ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 21 ਘੰਟਿਆਂ ਬਾਅਦ ਵੀ ਨਹੀਂ ਹੋਏ ਗ੍ਰਿਫ਼ਤਾਰ
ਉਹ ਮੈਨੂੰ ਮਾਰਨਾ ਚਾਹੁੰਦੇ ਹਨ, ਸਮਰਥਕਾਂ ’ਤੇ ਚਲਾ ਰਹੇ ਨੇ ਗੋਲੀਆਂ : ਇਮਰਾਨ ਖਾਨ
ਲਾਹੌਰ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਨੂੰ ਗਿ੍ਰਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ 21 ਘੰਟਿਆਂ ਤੋਂ ਜਾਰੀ ਹਨ। ਇਸ ਦੌਰਾਨ ਇਮਰਾਨ ਨੇ ਬੁੱਧਵਾਰ ਨੂੰ ਟਵੀਟ ਕੀਤਾ ਅਤੇ ਕਿਹਾ- ਪੁਲਿਸ ਸਿੱਧੇ ਤੌਰ ...
ਸ਼ਹੀਦੀ ਦਿਵਸ ’ਤੇ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Mann) ਨੇ ਸ਼ਹੀਦੀ ਦਿਹਾੜੇ ’ਤੇ ਟਵੀਟ ਕੀਤਾ। ਉਨ੍ਹਾ ਟਵੀਟ ਕਰਕੇ ਲਿਖਿਆ ਕਿ ਜਿਨ੍ਹਾਂ ਕਰਕੇ ਅੱਜ ਅਸੀਂ ਆਜਾਦੀ ਦਾ ਨਿੱਘ ਮਾਣ ਰਹੇ ਹਾਂ.. ਮਰਜੀ ਦੀ ਜ਼ਿੰਦਗੀ ਜੀਅ ਰਹੇ ਹਾਂ.... ਸਾਡੇ ਸਹੀਦਾਂ ਨੇ ਸਾਨੂੰ ਪਹਿਚਾਣ ਦਿੱਤੀ। ...
ਜਾਣੋ, ਕੀ ਕੁਝ ਹੋਵੇਗਾ ਨਵੀਂ ‘ਵਿਦੇਸ਼ ਵਪਾਰ ਨੀਤੀ’ ਵਿੱਚ ਖਾਸ
ਲੰਮੀ ਉਡੀਕ ਤੋਂ ਬਾਅਦ ਨਵੀਂ ‘ਵਿਦੇਸ਼ ਵਪਾਰ ਨੀਤੀ’ ਜਾਰੀ | New Foreign Trade Policy
ਨਵੀਂ ਦਿੱਲੀ (ਏਜੰਸੀ)। ਵਣਜ ਅਤੇ ਉਦਯੋਗ ਮੰਤਰਾਲੇ ਨੇ ਸ਼ੁੱਕਰਵਾਰ ਨੂੰ ‘ਵਿਦੇਸ਼ ਵਪਾਰ ਨੀਤੀ-2023’ (New Foreign Trade Policy) ਨੂੰ 2030 ਤੱਕ 2 ਲੱਖ ਡਾਲਰ ਦੀਆਂ ਵਸਤੂਆਂ ਅਤੇ ਸੇਵਾਵਾਂ ਦੀ ਬਰਾਮਦ ਦੇ ਅਭਿਲਾਸ਼ੀ...
ਕੰਪਨੀਆਂ ’ਚ ਛਾਂਟੀ ਚਿੰਤਾ ਦਾ ਸਬੱਬ
ਬੀਤੇ ਸਾਲ ’ਚ ਟੇਕ ਕਰਮਚਾਰੀਆਂ ਦੀ ਛਾਂਟੀ ਨਵੇਂ ਸਾਲ ’ਚ ਵੀ ਬਾਦਸਤੂਰ ਜਾਰੀ ਹੈ। ਸੰਸਾਰਕ ਪੱਧਰ ’ਤੇ ਜਨਵਰੀ ’ਚ ਔਸਤਨ ਰੋਜ਼ਾਨਾ 34, 00 ਤੋਂ ਜ਼ਿਆਦਾ ਟੇਕ ਕਰਮਚਾਰੀਆਂ ਦੀ ਛਾਂਟੀ ਹੋਈ ਹੈ। ਇਸ ਲਿਸਟ ’ਚ ਮਾਈਕੋ੍ਰਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਟੇਕ ਕੰਪਨੀਆਂ ਵੀ ਸ਼ਾਮਲ ਹਨ। ਇੱਕ ਰਿਪੋਰਟ ਅਨੁਸਾਰ, 2023 ਲਈ ਜ਼...
