, June 28, 2025
Breaking News

ਰੂਹਾਨੀਅਤ ’ਚ ਦ੍ਰਿੜ ਯਕੀਨ ਰੱ...

  • ਦੇਸ਼
    • Shefali Jariwala Death: ਮ...

      Kedarnath Highway Landsli...

      Punjab Transfer Orders: ਪ...

      Vishav Punjabi Sabha Feli...

      Drug Free Punjab Campaign...

  • ਕੁੱਲ ਜਹਾਨ
    • ICC New Rules 2025: ICC ਨ...

      Cricket News: ਸਰਜਰੀ ਤੋਂ ਬ...

      IND vs ENG: ਹਾਰ ਤੋਂ ਬਾਅਦ ...

      Shubhanshu Shukla: ਭਾਰਤ ਦ...

      IND vs ENG: ਅੰਗਰੇਜ਼ਾਂ ਨੇ ਟ...

  • ਸੂਬੇ
    • Allਉਤਰਾਖੰਡਦਿੱਲੀਪੰਜਾਬਰਾਜਸਥਾਨਹਰਿਆਣਾ

      Punjab Transfer Orders: ਪ...

      Vishav Punjabi Sabha Feli...

      Drug Free Punjab Campaign...

      Faridkot Police Drug Raid...

  • ਵੈੱਬ ਸਟੋਰੀਜ਼
  • Fraud Alert
    • Teacher Scam Punjab: ਮੁੱਖ...

      Crime News: ਲੁੱਟ-ਖੋਹ ਕਰਨ ...

      ED Raid: NEET ਪੇਪਰ ਲੀਕ ਮਾ...

      Punjab Fake Money News: ਨ...

      Vigilance Bureau :ਵਿਜੀਲੈਂ...

  • ਰੂਹਾਨੀਅਤ
    • Allਅਨਮੋਲ ਬਚਨਮਾਨਵਤਾ ਭਲਾਈਕਾਰਜਸਤਿਸੰਗ

      Welfare Work: ਡੇਰਾ ਸੱਚਾ ਸ...

      ਰੂਹਾਨੀਅਤ ’ਚ ਦ੍ਰਿੜ ਯਕੀਨ ਰੱ...

      Honesty News: ਡੇਰਾ ਸ਼ਰਧਾਲੂ...

      Welfare Work: ਡੇਰਾ ਸ਼ਰਧਾਲੂ...

  • ਵਿਚਾਰ
    • Allਪ੍ਰੇਰਨਾਲੇਖਸੰਪਾਦਕੀ

      Social Media Responsibili...

      Social Media Jobs 2025: ਸ...

      Drug Free India Campaign:...

      Arab Nations Iran Israel:...

  • Video Gallery
  • ਸਿਹਤ
    • Health Workers Latest Upd...

      Punjab Government: ਪੰਜਾਬ ...

      Snake: ਘਰ ’ਚ ਨਹੀਂ ਵੜਨਗੇ ਸ...

      International Yoga Day: ਡ...

      International Yoga Day: ਪ...

  • ਸਿੱਖਿਆ
    • Punjab Schools News: ਪੰਜਾ...

      School Holidays Punjab: ਗ...

      Social Media Jobs 2025: ਸ...

      Aadhar Card New Rule: ਆਧਾ...

      Teacher Scam Punjab: ਮੁੱਖ...

  • ਖੇਤੀਬਾੜੀ
    • Chilli Farming Punjab: ਮਿ...

      Government News: ਹੁਣ ਬਲਦਾ...

      Punjab Canal Break News: ...

      Land Possession Dispute: ...

      Farmers News: ਕਿਸਾਨਾਂ ਨੇ ...

  • ਖੇਡ ਮੈਦਾਨ
    • ICC New Rules 2025: ICC ਨ...

      Cricket News: ਸਰਜਰੀ ਤੋਂ ਬ...

      IND vs ENG: ਹਾਰ ਤੋਂ ਬਾਅਦ ...

      IND vs ENG: ਅੰਗਰੇਜ਼ਾਂ ਨੇ ਟ...

      IND vs ENG: ਜੋ 93 ਸਾਲਾਂ ’...

  • ਸੱਚ ਕਹੂੰ ਵਿਸ਼ੇਸ਼ ਸਟੋਰੀ
  • ਸੱਚ ਕਹੂੰ ਹਿੰਦੀ
  • Epaper
  • Work with us
  • Contact Us
More
    Trending Now

    Shefali Jariwala Death: ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਦੇਹਾਂਤ

    Kedarnath Highway Landslide: ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਹਾਈਵੇਅ ਫਿਰ ਬੰਦ, ਉੱਤਰ ਪੂਰਬ ’ਚ 5 ਦਿਨਾਂ...

