Game

ਮੋਹਾਲੀ ‘ਚ ਜੰਗ, ਨੌਜਵਾਨਾਂ ਦੀ ਖੇਡ ‘ਤੇ ਨਜ਼ਰਾਂ

ਭਾਰਤ ਅਤੇ ਦੱਖਣੀ ਅਫਰੀਕਾ ਦਰਮਿਆਨ ਦੂਜਾ ਟੀ-20 ਅੱਜ ਪਹਿਲਾ ਟੀ-20 ਮੈਚ ਮੀਂਹ ਕਾਰਨ ਹੋਇਆ ਸੀ ਰੱਦ ਮੋਹਾਲੀ (ਏਜੰਸੀ)। ਭਾਰਤੀ ਕ੍ਰਿਕਟ ਟੀਮ ਧਰਮਸ਼ਾਲਾ ‘ਚ ਪਹਿਲਾ ਮੁਕਾਬਲਾ ਮੀਂਹ ਕਾਰਨ ਰੱਦ ਹੋਣ ਤੋਂ ਬਾਅਦ ਮੋਹਾਲੀ ਚ ਦੱਖਣੀ ਅਫਰੀਕਾ ਖਿਲਾਫ ਲੜੀ ਦੇ ਦੂਜੇ ਟੀ-20 ‘ਚ ਹਰ ਹਾਲ ‘ਚ ਜਿੱਤ ਲਈ ਉਤਰੇਗੀ, ਹਾਲਾਂਕਿ ਮੁਕਾਬਲੇ ‘ਚ ਸਭ ਦੀਆਂ ਨਜ਼ਰਾਂ ਟੀਮ ਦੇ […]
ਪੰਜਾਬ  ਖੇਡ ਮੈਦਾਨ  ਸੂਬੇ 

ਭਾਰਤੀ ਦਰਸ਼ਕਾਂ ਦਰਮਿਆਨ ਖੇਡਣਾ ਚੰਗਾ ਮੌਕਾ : ਫੇਹਲੁਕਵਾਓ

ਨਵੀਂ ਦਿੱਲੀ (ਏਜੰਸੀ)। ਭਾਰਤ ਖਿਲਾਫ ਇਸੇ ਮਹੀਨੇ ਹੋਣ ਵਾਲੀ ਲੜੀ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਆਂਦਿਲੇ ਫੇਹਲੁਕਵਾਓ ਨੇ ਕਿਹਾ ਕਿ ਭਾਰਤ ਕ੍ਰਿਕਟ ਖੇਡਣ ਲਈ ਸਰਵਸ੍ਰੇਸ਼ਠ ਸਥਾਨਾਂ ‘ਚੋਂ ਇੱਕ ਹੈ ਅਤੇ ਉਨ੍ਹਾਂ ਦੇ ਘਰੇਲੂ ਦਰਸ਼ਕਾਂ ਦਰਮਿਆਨ ਖੇਡਣਾ ਇੱਕ ਬਿਹਤਰੀਨ ਮੌਕਾ ਹੈ ਦੱਖਣੀ ਅਫਰਕਾ ਅਤੇ ਭਾਰਤ ਦਰਮਿਆਨ ਤਿੰਨ ਟੀ-20 ਅਤੇ ਤਿੰਨ ਟੈਸਟ ਮੈਚਾਂ ਦੀ ਲੜੀ […]
ਖੇਡ ਮੈਦਾਨ 

ਪਬਜੀ ਗੇਮ ਖੇਡਣ ਨਾਲ ਬਰਬਾਦ ਹੋ ਰਹੀਆਂ ਜ਼ਿੰਦਗੀਆਂ

ਯੋਗੇਸ਼ ਕੁਮਾਰ ਸੋਨੀ ਬੀਤੇ ਦਿਨੀਂ ਇੱਕ ਬੱਚਾ ਜ਼ੋਰ ਨਾਲ ਚੀਕਿਆ ਅਤੇ ਮਰ ਗਿਆ ਅਚਾਨਕ ਹੋਈ ਇਸ ਘਟਨਾ ਨਾਲ ਲੋਕ ਬੇਹੱਦ ਹੈਰਾਨ ਹੋਏ ਪਰ ਜਦੋਂ ਹਕੀਕਤ ਦਾ ਪਤਾ ਲੱਗਿਆ ਤਾਂ ਸਭ ਦੇ ਹੋਸ਼ ਉੱਡ ਗਏ ਇਹ ਲੜਕਾ ਪਬਜੀ ਗੇਮ ਖੇਡਣ ਦੀ ਵਜ੍ਹਾ ਨਾਲ ਮਰਿਆ ਸੀ ਉਸਦੇ ਦਿਲ ਅਤੇ ਦਿਮਾਗ ‘ਤੇ ਗੇਮ ਦਾ ਐਨਾ ਅਸਰ ਹੋ ਗਿਆ […]
ਲੇਖ  ਵਿਚਾਰ 

