Haryana Weather
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Weather Today: ਇਨ੍ਹਾਂ 7 ਜ਼ਿਲ੍ਹਿਆਂ ਲਈ ਅਲਰਟ ਜਾਰੀ, ਤੇਜੀ ਨਾਲ ਆ ਰਿਹੈ ਤੂਫਾਨ....ਪਵੇਗਾ ਭਾਰੀ ਮੀਂਹ
Published On
By Khushdeep Singh
ਹਰਿਆਣਾ ’ਚ ਤੇਜ਼ ਗਰਮੀ ਵਿਚਕਾਰ, ਮੌਸਮ ਬਦਲਣ ਵਾਲਾ ਹੈ। ਅੱਜ ਰਾਤ ਤੋਂ ਸੂਬੇ ਦੇ ਕਈ ਜ਼ਿਲ੍ਹਿਆਂ ’ਚ ਮਹੱਤਵਪੂਰਨ ਤਬਦੀਲੀ ਆਉਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਪੱਛਮੀ ਗੜਬੜ ਦੇ ਸਰਗਰਮ ਹੋਣ ਕਾਰਨ ਗਰਜ, ਤੇਜ਼ ਹਵਾਵਾਂ ਤੇ ਹਲਕੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ
Winter Forecast India: ਸਾਵਧਾਨ, ਇਸ ਵਾਰ ਪਵੇਗੀ ਕੜਾਕੇ ਦੀ ਠੰਢ, ਹੁਣ ਤੋਂ ਹੀ ਕਰ ਲਵੋ ਤਿਆਰੀਆਂ…
Published On
By Sach Kahoon Punjabi Desk
Haryana Weather: ਨਵੀਂ ਦਿੱਲੀ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਨਵੰਬਰ ਦੇ ਪਹਿਲੇ ਹਫ਼ਤੇ ਦੇਸ਼ ਭਰ ਦੇ ਕਈ ਸੂਬਿਆਂ ’ਚ ਸਰਦੀਆਂ ਸ਼ੁਰੂ ਹੋ ਚੁੱਕੀਆਂ ਹਨ। ਹਰਿਆਣਾ, ਪੰਜਾਬ, ਦਿੱਲੀ, ਰਾਜਸਥਾਨ, ਮੱਧ ਪ੍ਰਦੇਸ਼ ਤੇ ਮਹਾਰਾਸ਼ਟਰ ਵਰਗੇ ਸੂਬਿਆਂ ਵਿੱਚ ਤਾਪਮਾਨ ਡਿੱਗ ਗਿਆ ਹੈ, ਜਿਸ ਨਾਲ ਮੌਸਮ ’ਚ ਠੰਢ ਵਧ ਗਈ ਹੈ। ਹਰਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 5.4 ਡਿਗਰੀ ਸੈਲਸੀਅਸ […]
Haryana Rainfall Alert: ਪੰਜਾਬ ਤੇ ਹਰਿਆਣਾ ’ਚ ਆਇਆ ਮੌਸਮ ਦਾ ਵੱਡਾ ਅਲਰਟ
Published On
By Sach Kahoon Punjabi Desk
ਕੋਟਾ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Haryana Rainfall Alert: ਚੱਕਰਵਾਤੀ ਸਰਕੂਲੇਸ਼ਨ ਕਾਰਨ ਬਣੇ ਮੌਸਮੀ ਸਿਸਟਮ ਕਾਰਨ ਹਰਿਆਣਾ, ਪੰਜਾਬ ਵਿੱਚ ਖਿੰਡ-ਪੁੰਡ ਮੀਂਹ ਪੈ ਰਿਹਾ ਹੈ। ਦੂਜੇ ਪਾਸੇ, ਰਾਜਸਥਾਨ ਦੇ ਬੁੰਦੀ ਦੇ ਨੈਨਵਾ ’ਚ ਦੇਸ਼ ’ਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਦੇ ਜੈਪੁਰ ਮੌਸਮ ਵਿਗਿਆਨ ਕੇਂਦਰ ਵੱਲੋਂ ਜਾਰੀ ਮੌਸਮ ਬੁਲੇਟਿਨ ਅਨੁਸਾਰ, ਪਿਛਲੇ 24 […]
