Haryana Roadways

Haryana Roadways: ਹਰਿਆਣਾ ਰੋਡਵੇਜ਼ ’ਚ ਮੁਫ਼ਤ ਯਾਤਰਾ ਕਰ ਸਕਣਗੇ ਇਹ ਲੋਕ, ਲੜਕੀਆਂ ਨੂੰ ਵੀ ਮਿਲੇਗੀ ਮੁਫ਼ਤ ਸਫਰ ਦੀ ਸਹੂਲਤ

Haryana Roadways: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਲਗਭਗ 73 ਲੱਖ ਗਰੀਬ ਲੋਕਾਂ ਨੂੰ ਹਰਿਆਣਾ ਮੁੱਖ ਮੰਤਰੀ ਅੰਤੋਦਿਆ ਪਰਿਵਾਰ ਪਰਿਵਹਨ ਯੋਜਨਾ ਤਹਿਤ ਮੁਫਤ ਯਾਤਰਾ ਕਰਨ ਦਾ ਮੌਕਾ ਮਿਲੇਗਾ, ਇਸ ਯੋਜਨਾ ਦੇ ਤਹਿਤ ਸਾਰੇ ਯੋਗ ਲੋਕਾਂ ਨੂੰ ਸਮਾਰਟ ਫੋਨ ਮਿਲਣਗੇ ਗਰੀਬ ਬਜ਼ੁਰਗਾਂ, ਔਰਤਾਂ ਤੇ ਬੱਚਿਆਂ ਨੂੰ ਕਾਰਡ ਬਣਾਏ ਜਾਣਗੇ, ਜਿਸ ਨੂੰ ਵੇਖ ਕੇ ਉਹ ਰੋਡਵੇਜ਼ ਦੀਆਂ […]
Breaking News  ਹਰਿਆਣਾ  ਖਾਸ ਖਬਰ 

Free Travel Facility: ਔਰਤਾਂ ਤੇ ਬੱਚੇ ਵੀ ਅੱਜ ਤੋਂ ਬੱਸਾਂ ’ਚ ਕਰ ਸਕਣਗੇ ਮੁਫ਼ਤ ਸਫ਼ਰ

ਰੱਖੜੀ ’ਤੇ ਔਰਤਾਂ ਤੇ 15 ਸਾਲ ਤੱਕ ਦੇ ਬੱਚਿਆਂ ਲਈ ਮੁਫਤ ਬੱਸ ਯਾਤਰਾ | Haryana Roadways 36 ਘੰਟਿਆਂ ਲਈ ਮਿਲੇਗਾ ਸਹੂਲਤ ਕੈਥਲ (ਸੱਚ ਕਹੂੰ ਨਿਊਜ਼/ਕੁਲਦੀਪ ਨੈਨ)। Free Travel Facility: ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਹਰਿਆਣਾ ਸਰਕਾਰ ਦੇ ਆਦੇਸ਼ਾਂ ਤਹਿਤ, ਹਰਿਆਣਾ ਰੋਡਵੇਜ ਰੱਖੜੀ ਦੇ ਤਿਉਹਾਰ ’ਤੇ 15 ਸਾਲ ਤੱਕ ਦੇ ਬੱਚੇ ਤੇ ਔਰਤਾਂ ਨੂੰ […]
Breaking News  ਹਰਿਆਣਾ  ਖਾਸ ਖਬਰ 

Haryana Roadways: ਹਰਿਆਣਾ ’ਚ ਰਹਿਣ ਵਾਲੇ 109 ਰੁਪਏ ’ਚ ਬਣਵਾ ਲੋ ਹੈਪੀ ਕਾਰਡ, ਇੱਕ ਸਾਲ ਤੱਕ ਕਰੋ ਮੁਫ਼ਤ ਯਾਤਰਾ!

Happy Card : ਰੋਡਵੇਜ ਦੀਆਂ ਬੱਸਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਲਈ ਹਰਿਆਣਾ ਸਰਕਾਰ ਇੱਕ ਖੁਸ਼ਖਬਰੀ ਲੈ ਕੇ ਆਈ ਹੈ, ਦਰਅਸਲ ਉਨ੍ਹਾਂ ਲੋਕਾਂ ਲਈ ਹੈਪੀ ਕਾਰਡ ਬਣਾਏ ਜਾ ਰਹੇ ਹਨ, ਜਿਨ੍ਹਾਂ ਦੀ ਸਾਲਾਨਾ ਆਮਦਨ 1 ਲੱਖ ਰੁਪਏ ਹੈ। ਸਰਕਾਰ ਨੇ 22.89 ਲੱਖ ਪਰਿਵਾਰਾਂ ਦੇ ਕਾਰਡ ਬਣਾਉਣ ਦਾ ਟੀਚਾ ਰੱਖਿਆ ਹੈ। ਹੁਣ ਹਰ ਰੋਜ ਵੱਡੀ ਗਿਣਤੀ […]
Breaking News  ਹਰਿਆਣਾ  ਖਾਸ ਖਬਰ 

