ਗੱਡੀ ਵਿੱਚ ਜਿਉਂਦੇ ਸੜੇ ਦੋ ਨੌਜਵਾਨ, ਇਲਾਕੇ ‘ਚ ਦਹਿਸ਼ਤ
ਭਿਵਾਨੀ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਭਿਵਾਨੀ (Bhiwani News) ਜਿ਼ਲ੍ਹੇ ਦੇ ਲੋਹਾਰੂ ’ਚ ਵੀਰਵਾਰ ਨੂੰ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪਿੰਡ ਬਾਰਵਾਸ ’ਚ ਸੜੀ ਹੋਈ ਇੱਕ ਬਲੈਰੋ ਗੱਡੀ ਮਿਲੀ ਹੈ। ਇਸ ’ਚ ਦੋ ਨੌਜਵਾਨਾਂ ਦੇ ਕੰਕਾਲ ਵੀ ਮਿਲੇ ਹਨ। ਨੌ!ਵਾਨ ਗੱਡੀ ਦੇ ਨਾਲ ਹੀ ਬੁਰੀ ਤਰ੍ਹਾਂ ਸੜ ਗਏ। ...
ਇਨਕਮ ਟੈਕਸ ਵਿਭਾਗ ਨੇ ਟੈਕਸ ਦੇਣ ਵਾਲਿਆਂ ਨੂੰ ਕੀਤਾ ਅਲਰਟ!
31 ਮਾਰਚ ਤੋਂ ਪਹਿਲਾਂ ਪੈਨ ਨੂੰ ਆਧਾਰ ਨਾਲ ਲਿੰਕ ਕਰੋ, ਨਹੀਂ ਤਾਂ ਤੁਸੀਂ ਹੋਵੇਗਾ ਨੁਕਸਾਨ | Income Tax Department
ਨਵੀਂ ਦਿੱਲੀ (ਏਜੰਸੀ)। ਨਵਾਂ ਵਿੱਤੀ ਸਾਲ 1 ਅਪ੍ਰੈਲ 2023 ਤੋਂ ਸ਼ੁਰੂ ਹੋਵੇਗਾ। ਅਜਿਹੇ ’ਚ ਨਵਾਂ (ਪੈਨ ਆਧਾਰ ਲਿੰਕ) ਵਿੱਤੀ ਸਾਲ (ਵਿੱਤੀ ਸਾਲ 2023-24) ਸ਼ੁਰੂ ਹੋਣ ਤੋਂ ਪਹਿਲਾਂ ਅਜਿਹ...
ਦੇਸ਼ ’ਚ ਅਜੇ ਵੀ ਵੱਡੀ ਗਿਣਤੀ ਪਰਿਵਾਰ ਸ਼ਾਹੂਕਾਰਾਂ ’ਤੇ ਨਿਰਭਰ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਭਾਰਤ ਵਿੱਚ ਹਾਲੇ ਵੀ ਇੱਕ ਤਿਹਾਈ ਪੇਂਡੂ ਪਰਿਵਾਰ ਉਧਾਰ ਲੈਣ ਲਈ ਗ਼ੈਰ-ਸੰਸਥਾਗਤ ਸਰੋਤਾਂ ’ਤੇ ਨਿਰਭਰ ਹਨ ਅਤੇ ਹਾਲੇ ਵੀ ਸ਼ਾਹੂਕਾਰ ਕੁੱਲ ਪੇਂਡੂ ਘਰੇਲੂ ਕਰਜ਼ਿਆਂ ਵਿੱਚ 23 ਪ੍ਰਤੀਸ਼ਤ ਯੋਗਦਾਨ ਪਾ ਕੇ ਗ਼ੈਰ-ਰਸਮੀ ਕਰਜ਼ਾ ਪ੍ਰਣਾਲੀ ’ਤੇ ਹਾਵੀ ਹਨ ਪੰਜਾਬੀ ਯੂਨੀਵਰਸਿਟੀ (Punjabi Unive...