Punjab Weather: ਪੰਜਾਬ-ਹਰਿਆਣਾ ਵਾਲਿਓ ਹੋ ਜਾਓ ਸਾਵਧਾਨ!, ਮੌਸਮ ਵਿਭਾਗ ਦੀ ਚੇਤਾਵਨੀ, ਚਾਰ ਦਿਨ ਘਰੋਂ ਨਿੱਕਲਣ ਤੋਂ ਪਹਿਲਾਂ ਲਓ ਇਹ ਜਾਣਕਾਰੀ
Published On
By Sach Kahoon Punjabi Desk
Punjab Weather: ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ, ਯੂਪੀ ਅਤੇ ਹਿਮਾਚਲ ’ਚ ਬਦਲੇਗਾ ਮੌਸਮ Punjab Weather: ਹਿਸਾਰ/ਫਿਰੋਜ਼ਪੁਰ (ਸੱਚ ਕਹੂੰ/ਸੰਦੀਪ ਸਿੰਹਮਾਰ/ਜਗਦੀਪ। ਚੱਕਰਵਾਤੀ ਸਰਕੂਲੇਸ਼ਨ ਦੇ ਪ੍ਰਭਾਵ ਕਾਰਨ ਅੱਜ ਤੋਂ ਪੂਰੇ ਉੱਤਰੀ ਭਾਰਤ ਦੇ ਨਾਲ-ਨਾਲ ਦੱਖਣ ਵਿੱਚ ਉੱਤਰ-ਪੂਰਬੀ ਭਾਰਤ ਵਿੱਚ ਮੀਂਹ ਦਾ ਪੜਾਅ ਇੱਕ ਵਾਰ ਫਿਰ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੌਸਮੀ ਤਬਦੀਲੀ ਐਤਵਾਰ ਤੱਕ ਰਹਿ ਸਕਦੀ ਹੈ। ਭਾਰਤ […]
Haryana Punjab Weather Alert: ਸਾਵਧਾਨ, ਹਰਿਆਣਾ ਦੇ 4 ਤੇ ਪੰਜਾਬ ਦੇ 8 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ
Published On
By Sach Kahoon Punjabi Desk
ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Haryana Punjab Weather Alert: ਦੱਖਣ-ਪੱਛਮੀ ਮਾਨਸੂਨ ਨੂੰ ਲੈ ਕੇ ਦੇਸ਼ ਵਿੱਚ ਇਸ ਸਮੇਂ ਬਰੇਕ-ਮਾਨਸੂਨ ਵਰਗੀ ਸਥਿਤੀ ਹੈ। ਅਜਿਹਾ ਲੱਗਦਾ ਹੈ ਕਿ ਕਈ ਹਿੱਸਿਆਂ ਵਿੱਚ ਮੀਂਹ ਰੁਕ ਗਿਆ ਹੈ, ਖਾਸ ਕਰਕੇ ਹਰਿਆਣਾ, ਪੰਜਾਬ, ਰਾਜਸਥਾਨ, ਦਿੱਲੀ, ਗੁਜਰਾਤ ਤੇ ਮਹਾਰਾਸ਼ਟਰ ਦੇ ਕੁਝ ਹਿੱਸਿਆਂ ਵਿੱਚ, ਮੀਂਹ ਦੀ ਘਾਟ ਹੈ। ਇਸ ਦੇ ਨਾਲ ਹੀ, ਪਹਾੜੀ […]
Haryana-Punjab Weather: ਪੰਜਾਬ ਤੇ ਹਰਿਆਣਾ ਵਾਲੋ ਹੋ ਜਾਓ ਅਲਰਟ, ਹੁਣ ਐਨੇਂ ਦਿਨਾਂ ਤੱਕ ਫਿਰ ਪਵੇਗਾ ਮੀਂਹ
Published On
By Sach Kahoon Punjabi Desk
ਹਿਸਾਰ (ਸੰਦੀਪ ਸਿੰਹਮਾਰ)। Haryana-Punjab Weather: ਹਰਿਆਣਾ-ਪੰਜਾਬ ਦੇ ਮੌਸਮ ਬਾਰੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਮੌਸਮ ਵਿਭਾਗ ਅਨੁਸਾਰ, 24 ਤੋਂ 26 ਅਤੇ 27 ਤੋਂ 29 ਜੁਲਾਈ ਤੱਕ, ਹਰਿਆਣਾ-ਪੰਜਾਬ ਬੱਦਲਵਾਈ ਰਹੇਗੀ, ਗਰਜ ਤੇ ਬਿਜਲੀ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਹਰਿਆਣਾ ਪੰਜਾਬ ਲਈ 7 ਦਿਨਾਂ ਦੀ ਮੌਸਮ ਰਿਪੋਰਟ ਹੈ। ਹੇਠਾਂ ਕੁਝ ਮੁੱਖ ਨੁਕਤਿਆਂ ਦਾ ਸਾਰ […]
