FIR

Punjab MLA FIR: ਪੰਜਾਬ ਦੇ ਵਿਧਾਇਕ ’ਤੇ ਹਰਿਆਣਾ ’ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼

ਡਾ. ਗੁਰਚਰਨ ਰਾਮ ਵੱਲੋਂ ਵਿਧਾਇਕ ਸਮੇਤ ਪੁੱਤਰਾਂ ਤੇ ਹੋਰਨਾਂ ’ਤੇ ਅਗਵਾ ਕਰਕੇ ਕੁੱਟਮਾਰ ਦੇ ਲਗਾਏ ਦੋਸ਼ ਵਿਧਾਇਕ ਨਾਲ ਸਰਪੰਚੀ ਮੌਕੇ ਦੀ ਚੱਲ ਰਹੀ ਐ ਆਪਸੀ ਖਹਿਬਾਜ਼ੀ Punjab MLA FIR: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਆਮ ਆਦਮੀ ਪਾਰਟੀ ਦੇ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਸਮੇਤ ਉਨ੍ਹਾਂ ਦੇ ਪੁੱਤਰਾਂ ਦੇ ਹਰਿਆਣਾ ਵਿੱਚ ਵੱਖ-ਵੱਖ ਧਰਾਵਾਂ ਤਹਿਤ ਪਰਚਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Malerkotla News: ਐਫਆਈਆਰ ਦਰਜ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਕਿਸੇ ਦਾ ਗੁਨਾਹ ਸਾਬਤ ਹੋ ਗਿਆ: ਮੁਹੰਮਦ ਮੁਸਤਫਾ

ਕਿਹਾ, ਕਨੂੰਨ ਅਤੇ ਪੁਲਿਸ ਰੂਲਾਂ ਮੁਤਾਬਿਕ ਕੰਮ ਕਰ ਰਹੇ ਹਨ Malerkotla News: ਮਾਲੇਰਕੋਟਲਾ, (ਗੁਰਤੇਜ ਜੋਸ਼ੀ)। ਸਾਬਕਾ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇੇ ਸਾਬਕਾ ਡੀਜੀਪੀ ਮੁਹੰੰਮਦ ਮੁਸਤਫਾ ਦੇ ਇਕਲੌਤੇ ਬੇਟੇ ਆਕਿਲ ਅਖਤਰ ਦੀ ਵੀਰਵਾਰ ਨੂੰ ਹੋਏ ਅਚਾਨਕ ਦਿਹਾਂਤ ਪਿੱਛੋਂ ਮਾਲੇਰਕੋਟਲਾ ਦੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਪੰਚਕੂਲਾ ਪੁਲਿਸ ਵੱਲੋਂ ਪਰਿਵਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Punjab News: ਪੰਜਾਬ ਦੇ ਸਾਬਕਾ ਡੀਜੀਪੀ ਅਤੇ ਸਾਬਕਾ ਮੰਤਰੀ ਵਿਰੁੱਧ ਪੁੱਤਰ ਦੇ ਕਤਲ ਦਾ ਮਾਮਲਾ ਦਰਜ

Punjab News: ਮਲੇਰਕੋਟਲਾ, (ਗੁਰਤੇਜ਼ ਜੋਸੀ)। ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਉਨ੍ਹਾਂ ਦੀ ਪਤਨੀ ਅਤੇ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵਿਰੁੱਧ ਉਨ੍ਹਾਂ ਦੇ ਪੁੱਤਰ ਅਖਿਲ ਅਖਤਰ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਅਖਿਲ ਅਖਤਰ ਦੀ ਮੌਤ 16 ਅਕਤੂਬਰ ਨੂੰ ਦੇਰ ਰਾਤ ਪੰਚਕੂਲਾ ਦੇ ਐਮਡੀਸੀ ਸਥਿਤ ਉਨ੍ਹਾਂ ਦੇ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Mumbai News: ਕਬੂਤਰਾਂ ਨੂੰ ਚੋਗਾ ਪਾਉਣ ਦੇ ਦੋਸ਼ ਵਿੱਚ ਚਾਰ ਲੋਕਾਂ ਵਿਰੁੱਧ ਮਾਮਲਾ ਦਰਜ

