ਕੋਵਿਡ-19 : ਜਾਪਾਨ ਦੇ ਸਿਹਤ ਮੰਤਰਾਲੇ ਨੇ ਮੰਨਿਆ, ਕੋਵਿਡ ਟੀਕਾਕਰਨ ਨਾਲ ਹੋ ਸਕਦੀ ਐ ਮੌਤ
ਟੋਕੀਓ (ਏਜੰਸੀ)। ਜਾਪਾਨ ਦੇ ਸਿਹਤ, ਕਿਰਤ ਅਤੇ ਕਲਿਆਣ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਟੀਕਾਕਰਨ ਤੋਂ ਬਾਅਦ ਹੋਈਆਂ ਕੁੱਲ 1,791 ਮੌਤਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਕੋਵਿਡ-19 ਟੀਕਾਕਰਨ (Covid Vaccination) ਕਾਰਨ ਹੋਈ ਹੈ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿ...
ਜ਼ਿਮਨੀ ਚੋਣ ਜਲੰਧਰ : ਕਾਂਗਰਸ ਨੂੰ ਆਪਣਾ ਗੜ ਬਚਾਉਣ ਲਈ ਲੜਣਾ ਪਵੇਗਾ ਵੱਡਾ ਘੋਲ
ਸਰਕਾਰ ਆਪਣੀਆਂ ਪ੍ਰਾਪਤੀਆਂ ਰੱਖੇਗੀ ਵੋਟਰਾਂ ਅੱਗੇ | Jalander News
ਵਿਰੋਧੀ ਅਮਨ ਤੇ ਕਾਨੂੰਨ ਮੁੱਦੇ ਤੇ ਸਰਕਾਰ ਨੂੰ ਘੇਰਨਗੇ
15 ਵਾਰ ਕਾਂਗਰਸ, 2 ਵਾਰ ਜਨਤਾ ਦਲ ਤੇ 2 ਵਾਰ ਅਕਾਲੀ ਦਲ ਦੇ ਖਾਤੇ ’ਚ ਰਹੀ ਹੈ ਜਲੰਧਰ ਸੀਟ
ਵੇਰਕਾ, ਬਾਘਾ, ਅਵਿਨਾਸ਼ ਸਮੇਤ ਦਰਜ਼ਨ ਤੋਂ ਵੱਧ ਆਗੂ ਟਿਕਟ ਦੇ ਦਾਅਵੇਦਾਰ
...
CSK vs GT Match Highlights : 99 ਫ਼ੀਸਦੀ ਹਾਰ ਚੁੱਕਿਆ ਸੀ ਗੁਜਰਾਤ ਫਿਰ ਹੋਇਆ ਚਮਤਕਾਰ… IPL 2023
ਅਹਿਮਦਾਬਾਦ। ਆਈਪੀਐੱਲ-2023 (IPL 2023) ਸੀਜਨ ਦੀ ਸ਼ੁਰੂਆਤ ਗੁਜਰਾਤ ਟਾਈਟਨਜ ਅਤੇ ਚੇਨਈ ਸੁਪਰ ਕਿੰਗਜ (CSK vs GT Match Highlights) ਵਿਚਕਾਰ ਮੈਚ ਨਾਲ ਹੋਈ। ਨਵੇਂ ਸੀਜਨ ਦੀ ਸ਼ੁਰੂਆਤ ਕਰਦੇ ਹੋਏ ਗੁਜਰਾਤ ਟਾਈਟਨਸ ਦੀ ਟੀਮ ਨੇ ਚੇਨਈ ਦੇ ਖਿਲਾਫ ਮੈਚ ਨੂੰ ਵੀ ਸ਼ਾਨਦਾਰ ਤਰੀਕੇ ਨਾਲ 5 ਵਿਕਟਾਂ ਨਾਲ ਜਿੱਤ ਲਿਆ ...
