ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ
ਰਿਸ਼ਤਿਆਂ ਦੀ ਮਹਿਕ ਖਿਲਾਰਨ ਦੀ ਲੋੜ
ਕੋਈ ਸਮਾਂ ਸੀ ਜਦੋਂ ਆਪਣੇ ਸਾਰੇ ਹੀ ਨਵੇਂ-ਪੁਰਾਣੇ ਰਿਸ਼ਤੇ ਬੜੇ ਪਿਆਰੇ ਲੱਗਦੇ ਸਨ ਘਰਾਂ 'ਚ ਆਪਸੀ ਪਰਿਵਾਰਕ ਸਾਂਝ ਹੁੰਦੀ ਸੀ ਘਰਾਂ 'ਚ ਕਿਸੇ ਤਰ੍ਹਾਂ ਦੇ ਕੋਈ ਵਖਰੇਂਵੇਂ ਨਹੀਂ ਸਨ ਸਗੋਂ ਇੱਤਫਾਕ ਅਤੇ ਪੱਕਾ ਵਿਸ਼ਵਾਸ ਹੁੰਦਾ ਸੀ ਜੋ ਕਈ ਕਈ ਪੀੜ੍ਹੀਆਂ ਤੱਕ ਪਰਿਵਾਰ ਨੂੰ ਮਾਲ...
ਸਿੱਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ ਯਾਦਗਾਰੀ ਹੋ ਨਿੱਬੜਿਆ ਤੀਆਂ ਦਾ ਮੇਲਾ
ਸਿੱਧੂ ਮੈਮੋਰੀਅਲ ਪਬਲਿਕ ਸਕੂਲ ਵਿਖੇ ਯਾਦਗਾਰੀ ਹੋ ਨਿੱਬੜਿਆ ਤੀਆਂ ਦਾ ਮੇਲਾ
ਲੌਂਗੋਵਾਲ (ਹਰਪਾਲ)| ਸਿੱਧੂ ਮੋਮੋਰੀਅਲ ਪਬਲਿਕ ਸਕੂਲ ਸੇਰੋੰ ਵਿਖੇ “ਤੀਆਂ ਤੀਜ ਦੀਆਂ' ਦਾ ਤਿਉਹਾਰ ਸਕੂਲ ਦੀਆਂ ਵਿਦਿਆਰਥਣਾ ਵੱਲੋਂ ਬੜੇ ਉਤਸਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਚੇਅਰਮੈਨ ਡਾ. ਪਰਮਜੀਤ ਸਿੰਘ ਤੇ ਪ੍ਰਿੰਸੀਪਲ ਮ...
ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਫੁੱਟਪਾਥ ’ਤੇ ਪੜ੍ਹਾ ਰਿਹੈ ਅਧਿਆਪਕ ਸੁਖਪਾਲ ਸਿੰਘ
ਪਤਨੀ ਵੀ ਕਰ ਰਹੀ ਹੈ ਅਧਿਆਪਕ ਪਤੀ ਦੀ ਮੱਦਦ
(ਸੁਖਜੀਤ ਮਾਨ) ਬਠਿੰਡਾ। ਕਿਸੇ ਕੰਮ ਨੂੰ ਕਰਨ ਲਈ ਦਿਲ ’ਚ ਜਜ਼ਬਾ ਹੋਵੇ ਤਾਂ ਮੰਜਿਲ ਦੂਰ ਨਹੀਂ ਹੁੰਦੀ। ਬਠਿੰਡਾ ਦੇ ਇੱਕ ਅਧਿਆਪਕ ਨੇ ਅਜਿਹਾ ਜਜ਼ਬਾ ਦਿਖਾਇਆ ਹੈ ਕਿ ਉਹ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਸ਼ਾਮ ਨੂੰ ਕੋਈ ਫਿਲਮ ਦੇਖਣ ਜਾਂ ਪਾਰਕਾਂ ’ਚ ਨਹੀਂ ਜਾਂਦੇ, ਸਗ...
ਮੇਰੀ ਕਾਰ ਜ਼ਿੰਦਾਬਾਦ
ਮੇਰੀ ਕਾਰ ਜ਼ਿੰਦਾਬਾਦ
ਆਪਣੇ ਬੱਚਿਆਂ ਸੰਗ ਫਿਲਮ ‘ਟਾਰਜਨ ਦਾ ਵੰਡਰ ਕਾਰ’ ਵੇਖਦਿਆਂ ਮੈਂ ਇਸ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਵੱਲੋਂ ਇੱਕ ਕਾਰ ਨੂੰ ਮਨੁੱਖੀ ਭਾਵਨਾਵਾਂ ਨਾਲ ਜੋੜਨ ਵਾਲੀ ਪੇਸ਼ਕਾਰੀ ਤੋਂ ਕਾਫੀ ਹੈਰਾਨ ਤੇ ਵਿਆਕੁਲ ਹੋਇਆ। ਕਾਰ ਤਾਂ ਨਿਰਜੀਵ ਵਸਤੂ ਹੈ, ਪਰ ਉਸ ਨਾਲ ਜੁੜਿਆ ਮਨੁੱਖ ਜਰੂਰ ਭਾਵਨਾਤਮਕ ਬਿਰ...
