Health
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Civil Hospital Khanna: ‘ਡਿਊਟੀ ’ਤੇ ਹਾਜ਼ਰ ਹੋਵੋ ਜਾਂ ਫ਼ਿਰ 50 ਲੱਖ ਰੁਪਏ ਬਾਂਡ ਜਮ੍ਹਾਂ ਕਰਵਾਓ’: ਸਿਹਤ ਮੰਡਰੀ ਡਾ. ਬਲਵੀਰ ਸਿੰਘ
Published On
By Sach Kahoon Punjabi Desk
ਖੰਨਾ ਵਿਖੇ 2 ਸਾਲਾਂ ਤੋਂ ਗੈਰ-ਹਾਜ਼ਰ ਚੱਲ ਰਹੇ ਈਐੱਨਟੀ ਡਾਕਟਰ ਨੂੰ ਸਿਹਤ ਮੰਤਰੀ ਦੀ ਦੋ ਟੁੱਕ ਚੇਤਾਵਨੀ | Civil Hospital Khanna Civil Hospital Khanna: (ਜਸਵੀਰ ਸਿੰਘ ਗਹਿਲ) ਖੰਨਾ/ ਲੁਧਿਆਣਾ। ਸਿਵਲ ਹਸਪਤਾਲ ਖੰਨਾ ਵਿਖੇ ਕਥਿਤ ਤੌਰ ’ਤੇ ਦੋ ਸਾਲਾਂ ਤੋਂ ਡਿਊਟੀ ਤੋਂ ਗੈਰ ਹਾਜ਼ਰ ਚੱਲ ਰਹੇ ਇੱਕ ਡਾਕਟਰ ’ਤੇ ਸਖ਼ਤੀ ਕਰਦੇ ਹੋਏ ਸਿਹਤ ਮੰਡਰੀ ਡਾ. ਬਲਵੀਰ […]
Health: ਮੋਟਾਪਾ ਗੰਭੀਰ ਸਮੱਸਿਆ
Published On
By Sach Kahoon Punjabi Desk
Health: ਭਾਰਤ ’ਚ ਆਰਥਿਕ ਪ੍ਰੇਸ਼ਾਨੀਆਂ ਦੇ ਬਾਵਜੂਦ ਮੋਟਾਪੇ ਦੀ ਦਰ ’ਚ ਲਗਾਤਾਰ ਵਾਧਾ ਇੱਕ ਗੰਭੀਰ ਸਿਹਤ ਸੰਕਟ ਵੱਲ ਇਸ਼ਾਰਾ ਕਰਦਾ ਹੈ। ਹਾਲ ਹੀ ’ਚ ਜਾਰੀ ਰਿਪੋਰਟਾਂ ਅਨੁਸਾਰ, ਭਾਰਤ ’ਚ ਮੋਟਾਪੇ ਦੀ ਦਰ 2023 ’ਚ 20 ਫੀਸਦੀ ਤੱਕ ਪਹੁੰਚ ਗਈ ਹੈ, ਜੋ 2016 ’ਚ 9 ਫੀਸਦੀ ਸੀ। ਮੋਟਾਪਾ ਨਾ ਕੇਵਲ ਜੀਵਨ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦਾ […]
World Sight Day: ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਦ੍ਰਿਸ਼ਟੀ ਦਿਵਸ
Published On
By Sach Kahoon Punjabi Desk