Mumbai News: ਮੁੰਬਈ, (ਏਜੰਸੀ)। ਮੁੰਬਈ ਪੁਲਿਸ ਨੇ ਬਾਂਦਰਾ ਇਲਾਕੇ ਵਿੱਚ ਕਬੂਤਰਾਂ ਨੂੰ ਚੋਗਾ ਪਾਉਣ ਦੇ ਦੋਸ਼ ਵਿੱਚ ਚਾਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਤਿੰਨ ਪੁਰਸ਼ ਅਤੇ ਇੱਕ ਔਰਤ ਸ਼ਾਮਲ ਹੈ। ਪੁਰਸ਼ਾਂ ਦੀ ਪਛਾਣ ਮਹਿਤਾਬ ਅਹਿਮਦ ਸ਼ੇਖ, ਨਿਖਿਲ ਹਰੀਨਾਥ ਸਰੋਜ ਅਤੇ ਸਲਾਮ ਦੁਰਗੇਸ਼ ਕੁਮਾਰ ਵਜੋਂ ਹੋਈ ਹੈ, ਜਦੋਂ ਕਿ ਔਰਤ ਦੀ ਪਛਾਣ ਅਜੇ […]
ਦੇਸ਼  Breaking News  ਖਾਸ ਖਬਰ 

Mohali Court: ਤੁਰੰਤ ਦਿਓ ਐਫਆਈਆਰ ਦੀ ਕਾਪੀ, ਮੁਹਾਲੀ ਕੋਰਟ ਦੇ ਪੁਲਿਸ ਨੂੰ ਆਦੇਸ਼

Mohali Court: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ 32 ਜਿੰਦਾ ਬੰਬ ਹੋਣ ਦਾ ਖੁਲਾਸਾ ਕਰਨ ਵਾਲੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਦਰਜ ਹੋਈ ਐਫਆਈਆਰ ਨੂੰ ਤੁਰੰਤ ਆਨਲਾਈਨ ਕਰਨ ਅਤੇ ਪ੍ਰਤਾਪ ਬਾਜਵਾ ਨੂੰ ਦੇਣ ਦੇ ਆਦੇਸ਼ ਮੁਹਾਲੀ ਅਦਾਲਤ ਵੱਲੋਂ ਕਰ ਦਿੱਤੇ ਗਏ ਹਨ। ਮੁਹਾਲੀ ਅਦਾਲਤ ਵੱਲੋਂ ਪੰਜਾਬ ਸਰਕਾਰ ਅਤੇ ਮੁਹਾਲੀ ਪੁਲਿਸ ਨੂੰ ਆਦੇਸ਼ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

5 ਦਰਜਨ ਤੋਂ ਵੱਧ ਕਾਂਗਰਸੀਆਂ ’ਤੇ ਹੋਇਆ ਪਰਚਾ 

ਬਿੱਟੂ, ਆਸ਼ੂ, ਤਲਵਾੜ ਤੇ ਅਰੋੜਾ ਸਣੇ 5 ਦਰਜਨ ਤੋਂ ਵੱਧ ਕਾਂਗਰਸੀਆਂ ’ਤੇ ਹੋਇਆ ਪਰਚਾ  ਮਾਮਲਾ: ਨਗਰ ਨਿਗਮ ਦਫਤਰ ਨੂੰ ਤਾਲਾ ਲਗਾ ਕੇ ਸਰਕਾਰੀ ਡਿਊਟੀ ’ਚ ਵਿਘਨ ਪਾਉਣ ਦਾ (ਜਸਵੀਰ ਸਿੰਘ ਗਹਿਲ) ਲੁਧਿਆਣਾ। ਥਾਣਾ ਕੋਤਵਾਲੀ ਲੁਧਿਆਣਾ ਦੀ ਪੁਲਿਸ ਨੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਸਣੇ ਪੰਜ ਦਰਜਨ ਤੋਂ ਵੱਧ ਕਾਂਗਰਸੀਆਂ ’ਤੇ ਮੁਕੱਦਮਾ ਦਰਜ ਕੀਤਾ ਹੈ। ਪੁਲਿਸ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਧਰਨਾ ਦੇਣਾ ਪਿਆ ਮਹਿੰਗਾ:  ਜਲੰਧਰ ਦੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਅਤੇ ਸੁਖਵਿੰਦਰ ਕੋਟਲੀ ਤੇ ਦਰਜ ਹੋਈ ਐਫਆਈਆਰ

ਚੰਡੀਗੜ੍ਹ (ਮਨਦੀਪ ਕੌਰ ਸ਼ਾਇਨਾ)। ਜਲੰਧਰ ਦੇ ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਸੁਖਵਿੰਦਰ ਕੋਟਲੀ ਦਾ ਆਪਣੇ ਸਾਥੀਆਂ ਸਮੇਤ ਚੰਡੀਗੜ੍ਹ ਸਥਿਤ ਹਰਿਆਣਾ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣਾ ਮਹਿੰਗਾ ਸਾਬਤ ਹੋਇਆ। ਪ੍ਰਦਰਸ਼ਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਚੰਡੀਗੜ੍ਹ ਪੁਲੀਸ ਦੇ ਮੁਲਾਜ਼ਮਾਂ ਦੀ ਹਫੜਾ-ਦਫੜੀ ਕਾਰਨ ਉਨ੍ਹਾਂ ਦੀਆਂ ਵਰਦੀਆਂ ਫਟ ਗਈਆਂ। Chandigarh News ਚੰਡੀਗੜ੍ਹ ਪੁਲਿਸ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਝੋਨੇ ਦੀ ਪਰਾਲੀ ਸਾੜਨ ਵਾਲੇ ਖਿਲਾਫ ਪੁਲਿਸ ਵੱਲੋਂ FIR ਦਰਜ

