ਖਰੜ ਵਿੱਚ ਜਲਦੀ ਖੋਲ੍ਹਿਆ ਜਾਵੇਗਾ ਜੱਚਾ-ਬੱਚਾ ਕੇਂਦਰ
ਖਰੜ (ਐੱਮ ਕੇ ਸ਼ਾਇਨਾ) ਸ਼ਹਿਰ (Kharar News) ਦੇ ਸਬ-ਡਵੀਜ਼ਨ ਹਸਪਤਾਲ ਵਿੱਚ ਜਲਦੀ ਹੀ ਜੱਚਾ-ਬੱਚਾ ਕੇਂਦਰ ਖੋਲ੍ਹਿਆ ਜਾਵੇਗਾ। ਇਸ ਦਾ ਮੁਆਇਨਾ ਕਰਨ ਲਈ ਮੁਹਾਲੀ ਦੇ ਸਿਵਲ ਸਰਜਨ ਖੁਦ ਪੁੱਜੇ। ਉਨ੍ਹਾਂ ਮੋਹਾਲੀ ਦੇ ਜੱਚਾ-ਬੱਚਾ ਕੇਂਦਰ ਦੀ ਤਰਜ਼ 'ਤੇ ਖਰੜ ਹਸਪਤਾਲ ਦੇ ਸਾਰੇ ਵਿਭਾਗਾਂ ਅਤੇ ਵੱਖ-ਵੱਖ ਕਮਰਿਆਂ ਦਾ ...
ਦੇਸ਼ ’ਚ ਕੋਰੋਨਾ ਦੇ 1837 ਐਕਟਿਵ ਮਾਮਲੇ ਬਾਕੀ
ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਕੋਰੋਨਾ ਸੰਕਰਮਣ (Corona) ਦੇ ਮਾਮਲਿਆਂ ’ਚ ਲਗਾਤਾਰ ਗਿਰਾਵਟ ਅਤੇ ਸਿਹਤਮੰਦ ਲੋਕਾਂ ਦੀ ਗਿਣਤੀ ’ਚ ਲਗਾਤਾਰ ਵਾਧੇ ਕਾਰਨ ਐਕਟਿਵ ਕੇਸ 1,837 ਰਹਿ ਗਏ ਹਨ ਅਤੇ ਰਿਕਵਰੀ ਰੇਟ ਜੀਰੋ ਫੀਸਦੀ ’ਤੇ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਸਵੇਰੇ 7...
ਸੁਖਦ ਸਮਾਚਾਰ : ਭਾਰਤ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਨਾਲ ਨਹੀਂ ਹੋਈ ਕੋਈ ਮੌਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਭਰ ’ਚ ਰਾਹਤ ਦੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਨਾਲ ਕਿਸੇ ਵੀ ਮਰੀਜ ਦੀ ਮੌਤ ਨਹੀਂ ਹੋਈ ਹੈ। ਜਿਸ ਨਾਲ ਮਿ੍ਰਤਕਾਂ ਦੀ ਗਿਣਤੀ 5,30,750 ’ਤੇ ਬਰਕਰਾਰ ਹੈ ਅਤੇ ਮੌਤ ਦਰ 1.19 ਫ਼ੀਸਦੀ ’ਤੇ ਬਣੀ ਹੋਈ ਹੈ। ਕੇਂਦਰੀ ਸਿਹਤ ਤੇ ਪਰਿਵਰ ਕਲਿਆਣ ਮੰਤਰਾਲੇ ...
ਗਰੀਨ ਟੀ ਦਾ ਫਾਇਦਾ ਲੈਣਾ ਹੈ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ | Green Tea Pine Ke Fayde
ਸਿਹਤਮੰਦ ਤਨ ਤੇ ਖੁਸ਼ ਮਨ ਇਹੀ ਇੱਕ ਤਮੰਨਾ ਸਭ ਦੇ ਦਿਲ ’ਚ ਹੰੁਦੀ ਹੈ। ਤਾਂ ਅੱਜ ਜਾਣਦੇ ਹਾਂ ਇੱਕ ਅਜਿਹੀ ਚਾਹ ਬਾਰੇ ਜੋ ਤੁਹਾਡੇ ਤਨ ਤੇ ਮਨ ਦੋਵਾਂ ਦੀ ਸਿਹਤ ਦਾ ਖਿਆਲ ਰੱਖੇਗੀ। ਤੇ ਉਹ ਹੈ ਗਰੀਨ ਟੀ। ਬਦਲਦੇ ਜੀਵਨ ਮਾਪਦੰਡਾਂ ਅਤੇ ਵਿਆਪਤ ਹੋਈ ਮਹਾਂਮਾਰੀ ਨੇ ਲੋਕਾਂ ਨੂੰ ਸਿਹਤਮੰਦ ਰਹਿਣ ਦਾ ਸਲੀਕਾ ਦਿੱਤਾ ਹੈ। ...