ਅੱਖਾਂ ਸਾਡੇ ਸਰੀਰ ਦਾ ਅਹਿਮ ਅੰਗ : ਡਾ ਦਵਿੰਦਰਜੀਤ ਕੌਰ World Sight Day: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਕੇਡੀ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਹਸਪਤਾਲ ਵਿਖੇ ‘ਬੱਚਿਓ, ਆਪਣੀਆਂ ਅੱਖਾਂ ਨੂੰ ਪਿਆਰ ਕਰੋ’ ਥੀਮ ਤਹਿਤ 25ਵਾਂ ‘ਵਿਸ਼ਵ ਦਿ੍ਰਸ਼ਟੀ ਦਿਵਸ’ ਮਨਾਇਆ ਗਿਆ । […]
Ludhiana News: ਡਾ. ਅਮਰਜੀਤ ਕੌਰ ਨੇ ਜ਼ਿਲ੍ਹਾ ਸਿਹਤ ਅਫਸਰ ਵਜੋਂ ਅਹੁਦਾ ਸੰਭਾਲਿਆ
Published On
By Sach Kahoon Punjabi Desk
(ਜਸਵੀਰ ਸਿੰਘ ਗਹਿਲ) ਲੁਧਿਆਣਾ। Ludhiana News: ਡਾ. ਅਮਰਜੀਤ ਕੌਰ ਨੇ ਇੱਥੇ ਸਿਵਲ ਸਰਜਨ ਦਫਤਰ ਵਿਖੇ ਜ਼ਿਲ੍ਹਾ ਸਿਹਤ ਅਫਸਰ ਵਜੋਂ ਅਹੁਦਾ ਸੰਭਾਲਿਆ। ਡਾ. ਕੌਰ ਜੋ ਇਸ ਤੋਂ ਪਹਿਲਾਂ ਡਿਪਟੀ ਮੈਡੀਕਲ ਕਮਿਸ਼ਨਰ ਸਨ, ਨੇ ਸਿਹਤ ਸੇਵਾਵਾਂ ਵਿੱਚ ਵਧੀਆ ਪ੍ਰਦਰਸ਼ਨ ਲਈ ਕਈ ਪ੍ਰਮੁੱਖ ਮੁਹਿੰਮਾਂ ਦੀ ਅਗਵਾਈ ਕੀਤੀ ਹੈ। ਇਹ ਵੀ ਪੜ੍ਹੋ: WTC Final 2025: ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ […]
Chaulai Saag Benefits: ਪੌਸ਼ਟਿਕ ਤੱਤਾਂ ਨਾਲ ਭਰਪੂਰ ਹੈ ਇਹ ਸਾਗ, ਵਰਤੋਂ ਨਾਲ ਹਰ ਨਾੜੀ ’ਚ ਭਰ ਜਾਵੇਗਾ ਖੂਨ, ਪੜ੍ਹੋ….
Published On
By Sach Kahoon Punjabi Desk
ਸੁਆਦ ਵੀ ਅਜਿਹਾ ਕਿ ਪਾਲਕ ਦਾ ਸਾਗ ਵੀ ਇਸ ਸਾਹਮਣੇ ਹੈ ਫੇਲ (ਸੱਚ ਕਹੂੰ ਨਿਊਜ਼/ਅਨੂ ਸੈਣੀ)। Chaulai Saag Benefits: ਬਰਸਾਤ ਦਾ ਮੌਸਮ ਚੱਲ ਰਿਹਾ ਹੈ ਤੇ ਬਰਸਾਤ ਕਿਸੇ ਵੀ ਸਮੇਂ ਆ ਸਕਦੀ ਹੈ, ਅਜਿਹੇ ’ਚ ਬਰਸਾਤ ਦੇ ਮੌਸਮ ’ਚ ਤੁਸੀਂ ਜਿੰਨੀਆਂ ਜ਼ਿਆਦਾ ਸਿਹਤਮੰਦ ਤੇ ਪੌਸ਼ਟਿਕ ਚੀਜਾਂ ਨੂੰ ਆਪਣੀ ਖੁਰਾਕ ’ਚ ਸ਼ਾਮਲ ਕਰੋਗੇ, ਤੁਸੀਂ ਓਨੇ ਹੀ […]
Long Life Kaise Jiye: ਲੰਬੀ ਉਮਰ ਜਿਊਣ ਲਈ ਸਿਰਫ ਕਸਰਤ ਹੀ ਨਹੀਂ, ਇਨ੍ਹਾਂ ਆਦਤਾਂ ਨੂੰ ਵੀ ਅਪਣਾਓ, ਪੜ੍ਹੋ…
Published On
