ਮਸ਼ੀਨੀਕਰਨ ਨੇ ਖੋਹੀ ‘ਘੁੰਗਰੂਆਂ ਵਾਲੀਆਂ ਦਾਤੀਆਂ’ ਦੀ ਸਰਦਾਰੀ
ਕੋਈ ਸਮਾਂ ਹੁੰਦਾ ਸੀ ਜਦੋਂ ਲੋਕ ਖੇਤੀਬਾੜੀ ਦਾ ਸਾਰਾ ਕੰਮਕਾਰ ਆਪਣੇ ਹੱਥੀਂ ਕਰਿਆ ਕਰਦੇ ਸਨ। ਕੰਮ ਦਾ ਜਦੋਂ ਪੂਰਾ ਜ਼ੋਰ ਹੁੰਦਾ ਸੀ ਉਦੋਂ ਲੋਕ ਵੱਡੇ ਤੜਕੇ (ਸਵੇਰੇ) ਹੀ ਬਲਦ ਲੈ ਕੇ ਆਪਣੇ ਖੇਤਾਂ ਵੱਲ ਵਾਹ-ਵਹਾਈ ਆਦਿ ਲਈ ਚੱਲ ਪੈਂਦੇ ਸਨ। ਉਦੋਂ ਲੋਕ ਦੂਸਰੇ 'ਤੇ ਨਿਰਭਰ ਨਹੀਂ ਹੁੰਦੇ ਸਨ, ਸਭ ਆਪਣੀ ਮਰਜ਼ੀ ਨਾਲ ਕੰ...
ਦਾਗੀ ਸਾਂਸਦਾਂ-ਵਿਧਾਇਕਾਂ ਦੀ ਵਧਦੀ ਗਿਣਤੀ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਵਿਚ ਸਹੁੰ-ਪੱਤਰ ਪੇਸ਼ ਕਰਕੇ ਦੱਸਿਆ ਹੈ ਕਿ ਦੇਸ਼ ਭਰ ਵਿਚ 1765 ਸਾਂਸਦ ਅਤੇ ਵਿਧਾਇਕਾਂ ਦੇ ਵਿਰੁੱਧ 3045 ਅਪਰਾਧਿਕ ਮੁਕੱਦਮੇ ਚੱਲ ਰਹੇ ਹਨ ਦਾਗੀ ਆਗੂਆਂ ਦੀ ਗਿਣਤੀ ਉੱਤਰ ਪ੍ਰਦੇਸ਼ ਵਿਚ ਸਭ ਤੋਂ ਜ਼ਿਆਦਾ, ਇਸ ਤੋਂ ਬਾਅਦ ਤਾਮਿਲਨਾਡੂ ਦੂਸਰੇ ਤੇ ਬਿਹਾਰ ਤੀਸਰੇ ਨੰਬਰ 'ਤੇ ਹੈ ਇਹ ਅੰਕ...
ਖ਼ਤਰੇ ਦੀ ਘੰਟੀ ਹੈ ਵਧਦੀ ਬੇਰੁਜ਼ਗਾਰੀ
ਜਿਸ ਨੌਜਵਾਨ ਸ਼ਕਤੀ ਦੇ ਦਮ 'ਤੇ ਅਸੀਂ ਸੰਸਾਰ ਭਰ ਵਿੱਚ ਧੌਣ ਅਕੜਾਈ ਫਿਰਦੇ ਹਾਂ, ਦੇਸ਼ ਦੀ ਉਹੀ ਨੌਜਵਾਨ ਸ਼ਕਤੀ ਇੱਕ ਨੌਕਰੀ ਲਈ ਦਰ-ਦਰ ਭਟਕਣ ਨੂੰ ਮਜ਼ਬੂਰ ਹੈ। ਕੌੜੀ ਸੱਚਾਈ ਇਹ ਹੈ ਕਿ ਨਿੱਤ ਵਧਦੀ ਬੇਰੁਜ਼ਗਾਰੀ ਕਾਰਨ ਸਭ ਤੋਂ ਜਿਆਦਾ ਖੁਦਕੁਸ਼ੀਆਂ ਦਾ ਕਲੰਕ ਵੀ ਸਾਡੇ ਦੇਸ਼ ਦੇ ਮੱਥੇ 'ਤੇ ਲੱਗਾ ਹੋਇਆ ਹੈ। ਰਾਸ਼ਟਰੀ ਅਪ...
ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਤੇ ਨਵੇਂ ਸਮੀਕਰਨ
ਰਾਜਨੀਤੀ ਦੀ ਪਰਿਭਾਸ਼ਾ ਬਦਲਦੀ ਦਿਖ ਰਹੀ ਹੈ। ਉਹ ਖਾਸ ਵਿਚਾਰਧਾਰਾ ਦੇ ਖੋਖੇ 'ਚੋਂ ਬਾਹਰ ਨਿੱਕਲ ਬਦਲ ਦੇ ਨਵੇਂ ਮਿੱਥਕ ਘੜ ਰਹੀ ਹੈ, ਜਿਸਦੀ ਕਲਪਨਾ ਰਾਜਨੀਤਕ ਪਾਰਟੀਆਂ ਨੇ ਸੰਭਵ ਹੈ ਕੀਤੀ ਹੋਵੇ। 2014 ਦੀਆਂ ਆਮ ਚੋਣਾਂ ਇਸ ਦਿਸ਼ਾ ਵਿੱਚ ਬੇਹੱਦ ਅਹਿਮ ਸਾਬਤ ਹੋਈਆਂ। ਇਨ੍ਹਾਂ ਚੋਣਾਂ ਨੇ ਦੇਸ਼ ਵਿੱਚ ਬਦਲਾਅ ਅਤੇ ਬਦਲ...
ਅਵਾਰਾ ਕੁੱਤਿਆਂ ਵੱਲੋਂ ਬੱਚਿਆਂ ਤੋਂ ਲੈ ਕੇ ਅਫਸਰਸ਼ਾਹੀ ਤੱਕ ਹਮਲੇ
Bathinda News
ਪੰਜਾਬ ਵਾਸੀਆਂ ਨੂੰ ਇਸ ਸਮੇਂ ਕਈ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ 'ਚ ਕੈਂਸਰ, ਵਾਤਾਵਰਨ ਤੇ ਪਾਣੀ ਦਾ ਦੂਸ਼ਿਤ ਹੋਣਾ, ਮਿਲਾਵਟਖੋਰੀ, ਜ਼ਮੀਨੀ ਪਾਣੀ ਦਾ ਪੱਧਰ ਥੱਲੇ ਜਾਣਾ, ਅਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਮੁੱਖ ਹਨ ਪਰ ਪਿਛਲੇ ਕੁਝ ਸਮੇਂ ਤੋਂ ਜਾਨਵਰਾਂ ਦੇ ਹਿੱਤ...
ਦਰਜਨ ਕੁ ਰਸੂਖ਼ਦਾਰਾਂ ‘ਚ ਹੀ ਫਸੇ ਬੈਂਕਾਂ ਦੇ 3 ਲੱਖ ਕਰੋੜ
ਵਿਜੈ ਮਾਲਿਆ ਦੀ ਤਰਜ 'ਤੇ ਪਿਛਲੇ ਦਿਨੀਂ ਨੀਰਵ ਮੋਦੀ ਦੁਆਰਾ ਪੀਐਨਬੀ ਬੈਂਕ ਤੋਂ ਹਜ਼ਾਰਾਂ ਕਰੋੜ ਰੁਪਏ ਦਾ ਕਰਜਾ ਘੋਟਾਲਾ ਕਰਕੇ ਵਿਦੇਸ਼ ਭੱਜਣ ਦੀ ਘਟਨਾ ਨੇ ਪੂਰੇ ਬੈਂਕਿੰਗ ਸਿਸਟਮ ਨੂੰ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਨੀਰਵ ਮੋਦੀ ਦੇ ਮਾਮਲੇ ਦੇ ਉਜਾਗਰ ਹੁੰਦਿਆਂ ਹੀ ਰੋਟਾਮੈਕ ਦਾ ਮਾਮਲਾ ਵੀ ਸਾਹਮਣੇ ਆ ਗਿਆ...
…ਆਹੀ ਫਰਕ ਆ ਆਪਣਾ ਤੇ ਬਾਹਰਲਿਆਂ ਦਾ!
ਵਿਦੇਸ਼ੀਂ ਵੱਸਣ ਦਾ ਰੁਝਾਨ ਅੱਜ-ਕੱਲ੍ਹ ਪੂਰੇ ਸਿਖਰ 'ਤੇ ਹੈ। ਜਿੱਥੇ ਹਰ ਬੱਚਾ ਦਸਵੀਂ ਜਮਾਤ ਦੀ ਪੜ੍ਹਾਈ ਦੌਰਾਨ ਹੀ ਵਿਦੇਸ਼ ਵੱਸਣ ਦੇ ਸੁਫ਼ਨੇ ਵੇਖਣਾ ਸ਼ੁਰੂ ਕਰ ਦਿੰਦਾ ਹੈ, ਉੱਥੇ ਮਾਪੇ ਵੀ ਸੀਨੇ 'ਤੇ ਪੱਥਰ ਰੱਖ ਕੇ ਅਤੇ ਔਖਿਆਈਆਂ ਸਹਿ ਕੇ ਆਪਣੇ ਲਾਡਲਿਆਂ ਨੂੰ ਵਿਦੇਸ਼ਾਂ ਵੱਲ ਰਵਾਨਾ ਕਰ ਰਹੇ ਹਨ। ਬਾਰ੍ਹਵੀਂ ਜਮਾਤ...
