Guwahati Railway News
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Guwahati Railway News: ਗੁਹਾਟੀ ਦੇ ਬਾਮੁਨੀਮੈਦਮ ’ਚ ਰੇਲ ਇੰਜਣ ਪਟੜੀ ਤੋਂ ਉਤਰਿਆ, ਬਚਾਅ ਕਾਰਜ਼ ਜਾਰੀ
Published On
By Khushdeep Singh
ਗੁਹਾਟੀ ਦੇ ਬਾਮੁਨੀਮੈਦਮ ਇਲਾਕੇ ’ਚ ਸ਼ਨਿੱਚਰਵਾਰ ਨੂੰ ਇੱਕ ਰੇਲ ਇੰਜਣ ਪਟੜੀ ਤੋਂ ਉਤਰ ਗਿਆ, ਜਿਸ ਕਾਰਨ ਰੇਲਵੇ ਕੰਪਲੈਕਸ ’ਚ ਹਲਚਲ ਮੱਚ ਗਈ। ਮੁੱਢਲੀ ਜਾਣਕਾਰੀ ਅਨੁਸਾਰ, ਇਹ ਘਟਨਾ ਉਦੋਂ ਵਾਪਰੀ ਜਦੋਂ ਇੰਜਣ ‘ਬੀਜੀ ਗੁੱਡਜ਼ ਸ਼ੈੱਡ’ ਤੋਂ ਪਲਟਨ ਬਾਜ਼ਾਰ ਵੱਲ ਜਾ ਰਿਹਾ ਸੀ।