ਧਰਮ ਅਨੁਸਾਰ ਹੀ ਧਨ ਕਮਾਓ
ਪੈਸੇ ਜਾਂ ਧਨ ਦਾ ਮੋਹ ਪ੍ਰਾਚੀਨ ਕਾਲ ਤੋਂ ਹੀ ਛਾਇਆ ਹੋਇਆ ਹੈ। ਕੁਝ ਮਾਮਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਹਰ ਵਿਅਕਤੀ ਨੂੰ ਧਨ ਚਾਹੀਦਾ ਹੈ। ਧਨ ਦੀ ਘਾਟ ’ਚ ਚੰਗੀ ਜ਼ਿੰਦਗੀ ਬਤੀਤ ਕਰ ਸਕਣੀ ਅਸੰਭਵ ਜਿਹੀ ਹੀ ਹੈ। ਅੱਜ-ਕੱਲ੍ਹ ਧਨ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਵਿਅਕਤੀ ਗਲਤ ਕੰਮਾਂ ਨਾਲ ਧਨ ਪ੍ਰਾਪਤ ਕਰਨ ਲੱਗਾ ...
ਬੀਰੋ ਦੇਵੀ ਇੰਸਾਂ ਵੀ ਮੈਡੀਕਲ ਖੋਜਾਂ ਦੇ ਆਉਣਗੇ ਕੰਮ, ਲੇਖੇ ਲੱਗੀ ਮ੍ਰਿਤਕ ਦੇਹ
ਮੈਡੀਕਲ ਖੋਜਾਂ (Medical Research) ਲਈ ਕੀਤੀ ਸਰੀਰਦਾਨ ਕਰਕੇ ਬਣੇ ਮਹਾਨ
ਚੰਡੀਗੜ੍ਹ (ਐੱਮ ਕੇ ਸਾਇਨਾ) ਧੰਨ ਹਨ ਅਜਿਹੇ ਲੋਕ ਜੋ ਜਿਉਂਦੇ ਜੀਅ ਸਮਾਜ ਸੇਵਾ ਤਾਂ ਕਰਦੇ ਹੀ ਹਨ ਪਰ ਇਸ ਸੰਸਾਰ ਨੂੰ ਤਿਆਗਣ ਤੋਂ ਬਾਅਦ ਵੀ ਮਨੁੱਖਤਾ ਦੀ ਅਜਿਹੀ ਵਿਲੱਖਣ ਮਿਸਾਲ ਪੇਸ਼ ਕਰਦੇ ਹਨ ਕਿ ਦੁਨੀਆਂ ਲਈ ਪ੍ਰੇਰਨਾ ਸਰੋਤ ਬਣ ਜਾ...
ਕਾਗਜ਼ੀ ਵਾਅਦਿਆਂ ਨਾਲ ਘਰਾਂ ਦੀਆਂ ਛੱਤਾਂ ਨਹੀਂ ਪੈਂਦੀਆਂ
ਬਠਿੰਡਾ (ਸੁਖਜੀਤ ਮਾਨ)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਅੱਜ ਪੇਸ਼ ਕੀਤੇ ਗਏ ਬਜਟ ਪ੍ਰਤੀ ਰਲਵੀਆਂ-ਮਿਲਵੀਆਂ ਟਿੱਪਣੀਆਂ ਸਾਹਮਣੇ ਆਈਆਂ ਹਨ। ਸੱਤਾ ਧਿਰ ਨਾਲ ਸਬੰਧਿਤ ਆਗੂਆਂ ਵੱਲੋਂ ਬਜ਼ਟ ਦੀ ਸ਼ਲਾਘਾ ਕੀਤੀ ਜਾ ਰਹੀ ਹੈ ਪਰ ਬਜਟ ਨੂੰ ਅਮਲੀ ਜਾਮਾ ਨਾ ਪਹਿਨਾਉਣ ਦਾ ਜ਼ਿਕਰ ਕਰਕੇ ਕਈ ਜਥੇਬੰਦੀਆਂ ਵੱਲੋਂ ...
ਇਨਸਾਨੀਅਤ: ਦੋ ਮਜ਼੍ਹਬਾਂ ਦੇ ਭਾਈਚਾਰੇ ਨੇ ਪੇਸ਼ ਕੀਤੀ ਮਿਸਾਲ
ਹਿੰਦੂ ਬੇਟੀ ਦੇ ਘਰ ਭਾਤ ਭਰਨ ਪਹੁੰਚੇ ਮੁਸਲਿਮ ਭਾਈਚਾਰੇ ਦੇ ਵੀਰ | Humanity
ਰਿਤੂ ਦੀ ਸ਼ਾਦੀ ਦੇ ਭਾਤ ’ਚ ਭਾਤੀਆਂ ਨੇ 20 ਹਜ਼ਾਰ ਭਾਤ, ਕੱਪੜੇ ਸਮੇਤ ਹੋਰ ਸਾਮਾਨ ਵੀ ਦਿੱਤਾ
ਇਸਲਾਮ ਨੇ ਮੰਦਿਰ ਤੇ ਗਊਸ਼ਾਲਾ ਲਈ ਵੀ ਦਿੱਤਾ ਦਾਨ
ਚਰਖੀ ਦਾਦਰੀ (ਸੱਚ ਕਹੂੰ ਨਿਊਜ਼)। ਹਿੰਦੂ-ਮੁਸਲਿਮ ਸਮਾਜ ਨੇ ਆਪਸੀ ਸਦਭ...
ਹੁਣ ਜਲੰਧਰ ‘ਚ ਰੱਖ ