ਹਰਿਆਣਾ ਤੇ ਪੰਜਾਬ ਦੇ ਵਿਧਾਇਕ ਹੋਣਗੇ ਆਹਮੋ-ਸਾਹਮਣੇ
ਹਰਿਆਣਾ ਦੇ ਰਾਜਪਾਲ ਦੇ ਸਾਹਮਣੇ ਭਿੜਨਗੇ ਦੋਵਾਂ ਸੂਬਿਆਂ ਦੇ ਵਿਧਾਇਕ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਸਿਆਸੀ ਤੌਰ ’ਤੇ ਵਿਧਾਨ ਸਭਾ ’ਚ ਇੱਕ-ਦੂਜੇ ਦੇ ਵਿਰੋਧੀ ਹੋਣ ਵਾਲੇ ਵਿਧਾਇਕ ਅੱਜ ਆਪਸ ’ਚ ਆਹਮੋ-ਸਾਹਮਣੇ ਹੋਣ ਜਾ ਰਹੇ ਹਨ ਅਤੇ ਇਸ ਲਈ ਜੰਗ ਦਾ ਮੈਦਾਨ ਤੈਅ ਹੋ ਚੁੱਕਾ ਹੈ। ਅੱਜ ਦੋਵਾਂ ਰਾਜਾਂ ਦੇ ਵਿਧਾਇਕਾਂ ਵ...
‘ਪੰਜਾਬ ਦੇ ਵਪਾਰੀਆਂ ਦੀ ਜਾਣਕਾਰੀ ਦੇਣਾ ਸੰਵੇਦਨਸ਼ੀਲ, ਨਹੀਂ ਦੇਵਾਂਗੇ ਕੋਈ ਜਾਣਕਾਰੀ’, ਕੀ ਹੈ ਮਾਮਲਾ?
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਨਿਵੇਸ਼ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ
ਪੰਜਾਬ ’ਚੋਂ 10 ਹਜ਼ਾਰ ਕਰੋੜ ਦਾ ਨਿਵੇਸ਼ ਲੈਣ ਦਾ ਕੀਤਾ ਜਾ ਰਿਹਾ ਸੀ ਦਾਅਵਾ ਪਰ ਅਸਲ ਸੱਚਾਈ ਕੁਝ ਹੋਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਵਪਾਰੀਆਂ (Traders of Punjab) ਵੱਲੋਂ ਉੱਤਰ ਪ੍ਰਦੇਸ਼ ਵਿੱਚ 10 ਹਜ਼ਾਰ ਕਰੋੜ ਰੁਪ...
ਦੁੱਧ ’ਤੇ ਬੇਤੁਕੀ ਸਿਆਸਤ
ਅਮੁਲ ਅਤੇ ‘ਨੰਦਿਨੀ’ ਦੁੱਧ (Milk) ਦੇ ਕਾਰੋਬਾਰ ਨਾਲ ਜੁੜੇ ਵੱਡੇ ਬਰਾਂਡ ਹਨ ਅਮੁਲ ਗੁਜਰਾਤ ਤੇ ਨੰਦਿਨੀ ਕਰਨਾਟਕ ਦਾ ਵੱਡਾ ਬਰਾਂਡ ਹੈ। ਇਸ ਵਾਰ ਕਰਨਾਟਕ ਵਿਧਾਨ ਸਭਾ ਚੋਣਾਂ ’ਚ ਅਜੀਬ ਜਿਹਾ ਮੁੱਦਾ ਸਾਹਮਣੇ ਆਇਆ ਹੈ। ਕਰਨਾਟਕ ’ਚ ਅਮੁਲ ਦਾ ਵਿਰੋਧ ਵੀ ਇੱਕ ਸਿਆਸੀ ਮੁੱਦਾ ਬਣ ਗਿਆ ਹੈ ਚੋਣਾਂ ਲੜ ਰਹੇ ਸਿਆਸੀ ਆਗੂ...
