ਪੰਚਾਇਤੀ ਰਾਜ: ਅਸਲੀਅਤ ਤੋਂ ਕੋਹਾਂ ਦੂਰ
ਇਨ੍ਹੀਂ ਦਿਨੀਂ ਸਿਆਸੀ ਹਲਕਿਆਂ 'ਚ ਇਸ ਗੱਲ ਦੀ ਚਰਚਾ ਹੈ ਕਿ ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸੰਮਤੀਆਂ ਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਅਗਲੇ ਵਰ੍ਹੇ ਇੱਕੋ ਵੇਲੇ ਕਰਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ। ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਤੇ ਪਿੰਡ ਪੰਚਾਇਤਾਂ ਦੀਆਂ ਚੋਣਾਂ ਦੀ ਮਿਆਦ ਸਾਲ 2018 'ਚ ਪੁੱਗ ਜਾ...
ਬਗਲਿਆਂ ਦੇ ਆਉਣ ਦੀ ਰੁੱਤ
ਪੰਜਾਬ ਵਿੱਚ ਇਨ੍ਹੀਂ ਦਿਨੀਂ ਬਗਲਿਆਂ ਦੀ ਭਰਮਾਰ ਹੈ (ਮਾਲਵਾ ਖਿੱਤੇ 'ਚ ਖਾਸ ਕਰਕੇ), ਇਹ ਛੇ ਮਹੀਨੇ ਬਾਅਦ ਆਉਂਦੇ ਨੇ, ਇਹ ਅਸਮਾਨੀ ਬਗਲੇ ਹਨ, ਇਨਸਾਨੀ ਨਹੀਂ ਇਹ ਸੱਚ ਹੈ ਕਿ ਕੁਝ ਬਗਲੇ ਧਰਤੀ 'ਤੇ ਵੀ ਫਿਰਦੇ ਨੇ, ਇਹ ਅਸਮਾਨੀ ਬਗਲਿਆਂ ਤੋਂ ਬੜੇ ਭਿੰਨ ਹਨ ਅਸਮਾਨੀ ਬਗਲੇ ਚਿੱਟਮ-ਚਿੱਟੇ ਹਨ, ਦੁੱਧ ਧੋਤੇ ਧਰਤੀ ਉੱ...
ਹਿੰਦੂ ਤੇ ਮੁਗ਼ਲਾਂ ਦੀ ਸ਼ਰਧਾ ਦਾ ਕੇਂਦਰ ਗੋਰਖਤਰੀ ਮੰਦਰ
ਪਾਕਿਸਤਾਨ ਦੇ ਸੂਬਾ ਖ਼ੈਬਰ ਪਖ਼ਤੂਨ ਖ਼ਵਾਹ ਦੀ ਰਾਜਧਾਨੀ ਪੇਸ਼ਾਵਰ ਦੀ ਤਹਿਸੀਲ ਗੋਰਖਤਰੀ ਵਿਚਲਾ ਪ੍ਰਾਚੀਨ ਗੋਰਖਤਰੀ ਮੰਦਰ, ਜਿਸ ਨੂੰ ਕਈਆਂ ਨੇ 'ਗੋਰਖਟੜੀ' ਤੇ ਕਈਆਂ ਨੇ 'ਡੇਰਾ ਘੋਰ ਖੱਤਰੀ' ਵੀ ਲਿਖਿਆ ਹੈ, ਹਿੰਦੂਆਂ ਦਾ ਪ੍ਰਸਿੱਧ ਧਾਰਮਿਕ ਤੀਰਥ ਰਿਹਾ ਹੈ ਜਿੱਥੇ ਜ਼ਿਆਦਾਤਰ ਹਿੰਦੂ ਸ਼ਰਧਾਲੂ ਮੁੰਨਣ ਸੰਸਕਾਰ ਕਰਵਾਉ...
