GMADA Office Raid

GMADA ED Raid: ਗਮਾਡਾ ਦਫ਼ਤਰ ’ਚ 36 ਘੰਟੇ ਚੱਲੀ ਈਡੀ ਦੀ ਛਾਪੇਮਾਰੀ, ਦਸਤਾਵੇਜ਼ ਤੇ ਹਾਰਡ ਡਿਸਕ ਨਾਲ ਲੈ ਗਈ ਟੀਮ

ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਮੁੱਖ ਦਫ਼ਤਰ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੀਤੀ ਗਈ ਛਾਪੇਮਾਰੀ ਕਰੀਬ 36 ਘੰਟਿਆਂ ਬਾਅਦ ਵੀਰਵਾਰ ਸਵੇਰੇ ਲਗਭਗ 11:30 ਵਜੇ ਸਮਾਪਤ ਹੋ ਗਈ। ਕਾਰਵਾਈ ਪੂਰੀ ਕਰਨ ਤੋਂ ਬਾਅਦ ਈਡੀ ਦੀ ਟੀਮ 30 ਤੋਂ ਵੱਧ ਬੈਗਾਂ ਵਿੱਚ ਜ਼ਬਤ ਕੀਤੇ ਗਏ ਦਸਤਾਵੇਜ਼ ਅਤੇ ਸਕੈਨ
ਪੰਜਾਬ  ਸੂਬੇ  ਖਾਸ ਖਬਰ