ਮੇਰੀ ਕਾਰ ਜ਼ਿੰਦਾਬਾਦ
ਮੇਰੀ ਕਾਰ ਜ਼ਿੰਦਾਬਾਦ
ਆਪਣੇ ਬੱਚਿਆਂ ਸੰਗ ਫਿਲਮ ‘ਟਾਰਜਨ ਦਾ ਵੰਡਰ ਕਾਰ’ ਵੇਖਦਿਆਂ ਮੈਂ ਇਸ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਵੱਲੋਂ ਇੱਕ ਕਾਰ ਨੂੰ ਮਨੁੱਖੀ ਭਾਵਨਾਵਾਂ ਨਾਲ ਜੋੜਨ ਵਾਲੀ ਪੇਸ਼ਕਾਰੀ ਤੋਂ ਕਾਫੀ ਹੈਰਾਨ ਤੇ ਵਿਆਕੁਲ ਹੋਇਆ। ਕਾਰ ਤਾਂ ਨਿਰਜੀਵ ਵਸਤੂ ਹੈ, ਪਰ ਉਸ ਨਾਲ ਜੁੜਿਆ ਮਨੁੱਖ ਜਰੂਰ ਭਾਵਨਾਤਮਕ ਬਿਰ...
ਆਧਾਰ ਕਾਰਡ ’ਚ ਪਤਾ ਬਦਲਣ ਲਈ ਘਰ ਦੇ ਮੁਖੀ ਦੀ ਮਨਜ਼ੂਰੀ ਜ਼ਰੂਰੀ
ਆਧਾਰ ਕਾਰਡ ਵਿੱਚ ਪਤਾ ਕਿਵੇਂ ਬਦਲੀਏ? | How to Change the Address in Aadhar Card
ਨਵੀਂ ਦਿੱਲੀ। ਜੇਕਰ ਤੁਸੀਂ ਆਪਣੇ ਆਧਾਰ ਕਾਰਡ ਵਿੱਚ ਪਤਾ ਅਪਡੇਟ ਕਰਾਉਣਾ ਚਾਹੁੰਦੇ ਹੋ ਤਾਂ ਹੁਣ ਤੁਹਾਨੂੰ ਆਪਣੇ ਘਰ ਦੇ ਮੁਖੀ ਦੀ ਸਹਿਮਤੀ ਨਾਲ ਆਨਲਾਈਨ ਪਤਾ ਅਪਡੇਟ ਕਰਾਉਣਾ ਹੋਵੇਗਾ। ਪਰਿਵਾਰ ਦੇ ਮੁਖੀ ਦੀ ਸਹਿਮਤੀ ...
ਝੁੱਗੀਆਂ-ਝੌਂਪੜੀਆਂ ਵਾਲੇ ਬੱਚਿਆਂ ਨੂੰ ਫੁੱਟਪਾਥ ’ਤੇ ਪੜ੍ਹਾ ਰਿਹੈ ਅਧਿਆਪਕ ਸੁਖਪਾਲ ਸਿੰਘ
ਪਤਨੀ ਵੀ ਕਰ ਰਹੀ ਹੈ ਅਧਿਆਪਕ ਪਤੀ ਦੀ ਮੱਦਦ
(ਸੁਖਜੀਤ ਮਾਨ) ਬਠਿੰਡਾ। ਕਿਸੇ ਕੰਮ ਨੂੰ ਕਰਨ ਲਈ ਦਿਲ ’ਚ ਜਜ਼ਬਾ ਹੋਵੇ ਤਾਂ ਮੰਜਿਲ ਦੂਰ ਨਹੀਂ ਹੁੰਦੀ। ਬਠਿੰਡਾ ਦੇ ਇੱਕ ਅਧਿਆਪਕ ਨੇ ਅਜਿਹਾ ਜਜ਼ਬਾ ਦਿਖਾਇਆ ਹੈ ਕਿ ਉਹ ਸਕੂਲੋਂ ਛੁੱਟੀ ਮਿਲਣ ਤੋਂ ਬਾਅਦ ਸ਼ਾਮ ਨੂੰ ਕੋਈ ਫਿਲਮ ਦੇਖਣ ਜਾਂ ਪਾਰਕਾਂ ’ਚ ਨਹੀਂ ਜਾਂਦੇ, ਸਗ...