ਹਰਿਆਣਾ ਰੋਡਵੇਜ ਦਾ ਚੱਕਾ ਜਾਮ ਸਬੰਧੀ ਤਾਜ਼ੀ ਅਪਡੇਟ

ਤਿੰਨ ਦੌਰ ਦੀਆਂ ਮੀਟਿੰਗਾਂ ਬਾਅਦ ਹੜਤਾਲ ਖਤਮ, ਸਰਕਾਰ ਤੇ ਯੂਨੀਅਨ ਵਿਚਕਾਰ ਹੋਇਆ ਸਮਝੌਤਾ | Haryana Roadways ਅੰਬਾਲਾ/ਹਿਸਾਰ/ਕਰੂਕਸੇਤਰ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ ਜ਼ਿਲ੍ਹੇ ’ਚ ਬੱਸ ਡਰਾਈਵਰ ਦੇ ਕਤਲ ’ਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜਾ ਦੇਣ ਦੀ ਮੰਗ ਨੂੰ ਲੈ ਹਰਿਆਣਾ ਰੋਡਵੇਜ਼ ਦੇ ਮੁਲਾਜ਼ਮ ਹੜਤਾਲ ’ਤੇ ਚਲੇ ਗਏ ਹਨ। […]
Breaking News  ਹਰਿਆਣਾ  ਖਾਸ ਖਬਰ 

ਹਰਿਆਣਾ ਰੋਡਵੇਜ਼ ’ਚ ਸਫਰ ਕਰਨ ਵਾਲਿਆਂ ਸਬੰਧੀ ਵੱਡੀ ਅਪਡੇਟ, ਵੇਖੋ

ਰੋਡਵੇਜ ਕਰਮਚਾਰੀਆਂ ਨੇ ਕੀਤਾ ਚੱਕਾ ਜਾਮ | Haryana Roadways ਦੀਵਾਲੀ ਦੀ ਰਾਤ ਅੰਬਾਲਾ ’ਚ ਹੋਏ ਡਰਾਈਵਰ ਦੇ ਕਤਲ ਸਬੰਧੀ ਰੋਡਵੇਜ ਕਰਮਚਾਰੀਆਂ ’ਚ ਰੋਸ ਅੰਬਾਲਾ (ਸੱਚ ਕਹੂੰ ਨਿਊਜ਼)। ਦੀਵਾਲੀ ਦੀ ਰਾਤ ਹਰਿਆਣਾ ਦੇ ਅੰਬਾਲਾ ’ਚ ਰੋਡਵੇਜ਼ ਦੇ ਬੱਸ ਡਰਾਈਵਰ ਰਾਜਵੀਰ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਕਾਰਨ ਰੋਡਵੇਜ ਮੁਲਾਜ਼ਮਾਂ ’ਚ ਗੁੱਸਾ ਹੈ। ਇਸ ਦੇ ਮੱਦੇਨਜਰ […]
Breaking News  ਹਰਿਆਣਾ  ਖਾਸ ਖਬਰ 

ਬੁਰੀ ਖਬਰ : ਬਿਨ੍ਹਾਂ ਦੱਸੇ ਆਈ ਮੌਤ

ਰੋੜਵੇਜ ਬੱਸ ਹੇਠਾਂ ਆਇਆ ਨੌਜਵਾਨ ਹਿਸਾਰ, (ਸੱਚ ਕਹੂੰ ਨਿਊਜ਼)। ਹਿਸਾਰ ’ਚ ਗੁਰੂ ਜੰਭੇਸ਼ਵਰ ਯੂਨੀਵਰਸਿਟੀ ਸਾਹਮਣੇ ਰੋੜਵੇਜ ਬੱਸ ਹੇਠਾਂ ਆਉਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਵਿਦਿਆਰਥੀ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਘਟਨਾ ਤੋਂ ਬਾਅਦ ਰੋੜਵੇਜ ਬੱਸ ਨੂੰ ਲੋਕਾਂ ਨੇ ਮੌਕੇ ’ਤੇ ਹੀ ਰੋਕ […]
Breaking News  ਹਰਿਆਣਾ  ਖਾਸ ਖਬਰ 

