ਬਿਹਾਰ ’ਚ ਡੇਰਾ ਸੱਚਾ ਸੌਦਾ ਦਾ ਨਾਂਅ ਬੁਲੰਦੀਆਂ ’ਤੇ
ਘੋੜਾਸਹਨ (ਬਿਹਾਰ)। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਬਲਾਕ ਘੋੜਾਸਹਨ, ਬਿਹਾਰ (Naamcharcha Bihar) ’ਚ ਨਾਮ ਚਰਚਾ ਹੋਈ। ਨਾਮ ਚਰਚਾ ’ਚ ਭਾਰੀ ਗਿਣਤੀ ’ਚ ਸਾਧ-ਸੰਗਤ ਪਹੁੰਚੀ। ਨਾਮ ਚਰਚਾ ਦੀ ਸ਼ੁਰੂਆਤ ਪਵਿੱਤਰ ਨਾਅਰਾ ਲਾ ਕੇ ਕੀਤੀ ਗਈ। ਇਸ ਤੋਂ ਬਾਅਦ...
ਸੁਰਜੀਤ ਹਾਕੀ ਸੁਸਾਇਟੀ ਦੇ ਉੱਪ ਪ੍ਰਧਾਨ ਬਲਦੇਵ ਸਿੰਘ ਰੰਧਾਵਾ ਨਹੀਂ ਰਹੇ
ਜਲੰਧਰ (ਸੱਚ ਕਹੂੰ ਨਿਊਜ਼)। ਸੁਰਜੀਤ ਹਾਕੀ ਸੁਸਾਇਟੀ ਦੇ ਸੰਸਥਾਪਕ ਮੈਂਬਰ ਤੇ ਉੱਪ ਪ੍ਰਧਾਨ ਬਲਦੇਵ ਸਿੰਘ ਰੰਧਾਵਾ (Baldev Singh Randhawa) ਦਾ ਲੰਮੀ ਬਿਮਾਰੀ ਤੋਂ ਬਾਅਦ ਸੋਮਵਾਰ ਨੂੰ ਦੇਹਾਂਤ ਹੋ ਗਿਆ। ਸੁਰਜੀਤ ਹਾਕੀ ਸੁਸਾਇਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਦੱਸਿਆ ਕਿ ਖੇਡ ਜਗਤ ’ਚ ...
ਟਿਪਰ ਦੇ ਥੱਲੇ ਮੋਟਰਸਾਈਕਲ ਆਉਣ ਨਾਲ ਦੋ ਜਣਿਆਂ ਦੀ ਮੌਤ
ਜੰਮੂ-ਕਟੜਾ ਐਕਸਪ੍ਰੈਸ਼ ਵੇਅ ਦੇ ਪੁਲ ਦੇ ਥੱਲੇ ਹੋਇਆ Accident
ਅਮਰਗੜ੍ਹ (ਸੁਰਿੰਦਰ ਸਿੰਗਲਾ)। ਪਿੰਡ ਉੱਪੋਕੀ ਨਜਦੀਕ ਬਣ ਰਹੀ ਜੰਮੂ-ਕਟੜਾ ਐਕਸਪ੍ਰੈਸ਼ ਵੇਅ ਦੇ ਪੁਲ ਦੇ ਥੱਲੇ ਮਿੱਟੀ ਦੇ ਭਰੇ ਇੱਕ ਟਿਪਰ ਦੇ ਥੱਲੇ ਮੋਟਰ ਸਾਈਕਲ ਆਉਣ ਕਾਰਨ ਦੋ ਜਣਿਆਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। (Accident) ਮ...