ਟਿੰਡਾਂ ਵਾਲੇ ਖੂਹ ’ਤੇ ਕਿਵੇਂ ਹੁੰਦੀ ਸੀ ਟਿੰਡਾਂ ਦੀ ਮੁਰੰਮਤ
ਟਿੰਡਾਂ ਵਾਲੇ ਖੂਹ ’ਤੇ ਕਿਵੇਂ ਹੁੰਦੀ ਸੀ ਟਿੰਡਾਂ ਦੀ ਮੁਰੰਮਤ
ਪੁਰਾਤਨ ਸਮਿਆਂ ਵਿੱਚ ਊਠਾਂ ਅਤੇ ਬਲਦਾਂ ਨਾਲ ਖੇਤੀ ਕਰਦੇ ਸਨ ਸਾਡੇ ਪੁਰਖੇ। ਉਨ੍ਹਾਂ ਸਮਿਆਂ ਵਿੱਚ ਖੇਤੀਬਾੜੀ ਕਰਨ ਦੇ ਸੀਮਤ ਤੇ ਸਸਤੇ ਸੰਦ ਹੋਇਆ ਕਰਦੇ ਸਨ, ਜ਼ਿਆਦਾਤਰ ਲੋਕ ਉਨ੍ਹਾਂ ਸਮਿਆਂ ਵਿੱਚ ਵਿੜ੍ਹੀ ਨਾਲ ਵੀ ਖੇਤੀ ਕਰ ਲਿਆ ਕਰਦੇ ਸਨ, ਕਿਉਂਕ...
ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਲੜਨ ਵਾਲਾ ਪਦਮਸ੍ਰੀ ਕੌਰ ਸਿੰਘ
ਸੰਸਾਰ ਪ੍ਰਸਿੱਧ ਮੁੱਕੇਬਾਜ਼ ਮੁਹੰਮਦ ਅਲੀ ਨਾਲ ਲੜਨ ਵਾਲਾ ਪਦਮਸ੍ਰੀ ਕੌਰ ਸਿੰਘ
ਬਾਕਸਿੰਗ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਂਅ ਚਮਕਾਉਣ ਵਾਲੇ ਪਦਮਸ਼੍ਰੀ ਅਤੇ ਅਰਜੁਨ ਐਵਾਰਡ ਜੇਤੂ ਕੌਰ ਸਿੰਘ ਅੱਜ ਬੁਢਾਪੇ ਦੇ ਦਿਨਾਂ ’ਚ ਨਿਰਾਸ਼ਾ ਭਰੀ ਜ਼ਿੰਦਗੀ ਜੀਅ ਰਿਹਾ ਹੈ। ਉਸ ਨੇ ਆਪਣੀ ਸਾਰੀ ਜਵਾਨੀ ਦੇਸ਼ ਭਗ...
ਹੁਣ ਦੋ ਸਮਾਰਟਫੋਨ ’ਤੇ ਇਸਤੇਮਾਲ ਕਰੋ ਇੱਕ ਵਟਸਐਪ ਅਕਾਊਂਟ
ਹੁਣ ਦੋ ਸਮਾਰਟਫੋਨ ’ਤੇ ਇਸਤੇਮਾਲ ਕਰੋ ਇੱਕ ਵਟਸਐਪ ਅਕਾਊਂਟ
ਵਟਸਐਪ ਦੁਨੀਆਂ ਦੇ ਸਭ ਤੋਂ ਚੰਗੇ ਤੇ ਪਸੰਦੀਦਾ ਚੈਟਿੰਗ ਐਪਸ ਵਿਚੋਂ ਇੱਕ ਹੈ ਉਜ ਤਾਂ ਇਹ ਪਲੇਟਫ਼ਾਰਮ ਉਨ੍ਹਾਂ ਸਾਰੇ ਫੀਚਰਸ ਨਾਲ ਲੈਸ ਹੈ ਜੋ ਯੂਜ਼ਰਸ ਦੀਆਂ ਸਹੂਲਤਾਂ ਲਈ ਜ਼ਰੂਰੀ ਹਨ ਪਰ ਫਿਰ ਵੀ ਕਈ ਯੂਜ਼ਰਸ ਦੀ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਹ ਆਪਣੇ ਵਾ...
