ਪੰਜਾਬ-ਹਰਿਆਣਾ ਸਮੇਤ ਇਨ੍ਹਾਂ 5 ਸੂਬਿਆਂ ’ਚ ਮੀਂਹ ਦੀ ਚੇਤਾਵਨੀ
ਚੰਡੀਗੜ੍ਹ। ਅੱਜ ਸਵੇਰੇ ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਥਾਵਾਂ ’ਤੇ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪਿਆ। ਭਾਰਤ ਮੌਸਮ ਵਿਭਾਗ ਨੇ ਪਹਿਲਾਂ ਹੀ 4 ਅਪ੍ਰੈਲ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਗੰਭੀਰ ਮੌਸਮ ਦੀ ਭਵਿੱਖਬਾਣੀ ਕੀਤੀ ਸੀ। ਆਈਐ...
ਪਰਮਾਰਥ ਦਾ ਮਹੱਤਵ
ਭਾਗ ਜਾਂ ਕਿਸਮਤ ਦਾ ਨਿਰਧਾਰਨ ਕਰਮਾਂ ਦੇ ਆਧਾਰ ’ਤੇ ਹੀ ਹੁੰਦਾ ਹੈ ਪਰ ਖਾਸ ਹਾਲਾਤਾਂ ’ਚ ਅਸ਼ੁੱਭ ਸਮੇਂ ਨੂੰ, ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ ਪਰਮਾਰਥ ਤੇ ਪੁੰਨ ਕਰ...
ਵਾਤਾਵਰਨ ਪੱਖੀ ਫੈਸਲਾ
ਪੰਜਾਬ ਸਰਕਾਰ ਨੇ ਜ਼ੀਰਾ ਦੀ ਸ਼ਰਾਬ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਕੇ ਵਾਤਾਵਰਨ ਤੇ ਮਨੁੱਖ ਦੇ ਹਿੱਤ ’ਚ ਫੈਸਲਾ ਲਿਆ ਹੈ। ਇਸ ਫੈਕਟਰੀ ਖਿਲਾਫ਼ ਪਿੰਡ ਮਨਸੂਰਵਾਲ ਦੇ ਲੋਕਾਂ ਸਮੇਤ 44 ਪਿੰਡਾਂ ਦੇ ਲੋਕ ਸੰਘਰਸ਼ ਕਰ ਰਹੇ ਸਨ। ਅਸਲ ਅਰਥਾਂ ’ਚ ਪੂਰੇ ਸੂਬੇ ਦੀ ਜਨਤਾ ਦੀ ਇਸ ਅੰਦੋਲਨ ਨੂੰ ਹਮਾਇਤ ਸੀ ਪਿੰਡਾਂ ਦ...
ਆਓ ਜਾਣੀਏ ਹੋਮਿਓਪੈਥਿਕ ਦੇ ਜਨਮਦਾਤਾ ਡਾਕਟਰ ਸੈਮੂਅਲ ਫ੍ਰੈਡਰਿਕ ਹੈਨੀਮੈਨ ਬਾਰੇ
ਡਾ. ਸੈਮੂਅਲ ਫ੍ਰੈਡਰਿਕ ਹੈਨੀਮੈਨ ਦੇ ਜਨਮ ਦਿਨ ਨੂੰ ਸਮਰਪਿਤ 10 ਅਪਰੈਲ ਨੂੰ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੈਮੂਅਲ ਫ੍ਰੈਡਰਿਕ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਹੋਇਆ ਸੀ। 1796 ਵਿੱਚ, ਉਹਨਾਂ ਨੇ ਦੁਨੀਆ ਨੂੰ ਇੱਕ ਨਵੀਂ ਡਾਕਟਰੀ ਵਿਧੀ ਨਾਲ ਜਾਣੂ ਕਰਵਾਇਆ, ਜਿਸਦਾ ਨਾਮ ਹੋਮਿਓਪੈਥਿਕ ਸੀ।...
ਪੱਥਰਾਂ ਵਿੱਚ ਜ਼ਿੰਦਗੀ : ਭੂਚਾਲ ਦੇ 212 ਘੰਟਿਆਂ ਬਾਅਦ ਮੌਤ ਦੇ ਮੂਹ ’ਚੋਂ ਬਾਹਰ ਕੱਢਿਆ ਬਜ਼ੁਰਗ
ਅੰਕਾਰਾ/ਕਮਿਕਸ਼ (ਏਜੰਸੀ)। ਕਹਿੰਦੇ ਨੇ ਜੇ ਉਹ ਡਾਹਢਾ ਜ਼ਿੰਦਗੀ ਬਖ਼ਸੇ ਤਾਂ ਕਿਸੇ ਦੀ ਤਾਕਤ ਨਹੀਂ ਕਿ ਕਿਸ ਦੀ ਜਾਨ ਜਾ ਸਕੇ। ਉਹ ਪੱਥਰਾਂ ਵਿੱਚ ਵੀ ਜ਼ਿੰਦਗੀ ਬਖ਼ਸ਼ ਦਿੰਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਤੁਰਕੀ-ਸੀਰੀਆ ਰੈਸਕਿਊ ਆਪ੍ਰੇਸ਼ਨ ਦੌਰਾਨ। ਜਾਣਕਾਰੀ ਅਨੁਸਾਰ ਤੁਰਕੀ ਅਤੇ ਸਰੀਆ (Turkey Earthquake...