    Punjab Transfer Orders: ਪੰਜਾਬ ’ਚ 8 ਆਈਏਐਸ ਸਮੇਤ 17 ਅਧਿਕਾਰੀਆਂ ਦੇ ਤਬਾਦਲੇ

    Vishav Punjabi Sabha Felicitation: ਵਿਸ਼ਵ ਪੰਜਾਬੀ ਸਭਾ ਨੇ ਕੀਤਾ ਲੋਕ ਗਾਇਕ ਹਰਿੰਦਰ ਸੰਧੂ, ਜਸਬੀਰ ਜੱਸ...

    Drug Free Punjab Campaign: 100 ਪੁਲਿਸ ਕਰਮੀਆਂ ਦੀਆਂ ਟੀਮਾਂ ਬਣਾ ਕੇ ਮੋਗਾ ਪੁਲਿਸ ਨੇ ਚਲਾਇਆ ਕਾਸੋ ਆਪਰ...

    Home Breaking News ਰਾਜਸਥਾਨ &#821...
    • Breaking News
    • ਇੱਕ ਨਜ਼ਰ
    • ਸੂਬੇ
    • ਰਾਜਸਥਾਨ

    ਰਾਜਸਥਾਨ ‘ਚ ਬਿਪਰਜੋਏ ਕਾਰਨ ਭਾਰੀ ਮੀਂਹ, ਪੰਜਾਬ-ਹਰਿਆਣਾ ’ਚ ਵੀ ਮਚਾ ਸਕਦਾ ਹੈ ਤਬਾਹੀ

    Posted By
    ਸੱਚ ਕਹੂੰ ਅਖ਼ਬਾਰ
    -
    16 June, 2023 6:15 PM IST
    WhatsApp
    Facebook
    Telegram
    Twitter
    Linkedin
    Pinterest
    Email
    ReddIt
    Print
    Tumblr
    Mix
    VK
    Digg
    LINE
    Kakao Story
    Viber
    Naver
    Flip
    Copy URL
    Gettr
      Cyclone Biparjoy Updates
      ਰਾਜਸਥਾਨ 'ਚ ਬਿਪਰਜੋਏ ਕਾਰਨ ਭਾਰੀ ਮੀਂਹ, ਪੰਜਾਬ-ਹਰਿਆਣਾ ’ਚ ਵੀ ਮਚਾ ਸਕਦਾ ਹੈ ਤਬਾਹੀ

      ਰਾਜਸਥਾਨ ‘ਚ ਬਿਪਰਜੋਏ ਕਾਰਨ ਭਾਰੀ ਮੀਂਹ. ਨੀਵੇਂ ਇਲਾਕਿਆਂ ‘ਚ ਭਰਿਆ ਪਾਣੀ

      (ਸੱਚ ਕਹੂੰ ਨਿਊਜ਼) ਜੈਸਲਮੇਰ। ਚੱਕਰਵਾਤ ਬਿਪਰਜੋਏ (Cyclone Biparjoy Updates) ਨੇ ਆਪਣਾ ਭਿਆਨਕ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬਿਪਰਜੋਏ ਜਿੱਥੇ ਵੀ ਲੰਘ ਰਿਹਾ ਹੈ ਭਾਰੀ ਤਬਾਹੀ ਮਚਾ ਰਿਹਾ ਹੈ।  ਚੱਕਰਵਾਤ ਬਿਪਰਜੋਏ ਪੰਜਾਬ-ਹਰਿਆਣਾ ਵੱਲ ਵੀ ਕਦੇ ਵੀ ਤਬਾਹੀ ਮਚਾ ਸਕਦਾ ਹੈ। ਗੁਜਰਾਤ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਜਸਥਾਨ ਪਹੁੰਚ ਗਿਆ ਹੈ। ਇਸ ਦੇ ਪ੍ਰਭਾਵ ਕਾਰਨ ਅੱਜ ਸ਼ਾਮ ਬਾੜਮੇਰ ਵਿੱਚ ਭਾਰੀ ਮੀਂਹ ਪਿਆ। ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਜਲੌਰ ਵੀ ਰੈੱਡ ਅਲਰਟ ‘ਤੇ ਹੈ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ। ਜਲੌਰ ‘ਚ ਸ਼ੁੱਕਰਵਾਰ ਸਵੇਰ ਤੱਕ 69mm ਬਾਰਿਸ਼ ਦਰਜ ਕੀਤੀ ਗਈ ਹੈ। ਉੱਥੇ ਹੀ ਜੈਸਲਮੇਰ ‘ਚ ਵੀ ਤੂਫਾਨ ਜਾਰੀ ਹੈ। ਬਾੜਮੇਰ ਅਤੇ ਸਿਰੋਹੀ ਵਿੱਚ ਤੇਜ਼ ਹਵਾਵਾਂ ਕਾਰਨ ਦਰੱਖਤ ਅਤੇ ਖੰਭੇ ਡਿੱਗ ਗਏ ਹਨ।