By Sach Kahoon Punjabi Desk
Long Life Kaise Jiye: ਹਰ ਕੋਈ ਲੰਬੀ ਤੇ ਸਿਹਤਮੰਦ ਜਿੰਦਗੀ ਜਿਊਣ ਦੀ ਇੱਛਾ ਰੱਖਦਾ ਹੈ, ਅਸੀਂ ਅਕਸਰ ਸੁਣਦੇ ਹਾਂ ਕਿ ਸਿਹਤਮੰਦ ਭੋਜਨ, ਨਿਯਮਤ ਕਸਰਤ ਤੇ ਲੋੜੀਂਦੀ ਨੀਂਦ ਜਿੰਦਗੀ ਨੂੰ ਲੰਬਾ ਕਰਨ ਲਈ ਮੁੱਖ ਕਾਰਕ ਹਨ, ਪਰ ਕੁਝ ਅਜਿਹੀਆਂ ਆਦਤਾਂ ਹਨ ਜੋ ਤੁਹਾਡੀ ਉਮਰ ਵਧਾਉਣ ’ਚ ਮਦਦ ਕਰ ਸਕਦੀਆਂ ਹਨ ਤੇ ਜਿਨ੍ਹਾਂ ਬਾਰੇ ਤੁਸੀਂ ਕਦੇ ਸੋਚਿਆ […]
Walk and Exercise in Summer: ਗਰਮੀਆਂ ’ਚ ਸਵੇਰੇ ਕਿੰਨੀ ਦੇਰ ਤੱਕ ਕਰਨੀ ਚਾਹੀਦੀ ਹੈ ਸੈਰ? ਇੱਥੇ ਜਾਣੋ ਸਹੀ ਤਰੀਕਾ
Published On
By Sach Kahoon Punjabi Desk
Walk and Exercise in Summer : ਨਵੀਂ ਦਿੱਲੀ (ਏਜੰਸੀ)। ਜੇਕਰ ਤੁਸੀਂ ਚਾਹੁੰਦੇ ਹੋ ਕਿ ਦਿਨ ਭਰ ਕੰਮ ਕਰਕੇ ਤੁਸੀਂ ਥਕਾਵਟ ਮਹਿਸੂਸ ਨਾ ਕਰੋ ਤੇ ਤੁਸੀਂ ਦਿਨ ਭਰ ਤਰੋਤਾਜਾ ਮਹਿਸੂਸ ਕਰੋ, ਤਾਂ ਇਸ ਲੇਖ ਦੇ ਜਰੀਏ ਤੁਹਾਨੂੰ ਉਹ ਟਿਪਸ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਆਪਣੇ ਦਿਨ ਦੀ ਚੰਗੀ ਸ਼ੁਰੂਆਤ ਕਰ ਸਕਦੇ ਹੋ […]
ਲੀਵਰ ਦਾ ਸਾਡੀ ਸਿਹਤ ਦੀ ਸੰਭਾਲ ਨਾਲ ਕੀ ਐ ਸਬੰਧ, ਪੜ੍ਹੋ ਤੇ ਜਾਣੋ
Published On
By Sach Kahoon Punjabi Desk
ਫਾਜ਼ਿਲਕਾ (ਰਜਨੀਸ਼ ਰਵੀ)। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਬੀਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਵਿਸ਼ਵ ਲਿਵਰ ਦਿਵਸ ਦੇ ਸਬੰਧ ਵਿੱਚ ਸਿਵਲ ਹਸਪਤਾਲ ਵਿਖੇ ਦੌਰਾ ਕੀਤਾ ਗਿਆ। (Liver) ਇਸ ਦੌਰਾਨ ਮਾਸ ਮੀਡੀਆ ਵਿੰਗ […]
Late Sleeping Habit : ਸਾਵਧਾਨ! ਦੇਰ ਰਾਤ ਤੱਕ ਜਾਗਣ ਕਾਰਨ ਹੋ ਸਕਦੀਆਂ ਹਨ ਇਹ ਭਿਆਨਕ ਬੀਮਾਰੀਆਂ!
