Green Flag Monday

ਏਮਜ਼ ਨੂੰ ਸੋਮਵਾਰ ਨੂੰ ਮਿਲੇਗੀ ਹਰੀ ਝੰਡੀ, ਵਾਤਾਵਰਨ ਵਿਭਾਗ ਤੋਂ ਮਿਲੇਗੀ ਕਲੀਅਰੈਂਸ

ਸਾਇੰਸ ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਕੋਲ ਰੁਕੀ ਹੋਈ ਸੀ ਫਾਈਲ ਚੰਡੀਗੜ੍ਹ, ਅਸ਼ਵਨੀ ਚਾਵਲ/ਸੱਚ ਕਹੂੰ ਨਿਊਜ਼ ਬਠਿੰਡਾ ਵਿਖੇ ਤਿਆਰ ਹੋਣ ਵਾਲੇ ਏਮਜ਼ ਨੂੰ ਪੰਜਾਬ ਸਰਕਾਰ ਸੋਮਵਾਰ ਆਖ਼ਰੀ ਫਾਈਲ ਪਾਸ ਕਰਦੇ ਹੋਏ ਹਰੀ ਝੰਡੀ ਦੇਣ ਜਾ ਰਹੀ ਹੈ। ਇਸ ਤੋਂ ਬਾਅਦ ਏਮਜ ਸਬੰਧੀ ਕੋਈ ਵੀ ਕੰਮ ਜਾਂ ਫਿਰ ਫਾਈਲ ਪੰਜਾਬ ਸਰਕਾਰ ਕੋਲ ਪੈਂਡਿੰਗ ਨਹੀਂ ਰਹੇਗੀ। ਇਸ ਏਮਜ […]
ਪੰਜਾਬ