ਭ੍ਰਿਸ਼ਟਾਚਾਰ ’ਤੇ ਸਰਜੀਕਲ ਸਟ੍ਰਾਈਕ ਦੀ ਜ਼ਰੂਰਤ
ਭ੍ਰਿਸ਼ਟਾਚਾਰ (Corruption) ’ਤੇ ਕੇਂਦਰ ਸਰਕਾਰ ਦੇ ਸਖਤ ਐਕਸ਼ਨ ਨਾਲ ਵਿਰੋਧੀ ਧਿਰ ਭਖਿਆ ਹੋਇਆ ਹੈ। ਵਿਰੋਧੀ ਧਿਰ ਦਾ ਦੋਸ਼ ਹੈ ਕਿ ਕੇਂਦਰ ਆਪਣੇ ਸਿਆਸੀ ਵਿਰੋਧੀਆਂ ਨੂੰ ਪ੍ਰੇਸ਼ਾਨ ਅਤੇ ਬਦਨਾਮ ਕਰਨ ਲਈ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਿਹਾ ਹੈ। ਬੀਤੇ ਦਿਨੀਂ ਈਡੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ...
ਰਾਹੁਲ ਗਾਂਧੀ ਦੀ ਮੁਸ਼ਕਲ ਵਧੀ, ਇੱਕ ਹੋਰ ਨੋਟਿਸ ਹੋਇਆ ਜਾਰੀ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਕਾਂਗਰਸੀ ਨੇਤਾ ਰਾਹੁਲ ਗਾਂਧੀ (Rahul Gandhi) ਨੂੰ ਲੋਕ ਸਭਾ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਹੁਣ ਉਨ੍ਹਾਂ ਨੂੰ ਆਪਣੀ ਸਰਕਾਰੀ ਰਿਹਾਇਸ਼ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ। ਲੋਕ ਸਭਾ ਸਕੱਤਰੇਤ ਦੇ ਹਾਊਸਿੰਗ ਵਿਭਾਗ ਨੇ ਅੱਜ ਭਾਵ ਸੋਮਵਾਰ ਨੂੰ ਹੀ ਸ੍ਰੀ ...
ਹੁਣ ਚੰਡੀਗੜ੍ਹ ’ਚ ਕੰਧ ’ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ
ਚੰਡੀਗੜ੍ਹ। ਚੰਡੀਗੜ੍ਹ (Chandigarh) ’ਚ ਹਾਈ ਅਲਰਟ ਵਿਖਾਲੇ 42 ਸੈਕਟਰ ਸਥਿੱਤ ਬੇਅੰਤ ਸਿੰਘ ਮੈਮੋਰੀਅਲ ’ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਹਨ। ਉੱਥੇ ਹੀ ਐੱਸਜੇਐੱਫ ਵੱਲੋਂ ਵੀਡੀਓ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ। ਚੰਡੀਗੜ੍ਹ ਪੁਲਿਸ ਵੱਲੋਂ ਖਾਲਿਸਤਾਨੀ ਨਾਅਰਿਆਂ ਨੂੰ ਪੇਂਟ ਮਾਰ ਕੇ ਮਿਟਾ ਦਿੱਤਾ ਗਿਆ ਹ...
ਬਜ਼ਟ ਪੇਸ਼ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਨੇ ਕੀਤਾ ਟਵੀਟ, ਕੀ ਕਿਹਾ ਤੁਸੀਂ ਵੀ ਪੜ੍ਹੋ?
ਚੰਡੀਗੜ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਆਪਣੀ ਸਰਕਾਰ ਦਾ ਦੂਜਾ ਬਜਟ ਪੇਸ਼ ਕਰਨਗੇ। ਹਰਪਾਲ ਚੀਮਾ ਵੱਲੋਂ ਪੇਸ਼ ਕੀਤੇ ਜਾਣ ਵਾਲੇ ਇਸ ਬਜਟ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਜਿਆਦਾ ਆਸਾਂ ਹਨ ਤਾਂ ਖਜ਼ਾਨਾ ਮੰਤਰੀ ਵੀ ਆਪਣੇ ਪਿਟਾਰੇ ਵਿੱਚੋਂ ਕਾਫ਼ੀ ਕੁਝ ਦੇਣ ਦੀ ਤਿਆਰੀ ...
ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੀ ਸੂਬੇ ਦੇ ਇਸ ਪਿੰਡ ’ਚ ਵੱਡੀ ਕਾਰਵਾਈ
ਵਿਭਾਗ ਨੇ ਪਿੰਡ ਦੀ ਪੰਚਾਇਤ ਨੂੰ 23 ਕਰੋੜ ਦੇ ਘਪਲੇ ਵਿੱਚ ਕੀਤਾ ਮੁਅੱਤਲ
ਰਾਜਪੁਰਾ (ਅਜਯ ਕਮਲ)। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਨਲਾਸ (Village of the State) ਦੀ ਪੰਚਾਇਤ ’ਤੇ ਵੱਡੀ ਕਾਰਵਾਈ ਕੀਤੀ ਹੈ, ਜਿਸ ਵਿੱਚ ਪੰਚਾਇਤ ਵਿਭਾਗ ਵੱਲੋਂ ਪੰਜ ਕਰੋੜ ਰੁਪਏ ਦੇ ...
ਕੋਵਿਡ-19 : ਜਾਪਾਨ ਦੇ ਸਿਹਤ ਮੰਤਰਾਲੇ ਨੇ ਮੰਨਿਆ, ਕੋਵਿਡ ਟੀਕਾਕਰਨ ਨਾਲ ਹੋ ਸਕਦੀ ਐ ਮੌਤ
ਟੋਕੀਓ (ਏਜੰਸੀ)। ਜਾਪਾਨ ਦੇ ਸਿਹਤ, ਕਿਰਤ ਅਤੇ ਕਲਿਆਣ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਟੀਕਾਕਰਨ ਤੋਂ ਬਾਅਦ ਹੋਈਆਂ ਕੁੱਲ 1,791 ਮੌਤਾਂ ਵਿੱਚੋਂ ਇੱਕ ਵਿਅਕਤੀ ਦੀ ਮੌਤ ਕੋਵਿਡ-19 ਟੀਕਾਕਰਨ (Covid Vaccination) ਕਾਰਨ ਹੋਈ ਹੈ। ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ। ਰਿ...
ਜ਼ਿਮਨੀ ਚੋਣ ਜਲੰਧਰ : ਕਾਂਗਰਸ ਨੂੰ ਆਪਣਾ ਗੜ ਬਚਾਉਣ ਲਈ ਲੜਣਾ ਪਵੇਗਾ ਵੱਡਾ ਘੋਲ
ਸਰਕਾਰ ਆਪਣੀਆਂ ਪ੍ਰਾਪਤੀਆਂ ਰੱਖੇਗੀ ਵੋਟਰਾਂ ਅੱਗੇ | Jalander News
ਵਿਰੋਧੀ ਅਮਨ ਤੇ ਕਾਨੂੰਨ ਮੁੱਦੇ ਤੇ ਸਰਕਾਰ ਨੂੰ ਘੇਰਨਗੇ
15 ਵਾਰ ਕਾਂਗਰਸ, 2 ਵਾਰ ਜਨਤਾ ਦਲ ਤੇ 2 ਵਾਰ ਅਕਾਲੀ ਦਲ ਦੇ ਖਾਤੇ ’ਚ ਰਹੀ ਹੈ ਜਲੰਧਰ ਸੀਟ
ਵੇਰਕਾ, ਬਾਘਾ, ਅਵਿਨਾਸ਼ ਸਮੇਤ ਦਰਜ਼ਨ ਤੋਂ ਵੱਧ ਆਗੂ ਟਿਕਟ ਦੇ ਦਾਅਵੇਦਾਰ
...