Published On
By Sach Kahoon Punjabi Desk
ਨਵੀਂ ਦਿੱਲੀ। ਲੋੜੀਂਦੀ ਨੀਂਦ ਨਾ ਲੈਣਾ ਤੁਹਾਡੀਆਂ ਮਾਨਸਿਕ ਯੋਗਤਾਵਾਂ ਨੂੰ ਕਮਜੋਰ ਕਰਦਾ ਹੈ ਤੇ ਤੁਹਾਡੀ ਸਰੀਰਕ ਸਿਹਤ ਨੂੰ ਖਤਰੇ ਵਿੱਚ ਪਾਉਂਦਾ ਹੈ। ਵਿਗਿਆਨ ਚਿਤਾਵਨੀ ਦਿੰਦਾ ਹੈ ਕਿ ਘੱਟ ਨੀਂਦ ਨਾਲ ਭਾਰ ਵਧਣ ਨਾਲ ਸਬੰਧਤ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ, ਜੇ ਤੁਸੀਂ ਕਦੇ ਇੱਕ ਰਾਤ ਕਰਵਟ ਬਦਲ-ਬਦਲ ਕੇ […]
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤਾ ਘਨੌਰ ਵਾਸੀਆਂ ਨੂੰ ਤੋਹਫਾ
Published On
By Sach Kahoon Punjabi Desk
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ 7.5 ਕਰੋੜ ਰੁਪਏ ਦੀ ਲਾਗਤ ਨਾਲ ਕਮਿਉਨਿਟੀ ਹੈਲਥ ਸੈਂਟਰ ਘਨੌਰ ’ਚ ਵਾਧੇ ਤੇ ਨਵੀਨੀਕਰਨ ਦਾ ਉਦਘਾਟਨ ਕੀਤਾ (Health News) ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਲਿਆਂਦੀ ਸਿਹਤ ਕ੍ਰਾਂਤੀ (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਤੇ ਖੋਜ […]
Heart Attack : ਹਾਰਟ ਅਟੈਕ ਦੇ ਵਧਦੇ ਮਾਮਲੇ
Published On
By Sach Kahoon Punjabi Desk
ਹਾਰਟ ਅਟੈਕ (Heart Attack) ਦੇ ਵਧਦੇ ਮਾਮਲੇ ਅੱਜ ਦੇ ਸਮੇਂ ’ਚ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਏ ਹਨ। ਇਹ ਚਿੰਤਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਇਹ ਨਾ ਸਿਰਫ਼ ਬਜ਼ੁਰਗਾਂ ’ਚ, ਸਗੋਂ ਨੌਜਵਾਨਾਂ ’ਚ ਵੀ ਤੇਜ਼ੀ ਨਾਲ ਵਧ ਰਹੇ ਹਨ। ਭਾਰਤ ’ਚ ਕੁੱਲ ਹਾਰਟ ਅਟੈਕ ’ਚ ਲੱਗਭੱਗ 20 ਫੀਸਦੀ ਮਾਮਲੇ 40 ਸਾਲ ਤੋਂ […]
ਵਾਤਾਵਰਨ ਤੇ ਸਿਹਤ ਨੂੰ ਨਿਗਲ ਰਹੀਆਂ ਰਸਾਇਣਕ ਖਾਦਾਂ
Published On
By Sach Kahoon Punjabi Desk
ਭਾਰਤ ਵਿੱਚ ਖੇਤੀ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਖਾਦ ਇੱਕ ਮਹੱਤਵਪੂਰਨ ਸਾਧਨ ਹੈ। ਖਾਦ ਦੀ ਕੁੱਲ ਖਪਤ ਦੇ ਮਾਮਲੇ ਵਿੱਚ ਭਾਰਤ ਦੁਨੀਆ ਵਿੱਚ ਦੂਜੇ ਸਥਾਨ ’ਤੇ ਹੈ ਅਤੇ ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ (ਐਸਏਏਆਰਸੀ) ਦੇਸ਼ਾਂ ਵਿੱਚੋਂ ਪਹਿਲੇ ਸਥਾਨ ’ਤੇ ਹੈ। ਖਾਦ ਦੀ ਵੰਡ ਅਤੇ ਵਰਤੋਂ ਨਾਲ ਸਬੰਧਤ ਸਰਕਾਰੀ ਨੀਤੀਆਂ ਵਿੱਚ ਤਬਦੀਲੀਆਂ ਨੇ ਪੌਸ਼ਟਿਕ […]
