France Protests Today

France Protests Today: ਫਰਾਂਸ ’ਚ ਅੱਜ ਫਿਰ ਪ੍ਰਦਰਸ਼ਨ, ਫੁੱਟਬਾਲ ਮੈਚ ਮੁਲਤਵੀ

ਫਰਾਂਸ ’ਚ ਪਿਛਲੇ ਹਫ਼ਤੇ ਹੋਈ ਹਿੰਸਾ ਤੋਂ ਬਾਅਦ, ਅੱਜ ਦੇਸ਼ ਭਰ ’ਚ ਮਹਿੰਗਾਈ ਵਿਰੁੱਧ ਵਿਰੋਧ ਪ੍ਰਦਰਸ਼ਨ ਮੁੜ ਸ਼ੁਰੂ ਹੋਣਗੇ। ਹਿੰਸਾ ਤੇ ਲੁੱਟਮਾਰ ਨੂੰ ਰੋਕਣ ਲਈ ਦੇਸ਼ ਭਰ ’ਚ ਲਗਭਗ 70,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਵਿਸ਼ੇਸ਼ ਪੁਲਿਸ ਟੀਮਾਂ, ਲਗਭਗ 20 ਬਖਤਰਬੰਦ ਵਾਹਨ ਤੇ 15 ਪਾਣੀ ਦੀਆਂ ਤੋਪਾਂ ਵਾਲੀਆਂ ਗੱਡੀਆਂ ਵੀ ਤਾਇਨਾਤ ਕੀਤੀਆਂ ਜਾਣਗੀਆਂ।
ਕੁੱਲ ਜਹਾਨ  ਖਾਸ ਖਬਰ