ਸਰਸਾ ਵਾਸੀਆਂ ਨੂੰ ਸਰਕਾਰ ਨੇ ਦਿੱਤੀ ਵੱਡੀ ਖੁਸ਼ਖਬਰੀ

ਜੰਮੂ ਕਟੜਾ, ਜੋਧਪੁਰ ਅਤੇ ਰਾਵਤਸਰ ਲਈ ਸ਼ੁਰੂ ਹੋਵੇਗੀ ਰੋਡਵੇਜ਼ ਬੱਸ ਸੇਵਾ | Sirsa News ਸਰਸਾ (ਸੱਚ ਕਹੂੰ ਨਿਊਜ਼)। ਰੋਡਵੇਜ਼ ਬੱਸ ਨੇ ਸਰਸਾ ਵਾਸੀਆਂ ਲਈ ਇੱਕ ਵੱਡਾ ਤੋਹਫਾ ਦਿੱਤਾ ਹੈ। ਸਰਸਾ (Sirsa News) ਤੋਂ ਜੰਮੂ ਕਟੜਾ, ਜੋਧਪੁਰ ਅਤੇ ਰਾਵਤਸਰ ਜਾਣ ਵਾਲੇ ਯਾਤਰੀਆਂ ਲਈ ਖੁਸ਼ਖਬਰੀ ਹੈ ਕਿਉਂਕਿ ਹੁਣ ਰੋਡਵੇਜ਼ ਇਨ੍ਹਾਂ ਨਵੇਂ ਰੂਟਾਂ ‘ਤੇ ਬੱਸ ਸੇਵਾ ਸ਼ੁਰੂ ਕਰੇਗੀ। […]
ਦੇਸ਼  Breaking News  ਸੂਬੇ  ਹਰਿਆਣਾ  ਖਾਸ ਖਬਰ 

ਵੱਡੀ ਖਬਰ! ਹੁਣ ਇਨ੍ਹਾਂ ਨੂੰ ਰੋਡਵੇਜ ਦੀਆਂ ਬੱਸਾਂ ਦੇ ਕਿਰਾਏ ਵਿੱਚ ਮਿਲੇਗੀ ਛੋਟ

ਚੰਡੀਗੜ੍ਹ। ਦੇਸ਼ ਦੀਆਂ ਔਰਤਾਂ ਅਤੇ ਸੀਨੀਅਰ ਸਿਟੀਜਨਾਂ ਨੂੰ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਕਈ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਅਜਿਹੇ ਵਿੱਚ ਹਰਿਆਣਾ ਸਰਕਾਰ ਵੱਲੋਂ ਇੱਕ ਵੱਡੀ ਖੁਸ਼ਖਬਰੀ ਆਈ ਹੈ। ਦਰਅਸਲ, ਰਾਜ ਸਰਕਾਰ ਨੇ ਟਿਕਟਾਂ ਦੀਆਂ ਕੀਮਤਾਂ ਵਿੱਚ ਕਾਫੀ ਕਟੌਤੀ ਕੀਤੀ ਹੈ। ਹੁਣ ਤੋਂ ਔਰਤਾਂ ਅਤੇ ਸੀਨੀਅਰ ਨਾਗਰਿਕਾਂ ਨੂੰ ਯਾਤਰਾ ਦੌਰਾਨ (Roadway Bus) ਬੇਸ ਕਿਰਾਇਆ ਦੇਣਾ […]
ਦੇਸ਼  Breaking News  ਹਰਿਆਣਾ  ਖਾਸ ਖਬਰ 

ਹਰਿਆਣਾ ਰੋਡਵੇਜ਼ ਵਿੱਚ ਕਿਲੋਮੀਟਰ ਸਕੀਮ ਤਹਿਤ 1000 ਹੋਰ ਬੱਸਾਂ ਚੱਲਣਗੀਆਂ

150 ਲਗਜ਼ਰੀ ਬੱਸਾਂ ਵੀ ਖਰੀਦੀਆਂ ਜਾਣਗੀਆਂ (ਸੱਚ ਕਹੂੰ ਨਿਊਜ਼) ਜੀਂਦ। ਹਰਿਆਣਾ ਰੋਡਵੇਜ਼ (Haryana Roadways) ਵਿੱਚ ਕਿਲੋਮੀਟਰ ਸਕੀਮ ਤਹਿਤ ਇੱਕ ਹਜ਼ਾਰ ਹੋਰ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਹ ਬੱਸਾਂ ਆਧੁਨਿਕ ਸਹੂਲਤਾਂ ਨਾਲ ਲੈਸ ਹੋਣਗੀਆਂ। ਰੋਡਵੇਜ਼ ਮੁਲਾਜ਼ਮਾਂ ਦੇ ਰੋਸ ਨੂੰ ਬਾਈਪਾਸ ਕਰਦਿਆਂ ਪਹਿਲਾਂ ਹੀ 690 ਬੱਸਾਂ ਕਿਲੋਮੀਟਰ ਸਕੀਮ ਤਹਿਤ ਚੱਲ ਰਹੀਆਂ ਹਨ। ਹੁਣ ਇਨ੍ਹਾਂ ਦੀ ਗਿਣਤੀ ਵਧਾ ਕੇ […]
Breaking News  ਬਿਜਨਸ  ਸੂਬੇ  ਹਰਿਆਣਾ  ਖਾਸ ਖਬਰ 
Govt Ad Sach Kahoon Helpline Sachchi Shiksha Official