ਚੰਗੇ ਸਮਾਜ ਦੀ ਡੋਰ ਸਾਡੇ ਆਪਣੇ ਹੱਥ
ਨੇ ਸਾਨੂੰ ਮਾੜੇ ਕੰਮਾਂ ਤੋਂ ਰੋਕਣ ਲਈ ਸਮਝਾਉਂਦਿਆਂ ਸਾਡੀ ਕਲਾਸ 'ਚ ਨਵੇਂ ਲੱਗੇ ਚਿੱਟੇ ਰੰਗ ਦੇ ਬੋਰਡ 'ਤੇ ਇੱਕ ਕਾਲੇ ਪਿੰਨ ਨਾਲ ਬਿੰਦੂ ਬਣਾ ਕੇ ਸਾਡੀ ਸਾਰੀ ਕਲਾਸ ਨੂੰ ਕਿਹਾ ਕਿ ਇਹ ਕੀ ਹੈ, ਦੱਸੋ? ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਸਾਡੀ ਕਲਾਸ ਨੇ ਤਕਰੀਬਨ ਇੱਕੋ-ਜਿਹਾ ਹੀ ਜਵਾਬ ਦਿੱਤਾ ਸੀ ਕਿ ਇਹ ਕਾਲੇ ਰੰ...
ਓਜ਼ੋਨ ਪਰਤ ਦੇ ਛੇਕਾਂ ‘ਚੋਂ ਕਿਰਦਾ ਜ਼ਹਿਰ
ਮੇਂ ਦੇ ਨਾਲ ਮਨੁੱਖ ਨੇ ਜੇਕਰ ਵਿਗਿਆਨ ਦੇ ਖੇਤਰ ਵਿੱਚ ਅਨੇਕ ਜ਼ਿਕਰਯੋਗ ਕਾਰਨਾਮੇ ਕੀਤੇ ਹਨ ਅਤੇ ਉੱਚੇ ਮੁਕਾਮਾਂ ਨੂੰ ਛੋਹਿਆ ਹੈ ਤਾਂ ਦੂਜੇ ਪਾਸੇ ਉਹ ਕੁਦਰਤੀ ਕਾਨੂੰਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਵੀ ਬਣ ਗਿਆ ਹੈ। ਅੱਜ ਸਾਨੂੰ ਗੱਡੀਆਂ-ਮਸ਼ੀਨਾਂ , ਐਲ. ਪੀ. ਜੀ. ਅਤੇ ਨਾ ਜਾਣੇ ਕਿੰਨੇ ਹੀ ਅਜਿਹੇ ਉਪਕਰਨ ਚਾਹੀਦੇ ...
ਆਰਥਿਕ ਪਾੜਾ ਡੂੰਘਾ ਕਰ ਰਿਹਾ ਸਮਾਜਿਕ ਸੰਕਟ
ਭਾਰਤ ਦੀ 1.3 ਅਰਬ ਵਸੋਂ 'ਚ ਅਮੀਰਾਂ ਦੀ ਗਿਣਤੀ ਤਾਂ ਮਹਿਜ਼ ਇੱਕ ਫੀਸਦੀ ਹੀ ਹੈ ਪਰ ਹੈਰਾਨੀ ਹੈ ਕਿ ਇਹ ਇੱਕ ਫੀਸਦੀ ਵਸੋਂ ਹੀ ਮੁਲਕ ਦੀ ਕੁੱਲ ਪੂੰਜੀ ਦੇ 73 ਫੀਸਦੀ 'ਤੇ ਕਾਬਜ਼ ਹੈ। ਜਿੱਥੋਂ ਤੱਕ ਗਰੀਬ-ਗਰੁੱਬੇ ਦੀ ਗੱਲ ਹੈ ਤਾਂ ਅੱਧ ਨਾਲੋਂ ਵੀ ਵੱਧ ਲਗਭਗ 67 ਕਰੋੜ ਇਸ ਵਸੋਂ ਦੀ ਪੂੰਜੀ ਤਾਂ ਮਹਿਜ ਇੱਕ ਫੀਸਦੀ ਹ...