Health Checkup Camp

Health Checkup Camp: ਭਾਰਤ ਵਿਕਾਸ ਪ੍ਰੀਸ਼ਦ ਨੇ ਸਿਲਾਈ ਕੇਂਦਰ ਵਿਖੇ ਮੁਫ਼ਤ ਲੈਬ ਟੈਸਟਿੰਗ ਕੈਂਪ ਲਾਇਆ

ਭਾਰਤ ਵਿਕਾਸ ਪ੍ਰੀਸ਼ਦ, ਕੋਟਕਪੂਰਾ ਨੇ ਜਲਲੇਆਣਾ ਰੋਡ 'ਤੇ ਵਾਰਡ ਨੰਬਰ 10 ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਸਥਿਤ ਸਿਲਾਈ ਕੇਂਦਰ ਵਿਖੇ ਮੁਫ਼ਤ ਲੈਬ ਟੈਸਟਿੰਗ ਕੈਂਪ ਲਾਇਆ ਗਿਆ। ਸਿਲਾਈ ਕੇਂਦਰ ਦੀ ਇੰਚਾਰਜ ਅਧਿਆਪਕਾ ਮਮਤਾ ਸ਼ਰਮਾ ਦੀ ਅਗਵਾਈ
ਪੰਜਾਬ  ਸੂਬੇ