Happy Birthday Rohit Sharma
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Happy Birthday Rohit Sharma: 39 ਸਾਲਾਂ ਦੀ ਉਮਰ ’ਚ ਵੀ ਕਈ ਰਿਕਾਰਡਾਂ ਦੇ ਬਾਦਸ਼ਾਹ, ਹਿਟਮੈਨ ਕਿਉਂ ਹਨ ਕ੍ਰਿਕੇਟ ਦੇ ਅਸਲੀ G.O.A.T?
Published On
By Khushdeep Singh
ਕ੍ਰਿਕੇਟ ਦੀ ਦੁਨੀਆ ’ਚ, ਕੁਝ ਖਿਡਾਰੀ ਅੰਕੜਿਆਂ ਤੋਂ ਵੱਡੇ ਹੁੰਦੇ ਹਨ, ਜਦੋਂ ਕਿ ਕੁਝ ਉਨ੍ਹਾਂ ਨੂੰ ਬਦਲ ਦਿੰਦੇ ਹਨ। ਰੋਹਿਤ ਸ਼ਰਮਾ ਉਨ੍ਹਾਂ ਵਿੱਚੋਂ ਇੱਕ ਹਨ। ਆਪਣੇ 39ਵੇਂ ਜਨਮਦਿਨ ’ਤੇ, ਹਿਟਮੈਨ ਸਿਰਫ਼ ਇੱਕ ਬੱਲੇਬਾਜ਼ ਨਹੀਂ, ਸਗੋਂ ਇੱਕ ਯੁਗ ਦਾ ਨਾਂਅ ਬਣ ਚੁੱਕੇ ਹਨ
Happy Birthday Rohit Sharma: ਇੱਕਰੋਜ਼ਾ ’ਚ ਸਭ ਤੋਂ ਵੱਧ ਦੋਹਰੇ ਸੈਂਕੜੇ ਤੋਂ ਲੈ ਕੇ ਦੋ ICC ਖਿਤਾਬ ਜਿੱਤਣ ਤੱਕ, ਅਜਿਹਾ ਹੈ ਰੋਹਿਤ ਸ਼ਰਮਾ ਦਾ ਕਰੀਅਰ
Published On
By Sach Kahoon Punjabi Desk
Happy Birthday Rohit Sharma: ਸਪੋਰਟਸ ਡੈਸਕ। ਭਾਰਤੀ ਕਪਤਾਨ ਰੋਹਿਤ ਸ਼ਰਮਾ ਬੁੱਧਵਾਰ ਨੂੰ ਆਪਣਾ 38ਵਾਂ ਜਨਮਦਿਨ ਮਨਾ ਰਹੇ ਹਨ। ਭਾਰਤ ਨੂੰ ਦੋ ਆਈਸੀਸੀ ਖਿਤਾਬ ਦਿਵਾਉਣ ਵਾਲੇ ਰੋਹਿਤ ਸੀਮਤ ਓਵਰਾਂ ਦੇ ਫਾਰਮੈਟ ’ਚ ਸਭ ਤੋਂ ਸਫਲ ਬੱਲੇਬਾਜ਼ਾਂ ’ਚੋਂ ਇੱਕ ਹਨ। ਹਿਟਮੈਨ ਵਜੋਂ ਜਾਣੇ ਜਾਂਦੇ ਰੋਹਿਤ ਨੇ ਆਪਣਾ ਪਹਿਲਾ ਇੱਕ ਰੋਜ਼ਾ ਜੂਨ 2007 ’ਚ ਖੇਡਿਆ। ਉਸੇ ਸਾਲ, ਉਨ੍ਹਾਂ […]
Happy Birthday Rohit Sharma: ਰੋਹਿਤ ਸ਼ਰਮਾ ਦੇ ਜਨਮਦਿਨ ’ਤੇ ਜਾਣੋ ਉਨ੍ਹਾਂ ਦੇ 5 ਇਤਿਹਾਸਕ ਰਿਕਾਰਡ
Published On
By Sach Kahoon Punjabi Desk
ਰੋਹਿਤ ਸ਼ਰਮਾ ਦਾ ਅੱਜ 37ਵਾਂ ਜਨਮਦਿਨ, ਹਿਟਮੈਨ ਦੇ ਨਾਂਅ ਕੌਮਾਂਤਰੀ ਕ੍ਰਿਕੇਟ ’ਚ ਸਭ ਤੋਂ ਜ਼ਿਆਦਾ ਛੱਕੇ | Happy Birthday Rohit Sharma ਇੱਕ ਰੋਜ਼ਾ ’ਚ ਸਭ ਤੋਂ ਜ਼ਿਆਦਾ ਦੋਹਰੇ ਸੈਂਕੜੇ | Happy Birthday Rohit Sharma ਸਪੋਰਟਸ ਡੈਸਕ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਅੱਜ ਆਪਣਾ 37ਵਾਂ ਜਨਮਦਿਨ ਮਨਾ ਰਹੇ ਹਨ। ਰੋਹਿਤ ਦਾ ਜਨਮ 30 ਅਪਰੈਲ 1987 […]