ਆਤਮਿਕ ਸ਼ਾਂਤੀ ਲਈ ਪੂਜਨੀਕ ਗੁਰੂ ਜੀ ਨੇ ਦੱਸੇ ਨੁਕਤੇ
ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਇਸ ਦੁਨੀਆਂ ’ਚ ਕਿਉ ਆਉਦਾ ਹੈ? ਜ਼ਿੰਦਗੀ ਦਾ ਕੀ ਮਕਸਦ ਹੈ? ਕੀ ਹਾਸਲ ਕਰਨਾ ਹੈ? ਕੀ ਖ਼ਤਮ ਕਰਨਾ ਹੈ, ਇਹ ਜਾਣਨਾ ਜ਼ਰੂਰੀ ਹੈ। ਸਾਰੇ ਧਰਮਾਂ ’ਚ ਲਿਖਿਆ ਹੈ ਕਿ ਪ੍ਰਭੂ ਵੱਲੋਂ ਮਨੁੱਖੀ ਸਰੀਰ ਨੂੰ ਬਣਾਉਣ ਦਾ ਸਭ ਤੋਂ ਵੱਡਾ...
ਭਾਰਤੀ ਟੀਮ ਨੇ ਰਚਿਆ ਇਤਿਹਾਸ, ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ’ਚ ਨੰਬਰ ਵੰਨ
ਤਿੰਨਾਂ ਰੂਪਾਂ ਦੇ ਸਿਖਰ ’ਤੇ ਪਹੁੰਚਿਆ ਭਾਰਤ
ਦੁਬਈ (ਏਜੰਸੀ)। ਭਾਰਤੀ ਟੀਮ ਨੇ ਬੁੱਧਵਾਰ ਨੂੰ ਇਤਿਹਾਸ ਰਚਦੇ ਹੋਏ ਕੌਮਾਂਤਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ’ਚ ਨੰਬਰ ਇੱਕ ਸਥਾਨ ਹਾਸਲ ਕਰ ਲਿਆ। ਟੀ-20 ਅਤੇ ਇੱਕ ਰੋਜ਼ਾ ਕ੍ਰਿਕਟ ’ਚ ਪਹਿਲਾਂ ਹੀ ਸਿਖਰ ’ਤੇ ਪਹੁੰਚ ਚੁੱਕੀ ਭਾਰਤੀ ਟੀਮ ਨੇ ਨਾਗਪੁਰ ਟੈਸਟ ’ਚ ਆਸਟ...
National Vaccination Day 2023 ’ਤੇ ‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਕੀਤਾ ਟਵੀਟ, ਹੁਣੇ ਪੜ੍ਹੋ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅੱਜ ਦੇਸ਼ ਭਰ ’ਚ ਨੈਸ਼ਨਲ ਟੀਕਾਕਰਨ ਦਿਵਸ (National Vaccination Day) ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਸਾਡੇ ਦੇਸ਼ ’ਚ ਹਰ ਰੋਜ਼ ਕਰੋੜਾਂ ਬੱਚਿਆਂ ਦਾ ਜਨਮ ਹੁੰਦਾ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਜ਼ਿੰਦਗੀ ਭਰ ਸਿਹਤਮੰਦ ਰੱਖਣ ਲਈ ਕੁਝ ਸਾਲਾਂ ਤੱਕ ਨਿਯਮਿਤ ਤੌਰ ’ਤੇ ਟੀਕਾ ਲਵਾ...
ਅੰਤਰਰਾਸ਼ਟਰੀ ਨਰਸਿਜ਼ ਦਿਵਸ ਮੌਕੇ ਸਿਵਲ ਸਰਜਨ ਨੇ ਨਰਸਾਂ ਦਾ ਵਧਾਇਆ ਮਾਣ
ਸਿਹਤ ਵਿਭਾਗ ਵੱਲੋਂ International Nurses Day ਆਯੋਜਿਤ
ਫਿਰੋਜ਼ਪੁਰ (ਸਤਪਾਲ ਥਿੰਦ)। ਨਰਸਾਂ ਦਾ ਸਮੱੁਚੇ ਸਿਹਤ ਸਿਸਟਮ ਵਿੱਚ ਵੱਡਮੁੱਲਾ ਅਤੇ ਅਹਿਮ ਯੋਗਦਾਨ ਹੈ। ਇਹ ਪ੍ਰਗਟਾਵਾ ਫਿਰੋਜ਼ਪੁਰ ਦੇ ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਅਬਰੋਲ ਨੇ ਅੰਤਰਰਾਸ਼ਟਰੀ ਨਰਸਿੰਗ ਦਿਵਸ (International Nurses Day) ਮੌਕ...
ਪੀਏਯੂ ਦੇ ਸਾਬਕਾ ਡੀਨ ਡਾ. ਦਲੀਪ ਸਿੰਘ ਸਿੱਧੂ ਦਾ ਦੇਹਾਂਤ
ਪੀਏਯੂ ਦੇ ਸਾਬਕਾ ਡੀਨ ਡਾ. ਦਲੀਪ ਸਿੰਘ ਸਿੱਧੂ ਦਾ ਦੇਹਾਂਤ
ਲੁਧਿਆਣਾ (ਸੱਚ ਕਹੂੰ ਨਿਊਜ਼) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਡੀਨ ਤੇ ਪ੍ਰਸਿੱਧ ਅਰਥ ਸਾਸਤਰੀ ਡਾ. ਦਲੀਪ ਸਿੰਘ ਸਿੱਧੂ (Dr. Dilip Singh Sidhu) ਦਾ ਅੱਜ ਦੇਰ ਰਾਤ ਲੁਧਿਆਣਾ ਵਿੱਚ ਦੇਹਾਂਤ ਹੋ ਗਿਆ। ਉਹ ਵਿਸ਼ਵ ਬੈਂਕ ਸਲਾਹਕਾਰ ਵਜੋਂ ਵ...