ਹਥਿਆਰਾਂ ਦੀ ਨੋਕ ’ਤੇ ਮੈਡੀਕਲ ਸਟੋਰ ਮਾਲਕ ਤੋਂ ਲੁੱਟਿਆ ਪੈਸਿਆਂ ਵਾਲਾ ਬੈਗ
ਸੀਸੀਟੀਵੀ ਦੀ ਫੁਟੇਜ ਦੇ ਅਧਾਰ ’ਤੇ ਪੁਲਿਸ ਲੁਟੇਰਿਆਂ ਦੀ ਪੈੜ ਨੱਪਣ ’ਚ ਜੁਟੀ (Robbery)
(ਜਸਵੀਰ ਸਿੰਘ ਗਹਿਲ) ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ’ਚ ਇੱਕ ਵਾਰ ਫ਼ਿਰ ਹਥਿਆਰਾਂ ਦੀ ਨੋਕ ’ਤੇ ਦੁਕਾਨ ਅੰਦਰੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੀਸੀਟੀਵੀ ਕੈਮਰੇ ’ਚ ਕੈਦ ਹੋਈ ਘਟਨਾ ’ਚ ਪਿਸਤੌਲ ਦਿਖਾ ...
ਚਾਈਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਦੀ ਹੁਣ ਖੈਰ ਨਹੀਂ
ਪੁਲਿਸ ਡਰੋਨ ਨਾਲ ਰੱਖੇਗੀ ਨਜ਼ਰ
ਲੁਧਿਆਣਾ (ਸੱਚ ਕਹੂੰ ਨਿਊਜ਼)। ਪੰਜਾਬ ਅੰਦਰ ਚਾਈਨਾ ਡੋਰ (China Thread) ਨਾਲ ਲਗਾਤਾਰ ਵੱਧ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਹੁਣ ਪੁਲਿਸ ਸਖਤਾਈ ਦਿਖਾਉਂਦੀ ਨਜ਼ਰ ਆ ਰਹੀ ਹੈ। ਇਸ ਸਬੰਧੀ ਪੁਲਿਸ ਨੇ ਸਖਤ ਰੁਖ ਅਪਣਾ ਲਿਆ ਹੈ। ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਇਰਾਦਾ ਕਤਲ ਦੀ ਧਾ...
ਗਾਇਕ ਕੈਲਾਸ਼ ਖੇਰ ’ਤੇ ਚੱਲਦੇ ਸ਼ੋਅ ਦੌਰਾਨ ਹਮਲਾ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਬਾਲੀਵੁੱਡ ਗਾਇਕ ਕੈਲਾਸ਼ ਖੇਰ (Kailash Kher) ’ਤੇ ਇੱਕ ਲਾਈਵ ਸ਼ੋਅ ਦੌਰਾਨ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕੈਲਾਸ਼ ਖੇਰ ਹਾਲ ਹੀ ’ਚ ਕਰਨਾਟਕ ’ਚ ‘ਹੰਪੀ ਉਤਸਵ 2023’ ’ਚ ਲਾਈਵ ਕੰਸਰਟ ਲਈ ਪਹੁੰਚੇ ਸਨ। ਰਿਪੋਰਟਾਂ ਮੁਤਾਬਕ, ਐਤਵਾਰ ਨੂੰ ਕੈਲਾਸ਼ ਖੇ...
ਕਾਂਗਰਸੀ ਨੇਤਾ ਪਵਨ ਖੇੜਾ ਦਿੱਲੀ ਏਅਰਪੋਰਟ ’ਤੇ ਗ੍ਰਿਫ਼ਤਾਰ
ਕੱਲ੍ਹ ਰਾਤ ਅਸਮ ’ਚ ਕੇਸ ਦਰਜ
ਨਵੀਂ ਦਿਲੀ (ਏਜੰਸੀ)। ਰਾਇਪੁਰ ਦੇ ਕਾਂਗਰਸ ਸੈਸ਼ਨ ’ਚ ਜਾ ਰਹੇ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਪਵਨ ਖੇੜਾ ਨੂੰ ਅਸਮ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਉਨ੍ਹਾਂ ’ਤੇ ਇੱਕ ਦਿਨ ਪਹਿਲਾਂ ਅਸਮ ਪੁਲਿਸ ਨੇ ਕਮਿਊਨਲ ਡਿਸਟਰਬੈਂਸ ਅਤੇ ਰਾਸ਼ਟਰੀ ਸੁਰੱਖਿਆ ਸਬੰਧੀ ਦੀਮਾਪੁਰ ’ਚ ਕੇਸ ਦਰਜ ਕੀਤ...