ਇਸ ਐਪ ਨਾਲ ਹੁਣ ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਸ਼ਾਰਟ ਵੀਡੀਓਜ਼
ਇਸ ਐਪ ਨਾਲ ਹੁਣ ਸਕਿੰਟਾਂ ’ਚ ਡਾਊਨਲੋਡ ਹੋਣਗੀਆਂ ਸ਼ਾਰਟ ਵੀਡੀਓਜ਼
ਸ਼ਾਰਟਸ ਵੀਡੀਓਜ਼ ਦਾ ਕਰੇਜ਼ ਕਾਫੀ ਜ਼ਿਆਦਾ ਵਧ ਗਿਆ ਹੈ ਟਿੱਕਟਾਕ ਤੋਂ ਸ਼ੁਰੂ ਹੋਇਆ ਇਹ ਸਫ਼ਰ ਹੁਣ?ਯੂ ਟਿਊਬ ਸ਼ਾਰਟਸ ਤੇ ਇੰਸਟਾਗ੍ਰਾਮ ਰੀਲਜ਼ ਦੇ ਰੂਪ ’ਚ ਮੌਜੂਦ ਹੈ ਉਜ ਤਾਂ ਟਿੱਕਟਾਕ ਭਾਰਤ ’ਚ ਬੈਨ ਹੋ ਗਿਆ ਹੈ, ਪਰ ਸ਼ਾਰਟਸ ਵੀਡੀਓਜ਼ ਐਪਸ ਦੀ ਭਰਮਾਰ ਹੈ...
ਵਿਰਾਸਤੀ ਖੇਡ ‘ਬਾਜ਼ੀ’ ਨੂੰ ਸਮਰਪਿਤ ਮਿੱਠੂ ਸਿੰਘ ‘ਬਾਥੂਪੱਟ’
ਵਿਰਾਸਤੀ ਖੇਡ ‘ਬਾਜ਼ੀ’ ਨੂੰ ਸਮਰਪਿਤ ਮਿੱਠੂ ਸਿੰਘ ‘ਬਾਥੂਪੱਟ’
ਅੱਜ ਦੇ ਤੇਜ ਰਫਤਾਰ ਯੁੱਗ ਵਿੱਚ ਮਨੁੱਖ ਨੇ ਭਾਵੇਂ ਬਹੁਤ ਤਰੱਕੀ ਕਰ ਲਈ ਹੈ ਪਰ ਇਸ ਤਰੱਕੀ ਕਰਕੇ ਪੰਜਾਬ ਦੇ ਅਮੀਰ ਵਿਰਸੇ ਵਿੱਚੋਂ ਬਹੁਤ ਕੁਝ ਅਲੋਪ ਵੀ ਹੋ ਗਿਆ ਹੈ। ਆਧੁਨਿਕਤਾ ਦੀ ਇਸ ਚਕਾਚੌਂਧ ਵਿੱਚ ਪੰਜਾਬ ਦੀਆਂ ਕਿੰਨੀਆਂ ਹੀ ਪੁਰਾਤਨ ਲੋਕ-ਖੇਡ...
ਕੋਈ ਇੰਝ ਵੀ ਜ਼ਿੰਦਾ ਏ, ਜ਼ਿੰਦਗੀ ਜਿੰਦਾਬਾਦ…!
ਕੋਈ ਇੰਝ ਵੀ ਜ਼ਿੰਦਾ ਏ, ਜ਼ਿੰਦਗੀ ਜਿੰਦਾਬਾਦ...!
ਇਹ ਲਿਖਤ ਪੜ੍ਹਨ ’ਚ ਤਾਂ ਤੁਹਾਨੂੰ 70 ਸੈਕਿੰਡ ਹੀ ਲੱਗਣਗੇ ਪਰ ਇਸ ਲਿਖਤ ਦਾ ਹੀਰੋ ਬਣਨ ਲਈ ‘ਪਾਲ ਅਲੈਗਜੈਂਡਰ’ ਦੀ ਔਖੇ ਹਾਲਾਤਾਂ ’ਚ ਲਗਾਤਾਰ 70 ਸਾਲਾਂ ਦੀ ਲਗਾਤਾਰ ਘਾਲਣਾ ਹੈ, ਜੋ ਤੁਹਾਨੂੰ ਹੈਰਾਨ ਕਰ ਦੇਵੇਗੀ। ਅਮਰੀਕਾ ’ਚ ਸੰਨ੍ਹ 1946 ’ਚ ਜਨਮਿਆ ਪਾਲ, ਪ...