ਦੇਸ਼ ਪ੍ਰਤੀ ਫਰਜ਼ਾਂ ਤੇ ਜ਼ਿੰਮੇਵਾਰੀਆਂ ਦਾ ਰੱਖੋ ਧਿਆਨ
ਦੁਨੀਆਂ ਦੇ ਹਰੇਕ ਦੇਸ਼, ਰਾਜ, ਪਰਿਵਾਰ ਤੇ ਸੰਸਥਾ ਵਿਚ ਇਨਸਾਨਾਂ ਦੀ ਜਿੰਦਗੀ, ਸਿਹਤ, ਸਨਮਾਨ ਅਤੇ ਬਚਾਓ ਦੀ ਸਭ ਤੋਂ ਵੱਧ ਮਹੱਤਤਾ ਹੈ ਕਿਉਂਕਿ ਇਨਸਾਨਾਂ ਰਾਹੀਂ ਹੀ ਸੰਸਾਰ ਅਤੇ ਸਮਾਜ ਅੰਦਰ ਹਰੇਕ ਖੋਜ, ਨਿਰਮਾਣ, ਉੱਨਤੀ ਅਤੇ ਤਬਾਹੀ ਹੁੰਦੀ ਹੈ। ਸੱਚਾਈ ਹੈ ਕਿ ਜਿਸ ਦੇਸ਼ ਅੰਦਰ ਲੋਕ ਰਾਸ਼ਟਰ ਪ੍ਰੇਮੀ, ਸਮਾਜ ਸੁਧਾਰ...
ਗੱਡੀਆਂ ਚਮਕਾਓ, ਪਰ ਪਾਣੀ ਵੀ ਬਚਾਓ
ਜੀਵਨ ਦੀ ਮੁੱਢਲੀ ਲੋੜ, ਪਾਣੀ ਦੀ ਹਾਲਤ ਸਾਡੇ ਦੇਸ਼ ਵਿੱਚ ਇੰਨੀ ਭਿਆਨਕ ਹੈ ਕਿ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ ਦੇਸ਼ ਵਿੱਚ ਪਾਣੀ ਸਰੋਤ ਤੇਜੀ ਨਾਲ ਘੱਟ, ਸੁੱਕ ਅਤੇ ਪ੍ਰਦੂਸ਼ਿਤ ਹੋ ਰਹੇ ਹਨ ।ਪਾਣੀ ਪ੍ਰਦੂਸ਼ਣ, ਸੁੱਕਦੇ ਪਾਣੀ-ਸਰੋਤ, ਪ੍ਰਦੂਸ਼ਿਤ ਹੁੰਦੀਆਂ ਨਦੀਆਂ ਅਤੇ ਮੀਂਹ ਦੇ ਪਾਣੀ ਦਾ ਭੰਡਾਰ ਨਾ ਹੋ ਸਕਣ ਦੀ ਤਾ...
ਨੌਜਵਾਨ ਪੀੜ੍ਹੀ ਨੂੰ ਸੰਸਕਾਰ ਦੇਣ ਦੀ ਲੋੜ
ਅੱਖਾਂ ਵਿੱਚ ਉਮੀਦ ਦੇ ਸੁਫ਼ਨੇ, ਨਵੀਂ ਉਡਾਨ ਭਰਦਾ ਹੋਇਆ ਦਿਲ, ਕੁੱਝ ਕਰ ਦਿਖਾਉਣ ਦਾ ਹੌਂਸਲਾ ਅਤੇ ਦੁਨੀਆ ਨੂੰ ਆਪਣੀ ਮੁੱਠੀ 'ਚ ਕਰਨ ਦੀ ਹਿੰਮਤ ਰੱਖਣ ਵਾਲਾ ਨੌਜਵਾਨ ਕਿਹਾ ਜਾਂਦਾ ਹੈ। ਨੌਜਵਾਨ ਸ਼ਬਦ ਹੀ ਮਨ ਵਿੱਚ ਉਡਾਨ ਅਤੇ ਉਮੰਗ ਪੈਦਾ ਕਰਦਾ ਹੈ। ਉਮਰ ਦਾ ਇਹੀ ਉਹ ਦੌਰ ਹੈ, ਜਦੋਂ ਨਾ ਸਿਰਫ਼ ਉਸ ਨੌਜਵਾਨ ਦੇ, ਸਗ...
ਹਰ ਕੋਈ ਵਿਹਲਾ ਪਰ ਵਿਹਲ ਕਿਸੇ ਕੋਲ ਨ੍ਹੀਂ!