      ਇਹ ਵੀ ਪੜ੍ਹੋ : ਸੰਗਰੁੂਰ ਬਾਈਪਾਸ ’ਤੇ ਪੀਆਰਟੀਸੀ ਦੀਆਂ ਲੋਕਲ ਬੱਸਾਂ ਵਾਲੇ ਕਰ ਰਹੇ ਨੇ ਮਨਮਾਨੀਆਂ

      ਬਾੜਮੇਰ ਦੇ ਕੁਲੈਕਟਰ ਅਰੁਣ ਪੁਰੋਹਿਤ ਨੇ ਕਿਹਾ ਕਿ ਅਗਲੇ 36 ਘੰਟੇ ਜ਼ਿਲ੍ਹੇ ਲਈ ਅਹਿਮ ਹਨ। ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਬਖਾਸਰ, ਸੇਦਵਾ ਚੌਹਾਤਾਨ, ਰਾਮਸਰ, ਧੂਰੀਮਾਣਾ ਦੇ ਪੰਜ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜ ਦਿੱਤਾ ਗਿਆ ਹੈ। ਇੱਥੇ ਜੈਸਲਮੇਰ ਦੇ ਡਬਲਾ ਪਿੰਡ ਤੋਂ 100 ਪਰਿਵਾਰਾਂ ਦੇ 450 ਲੋਕਾਂ ਨੂੰ ਸ਼ਿਫਟ ਕੀਤਾ ਗਿਆ ਹੈ। Cyclone Biparjoy Updates

      5 ਜ਼ਿਲਿਆਂ ‘ਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ

      ਤੂਫਾਨ ਕਾਰਨ ਸ਼ੁੱਕਰਵਾਰ ਅਤੇ ਸ਼ਨੀਵਾਰ ਸਮੇਤ ਰਾਜਸਥਾਨ ਦੇ 5 ਜ਼ਿਲਿਆਂ ‘ਚ ਭਾਰੀ ਬਾਰਿਸ਼ ਲਈ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ, ਜਦਕਿ 13 ਜ਼ਿਲਿਆਂ ‘ਚ ਭਾਰੀ ਬਾਰਿਸ਼ ਲਈ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਰਾਜਸਥਾਨ ਵਿੱਚ 24 ਘੰਟਿਆਂ ਦੌਰਾਨ 200 ਐਮਐਮ ਯਾਨੀ 8 ਇੰਚ ਜਾਂ ਇਸ ਤੋਂ ਵੱਧ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮੁਤਾਬਿਕ ਇਹ ਤੂਫਾਨ 16, 17 ਅਤੇ 18 ਜੂਨ ਨੂੰ ਰਾਜਸਥਾਨ ‘ਚ ਸਰਗਰਮ ਰਹੇਗਾ। Cyclone Biporjoy

      • TAGS
      • Biporjoy
      • Biporjoy in Rajasthan
      • Cyclone Biparjoy Updates
      • Cyclone Biporjoy
      • DatelineGujarat
      • Heavy Rain
      • Jaisalmer
      • jodhpur
      • Punjab-Haryana
      • Rajasthan
      • sirohi
      Share
      WhatsApp
      Facebook
      Telegram
      Twitter
      Linkedin
      Pinterest
      Email
      ReddIt
      Print
      Tumblr
      Mix
      VK
      Digg
      LINE
      Kakao Story
      Viber
      Naver
      Flip
      Copy URL
      Gettr
        Previous articleਬਾਰਡਰ ਪੱਟੀ ਦਾ ਇਹ ਪਿੰਡ ਬਣ ਗਿਆ ਛਾਉਣੀ, ਜਾਣੋ ਕੀ ਹੈ ਮਾਮਲਾ?
        Next articleਸੀਆਈਏ ਟੀਮ ਵੱਲੋਂ ਇੱਕ ਪਿਸਟਲ, 4 ਜਿੰਦਾ ਕਾਰਤੂਸ ਸਮੇਤ 3 ਕਾਬੂ
        ਸੱਚ ਕਹੂੰ ਅਖ਼ਬਾਰ
        https://sachkahoonpunjabi.com
        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਦੇ ਮਾਧਿਅਮ ਰਾਹੀਂ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਕੇ ਸਮਾਜ ਵਿੱਚ ਸਾਕਾਰਾਤਮਕ…
        Instagram Twitter