ਅਸਾਮ ਦੀ ਚੰਗੀ ਪਹਿਲ
ਅਸਾਮ (Assam) ਸਰਕਾਰ ਨੇ ਸਫ਼ਾਈ ਦੇ ਖੇਤਰ ’ਚ ਚੰਗੀ ਪਹਿਲ ਕੀਤੀ ਹੈ ਤੇ ਹੋਰਨਾਂ ਸੂਬਿਆਂ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਅੱਗੇ ਆਉਣਾ ਚਾਹੀਦਾ ਹੈ। ਮੁੱਖ ਮੰਤਰੀ ਹਿੰਮਤ ਬਿਸਵਾ ਸ਼ਰਮਾ ਨੇ ਸਫ਼ਾਈ ’ਚ ਅੰਤਰ ਜਿਲ੍ਹਾ ਮੁਕਾਬਲੇ ਕਰਵਾਉਣ ਦਾ ਐਲਾਨ ਕੀਤਾ ਹੈ। ਸਫਾਈ ’ਚ ਅੱਵਲ ਆਉਣ ਵਾਲੇ ਜਿਲ੍ਹੇ ਨੂੰ ਵਿਕਾਸ ਲਈ 100...
ਸਮਲਿੰਗੀ ਵਿਆਹਾਂ ਬਾਰੇ ਕੇਂਦਰ ਸਰਕਾਰ ਦਾ ਦਰੁਸਤ ਜਵਾਬ
ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ’ਚ ਸਮਲਿੰਗੀ ਵਿਆਹਾਂ ਦੇ ਖਿਲਾਫ਼ ਦਰੁਸਤ ਜਵਾਬ ਦਿੱਤਾ ਹੈ। ਸਰਕਾਰ ਨੇ ਦੱਸਿਆ ਹੈ ਕਿ ਸਮਲਿੰਗੀ ਵਿਆਹ ਭਾਰਤੀ ਪਰੰਪਰਾਵਾਂ ਦੇ ਉਲਟ ਹੈ। ਇਸ ਲਈ ਅਜਿਹੇ ਵਿਆਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਅਸਲ ’ਚ ਸੁਪਰੀਮ ਕੋਰਟ ’ਚ ਸਮਲਿੰਗੀ ਵਿਆਹਾਂ ਨੂੰ ਮਨਜ਼ੂਰੀ ਦੇ ਹੱਕ ’ਚ ਪਟੀਸ਼ਨਾ...
ਸਰਪੰਚ ਦੇ ਘਰ ਹੋ ਰਹੀ ਪੰਚਾਇਤ ’ਚ ਨੌਜਵਾਨ ’ਤੇ ਹਮਲਾ
ਸਰਪੰਚ ਦੇ ਘਰ ਮੱਝ ਖਰੀਦਣ ਨੂੰ ਲੈ ਕੇ ਹੋ ਰਹੀ ਸੀ ਪੰਚਾਇਤ
ਅਬੋਹਰ (ਸੁਧੀਰ ਅਰੋੜਾ)। ਮੱਝ ਦੀ ਖਰੀਦ ਸਬੰਧੀ ਢਾਣੀ ਕਰਨੈਲ ਸਿੰਘ ਸਰਪੰਚ ਦੇ ਘਰ ਹੋ ਰਹੀ ਪੰਚਾਇਤ ’ਚ ਕੁਝ ਲੋਕਾਂ ਨੇ ਇੱਕ ਨੌਜਵਾਨ ’ਤੇ ਹਮਲਾ ਕਰ ਕੇ ਬੁਰੀ ਤਰ੍ਹਾਂ ਜਖ਼ਮੀ ਕਰ ਦਿੰਤਾ। ਜਿਸ ਨੂੰ ਇਲਾਜ ਲਈ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਭਰਤੀ ਕਰਵ...
