‘ਪੰਜਾਬ ਦੇ ਵਪਾਰੀਆਂ ਦੀ ਜਾਣਕਾਰੀ ਦੇਣਾ ਸੰਵੇਦਨਸ਼ੀਲ, ਨਹੀਂ ਦੇਵਾਂਗੇ ਕੋਈ ਜਾਣਕਾਰੀ’, ਕੀ ਹੈ ਮਾਮਲਾ?
ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਨਿਵੇਸ਼ ਦੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ
ਪੰਜਾਬ ’ਚੋਂ 10 ਹਜ਼ਾਰ ਕਰੋੜ ਦਾ ਨਿਵੇਸ਼ ਲੈਣ ਦਾ ਕੀਤਾ ਜਾ ਰਿਹਾ ਸੀ ਦਾਅਵਾ ਪਰ ਅਸਲ ਸੱਚਾਈ ਕੁਝ ਹੋਰ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਵਪਾਰੀਆਂ (Traders of Punjab) ਵੱਲੋਂ ਉੱਤਰ ਪ੍ਰਦੇਸ਼ ਵਿੱਚ 10 ਹਜ਼ਾਰ ਕਰੋੜ ਰੁਪ...
ਮੁੱਖ ਮੰਤਰੀ ਮਾਨ ’ਤੇ ਪਰਨੀਤ ਕੌਰ ਨੇ ਬਿੰਨ੍ਹਿਆ ਨਿਸ਼ਾਨਾ, ਕਹੀ ਵੱਡੀ ਗੱਲ
ਕਿਹਾ, ਫਸਲਾਂ ਦੇ ਨੁਕਸਾਨ ਵਜੋਂ 30 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਵੇ ਪੰਜਾਬ ਸਰਕਾਰ | Parneet Kaur
ਨਾਭਾ (ਤਰੁਣ ਕੁਮਾਰ ਸ਼ਰਮਾ)। ਮੀਂਹ ਕਾਰਨ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਵਜੋਂ ਪੰਜਾਬ ਸਰਕਾਰ ਸਬੰਧਿਤ ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਜਾਰੀ ਕਰੇ। ਇਸ ਮੰਗ ਨੂੰ ਰੱਖਦਿਆਂ ਹਲਕਾ ਨਾਭਾ ਪੁੱਜੇ ਸ...
ਡਿਗਰੀਆਂ ’ਤੇ ਵਿਵਾਦ ਅਤੇ ਗਿਆਨ ਦੀ ਮਹਿਮਾ
ਅਕਸਰ ਤਰਕ ਹੰਕਾਰ ਨੂੰ ਜਨਮ ਦਿੰਦਾ ਹੈ, ਜੋ ਅਪਰਿਪੱਕ ਗਿਆਨ (Knowledge) ’ਤੇ ਆਧਾਰਿਤ ਹੁੰਦਾ ਹੈ। ਸਾਡੇ ਦੇਸ਼ ’ਚ ਸਰਟੀਫਿਕੇਟ ਅਤੇ ਡਿਗਰੀ ਆਧਾਰਿਤ ਸਿੱਖਿਆ ਇਹੀ ਕਰ ਰਹੀ ਹੈ। ਭਾਰਤ ’ਚ ਪ੍ਰਤਿਭਾਵਾਂ ਦੀ ਕਮੀ ਨਹੀਂ, ਪਰ ਸਕੂਲੀ ਸਿੱਖਿਆ, ਕੁਸ਼ਲ-ਅਕੁਸ਼ਲ ਦੀਆਂ ਭਰਿਭਾਸ਼ਾਵਾਂ ਨਾਲ ਗਿਆਨ ਨੂੰ ਰੇਖਾਂਕਿਤ ਕੀਤੇ ਜਾਣ ...
ਮੁੱਖ ਮੰਤਰੀ ਨੇ ਬਿਜਲੀ ਵਿਭਾਗ ਲਈ ਕੀਤੇ ਕਈ ਐਲਾਨ, ਗਰਮੀ ਵਿੱਚ ਨਹੀਂ ਲੱਗਣਗੇ ਕੱਟ
ਗਰਮੀ ਵਿੱਚ ਨਹੀਂ ਲੱਗਣਗੇ ਕੱਟ | Electricity
ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਸਾਲ ਦੇ ਕਾਰਜਕਾਲ ਦੀ ਕਾਰਗੁਜ਼ਾਰੀ ਅਤੇ ਪੰਜਾਬ ਦੇ ਵਿੱਤੀ ਹਾਲਾਤ ਸਬੰਧੀ ਜਾਣਕਾਰੀ ਦਿੱਤੀ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਸਰਕਾਰ ਦੇ ਵਿੱਤੀ ਹਾਲਾਤ ’ਤੇ ਸਵਾਲ...
ਕੈਨੇਡਾ ’ਚ ਧਾਰਮਿਕ ਖਿੱਚੋਤਾਣ
ਕੈਨੇਡਾ (Canada) ਦੇ ਵਿੰਡਸਰ ’ਚ ਇੱਕ ਹਿੰਦੂ ਮੰਦਰ ’ਚ ਭੰਨ੍ਹ-ਤੋੜ ਦੀ ਮੰਦਭਾਗੀ ਘਟਨਾ ਵਾਪਰੀ ਹੈ। ਸਰਕਾਰ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਸਰਕਾਰ ਇਸ ਨੂੰ ਗੰਭੀਰਤਾ ਨਾਲ ਲਵੇ ਤਾਂ ਕਿ ਨਫਰਤ ਫੈਲਾਉਣ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਮੌਕਾ ਨਾ ਮਿਲੇ। ਅਸਲ ’ਚ ਕੈਨੇਡਾ ’ਚ ਭਾਰਤ ...
ਕਿਸਾਨਾਂ ਦੀ ਹਾਲਤ ਹੋਈ ਚਿੰਤਾਜਨਕ : ‘ਕਣਕ ਦਾ ਦਾਣਾ ਟੁੱਟਿਆ, ਚਮਕ ਖਤਮ, ਛੋਟ ਦੇਵੇ ਕੇਂਦਰ’
ਪੰਜਾਬ ਨੇ ਕਣਕ ਦੇ ਖਰੀਦ ਨਿਯਮਾਂ ’ਚ ਢਿੱਲ ਦੇਣ ਲਈ ਕੇਂਦਰ ਨੂੰ ਲਿਖੀ ਚਿੱਠੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਪਏ ਬੇਮੌਸਮੇ ਮੀਂਹ ਕਾਰਨ ਖੇਤਾਂ ਵਿੱਚ ਤਿਆਰ ਖੜੀ ਫਸਲ ਆਪਣੀ ਚਮਕ 100 ਫੀਸਦੀ ਤੱਕ ਗੁਆ ਚੁੱਕੀ ਹੈ। ਕਣਕ ਦਾ ਦਾਣਾ 15 ਫੀਸਦੀ ਤੱਕ ਟੁੱਟ ਚੁੱਕਿਆ ਹੈ। ਮੰਡੀਆਂ ਵਿੱਚ ਆਉਣ ਵਾਲੀ ਫਸਲ ਵਿ...
ਕੋਰੋਨਾ ਤੋਂ ਸੁਰੱਖਿਆ ਲਈ ਮੁੱਖ ਮੰਤਰੀ ਨੇ ਸੱਦੀ ਮੀਟਿੰਗ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ’ਚ ਕੋਰੋਨਾ (Covid in punjab) ਦੇ ਵਧ ਰਹੇ ਮਾਮਲਿਆਂ ’ਤੇ ਕਾਬੂ ਪਾਉਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਸਿਹਤ ਵਿਭਾਗ ਨਾਲ ਮੀਟਿੰਗ ਕਰਨਗੇ। ਇਹ ਮੀਟਿੰਗ ਦੁਪਹਿਰ 12 ਵਜੇ ਦੇ ਕਰੀਬ ਹੋਵੇਗੀ। ਕੋਰੋਨਾ ਸੰਕਰਮਣ ਦੀ ਗਤੀ ਨੂੰ ਘੱਟ ਕਰਨ ਦੇ ਯਤਨਾਂ ਸਮੇਤ ਬਚਾਅ ਉਪਾ...