Treasure: ਧਰਤੀ ਹੇਠਾਂ ਹੈ ਅਨਮੋਲ ਖਜ਼ਾਨਾ, ਜਾਣ ਕੇ ਹੋ ਜਾਵੋਗੇ ਹੈਰਾਨ…
Earth : ਡਾ. ਸੰਦੀਪ ਸਿੰਹਮਾਰ। ਜਿਵੇਂ ਸਾਡਾ ਬ੍ਰਹਿਮੰਡ ਰਹੱਸਾਂ ਨਾਲ ਭਰਿਆ ਹੋਇਆ ਹੈ, ਉਸੇ ਤਰ੍ਹਾਂ ਧਰਤੀ ਦੀ ਸਤਹ ਵੀ ਹੈ। ਧਰਤੀ ਦੀ ਕੁੱਖ ’ਚ ਅਜਿਹੇ ਕੀਮਤੀ ਖਣਿਜ ਛੁਪੇ ਹੋਏ ਹਨ, ਜਿਨ੍ਹਾਂ ਬਾਰੇ ਆਮ ਆਦਮੀ ਨਹੀਂ ਜਾਣਦਾ। ਸੋਨੇ ਸਮੇਤ ਕੁਝ ਧਾਤਾਂ ਬਾਰੇ ਹਰ ਕੋਈ ਜਾਣਦਾ ਹੈ ਕਿ ਉਹ ਧਰਤੀ ਦੀਆਂ ਖਾਣਾਂ ਤੋਂ ਪ੍...
ਆਓ! ਯਾਦ ਕਰੀਏ ਪੁਰਾਤਨ ਪਿੰਡ ਦੀ ਦੁਕਾਨ ਨੂੰ, ਜਿੱਥੋਂ ਰੂੰਗਾ ਮਿਲਦਾ ਹੁੰਦਾ ਸੀ
ਆਓ! ਯਾਦ ਕਰੀਏ ਪੁਰਾਤਨ ਪਿੰਡ ਦੀ ਦੁਕਾਨ ਨੂੰ, ਜਿੱਥੋਂ ਰੂੰਗਾ ਮਿਲਦਾ ਹੁੰਦਾ ਸੀ
ਸਮਾਂ ਆਪਣੀ ਚਾਲੇ ਚੱਲਦਾ ਰਹਿੰਦਾ ਹੈ ਅਤੇ ਚੱਲਦੇ ਹੀ ਰਹਿਣਾ ਹੈ, ਹਾਂ ਆਪਾਂ ਨੂੰ ਸਮੇਂ ਤੇ ਹਾਲਾਤਾਂ ਨਾਲ ਬਦਲਣਾ ਪੈਂਦਾ ਹੈ ਅਤੇ ਬਦਲ ਵੀ ਰਹੇ ਹਾਂ। ਇਹ ਕੁਦਰਤ ਦਾ ਨੇਮ ਵੀ ਹੈ ਕਿ ਜੋ ਕੱਲ੍ਹ ਸੀ ਉਹ ਅੱਜ ਕਿਧਰੇ ਵੀ ਨਹੀਂ ਦਿ...
ਪਰੰਪਰਾ ਕਿਵੇਂ ਜਨਮ ਲੈਂਦੀ ਹੈ
ਪਰੰਪਰਾ ਕਿਵੇਂ ਜਨਮ ਲੈਂਦੀ ਹੈ
ਭਾਰਤ ਦੇ ਆਮ ਲੋਕਾਂ ਵਿੱਚ ’ਤੇ ਖਾਸ ਤੌਰ ’ਤੇ ਸੁਰੱਖਿਆ ਦਸਤਿਆਂ ਵਿੱਚ ਰੱਜ ਕੇ ਲਕੀਰ ਦੀ ਫਕੀਰੀ ਕੀਤੀ ਜਾਂਦੀ ਹੈ। ਜੇ ਇੱਕ ਵਾਰ ਕਿਸੇ ਅਫਸਰ ਨੇ ਕਿਤੇ ਗਾਰਦ ਲਾ ਦਿੱਤੀ, ਜਾਂ ਕਿਸੇ ਨੂੰ ਗੰਨਮੈਨ ਦੇ ਦਿੱਤੇ ਤਾਂ ਫਿਰ ਸਾਲਾਂ ਤੱਕ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ। ਮਜੀਠੇ ਥ...
ਮਾਇਆ ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!
ਮਾਇਆ (Moeny) ਤੇਰੇ ਤੀਨ ਨਾਮ, ਪਰਸੂ, ਪਰਸਾ, ਪਰਸ ਰਾਮ!
ਪੈਸੇ ਵਿੱਚ ਬੜੀ ਤਾਕਤ ਹੁੰਦੀ ਹੈ। ਕਹਿੰਦੇ ਹਨ ਕਿ ਪੈਸਾ ਹਰ ਦੇਸ਼ ਦੀ ਜ਼ੁਬਾਨ ਬੋਲਦਾ ਹੈ ਤੇ ਹਰ ਤਾਲੇ ਦੀ ਚਾਬੀ ਹੈ। ਪੈਸੇ (Moeny) ਵਾਲੇ ਬੰਦੇ ਦੀਆਂ ਗੱਲਾਂ ਹੀ ਅਲੱਗ ਹੁੰਦੀਆਂ ਹਨ। ਕਿਸੇ ਇਕੱਠ ਵਿੱਚ ਬੈਠੇ ਮਾਇਆਧਾਰੀ ਦੀ ਪਛਾਣ ਦੂਰੋਂ ਹੀ ਆ ਜਾਂਦ...