        RELATED ARTICLESMORE FROM AUTHOR

        Shefali Jariwala Death

        Shefali Jariwala Death: ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਦੇਹਾਂਤ

        Kedarnath Highway Landslide

        Kedarnath Highway Landslide: ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਹਾਈਵੇਅ ਫਿਰ ਬੰਦ, ਉੱਤਰ ਪੂਰਬ ’ਚ 5 ਦਿਨਾਂ ਤੋਂ ਰੇਲ ਸੰਪਰਕ ਠੱਪ

        Punjab Transfer Orders: ਪੰਜਾਬ ’ਚ 8 ਆਈਏਐਸ ਸਮੇਤ 17 ਅਧਿਕਾਰੀਆਂ ਦੇ ਤਬਾਦਲੇ









        ਤਾਜ਼ਾ ਖ਼ਬਰਾਂ

        Shefali Jariwala Death

        Shefali Jariwala Death: ਮਸ਼ਹੂਰ ਅਦਾਕਾਰਾ ਸ਼ੇਫਾਲੀ ਜਰੀਵਾਲਾ ਦਾ ਦੇਹਾਂਤ

        Khushdeep Singh - 28 June, 2025 10:24 AM IST 0
        ਮਨੋਰੰਜਨ ਜਗਤ ’ਚ ਸ਼ੋਗ ਦੀ ਲਹਿ...
        Kedarnath Highway Landslide

        Kedarnath Highway Landslide: ਜ਼ਮੀਨ ਖਿਸਕਣ ਕਾਰਨ ਕੇਦਾਰਨਾਥ ਹਾਈਵੇਅ ਫਿਰ ਬੰਦ, ਉੱਤਰ ਪੂਰਬ ’ਚ 5 ਦਿਨਾਂ ਤੋਂ ਰੇਲ ਸੰਪਰਕ ਠੱਪ

        Khushdeep Singh - 28 June, 2025 10:05 AM IST 0
        ਮੁੰਬਈ ’ਚ ਤੇਜ਼ ਲਹਿਰਾਂ ਕਾਰਨ ...

        Punjab Transfer Orders: ਪੰਜਾਬ ’ਚ 8 ਆਈਏਐਸ ਸਮੇਤ 17 ਅਧਿਕਾਰੀਆਂ ਦੇ ਤਬਾਦਲੇ

        Satinder Mathur - 27 June, 2025 9:41 PM IST 0
        ਆਈਏਐਸ ਆਲੋਕ ਕੁਮਾਰ ਨੂੰ ਵਿੱਤ...
        Vishav Punjabi Sabha Felicitation

        Vishav Punjabi Sabha Felicitation: ਵਿਸ਼ਵ ਪੰਜਾਬੀ ਸਭਾ ਨੇ ਕੀਤਾ ਲੋਕ ਗਾਇਕ ਹਰਿੰਦਰ ਸੰਧੂ, ਜਸਬੀਰ ਜੱਸੀ ਅਤੇ ਸੁਰਜੀਤ ਗਿੱਲ ਦਾ ਵਿਸ਼ੇਸ਼ ਸਨਮਾਨ

        Satinder Mathur - 27 June, 2025 8:47 PM IST 0
        Vishav Punjabi Sabha Feli...
        Drug Free Punjab Campaign

        Drug Free Punjab Campaign: 100 ਪੁਲਿਸ ਕਰਮੀਆਂ ਦੀਆਂ ਟੀਮਾਂ ਬਣਾ ਕੇ ਮੋਗਾ ਪੁਲਿਸ ਨੇ ਚਲਾਇਆ ਕਾਸੋ ਆਪਰੇਸ਼ਨ

        Satinder Mathur - 27 June, 2025 7:52 PM IST 0
        Drug Free Punjab Campaign...
        Faridkot Police Drug Raid

        Faridkot Police Drug Raid: ਫਰੀਦਕੋਟ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵੱਡੀ ਕਾਰਵਾਈ, ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਤੇ 517 ਮੁਲਜ਼ਮ ਗ੍ਰਿਫ਼ਤਾਰ

        Satinder Mathur - 27 June, 2025 6:48 PM IST 0
        ਫ਼ਰੀਦਕੋਟ ਪੁਲਿਸ ਨੇ 3 ਕਿੱਲੋ...
        Health Workers Latest Updates

