ਲੋਕ ਸਭਾ ਜ਼ਿਮਨੀ ਚੋਣ ਸਿਆਸੀ ਧਿਰਾਂ ਲਈ ਬਣੀ ਵੱਕਾਰ ਦਾ ਸਵਾਲ
ਕਾਂਗਰਸ ਆਪਣਾ ਕਿਲ੍ਹਾ ਬਚਾਈ ਰੱਖਣ ਲਈ ਪੱਬਾਂ ਭਾਰ | Jalandhar News
ਜਲੰਧਰ, (ਰਾਜਨ ਮਾਨ)। ਜਲੰਧਰ ਲੋਕ ਸਭਾ ਹਲਕੇ ਦੀ ਹੋਣ ਜਾ ਰਹੀ ਜ਼ਿਮਨੀ ਚੋਣ (Jalandhar News) ਸਾਰੀਆਂ ਹੀ ਸਿਆਸੀ ਧਿਰਾਂ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ। ਪੰਜਾਬ ਦੀ ਸੱਤਾ ’ਤੇ ਕਾਬਜ ਆਮ ਆਦਮੀ ਪਾਰਟੀ ਦਾ ਪੈਂਡਾ ਵੀ ਬਿਖੜਾ ਨਜਰ ਆ...
ਲੋਕ ਸਭਾ ਚੋਣਾਂ 2024 ’ਤੇ ਅਮਿਤ ਸ਼ਾਹ ਨੇ ਕੀਤੀ ਭਵਿੱਖਬਾਣੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕੇਂਦਰੀ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਮਿਤ ਸ਼ਾਹ (Amit Shah) ਨੇ ਕਿਹਾ ਕਿ ਦੇਸ਼ ਦੀ ਜਨਤਾ ਮੋਦੀ ਸਰਕਾਰ ਦੇ ਨਾਲ ਹੈ। ਆਉਂਦੀਆਂ ਚੋਣਾਂ ਭਾਰਤੀ ਜਨਤਾ ਪਾਰਟੀ ਪੂਰੀ ਪਾਰਟੀ ਤੋਂ ਜਿੱਤੇਗੀ ਅਤੇ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮ...
ਅਕਾਲੀ-ਭਾਜਪਾ ਦੇ ਗਠਜੋੜ ਸਬੰਧੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਵੱਡਾ ਬਿਆਨ
ਜਲੰਧਰ । ਕੇਂਦਰ ਦੀ ਮੋਦੀ ਸਰਕਾਰ ਵਿੱਚ ਸ਼ਹਿਰੀ ਮਾਮਲਿਆਂ ਅਤੇ ਪੈਟਰੋਲਿੰਗ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ (Union Minister Hardeep Puri) ਨੇ ਜਲੰਧਰ ਵਿੱਚ ਭਾਜਪਾ ਦੇ ਚੋਣ ਦਫਤਰ ਵਿੱਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਨਾਲ ਦੁਬ...
ਸ਼ੱਕੀ ਵਿਅਕਤੀਆਂ ਸਮੇਤ ਸ਼ੱਕੀ ਸਮਾਨ ਦੀ ਚੈਕਿੰਗ, ਜਾਣੋ ਕਿਉਂ?
ਪਟਿਆਲਾ ਪੁਲਿਸ ਨੇ ਚੈਕਿੰਗ ਅਭਿਆਨ ਚਲਾਇਆ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਗਣਤੰਤਰ ਦਿਵਸ ਸਬੰਧੀ ਅੱਜ ਪਟਿਆਲਾ ਪੁਲਿਸ (Paltiala News) ਵਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ। ਐੱਸ ਐਸ ਪੀ ਵਰੁਣ ਸ਼ਰਮਾ ਵਲੋ ਸ਼ਹਿਰ ਦੇ ਬਸ ਅੱਡੇ ਤੇ ਰੇਲਵੇ ਸਟੇਸ਼ਨ ਉੱਤੇ ਪੁਲਿਸ ਟੀਮਾਂ ਨਾਲ ਪੁੱਜ ਕੇ ਚੈਕਿੰਗ ਕੀਤੀ ਗਈ। ਇਸ ਦ...
ਵੱਡੀ ਖ਼ਬਰ: ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ’ਤੇ ਪਾਬੰਦੀ 24 ਘੰਟਿਆਂ ਲਈ ਹੋਰ ਵਧਾਈ
ਚੰਡੀਗੜ੍ਹ। ਪੰਜਾਬ ਵਿੱਚ ਇੰਟਰਨੈੱਟ ਦੀਆਂ ਸੇਵਾਵਾਂ ’ਤੇ ਆਉਣ ਵਾਲੇ ਕੱਲ੍ਹ 12 ਵਜੇ ਤੱਕ 24 ਘੰਟਿਆਂ ਲਈ ਪਾਬੰਦੀ ਵਧਾ ਦਿੱਤੀ ਗਈ ਹੈ। ਨਾਲ ਹੀ ਪੰਜਾਬ ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਪੰਜਾਬ ਪੁਲਿਸ ਪ੍ਰਸ਼ਾਸਨ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਬਚਿਆ ਜਾਵੇ...