ਹੁਣ ਸਰਕਾਰ ਇਸ ਕੰਮ ਲਈ ਦੇ ਰਹੀ ਐ ਸਬਸਿਡੀ, ਜਲਦੀ ਕਰੋ ਅਪਲਾਈ
ਕੁਰੂਕਸ਼ੇਤਰ (ਦੇਵੀ ਲਾਲ ਬਾਰਨਾ/ਸੱਚ ਕਹੂੰ ਨਿਊਜ਼)। ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਦੇਸੀ ਗਾਵਾਂ ਖਰੀਦਣ ਵਾਲੇ ਕਿਸਾਨਾਂ ਨੂੰ ਸਬਸਿਡੀ ਦੇਣ ਦਾ ਫੈਸਲਾ ਕੀਤਾ ਹੈ। ਹੁਣ ਸਰਕਾਰ ਕਿਸਾਨਾਂ ਨੂੰ 25 ਹਜ਼ਾਰ ਰੁਪਏ ਦੀ ਸਬਸਿਡੀ ਦੇਵੇਗੀ ਤਾਂ ਜੋ ਕੁਦਰਤੀ ਖਾਦਾਂ ਵਿੱਚ ਵਰਤਿਆ ਜਾਣ ਵਾਲਾ ਗੋਬਰ ਅਤੇ ਪਿਸ਼ਾ...
ਸਿਹਤ ਮੰਤਰੀ ਵੱਲੋਂ ਰਾਜਿੰਦਰਾ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਉੱਚ ਪੱਧਰੀ ਬਣਾਉਣ ਲਈ ਮੀਟਿੰਗ
ਸਮੁੱਚੇ ਸਿਸਟਮ ਨੂੰ ਪਾਰਦਰਸ਼ੀ ਅਤੇ ਕੁਸ਼ਲ ਬਣਾਉਣਾ ਉਨ੍ਹਾਂ ਦੀ ਮੁੱਢਲੀ ਤਰਜੀਹ : ਡਾ. ਬਲਬੀਰ ਸਿੰਘ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਸਿਹਤ ਮੰਤਰੀ (Health Minister) ਡਾ. ਬਲਬੀਰ ਸਿੰਘ ਵੱਲੋਂ ਅੱਜ ਸਰਕਾਰੀ ਰਜਿੰਦਰਾ ਹਸਪਤਾਲ ਅੰਦਰ ਐਮਰਜੈਂਸੀ ਮਰੀਜ਼ਾਂ ਨੂੰ ਮਿਆਰੀ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ...
ਰਾਹੁਲ ਗਾਂਧੀ ਦੇ ਘਰ ਪਹੁੰਚੀ ਦਿੱਲੀ ਪੁਲਿਸ, ਜ਼ਬਰ ਜਨਾਹ ਪੀੜਤਾਂ ’ਤੇ ਦਿੱਤੇ ਬਿਆਨ ’ਤੇ ਮੰਗਿਆ ਜਵਾਬ
ਨਵੀਂ ਦਿੱਲੀ (ਏਜੰਸੀ)। ਦਿੱਲੀ ਪੁਲਿਸ ਐਤਵਾਰ ਨੂੰ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ (Rahul Gandhi) ਦੇ ਜ਼ਬਰ ਜਨਾਹ ਪੀੜਤਾਂ ’ਤੇ ਦਿੱਤੇ ਬਿਆਨ ਬਾਰੇ ਪੁੱਛਣ ਲਈ ਉਨ੍ਹਾਂ ਦੇ ਘਰ ਪਹੁੰਚੀ। ਰਾਹੁਲ ਨੇ ਕਰੀਬ 2 ਘੰਟੇ ਬਾਅਦ ਸਪੈਸ਼ਲ ਸੀਪੀ (ਲਾਅ ਐਂਡ ਆਰਡਰ) ਸਾਗਰ ਪ੍ਰੀਤ ਹੁੱਡਾ ਨਾਲ ਮੁਲਾਕਾਤ ਕੀਤੀ। ਵਿਸ਼ੇਸ਼ ਸ...
ਪੰਜਾਬ-ਹਰਿਆਣਾ ਸਮੇਤ ਇਨ੍ਹਾਂ 5 ਸੂਬਿਆਂ ’ਚ ਮੀਂਹ ਦੀ ਚੇਤਾਵਨੀ
ਚੰਡੀਗੜ੍ਹ। ਅੱਜ ਸਵੇਰੇ ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਕਈ ਥਾਵਾਂ ’ਤੇ ਗਰਜ ਅਤੇ ਬਿਜਲੀ ਦੇ ਨਾਲ ਭਾਰੀ ਮੀਂਹ ਪਿਆ। ਭਾਰਤ ਮੌਸਮ ਵਿਭਾਗ ਨੇ ਪਹਿਲਾਂ ਹੀ 4 ਅਪ੍ਰੈਲ ਨੂੰ ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿੱਚ ਗੰਭੀਰ ਮੌਸਮ ਦੀ ਭਵਿੱਖਬਾਣੀ ਕੀਤੀ ਸੀ। ਆਈਐ...