ਕੁਝ ਚਿਰ ਪਹਿਲਾਂ ਇੱਕ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੇਰਲਾ ਦੇ ਸ਼ਹਿਰ ਕੋਚੀ ਕਿਸੇ ਫੰਕਸ਼ਨ ਲਈ ਗਈ ਸੀ। ਪਤਾ ਲੱਗਦੇ ਸਾਰ ਉਸ ਨੂੰ ਵੇਖਣ ਲਈ ਹਜ਼ਾਰਾਂ ਲੋਕ ਉਮੜ ਪਏ। ਸ਼ਹਿਰ ਦੀ ਮੁੱਖ ਸੜਕ ਕਈ ਘੰਟੇ ਜਾਮ ਰਹੀ। ਇਹ ਸਾਰੇ ਲੋਕ ਆਪਣੇ ਕੰਮ-ਧੰਦੇ ਛੱਡ ਕੇ ਆਏ ਹੋਣੇ ਹਨ। ਭਾਰਤ ਵਿੱਚ ਲੋਕਾਂ ਦਾ ਵਿਹਲਪੁਣਾ ਵੇਖ ਕੇ ਹੈਰਾਨੀ...
ਭਾਰਤ-ਇਜ਼ਰਾਇਲ ਲਿਖਣਗੇ ਨਵੀਂ ਇਬਾਰਤ
ਐਨਕੇ ਸੋਮਾਨੀ (ਏਜੰਸੀ)। ਡੇਢ ਦਹਾਕੇ ਦੇ ਲੰਮੇ ਅਰਸੇ ਤੋਂ ਬਾਅਦ ਇਜ਼ਰਾਇਲ ਦਾ ਕੋਈ ਪ੍ਰਧਾਨ ਮੰਤਰੀ ਭਾਰਤ ਦੀ ਯਾਤਰਾ 'ਤੇ ਆਇਆ ਹੈ । ਇਜ਼ਰਾਇਲੀ ਪ੍ਰਧਾਨ ਮੰਤਰੀ ਬੇਂਜਾਮਿਨ ਨੇਤੰਨਯਾਹੂ ਅਜਿਹੇ ਸਮੇਂ ਭਾਰਤ ਆਏ ਹਨ, ਜਦੋਂ ਕਿ ਕਰੀਬ ਇੱਕ ਮਹੀਨਾ ਪਹਿਲਾਂ ਹੀ ਭਾਰਤ ਨੇ ਯੇਰੂਸ਼ਲਮ ਦੇ ਮੁੱਦੇ 'ਤੇ ਯੂਐਨਓ ਮਹਾਂਸਭਾ ਵਿ...
ਜ਼ਬਰ-ਜ਼ੁਲਮ ਖਿਲਾਫ਼ ਜੂਝਣ ਦੀ ਪ੍ਰੇਰਨਾ ਦਿੰਦੈ ਮੇਲਾ ਮਾਘੀ
ਮੇਲਾ ਮਾਘੀ 'ਤੇ ਵਿਸ਼ੇਸ਼
ਮਹਾਂ ਪੁਰਸ਼ਾਂ ਦੀ ਜੀਵਨ-ਜਾਚ ਸਦੀਆਂ ਲਈ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਆਦਰਸ਼ ਤੇ ਸੇਧਾਂ ਦਾ ਰੂਪ ਧਾਰ ਜਾਂਦੀ ਹੈ ਪੰਜਾਬ ਦੀ ਧਰਤੀ ਦਾ ਸੁਭਾਗ ਹੈ ਕਿ ਇੱਥੇ ਮੇਲੇ ਤੇ ਤਿਉਹਾਰ ਨੇਕੀਆਂ ਦੇ ਰਾਹਾਂ ਨੂੰ ਦਰਸਾਉਂਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਜਿਹੀ ਲਾਸਾਨੀ ਹਸਤੀ ਸਨ, ਜਿਨ੍ਹਾਂ ...
ਮੌਸਮ ਦੀ ਤਬਦੀਲੀ ਦਾ ਤਿਉਹਾਰ ਲੋਹੜੀ
(ਬਲਵਿੰਦਰ ਆਜ਼ਾਦ)। ਦਿਨ, ਮਹੀਨੇ, ਸਾਲ ਵਿੱਚ ਸਮਾਈਆਂ ਰੁੱਤਾਂ ਅਤੇ ਤਿਉਹਾਰ ਮਨੁੱਖ ਲਈ ਕੁਦਰਤ ਦੀ ਬਹੁਤ ਵੱਡੀ ਦੇਣ ਹਨ ਅਤੇ ਇਨ੍ਹਾਂ ਨੂੰ ਸੰਭਾਲ ਕੇ ਰੱਖਣਾ ਵੀ ਮਨੁੱਖੀ ਦਿਮਾਗ਼ ਦੇ ਤਾਣੇ-ਬਾਣੇ ਦੀ ਬਹੁਤ ਵੱਡੀ ਵਿਵਸਥਾ ਹੈ। ਸਮੇਂ ਨੂੰ ਜਾਨਣ ਲਈ ਮਿਸਰ ਦੇ ਲੋਕਾਂ ਨੇ ਘੜੀ ਦੀ ਕਾਢ ਕੱਢੀ ਤੇ ਤੀਹ ਦਿਨਾਂ ਨੂੰ ਬਾਰ...