ਪੰਜਾਬ ਦੀਆਂ ਜੇਲ੍ਹਾਂ ’ਚ ਗੈਗਸਟਰਾਂ ’ਤੇ ਵਧਾਈ ਸਖ਼ਤੀ, ਬੈਰਕਾਂ ’ਚ ਕੀਤੇ ਬੰਦ
ਅੰਮ੍ਰਿਤਸਰ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਚ ਸ਼ਾਮਲ ਗੈਂਗਸਟਰ ਮਨਦੀਪ ਤੂਫ਼ਾਨ ਅਤੇ ਮਨਮੋਹਨ ਮੋਹਨਾ ਦੇ ਕਤਲ ਤੋਂ ਬਾਅਦ ਪੰਜਾਬ ਦੀਆਂ ਜੇਲ੍ਹਾਂ (Punjab Jails) ’ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਗੋਇੰਦਵਾਲ ਜੇਲ੍ਹ ’ਚ ਗੈਂਗਸਟਰਾਂ ਦਾ ਖੂਨੀ ਟਕਰਾਅ ਹੋਣ ਤੋਂ ਬਾਅਦ ...
ਅਨਾਥ ਬਜ਼ੁਰਗਾਂ ਦੇ ਚਿਹਰਿਆਂ ‘ਤੇ ਰੌਣਕ ਲਿਆ ਰਹੇ ਨੇ ਇਹ ਫਰਿਸ਼ਤੇ
ਅਨਾਥ ਬਜ਼ੁਰਗਾਂ ਨੂੰ ਖਵਾਏ ਫਲ ਤੇ ਦੁੱਖ ਦਰਦ ਵੀ ਵੰਡਾਇਆ
ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤਾ ਗਿਆ ਭਲਾਈ ਕਾਰਜ ਲਿਆਇਆ ਰੰਗ (Welfare Work)
ਸ੍ਰੀ ਮੁਕਤਸਰ ਸਾਹਿਬ (ਸੁਰੇਸ਼ ਗਰਗ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ 151ਵੇਂ ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਬੀਤੇ...
ਵਿਆਹ ’ਚ ਲਾੜੇ ਦੇ ਪਿਓ ਕੋਲੋਂ ਬੱਚੇ ਨੇ ਅਨੋਖੇ ਢੰਗ ਨਾਲ ਉਡਾਇਆ ਪੈਸਿਆਂ ਵਾਲਾ ਬੈਗ
ਗਿੱਲ (ਬੂਟਾ ਸਿੰਘ)। ਸਥਾਨਕ ਇੱਕ ਪੈਲੇਸ ’ਚ ਵਿਆਹ ’ਚ ਇੱਕ ਬੱਚੇ ਨੇ ਲਾੜੇ ਦੇ ਪਿਤਾ ਕੋੋਂ ਸ਼ਾਤਰਾਨਾ ਢੰਗ ਨਾਲ ਪੈਸਿਆ ਵਾਲਾ ਬੈਗ ਲੈ ਲਿਆ ਤੇ ਮੌਕੇ ਤੋਂ ਫਰਾਰ ਹੋ ਗਿਆ। ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ’ਚ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਲੜਕੇ ਦੀ ਭਾਲ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਅਵਤਾਰ ਖ...
ਬਾਜਰੇ ਦੀ ਖੇਤੀ ’ਤੇ ਜ਼ੋਰ
ਕੇਂਦਰ ਸਰਕਾਰ ਬਾਜਰੇ ਦੀ ਖੇਤੀ (Millet Farming) ਨੂੰ ਉਤਸ਼ਾਹਿਤ ਕਰਨ ਲਈ ਵੱਡੇ ਕਦਮ ਚੁੱਕ ਰਹੀ ਹੈ। ਬਾਜਰੇ ਦੀ ਖੇਤੀ ਨਾਲ ਜਿੱਥੇ ਕਿਸਾਨਾਂ ਦਾ ਫਸਲੀ ਚੱਕਰ ਤੋਂ ਖਹਿੜਾ ਛੁੱਟੇਗਾ, ੳੱੁਥੇ ਲਾਗਤ ਖਰਚੇ ਘਟਣ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ। ਸਰਕਾਰ ਨੇ 30 ਦੇਸ਼ਾਂ ਨੂੰ ਚੁਣਿਆ ਜਿੱਥੇ ਬਾਜਰਾ ਬਰਾਮਦ ਕੀਤਾ ਜ...
ਅਸਫ਼ਲਤਾ ਵੀ ਸਫ਼ਲਤਾ ਲਈ ਇੱਕ ਸਬਕ
ਵਿਦਿਆਰਥੀਆਂ ਨੂੰ ਜਦੋਂ ਉਮੀਦ ਮੁਤਾਬਿਕ ਨਤੀਜੇ ਹਾਸਲ ਨਹੀਂ ਹੁੰਦੇ ਤਾਂ ਕਈ ਵਾਰ ਉਹ ਡੂੰਘੀ ਨਿਰਾਸ਼ਾ ਵਿੱਚ ਡੁੱਬ ਜਾਂਦੇ ਹਨ। ਇਸ ਤਰ੍ਹਾਂ ਦੀ ਮਾਨਸਿਕ ਹਾਲਤ ਵਿੱਚੋਂ ਸੈਂਕੜੇ ਵਿਦਿਆਰਥੀ ਗੁਜ਼ਰ ਰਹੇ ਹਨ। ਖਾਸ ਤੌਰ ’ਤੇ ਇਨ੍ਹਾਂ ਦਿਨਾਂ ਵਿੱਚ ਜਦੋਂ ਨਤੀਜੇ ਨਿੱਕਲਦੇ ਹਨ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਵੱਡੀ ਗਿਣਤ...