ਨੈੱਟਵਰਕ ਨਾ ਰਹੇ ਤਾਂ ਵੀ ਕਰੋ ਕਾਲ, ਇਸ ਫੀਚਰ ਦੀ ਮੱਦਦ ਨਾਲ ਹੋਵੇਗਾ ਇਹ ਕੰਮ ਅਸਾਨ
ਟੈਕਨੋਲੋਜੀ ਦੀ ਦੁਨੀਆਂ ਦਿਨ ਪ੍ਰਤੀ ਦਿਨ ਅੱਗੇ ਵਧਦੀ ਜਾ ਰਹੀ ਹੈ ਤੇ ਇਸ ਕ੍ਰਮ ਵਿੱਚ ਅਸੀਂ ਅੱਜ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਹਾਡੇ ਫੋਨ ਵਿੱਚ ਨੈਟਵਰਕ (Network) ਨਹੀਂ ਵੀ ਹੈ ਤਾਂ ਵੀ ਤੁਸੀਂ ਕਿਤੇ ਵੀ ਅਸਾਨੀ ਨਾਲ ਕਾਲ ਕਰ ਸਕਦੇ ਹੋ। ਜੀ ਹਾਂ! ਬੱਸ ਆਪਣੇ ਸਮਾਰਟ ਫੋਨ ਵਿੱਚ ਵਾਈਫਾਈ ਕਨੈਕਟ ਹੋਣ ਦੀ ਜ਼ਰੂਰ...
ਬਰਵਾ ’ਚ ਹਨ ਵੇਖਣਯੋਗ ਅੰਗਰੇਜ਼ਾਂ ਦੇ ਦੌਰ ਦੀਆਂ ਸ਼ਾਨਦਾਰ ਚੀਜ਼ਾਂ
ਸੱਤਿਆਵਾਨ ਸੌਰਭ
ਦੱਖਣ-ਪੱਛਮੀ ਹਰਿਆਣਾ ’ਚ ਉੱਤਰੀ ਰਾਜਸਥਾਨ ਦੇ ਰੇਤਲੇ ਖੇਤਰਾਂ ਦੇ ਨਾਲ ਲੱਗਦੇ ਸੁੱਕੇ ਪੇਂਡੂ ਖੇਤਰਾਂ ਦਾ ਇੱਕ ਵਿਸ਼ਾਲ ਵਿਸਤਾਰ ਹੈ, ਜਿੱਥੇ ਬਰਵਾ ਨਾਮਕ ਇੱਕ ਖੁਸ਼ਹਾਲ ਪਿੰਡ ਸਥਿਤ ਹੈ। ਇਹ ਰਾਜਗੜ੍ਹ-ਬੀਕਾਨੇਰ ਰਾਜਮਾਰਗ ’ਤੇ ਹਿਸਾਰ ਤੋਂ 25 ਕਿਲੋਮੀਟਰ ਦੱਖਣ ਵੱਲ ਹੈ। ਗੜ੍ਹ ਤੋਂ ਬੜਵਾ, ਜਿਸ ਨੂ...
ਵੱਖਰੇ ‘ਬਾਲ ਬਜਟ’ ਨਾਲ ਹੋਵੇਗੀ ਅਧਿਕਾਰਾਂ ਦੀ ਰੱਖਿਆ
ਬਾਲ ਬਜਟ (Child Budget) ਪੇਸ਼ ਹੋਵੇ, ਇਹ ਮੰਗ ਬਾਲ ਅਧਿਕਾਰ, ਬਾਲ ਸੁਰੱਖਿਆ ਵਰਕਰ ਲੰਮੇ ਸਮੇਂ ਤੋਂ ਕਰਦੇ ਆਏ ਹਨ। ਕੋਵਿਡ-19 ਤੋਂ ਬਾਅਦ ਇਹ ਮੰਗ ਹੋਰ ਤੇਜ਼ ਹੋਈ ਹੈ। ਕੋਰੋਨਾ ਮਹਾਂਮਾਰੀ ਨੇ ਦੇਸ਼ ਦੇ ਜ਼ਿਆਦਾਤਰ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਪ੍ਰਭਾਵਿਤ ਕੀਤਾ ਹੈ। ਲੱਖਾਂ ਦੀ ਗਿਣਤੀ ’ਚ ਤਾਂ ਬੱਚੇ ਅਨਾਥ...