ਖੇਤੀਬਾੜੀ ਵਿਭਾਗ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੀਤਾ ਚਲਾਨ | FIR ਡਿਪਟੀ ਕਮਿਸਨਰ ਵੱਲੋਂ ਮੁੜ ਪਰਾਲੀ ਨਾ ਸਾੜਨ ਦੀ ਅਪੀਲ | FIR ਕਿਹਾ, ਜ਼ੇਕਰ ਪਰਾਲੀ ਸਾੜੀ ਤਾਂ ਹੋਵੇਗੀ ਸਖਤ ਕਾਰਵਾਈ | FIR ਫਾਜਿਲਕਾ (ਰਜਨੀਸ਼ ਰਵੀ)। ਬੀਤੇ ਦਿਨ ਜ਼ਿਲ੍ਹੇ ਦੇ ਪਿੰਡ ਰਾਣਾ ’ਚ ਇਕ ਕਿਸਾਨ ਵੱਲੋਂ ਪਰਾਲੀ ਸਾੜਨ ਦੀ ਸੂਚਨਾ ਉਪਗ੍ਰਹਿ ਰਾਹੀਂ ਮਿਲਣ ਤੇ ਤੁਰੰਤ […]
ਪੰਜਾਬ 

ਏਐੱਫਐੱਸਓ ਵੀਹ ਹਜ਼ਾਰ ਦੀ ਵੱਢੀ ਲੈਂਦਾ ਕਾਬੂ

ਪਟਿਆਲਾ, (ਖੁਸ਼ਵੀਰ ਤੂਰ/ਸੱਚ ਕਹੂੰ ਨਿਊਜ਼)। ਵਿਜੀਲੈਂਸ ਵੱਲੋਂ ਫੂਡ ਸਪਲਾਈ ਦਫਤਰ ਸਨੌਰ ਦੇ ਏਐੱਫਐੱਸਓ ਨੂੰ 20 ਹਜ਼ਾਰ ਦੀ ਵੱਢੀ ਲੈਂਦਿਆਂ ਰੰਗੀ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਏਐੱਫਐੱਸਓ ਵੱਲੋਂ ਇਹ ਰਕਮ ਸਸਤੇ ਰਾਸ਼ਨ ਦਾ ਸਰਕਾਰੀ ਡਿੱਪੂ ਦਾ ਲਾਇਸੈਂਸ ਜਾਰੀ ਕਰਵਾਉਣ ਬਦਲੇ ਮੰਗੀ ਗਈ ਸੀ। ਵਿਜੀਲੈਂਸ ਬਿਊਰੋ ਦੇ ਐੱਸਐੱਸਪੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਜਗਵਿੰਦਰ ਸਿੰਘ ਪੁੱਤਰ […]
ਪੰਜਾਬ  Breaking News 

ਐਂਵੇ ਕਿਵੇਂ ਪੈ ਜਾਏਗਾ ਪਰਿਵਾਰ ਦਾ ਐਫ਼ਆਈਆਰ ‘ਚ ਨਾਂ, ਕਿਸੇ ਦੀ ਪਸੰਦ ਜਾਂ ਨਾ ਪਸੰਦ ਨਾਲ ਨਹੀਂ ਚੱਲੇਗਾ ਕੇਸ

ਪ੍ਰਸਿੱਧ ਵਕੀਲ ਤਨਵੀਰ ਅਹਿਮਦ ਨੇ ਕੀਤਾ ਹਾਈ ਕੋਰਟ ਵਿੱਚ ਵਿਰੋਧ, ਹਾਈ ਕੋਰਟ ਨੇ ਕੀਤਾ ਸਵੀਕਾਰ | FIR ਸਿੰਗਲ ਬੈਂਚ ਵੱਲੋਂ ਹੋਇਆ ਐ ਨੋਟਿਸ, ਅਸੀਂ ਦੇਵਾਗਾਂ ਸਿੰਗਲ ਬੈਂਚ ‘ਚ ਜੁਆਬ | FIR ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਿਸੇ ਦੀ ਪਸੰਦ ਜਾਂ ਫਿਰ ਨਾ ਪਸੰਦ ਨਾਲ ਕੋਈ ਮਾਮਲਾ ਨਹੀਂ ਚਲ ਸਕਦਾ ਹੈ ਅਤੇ ਇਸ ਤਰਾਂ ਕਿਵੇਂ ਪੂਜਨੀਕ […]
ਪੰਜਾਬ  Breaking News