ਪੰਜਾਬੀ ਭਾਸ਼ਾ ਦੇ ਪ੍ਰਸਾਰ ਤੇ ਪ੍ਰਚਾਰ ਲਈ ਸਾਹਿਤਿਕ ਅਦਾਰਿਆਂ ਦਾ ਯੋਗਦਾਨ
ਭਾਸ਼ਾ ਨੇ ਮਨੁੱਖ ਨੂੰ ਆਪਣੇ ਹਾਵ-ਭਾਵ ਦੇ ਸੰਚਾਰ ਲਈ ਸਾਹਿਤ ਸਿਰਜਣ ਦੀ ਪ੍ਰਕਿਰਿਆ ਲਈ ਪ੍ਰੇਰਿਆ ਜਿਸ ਦੇ ਸਦਕਾ ਆਦਿ-ਕਾਲ ਤੋਂ ਵਰਤਮਾਨ ਕਾਲ ਤੱਕ ਮਨੁੱਖੀ ਪ੍ਰਾਪਤੀਆਂ ਤੇ ਪ੍ਰਗਤੀਆਂ ਨੂੰ ਇਤਿਹਾਸ ਤੇ ਸੱਭਿਆਚਾਰ ਦੇ ਰੂਪ 'ਚ ਸਾਂਭਿਆ ਗਿਆ ਇਸੇ ਕਰਕੇ ਮੈਕਸਿਮ ਗੋਰਕੀ ਸਾਹਿਤ ਸਿਰਜਣਾ ਨੂੰ ਸੂਰਮਗਤੀ ਮੰਨਦਾ ਹੈ ਸਦੀਵ...
ਅਸਲ ਇਨਸਾਨੀਅਤ
ਦਸੰਬਰ ਮਹੀਨੇ ਦੀ ਸਵੇਰ ਦੀ ਠੰਢ ਹੱਡਾਂ ਨੂੰ ਠਾਰ ਰਹੀ ਸੀ ਇਂਜ ਲੱਗਦਾ ਸੀ ਜਿਵੇਂ ਪਿਛਲੇ ਦਿਨੀਂ ਜੋ ਠੰਢ ਘੱਟ ਪਈ ਸੀ, ਉਸਦਾ ਬਦਲਾ ਅੱਜ ਦੀ ਠੰਢ ਲੈ ਰਹੀ ਹੈ ਬਿਸਤਰਾ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਸੀ ਪਰ ਦਫ਼ਤਰ ਜਾਣ ਦੀ ਮਜ਼ਬੂਰੀ ਬਿਸਤਰੇ ਨੂੰ ਧੱਕੇ ਨਾਲ ਦੂਰ ਕਰ ਰਹੀ ਸੀ ਦਫ਼ਤਰ ਵੱਲ ਨੂੰ ਵੱਧਦੀ ਹੋਈ ਬੱਸ ਧੁੰ...
ਵਧ ਰਿਹਾ ਖੁਦਕੁਸ਼ੀਆਂ ਦਾ ਰੁਝਾਨ
ਅੱਜ ਦੇ ਵਿਗਿਆਨਕ ਯੁੱਗ ਵਿੱਚ ਜਿੱਥੇ ਸਾਇੰਸ ਨੇ ਇਨਸਾਨ ਦੀ ਜਿੰਦਗੀ ਨੂੰ ਹਰ ਸਹੂਲਤ ਪ੍ਰਦਾਨ ਕਰਕੇ ਸੌਖਾ ਬਣਾ ਦਿੱਤਾ ਹੈ ਫਿਰ ਵੀ ਜੇ ਮਨੁੱਖੀ ਜ਼ਿੰਦਗੀ ਵਿੱਚ ਅਸਫ਼ਲਤਾ ਮਿਲਣ ਕਾਰਨ ਖੁਦਕੁਸ਼ੀਆਂ ਕਰਨ ਦੀ ਰਫ਼ਤਾਰ 'ਤੇ ਗੌਰ ਕੀਤੀ ਜਾਵੇ ਤਾਂ ਇਹ ਪੁਰਾਣੇ ਦਹਾਕਿਆਂ ਨਾਲੋਂ ਕਾਫੀ ਜ਼ਿਆਦਾ ਤੇਜ਼ੀ ਨਾਲ ਵਧ ਰਹੀ ਹੈ ਜਿਸਦੇ ...
ਕੁਦਰਤ ਨਾਲ ਜੁੜੋ: ਘਟਾਓ ਬੇਲੋੜੇ ਖ਼ਰਚੇ ਤੇ ਬਿਮਾਰੀਆਂ ਦਾ ਖ਼ਤਰਾ
ਕੀ ਅਸੀਂ ਕਦੇ ਸੋਚਿਆ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਰਸਾਇਣਾਂ ਦੀ ਬੇਲੋੜੀ ਤੇ ਬੇਉੜਕ ਵਰਤੋਂ ਕਰ ਰਹੇ ਹਾਂ ਤੇ ਇਨ੍ਹਾਂ ਦੇ ਮਾਰੂ ਪ੍ਰਭਾਵਾਂ ਬਾਰੇ ਤਾਂ ਸਾਨੂੰ ਪਤਾ ਹੀ ਕੀ ਹੋਣਾ ਹੈ ਜੇਕਰ ਪੁਰਾਣੇ ਸਮੇਂ ਨਾਲ ਅੱਜ ਦੀ ਤੁਲਨਾ ਕੀਤੀ ਜਾਵੇ ਤਾਂ ਉਦੋਂ ਮਨੁੱਖ ਕੁਦਰਤੀ ਚੀਜ਼ਾਂ ਦੀ ਵਧੇਰੇ ਵਰਤੋਂ ਕਰਦਾ ਸ...
