Hamas-Israel War

ਜੰਗ ਦਾ ਖਮਿਆਜ਼ਾ ਬੇਕਸੂਰ ਨੂੰ ਵੀ ਭੁਗਤਣਾ ਪੈੈਂਦਾ

Hamas-Israel War ਵਿਸ਼ਵ ਵਿੱਚ ਇਸ ਵੇਲੇ ਹਮਾਸ-ਇਜ਼ਰਾਈਲ ਤੇ ਰੂਸ-ਯੂਕਰੇਨ, ਦੋ ਵੱਡੀਆਂ ਜੰਗਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ ਬਰਮਾ, ਯਮਨ, ਸੁਡਾਨ, ਨਾਈਜ਼ੀਰੀਆ ਤੇ ਮਾਲੀ ਆਦਿ ਦੇਸ਼ਾਂ ਵਿੱਚ ਵੀ ਫੌਜ ਤੇ ਬਾਗੀਆਂ ਦਰਮਿਆਨ ਗਹਿਗੱਚ ਝੜਪਾਂ ਚੱਲ ਰਹੀਆਂ ਹਨ। ਪਰ ਅੱਜ-ਕੱਲ੍ਹ ਦੀਆਂ ਜੰਗਾਂ ਦੀ ਹੈਰਾਨੀਜਨਕ ਗੱਲ ਇਹ ਹੈ ਕਿ ਸੈਨਿਕ ਸੈਂਕੜਿਆਂ ਦੀ ਗਿਣਤੀ ਵਿੱਚ ਜਦਕਿ ਆਮ ਜਨਤਾ […]
Breaking News  ਲੇਖ  ਖਾਸ ਖਬਰ  ਵਿਚਾਰ