ਸੰਗਰੂਰ ‘ਚ ਸੂਬਾ ਪੱਧਰੀ ਮਹਿਲਾ ਖੇਡਾਂ ਹੋਈਆਂ ਸਮਾਪਤ

ਜ਼ਿਆਦਾ ਨਤੀਜਿਆਂ ‘ਚ ਲੁਧਿਆਣਾ ਰਿਹਾ ਮੋਹਰੀ ਸੰਗਰੂਰ (ਗੁਰਪ੍ਰੀਤ ਸਿੰਘ) | ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਖੇ ਪਿਛਲੇ ਦਿਨਾਂ ਤੋਂ ਚੱਲ ਰਹੀਆਂ ਪੰਜਾਬ ਰਾਜ ਖੇਡਾਂ ਅੰਡਰ-25 (ਮਹਿਲਾ) ਅੱਜ ਸਮਾਪਤ ਹੋ ਗਈਆਂ। ਅੱਜ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਰਾਜਵੰਤ ਸਿੰਘ ਜ਼ਿਲ੍ਹਾ ਸੈਨਿਕ ਭਲਾਈ ਅਫਸਰ, ਸੰਗਰੂਰ ਸਨ ਅੱਜ ਵੱਖ-ਵੱਖ ਹੋਏ ਮੁਕਾਬਲਿਆਂ ਦੇ ਨਤੀਜਿਆਂ ਅਨੁਸਾਰ ਜੈਵਲਿਨ ਥਰੋਅ ਵਿੱਚ ਕਮਲਦੀਪ ਕੌਰ ਲੁਧਿਆਣਾ […]
ਖੇਡ ਮੈਦਾਨ 

ਸਾਫ਼ ਖੇਡ ਦੀ ਬਦੌਲਤ ਜਾਪਾਨ ਹਾਰ ਕੇ ਵੀ ਨਾੱਕਆਊਟ ‘ਚ

ਘੱਟ ਪੀਲੇ ਕਾਰਡ ਮਿਲਣ ਕਰਕੇ ਸੇਨੇਗਲ ਨੂੰ ਪਛਾੜਿਆ ਵੋਲਗੋਗ੍ਰਾਦ (ਏਜੰਸੀ) ਏਸ਼ੀਆਈ ਟੀਮ ਜਾਪਾਨ ਨੇ ਪੋਲੈਂਡ ਤੋਂ ਗਰੁੱਪ ਐੱਚ ‘ਚ ਵੀਰਵਾਰ ਨੂੰ 0-1 ਦੀ ਹਾਰ ਝੱਲਣ ਦੇ ਬਾਵਜ਼ੂਦ ਗਰੁੱਪ ਚੋਂ ਦੂਸਰੇ ਸਥਾਨ ਦੀ ਟੀਮ ਦੇ ਰੂਪ ‘ਚ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਨਾੱਕਆਊਟ ਗੇੜ ‘ਚ ਪ੍ਰਵੇਸ਼ ਕਰ ਲਿਆ। ਜਾਪਾਨ ਅਤੇ ਸੇਨੇਗਲ ਦੇ ਇੱਕ ਬਰਾਬਰ ਚਾਰ […]
Breaking News  ਖੇਡ ਮੈਦਾਨ 

ਰਾਮਕ੍ਰਿਸ਼ਨਨ ਤੇ ਸੱਤਿਆ ਨਾਰਾਇਣ ਨੂੰ ਮਿਲੇਗਾ ਦ੍ਰੋਣਾਚਾਰਿਆ ਐਵਾਰਡ

ਨਵੀਂ ਦਿੱਲੀ: ਐਥਲੈਟਿਕਸ ਕੋਚ ਦਿਵੰਗਤ ਰਾਮਕ੍ਰਿਸ਼ਨਨ ਗਾਂਧੀ ਅਤੇ ਰੀਓ ਪੈਰਾਲੰਪਿਕ ਸੋਨ ਤਮਗਾ ਜੇਤੂ ਟੀ ਮਰੀਆਪੱਨ ਦੇ ਕੋਚ ਸੱਤਿਆ ਨਾਰਾਇਣ ਦੇ ਨਾਂਅ ਦੀ ਪਹਿਲ ਇਸ ਸਾਲ ਦ੍ਰੋਣਾਚਾਰਿਆ ਪੁਰਸਕਾਰ ਲਈ ਕੀਤੀ ਗਈ ਹੈ ਗਾਂਧੀ ਨੇ ਗੁਰਮੀਤ ਸਿੰਘ ਨੂੰ ਕੋਚਿੰਗ ਦਿੱਤੀ ਸੀ ਜਿਨ੍ਹਾਂ ਨੇ ਪਿਛਲੇ ਸਾਲ ਜਾਪਾਨ ਦੇ ਨਾਓਮੀ ‘ਚ ਏਸ਼ਿਆਈ ਰੇਸਵਾਕਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ ਜਿੱਤਿਆ ਸੀ ਬਲਜਿੰਦਰ […]
Breaking News  ਖੇਡ ਮੈਦਾਨ