ਝੋਨੇ ਦੀ ਫ਼ਸਲ ਤੋਂ ਵਧੇਰੇ ਝਾੜ ਲਈ ਸਰਵਪੱਖੀ ਕੀਟ ਪ੍ਰਬੰਧ
ਝੋਨਾ ਪੰਜਾਬ ਵਿੱਚ ਸਾਉਣੀ ਦੀ ਮੁੱਖ ਫ਼ਸਲ ਹੈ ਅਤੇ ਸਾਲ 2015-2016 ਦੌਰਾਨ ਇਸ ਦੀ ਕਾਸ਼ਤ 29.75 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਜਿਸ ਤੋਂ 118.23 ਲੱਖ ਟਨ ਚੌਲਾਂ ਦੀ ਪੈਦਾਵਾਰ ਹੋਈ ਤੇ ਔਸਤ ਝਾੜ 23.84 ਕੁਇੰਟਲ ਪ੍ਰਤੀ ਏਕੜ ਰਿਹਾ ਝਾੜ ਘਟਾਉਣ ਵਾਲੇ ਕਾਰਨਾਂ ਵੱਲ ਧਿਆਨ ਦਿੰਦੇ ਹੋਏ ਯੋਗ ਪ੍ਰਬੰਧ ਕਰਨ ਨਾਲ ਝ...
ਦੁਰਘਟਨਾ ਵੀ ਵਰਦਾਨ ਬਣ ਸਕਦੀ ਹੈ
ਡਾ. ਰਜਿੰਦਰ ਪਾਲ ਬਰਾੜ ਦੀ ਲੱਤ ਟੁੱਟ ਗਈ ਮੈਂ ਉਸਦਾ ਪਤਾ ਲੈਣ ਗਿਆ ਮੈਂ ਹੱਸਦੇ ਹੋਏ ਕਹਿਣ ਲੱਗਾ ਕਿ ਜ਼ਿੰਦਗੀ ਵਿੱਚ ਇੱਕ ਅੱਧ ਵਾਰ ਲੱਤ ਟੁੱਟਣ ਦਾ ਅਨੁਭਵ ਬੰਦੇ ਲਈ ਚੰਗਾ ਹੁੰਦਾ ਹੈ ਮੈਂ ਵੀ ਇਹ ਅਨੁਭਵ ਕਰ ਚੁੱਕਾ ਹਾਂ 1985 'ਚ ਮੈਂ ਪਟਿਆਲੇ ਤੋਂ ਅਹਿਮਦਗੜ੍ਹ ਜਾ ਰਿਹਾ ਸੀ ਨਾਭੇ ਦੇ ਰਾਹ 'ਚ ਬੱਸ ਨਹਿਰ 'ਚ ਡਿ...
ਅਮਰਿੰਦਰ ਦੀ ਪ੍ਰਸ਼ਾਸਨ’ਤੇ ਕਮਜ਼ੋਰ ਪਕੜ ਨਿਰਾਸ਼ਾਜਨਕ
ਲੋਕਤੰਤਰੀ ਵਿਵਸਥਾ 'ਚ ਕਿਸੇ ਵੀ ਰਾਜਨੀਤਕ ਪਾਰਟੀ ਜਾਂ ਗਠਜੋੜ ਵੱਲੋਂ ਸੱਤਾ ਸ਼ਕਤੀ 'ਤੇ ਰਾਜਨੀਤਕ ਕੰਟਰੋਲ ਪਿੱਛੋਂ ਵਧੀਆ, ਵਿਕਾਸਮਈ, ਭ੍ਰਿਸ਼ਟਾਚਾਰ ਰਹਿਤ, ਗਤੀਸ਼ੀਲ ਲੋਕ ਹਿਤੂ ਸਰਕਾਰ ਦੇ ਨਿਰਮਾਣ ਲਈ ਪ੍ਰਸ਼ਾਸਨ ਵਿਵਸਥਾ ਤੇ ਪ੍ਰਭਾਵਸ਼ਾਲੀ ਕੰਟਰੋਲ ਅਤਿ ਜ਼ਰੂਰੀ ਹੁੰਦਾ ਹੈ। ਰਾਜਨੀਤਕ ਕੰਟਰੋਲ ਬਾਦ ਜੇ ਪ੍ਰਸ਼ਾਸਨ ਤੇ ਪ...