ਕਦਮ ਨਾਲ ਕਦਮ ਮਿਲਾ ਕੇ ਸਰ ਹੁੰਦੀਆਂ ਤਰੱਕੀ ਦੀਆਂ ਮੰਜ਼ਿਲਾਂ
ਇਸ ਪਿੰਡ ਦੀ ਕੁੱਲ 2000 ਅਬਾਦੀ 'ਚੋਂ 500-600 ਤਾਂ ਗੱਭਰੂ ਜਵਾਨ ਹੋਣਗੇ
ਸਿੰਗਾਪੁਰ ਤੋਂ ਯੰਗ ਸਿੱਖ ਐਸੋਸੀਏਸ਼ਨ ਨਾਮਕ ਸੰਸਥਾ ਦੇ 21 ਨੌਜਵਾਨ ਮਾਲਵੇ ਦੇ ਇੱਕ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਕਾਇਆ ਕਲਪ ਕਰਨ ਲਈ ਆਏ ਹੋਏ ਹਨ। ਉਹਨਾਂ ਨੇ ਸਕੂਲ ਅਤੇ ਹੋਰ ਸਮਾਜ ਭਲਾਈ ਦੇ ਕੰਮਾਂ ਲਈ 15 ਲੱਖ ਰੁਪਈਆ ਖਰਚਣ...
ਜਾਣੋ, ਕੋਰੇ ਗਾਓਂ ਦੀ ਦਲਿਤ ਹਿੰਸਾ ਦਾ ਕੀ ਹੈ ਸੱਚ
ਹਿੰਦੁਸਤਾਨ ਤੋਂ ਅੰਗਰੇਜ਼ ਵਿਦਾ ਹੋ ਗਏ, ਪਰ 'ਪਾੜੋ ਤੇ ਰਾਜ ਕਰੋ' ਦਾ ਬੀਜ ਜੋ ਉਨ੍ਹਾਂ ਨੇ ਬੀਜਿਆ ਸੀ, ਉਹ ਅੱਜ ਪੂਰੇ ਭਾਰਤ ਵਿੱਚ ਖਿੱਲਰਕੇ ਵੱਡਾ ਰੁੱਖ ਬਣ ਗਿਆ ਹੈ ਇਸਦੀ ਵਜ੍ਹਾ ਨਾਲ ਸਾਡਾ ਸਮਾਜ ਜਾਤੀ, ਧਰਮ, ਭਾਸ਼ਾ, ਨਸਲਵਾਦ ਅਤੇ ਦਲਿਤ, ਉੱਚੇ, ਨੀਵੇਂ, ਹਿੰਦੂਵਾਦ ਤੇ ਇਸਲਾਮ ਵਿੱਚ ਵੰਡਿਆ ਹੈ। ਬਾਕੀ ਬਚੀ ...
ਅੱਤਵਾਦੀ ਸੰਗਠਨਾਂ ‘ਤੇ ਕਾਰਵਾਈ ਕਰੇ ਪਾਕਿ
ਜਦੋਂ ਸਮੁੱਚਾ ਸੰਸਾਰ ਨਵੇਂ ਸਾਲ ਦੇ ਜਸ਼ਨ 'ਚ ਡੁੱਬਿਆ ਹੋਇਆ ਸੀ, ਉਸੇ ਸਮੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਾਕਿਸਤਾਨ ਨੂੰ ਕਰੜੀ ਫਟਕਾਰ ਲਾਉਂਦਿਆਂ ਝੂਠਾ ਅਤੇ ਧੋਖੇਬਾਜ ਦੇਸ਼ ਦੱਸਦੇ ਹੋਏ ਅਮਰੀਕਾ ਦੁਆਰਾ ਪਾਕਿਸਤਾਨ ਨੂੰ ਦਿੱਤੀ ਜਾ ਰਹੀ ਵਿੱਤੀ ਸਹਾਇਤਾ ਦੀ ਵਰਤੋਂ ਅਤੇ ਆਪਣੇ ਹੀ ਦੇਸ਼ ਦੀ ਨੀਤੀ 'ਤੇ ਗ...