ਜ਼ਬਰੀ ਵਸੂਲੀ ਤੇ ਕੈਦ ਕਰਨ ਦੇ ਮਾਮਲੇ ‘ਚ ਸੱਤ ਜਣੇ ਗ੍ਰਿਫ਼ਤਾਰ
ਖੰਨਾ/ਲੁਧਿਆਣਾ, (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਲੁਧਿਆਣਾ ਦੇ ਖੰਨਾ (Khanna News) ਦੀ ਪੁਲਿਸ ਨੇ ਸੁਭਾਸ਼ ਬਜ਼ਾਰ ਦੇ ਦੋ ਦੁਕਾਨਦਾਰਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ 7 ਜਣਿਆਂ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਵਿਰੁੱਧ ਜਬਰੀ ਵਸੂਲੀ, ਘਰ 'ਚ ਘੁਸਪੈਠ, ਗਲਤ ਤਰੀਕੇ ਨਾਲ ਕੈਦ, ਅਪਰਾਧਿਕ ਧਮਕੀਆਂ ਦੇਣ ਦੇ ਦ...
IPL-16: ਅੱਜ ਹੋਵੇਗਾ ਸ਼ੁਰੂ ਕ੍ਰਿਕਟ ਪ੍ਰੇਮੀ ਦੇਸ਼ ਭਾਰਤ ਦਾ ਤਿਉਹਾਰ
ਪਿਛਲੇ ਚੈਂਪੀਅਨ ਗੁਜਰਾਤ ਟਾਇਟੰਸ ਤੇ ਚੇੱਨਈ ਸੁਪਰ ਕਿੰਗਸ ਦੇ ਮੁਕਾਬਲੇ ਨਾਲ ਹੋਵੇਗੀ ਸ਼ੁਰੂਆਤ | IPL teams 2023
ਅਹਿਮਦਾਬਾਦ (ਏਜੰਸੀ)। ਭਾਰਤ ਦੇ ਬਹੁਤ ਹੀ ਉਡੀਕ ਭਰੇ ਤਿਉਹਾਰ ਇੰਡੀਅਨ ਪ੍ਰੀਮੀਅਰ ਲੀਗ (IPL) 2023 ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਪਿਛਲੇ ਚੈਂਪੀਅਨ ਗੁਜਰਾਤ ਟਾਇਟੰਸ ਤੇ ਮਹਿੰਦਰ ਸਿੰਘ ਧੋਨੀ ਦੀ...
ਵਿਧਾਨ ਸਭਾ ’ਚ ਅੰਮ੍ਰਿਤਪਾਲ ਸਬੰਧੀ ਅਸ਼ਵਨੀ ਸ਼ਰਮਾ ਨੇ ਕਹੀ ਵੱਡੀ ਗੱਲ
ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਸੈਸ਼ਨ ਦਾ ਅੱਜ ਆਖਰੀ ਦਿਨ ਹੈ। ਆਖਰੀ ਦਿਨ ਦੀ ਕਾਰਵਾਈ ਦੌਰਾਨ ਅੰਮ੍ਰਿਤਪਾਲ ਸਿੰਘ (Amritpal) ਦਾ ਮੁੱਦਾ ਵਿਧਾਨ ਸਭਾ ’ਚ ਗੂੰਜਿਆ। ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਚਲਾਏ ਗਏ ਆਪ੍ਰੇਸ਼ਨ ਦਾ ਭਾਜਪਾ ਵੱਲੋਂ ਸਮੱਰਥਨ ਕੀਤਾ ਗਿਆ ਹੈ। ਪੰਜਾਬ ਭਾ...
ਬਜ਼ਟ ਇਜਲਾਸ ਦੂਜਾ ਦਿਨ : ਮੂਸੇਵਾਲਾ ਕਤਲ ਕਾਂਡ ’ਤੇ ਰਾਜਾ ਵੜਿੰਗ ਨੇ ਚੁੱਕੀ ਆਵਾਜ਼
ਮੂਸੇਵਾਲਾ ਕਤਲ ਕਾਂਡ ’ਤੇ ਰਾਜਾ ਵੜਿੰਗ ਨੇ ਚੁੱਕੀ ਆਵਾਜ਼
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਵਿਧਾਨ ਸਭਾ ਦੇ ਬਜ਼ਟ ਸੈਸ਼ਨ ਦੇ ਦੂਜੇ ਦਿਨ ਅੱਜ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੌਜ਼ੂਦਾ ਹਾਲਾਤ ’ਤੇ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਦਿਨ-ਦਿਹਾੜੇ ਕਤਲੇਆਮ ਹੋ ਰਿਹਾ ਹ...