ਹੁਣ ਹਸਪਤਾਲਾਂ ’ਚ ਫੈਸ਼ਨ ’ਤੇ ਲੱਗ ਗਈ ਰੋਕ
ਹੁਣ ਜੀਨ, ਟੀ-ਸ਼ਰਟ ’ਚ ਨਹੀਂ ਦਿਸਣਗੇ ਡਾਕਟਰ
ਜੀਂਦ (ਜਸਵਿੰਦਰ)। ਸਰਕਾਰੀ ਹਸਪਤਾਲਾਂ ’ਚ ਹੁਣ ਤੁਹਾਨੂੰ ਡਾਕਟਰ ਤੇ ਨਰਸਾਂ ਫੈਸ਼ਨਏਬਲ ਕੱਪੜਿਆਂ ’ਚ ਨਜ਼ਰ ਨਹੀਂ ਆਉਣਗੇ। ਦਰਅਸਲ ਸਰਕਾਰ ਨੇ ਹਸਪਤਾਲਾਂ ’ਚ ਡਰੈੱਸ ਕੋਡ ਨੂੰ ਲਾਗੂ ਕਰ ਦਿਤਾ ਹੈ। ਸਿਹਤ ਵਿਭਾਗ ਵੱਲੋਂ ਦਿੱਤੀ ਗਈ ਜਾਣਗਾਰੀ ਅਨੁਸਾਰ ਔਰਤਾਂ ਦੇ ਪਲਾਜੋ, ...
ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਉੱਚ ਪੱਧਰੀ ਬਣਾਉਣ ਲਈ ਮੀਟਿੰਗ
ਸਮੁੱਚੇ ਸਿਸਟਮ ਨੂੰ ਪਾਰਦਰਸ਼ੀ ਅਤੇ ਕੁਸ਼ਲ ਬਣਾਉਣਾ ਉਨ੍ਹਾਂ ਦੀ ਮੁੱਢਲੀ ਤਰਜੀਹ : ਡਾ. ਬਲਬੀਰ ਸਿੰਘ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਸਿਹਤ ਮੰਤਰੀ (Health Minister) ਡਾ. ਬਲਬੀਰ ਸਿੰਘ ਵੱਲੋਂ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਅੰਦਰ ਐਮਰਜੈਂਸੀ ਮਰੀਜ਼ਾਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ...
ਚੰਗੀ ਖ਼ਬਰ ; ਹੁਣ ਸੜਕਾਂ ’ਤੇ ਕੀਮਤੀ ਜਾਨਾਂ ਬਚਾਉਣ ਲਈ ਸਰਕਾਰ ਨੇ ਚੁੱਕਿਆ ਸ਼ਲਾਘਾਯੋਗ ਕਦਮ
ਚੰਡੀਗੜ੍ਹ (ਸੱਚ ਕਹੂੰ ਨਿਊਜ਼) ਸੜਕ ਹਾਦਸਿਆਂ ’ਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ (Government) ਨੇ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ। ਸਿਹਤ ਵਿਭਾਗ ਦੇ ਮੁਲਾਜਮਾਂ ਤੇ ਅਧਿਕਾਰੀਆਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਸਮੂਹ ਅਧਿਆਪਕਾਂ ਨੂੂੰ ਆਪਣੇ ਵਾਹਨਾਂ ਵਿਚ ਫਸਟ ਏਡ ਕਿੱਟਾਂ ਰੱਖਣ ...
ਮੋਟਾ ਅਨਾਜ ਸਿਹਤ ਦੀ ਗਾਰੰਟੀ
ਮੋਟਾ ਅਨਾਜ (Grains) ਸਿਹਤ (Health) ਦੀ ਗਾਰੰਟੀ
21ਵੀਂ ਸਦੀ ਦਾ ਭਾਰਤ ਬਿਮਾਰ ਭਾਰਤ ਬਣਦਾ ਜਾ ਰਿਹਾ ਹੈ। ਦੇਸ਼ ਅੰਦਰ ਬਿਮਾਰੀਆਂ ਵਧਣ ਦੇ ਨਾਲ-ਨਾਲ ਹਸਪਤਾਲਾਂ ਦੀ ਗਿਣਤੀ ਤੇ ਹਸਪਤਾਲਾਂ ’ਚ ਭੀੜ ਵਧਦੀ ਜਾ ਰਹੀ ਹੈ। ਹੁਣ ਮਿਸ਼ਨ ਇਹ ਹੋਣਾ ਚਾਹੀਦਾ ਹੈ ਕਿ ਬਿਮਾਰੀਆਂ ਹੋਣ ਹੀ ਨਾ ਸਿਹਤ (Health) ਦੇ ਖੇਤਰ ’ਚ ...