ਮੁੱਖ ਮੰਤਰੀ ਨੇ ਵਿਰੋਧੀਆਂ ਟਵੀਟ ਕਰਕੇ ਦਿੱਤਾ ਕਰਾਰਾ ਜਵਾਬ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿਰੋਧੀਆਂ ਵੱਲੋਂ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ਦਾ ਮੁੱਖ ਮੰਤਰੀ ਭਗਵੰਤ ਮਾਨ (Chief Minister) ਨੇ ਠੋਕਵਾਂ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਆਖਿਆ ਹੈ ਕਿ ਪੰਜਾਬ ਦੀ ਮੇਰੇ ਕੋਲ ਪਲ-ਪਲ ਦੀ ਜਾਣਕਾਰੀ ਹੈ। ਵਿਰੋਧੀਆ ਦਾ ਪੰਜਾਬ...
ਸਰਸਾ ’ਚ ਬਿਜਲੀ ਮੰਤਰੀ ਨੇ ਦਿੱਤੇ ਕਈ ਵੱਡੇ ਤੋਹਫ਼ੇ
ਪਿੰਡ ਬਨੀ ’ਚ ਡੇਢ ਕਰੋੜ ਰੁਪਏ ਦੇ ਵਿਕਾਸ ਕੰਮਾਂ ਦਾ ਰੱਖਿਆ ਨੀਂਹ ਪਥਰ
ਸਰਸਾ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਬਿਜਲੀ ਮੰਤਰੀ ਰਣਜੀਤ ਸਿੰਘ (Sirsa News) ਨੇ ਐਤਵਾਰ ਨੂੰ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤੇ ਪ੍ਰੋਗਰਾਮਾਂ ’ਚ ਸ਼ਿਰਕਤ ਕੀਤੀ। ਬਿਜਲੀ ਮੰਤਰੀ ਨੇ ਪਿੰਡ ਬੁਰਜ ਭੰਗੂ ’ਚ ਖੂਨਦਾਨ ਕੈ...
25 ਲੋੜਵੰਦ ਪਰਿਵਾਰਾਂ ਲਈ ਮਸੀਹਾ ਬਣੇ ਡੇਰਾ ਸ਼ਰਧਾਲੂ
ਪਵਿੱਤਰ ਗੁਰਗੱਦੀ ਦਿਵਸ ਮਹੀਨੇ ਦੀ ਖੁਸ਼ੀ ’ਚ 23 ਲੋੜਵੰਦਾਂ ਨੂੰ ਰਾਸ਼ਨ ਤੇ 2 ਨੂੰ ਦਿੱਤੀ ਪੌਸ਼ਟਿਕ ਖੁਰਾਕ
ਬਰਨਾਲਾ (ਸੱਚ ਕਹੂੰ ਨਿਊਜ਼)। ਬਲਾਕ ਮਹਿਲ ਕਲਾਂ (Dera Sacha Sauda) ਦੀ ਸਾਧ-ਸੰਗਤ ਨੇ ਪਿੰਡ ਨਾਈਵਾਲਾ ਵਿਖੇ ਪਵਿੱਤਰ ਗੁਰਗੱਦੀ ਮਹੀਨੇ ਦੀ ਖੁਸ਼ੀ ’ਚ ਸਪੈਸ਼ਲ ਨਾਮ ਚਰਚਾ ਕੀਤੀ। ਇਸ ਦੌਰਾਨ ਸਾਧ-ਸੰਗਤ ਨ...