Weather Forecast: ਅੱਜ ਇਨ੍ਹਾਂ ਜ਼ਿਲ੍ਹਿਆਂ ’ਚ ਪਵੇਗਾ ਭਾਰੀ ਮੀਂਹ
Published On
By Sach Kahoon Punjabi Desk
ਹਰਿਆਣਾ ਦੇ 10 ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। Weather Forecast: ਭਾਰਤੀ ਮੌਸਮ ਵਿਭਾਗ ਅਨੁਸਾਰ, ਮੌਸਮ ਕੇਂਦਰ ਨੇ 10 ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਇਨ੍ਹਾਂ ’ਚ ਸਰਸਾ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਰੇਵਾੜੀ, ਗੁਰੂਗ੍ਰਾਮ, ਮੇਵਾਤ, ਫਰੀਦਾਬਾਦ ਤੇ ਪਲਵਲ ਸ਼ਾਮਲ ਹਨ। ਇਸ ਤੋਂ ਇਲਾਵਾ ਫਤਿਹਾਬਾਦ, ਜੀਂਦ, ਰੋਹਤਕ, ਝੱਜਰ, […]
Punjab and Haryana Weather: ਪੰਜਾਬ ’ਚ ਤੜਕਸਾਰ ਬਦਲਿਆ ਮੌਸਮ, ਹਰਿਆਣਾ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਭਵਿੱਖਬਾਣੀ, ਕਿਵੇਂ ਰਹੇਗਾ ਆਉਂਦੇ ਦਿਨਾਂ ਦਾ ਮੌਸਮ
Published On
By Sach Kahoon Punjabi Desk
Punjab and Haryana Weather: ਹਿਸਾਰ (ਸੰਦੀਪ ਸ਼ੀਂਹਮਾਰ)। ਅੱਜ ਸਵੇਰੇ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਮੌਸਮ ਬਦਲ ਗਿਆ। ਸਵੇਰੇ ਸਵੇਰੇ ਚੜ੍ਹ ਕੇ ਆਈਆਂ ਕਾਲੀਆਂ ਘਟਾਵਾਂ ਨਹੀ ਪੰਜਾਬ ’ਚ ਮੀਂਹ ਵਰ੍ਹਾਇਆ ਜਿਸ ਨਾਲ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਇਸੇ ਤਰ੍ਹਾਂ ਹੀ ਮੌਸਮ ਵਿਭਾਗ ਨੇ ਹਰਿਆਣਾ ਦੇ ਮੌਸਮ ਬਾਰੇ ਨਵੀਂ ਜਾਣਕਾਰੀ ਦਿੱਤੀ ਹੈ। ਹਰਿਆਣਾ ਦੇ […]
Haryana Weather: ਹਰਿਆਣਾ ’ਚ ਅਗਲੇ 3 ਦਿਨ ਬਹੁਤ ਭਾਰੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ
Published On
By Sach Kahoon Punjabi Desk
Haryana Weather: ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ, ਹਰਿਆਣਾ ਦੇ ਕਈ ਜ਼ਿਲ੍ਹਿਆਂ ’ਚ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਗਰਜ-ਤੂਫ਼ਾਨ ਦੇ ਨਾਲ ਮੀਂਹ ਪਿਆ। ਨਾਰਨੌਲ ’ਚ ਮੀਂਹ ਦੇ ਨਾਲ-ਨਾਲ ਗੜੇਮਾਰੀ ਵੀ ਹੋਈ। ਇਸ ਤੋਂ ਇਲਾਵਾ ਭੂਨਾ ਤੋਂ ਇਲਾਵਾ ਗੁਰੂਗ੍ਰਾਮ, ਸੋਨੀਪਤ, ਝੱਜਰ, ਕਰਨਾਲ, ਜੀਂਦ, ਭਿਵਾਨੀ, ਕੈਥਲ, ਚਰਖੀ ਦਾਦਰੀ ਦੇ ਬਧਰਾ, ਸਿਰਸਾ […]