        Health Workers Latest Updates: ਹੈਲਥ ਵਰਕਰ ਯੂਨੀਅਨ ਦੀ ਮੰਗਾਂ ਨੂੰ ਲੈ ਕੇ ਹੋਈ ਸਿਹਤ ਮੰਤਰੀ ਨਾਲ ਮੀਟਿੰਗ, ਦਿੱਤਾ ਭਰੋਸਾ

        Satinder Mathur - 27 June, 2025 6:11 PM IST 0
        ਯੂਨੀਅਨ ਦੀਆਂ ਵੱਖ-ਵੱਖ ਮੰਗਾ...
        Banega-Action-Day

        Banega Action Day: ਬਨੇਗਾ ਵਲੰਟੀਅਰਜ਼ ਵੱਲੋਂ ‘ਬਨੇਗਾ ਐਕਸ਼ਨ ਡੇ’ ‘ਤੇ ਸਭ ਲਈ ਰੁਜ਼ਗਾਰ ਦੀ ਗਾਰੰਟੀ ਦਾ ਕਾਨੂੰਨ ਪਾਸ ਕਰਵਾਉਣ ਲਈ ਐਕਸ਼ਨ

        Satinder Mathur - 27 June, 2025 5:42 PM IST 0
        ਰੁਜ਼ਗਾਰ ਦੀ ਗਾਰੰਟੀ ਦਾ ਕਾਨੂ...
        Welfare Work

        Welfare Work: ਡੇਰਾ ਸੱਚਾ ਸੌਦਾ ਦੇ ਭਲਾਈ ਕਾਰਜ ਦਾ ਕਮਾਲ, ਗੁੰਮ ਹੋਏ ਨਗਦੀ ਤੇ ਕੀਮਤੀ ਮੋਬਾਇਲ ਮੁੜ ਹੱਥ ਆਏ

        Ravinder Sharma - 27 June, 2025 5:15 PM IST 0
        Welfare Work: ਗੋਬਿੰਦਗੜ੍ਹ ...
        Asha Workers News

        Asha Workers News: ਆਸ਼ਾ ਵਰਕਰਜ਼ ਦਾ ਇੱਕ ਵਫਦ ਸਿਹਤ ਮੰਤਰੀ ਬਲਵੀਰ ਸਿੰਘ ਨੂੰ ਮਿਲਿਆ

        Satinder Mathur - 27 June, 2025 4:57 PM IST 0
        ਸਿਹਤ ਮੰਤਰੀ ਵੱਲੋਂ ਮੰਗਾਂ ਮੰ...
        Load more
        Logo

        ਸੱਚ ਕਹੂੰ ਪੰਜਾਬੀ ਤੇ ਹਿੰਦੀ ਭਾਸ਼ਾ ਵਿੱਚ ਪ੍ਰਕਾਸਿ਼ਤ ਰਾਸ਼ਟਰੀ ਰੋਜ਼ਾਨਾ ਅਖ਼ਬਾਰ। ਪ੍ਰਕਾਸ਼ਨ, ਪ੍ਰਸਾਰ ਤੇ ਡਿਜ਼ੀਟਲ ਜਰੀਏ ਪੁਖਤਾ ਖ਼ਬਰਾਂ, ਸੂਚਨਾਵਾਂ, ਸੱਭਿਆਚਾਰਕ ਤੇ ਨੈਤਿਕ ਸਿੱਖਿਆ ਦਾ ਪ੍ਰਸਾਰ ਕਰ ਸਮਾਜ ਵਿੱਚ ਸਾਕਾਰਾਤਮਕ ਬਦਲਾਅ ਲਿਉਣ ਲਈ ਵਚਨਬੱਧ

        Facebook
        Instagram
        Linkedin
        Pinterest
        Share
        Twitter
        Youtube

        Quick Links

        • About Us
        • ਹਿੰਦੀ ਸਾਈਟ
        • ਸੱਚ ਕਹੂੰ ਈ ਪੇਪਰ
        • ਸਾਡੇ ਨਾਲ ਕੰਮ ਕਰੋ
        • ਸਾਡੇ ਨਾਲ ਸੰਪਰਕ ਕਰੋ

        Categories

        • ਬਿਜਨਸ
        • ਖੇਡ ਮੈਦਾਨ
        • ਖੇਤੀਬਾੜੀ

        ਸੂਬੇ

        • ਪੰਜਾਬ
        • ਹਰਿਆਣਾ
        • ਰਾਜਸਥਾਨ
        • ਦਿੱਲੀ

        © Copyright 2025

        • Contact Us
        • Terms & Condition
        • Privacy Policy