ਪਰਮਾਰਥ ਦਾ ਮਹੱਤਵ
ਭਾਗ ਜਾਂ ਕਿਸਮਤ ਦਾ ਨਿਰਧਾਰਨ ਕਰਮਾਂ ਦੇ ਆਧਾਰ ’ਤੇ ਹੀ ਹੁੰਦਾ ਹੈ ਪਰ ਖਾਸ ਹਾਲਾਤਾਂ ’ਚ ਅਸ਼ੁੱਭ ਸਮੇਂ ਨੂੰ, ਕੁਝ ਚੰਗੇ ਕਰਮਾਂ ਦੁਆਰਾ ਇਸ ਨੂੰ ਬਦਲਿਆ ਵੀ ਜਾ ਸਕਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਗਰੀਬੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਚਾਰੀਆ ਚਾਣੱਕਿਆ ਨੇ ਕਿਹਾ ਹੈ ਕਿ ਸਿਰਫ਼ ਪਰਮਾਰਥ ਤੇ ਪੁੰਨ ਕਰ...
ਵਾਤਾਵਰਨ ਪੱਖੀ ਫੈਸਲਾ
ਪੰਜਾਬ ਸਰਕਾਰ ਨੇ ਜ਼ੀਰਾ ਦੀ ਸ਼ਰਾਬ ਫੈਕਟਰੀ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰਕੇ ਵਾਤਾਵਰਨ ਤੇ ਮਨੁੱਖ ਦੇ ਹਿੱਤ ’ਚ ਫੈਸਲਾ ਲਿਆ ਹੈ। ਇਸ ਫੈਕਟਰੀ ਖਿਲਾਫ਼ ਪਿੰਡ ਮਨਸੂਰਵਾਲ ਦੇ ਲੋਕਾਂ ਸਮੇਤ 44 ਪਿੰਡਾਂ ਦੇ ਲੋਕ ਸੰਘਰਸ਼ ਕਰ ਰਹੇ ਸਨ। ਅਸਲ ਅਰਥਾਂ ’ਚ ਪੂਰੇ ਸੂਬੇ ਦੀ ਜਨਤਾ ਦੀ ਇਸ ਅੰਦੋਲਨ ਨੂੰ ਹਮਾਇਤ ਸੀ ਪਿੰਡਾਂ ਦ...
ਆਓ ਜਾਣੀਏ ਹੋਮਿਓਪੈਥਿਕ ਦੇ ਜਨਮਦਾਤਾ ਡਾਕਟਰ ਸੈਮੂਅਲ ਫ੍ਰੈਡਰਿਕ ਹੈਨੀਮੈਨ ਬਾਰੇ
ਡਾ. ਸੈਮੂਅਲ ਫ੍ਰੈਡਰਿਕ ਹੈਨੀਮੈਨ ਦੇ ਜਨਮ ਦਿਨ ਨੂੰ ਸਮਰਪਿਤ 10 ਅਪਰੈਲ ਨੂੰ ਹੋਮਿਓਪੈਥੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੈਮੂਅਲ ਫ੍ਰੈਡਰਿਕ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਹੋਇਆ ਸੀ। 1796 ਵਿੱਚ, ਉਹਨਾਂ ਨੇ ਦੁਨੀਆ ਨੂੰ ਇੱਕ ਨਵੀਂ ਡਾਕਟਰੀ ਵਿਧੀ ਨਾਲ ਜਾਣੂ ਕਰਵਾਇਆ, ਜਿਸਦਾ ਨਾਮ ਹੋਮਿਓਪੈਥਿਕ ਸੀ।...