Weather Update: 8 ਫਰਵਰੀ ਨੂੰ ਸਰਗਰਮ ਹੋਵੇਗੀ ਨਵੀਂ ਪੱਛਮੀ ਗੜਬੜੀ, ਗਰਜ-ਚਮਕ ਨਾਲ ਬਿਜਲੀ ਡਿੱਗਣ ਦਾ ਅਲਰਟ
Published On
By Sach Kahoon Punjabi Desk
Weather Update: ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਇਸ ਵੇਲੇ, ਉੱਤਰੀ ਭਾਰਤ ਦੇ ਮੌਸਮ ’ਚ ਬਦਲਾਅ ਆ ਰਿਹਾ ਹੈ। ਇਸ ਸਮੇਂ ਦੌਰਾਨ ਹਰਿਆਣਾ ’ਚ ਰਾਤ ਤੇ ਸਵੇਰ ਵੇਲੇ ਧੁੰਦ ਪਈ ਅਤੇ ਕੁਝ ਥਾਵਾਂ ’ਤੇ ਮੌਸਮ ਬੱਦਲਵਾਈ ਰਿਹਾ। ਪਰ ਪੰਜਾਬ ਦੇ ਹੁਸ਼ਿਆਰਪੁਰ ਤੇ ਫਿਰੋਜ਼ਪੁਰ ’ਚ ਹਲਕੀ ਬੂੰਦਾ-ਬਾਂਦੀ ਹੋਈ। ਇਸ ਦੌਰਾਨ, ਭਾਰਤੀ ਮੌਸਮ ਵਿਭਾਗ ਨੇ ਮੌਸਮ ਸੰਬੰਧੀ ਅਪਡੇਟ […]
Weather News: ਮੌਸਮ ਵਿਭਾਗ ਨੇ ਸੂਬੇ ਦੇ ਇਨ੍ਹਾਂ ਸ਼ਹਿਰਾਂ ‘ਚ ਜਾਰੀ ਕੀਤੀ ਚੇਤਾਵਨੀ, ਜਲਦੀ ਪੜ੍ਹੋ
Published On
By Sach Kahoon Punjabi Desk
Weather News: ਹਿਸਾਰ (ਡਾ. ਸੰਦੀਪ ਸਿੰਹਮਾਰ)। Haryana Weather: ਮੀਂਹ ਅਤੇ ਗੜੇਮਾਰੀ ਤੋਂ ਬਾਅਦ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਹੋਈ ਬਰਫ਼ਬਾਰੀ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਮੈਦਾਨੀ ਇਲਾਕਿਆਂ ‘ਚ ਵੀ ਸਰਦੀ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹਰਿਆਣਾ ਦੇ ਹਿਸਾਰ, ਜੀਂਦ, ਸੋਨੀਪਤ, ਚਰਖੀ ਦਾਦਰੀ, ਭਿਵਾਨੀ ਅਤੇ […]
IMD Weather Update: ਹਿਮਾਚਲ ’ਚ ਬਰਫੀਲਾ ਤੂਫਾਨ, ਅਟਲ ਸੁਰੰਗ ਬੰਦ, ਉਡਾਣਾਂ ਵੀ ਰੱਦ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ
Published On
By Sach Kahoon Punjabi Desk
ਟ੍ਰੇਨਾਂ ਵੀ ਹੋਈਆਂ ਹਨ ਪ੍ਰਭਾਵਿਤ | IMD Weather Update ਨਵੀਂ ਦਿੱਲੀ (ਏਜੰਸੀ)। IMD Weather Update: ਬਰਫਬਾਰੀ, ਗੜੇਮਾਰੀ ਤੇ ਮੀਂਹ ਨੇ ਪੂਰਾ ਦੇਸ਼ ਅਧਰੰਗ ਕਰ ਦਿੱਤਾ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ’ਚ ਸਾਲ ਦੀ ਸਭ ਤੋਂ ਭਾਰੀ ਬਰਫਬਾਰੀ ਹੋਈ ਹੈ। ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ 8 ਇੰਚ, ਗੰਦਰਬਲ ’ਚ 7 ਇੰਚ, ਸੋਨਮਰਗ ’ਚ […]