ਏਮਜ਼ ਹਸਪਤਾਲ ਦੇ ਡਾਕਟਰ ਖਿਲਾਫ਼ ਪਰਚੇ ’ਤੇ ਹਰਖੇ ਡਾਕਟਰ, ਕੀਤੀ ਹੜਤਾਲ
ਪ੍ਰੇਸ਼ਾਨ ਲੋਕਾਂ ਨੇ ਕੀਤੀ ਸੜਕ ਜਾਮ | AIIMS Hospital Bathinda
ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਏਮਜ ’ਚ ਸੇਵਾਵਾਂ ਨਿਭਾਉਣ ਵਾਲੇ ਇੱਕ ਡਾਕਟਰ ਖਿਲਾਫ਼ ਥਾਣਾ ਕੈਨਾਲ ਕਲੋਨੀ ਵੱਲੋਂ ਪਰਚਾ ਦਰਜ਼ ਕਰਕੇ ਗ੍ਰਿਫ਼ਤਾਰ ਕਰਨ ’ਤੇ ਹਸਪਤਾਲ ਦੇ ਸਮੂਹ ਡਾਕਟਰਾਂ ਨੇ ਰੋਸ ਜਾਹਿਰ ਕੀਤਾ ਹੈ। ਰੋਸ ਵਜੋਂ ਡਾਕਟਰਾਂ ਨੇ ਹੜਤ...
ਚੀਨ ਦੀ ਇੱਕ ਹੋਰ ਮਾੜੀ ਹਰਕਤ
ਚੀਨ (China) ਨੇ ਅਰੁਣਾਚਲ ਪ੍ਰਦੇਸ਼ ਦੀਆਂ 11 ਥਾਵਾਂ ਦਾ ਨਾਂਅ ਬਦਲ ਕੇ ਭਾਰਤ ਦੀ ਅਖੰਡਤਾ ਨਾਲ ਛੇੜਛਾੜ ਦੀ ਹਰਕਤ ਕੀਤੀ ਹੈ। ਚੀਨ ਦੀ ਇਹ ਤੀਜੀ ਵਾਰ ਹਰਕਤ ਹੈ। ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਸ ਹਰਕਤ ’ਤੇ ਸਖਤ ਪ੍ਰਤੀਕਿਰਿਆ ਕੀਤੀ ਹੈ। ਚੀਨ ਦੀਆਂ ਅਜਿਹੀਆਂ ਹਰਕਤਾਂ ਕਾਰਨ ਹੀ ਦੋਵਾਂ ਮੁਲਕਾਂ ਦਰਮਿਆਨ ਬ...
STF ਲੁਧਿਆਣਾ ਵੱਲੋਂ 1 ਕਿੱਲੋ 870 ਗ੍ਰਾਮ ਹੈਰੋਇਨ ਸਮੇਤ ਦੋ ਕਾਬੂ
ਪਿਛਲੇ ਇੱਕ ਸਾਲ ਤੋਂ ਨਸ਼ੇ ਦੀ ਤਸਕਰੀ ਕਰ ਰਹੇ ਹਨ ਦੋਵੇਂ ਅਰੋਪੀ : ਏਆਈਜੀ ਸ਼ਰਮਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਨਸ਼ੇ ਦੀ ਰੋਕਥਾਮ ਨੂੰ ਰੋਕਣ ਦੇ ਮੰਤਵ ਨਾਲ ਐਸਟੀਐਫ਼ ਨੇ ਦੋ ਜਣਿਆਂ ਨੂੰ 1 ਕਿੱਲੋ 870 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਐਸਟੀਐਫ਼ ਮੁਤਾਬਕ ਦੋਵੇਂ ਤਕਰੀਬਨ 1 ਸਾਲ ਤੋਂ ਨਸ਼ੇ ...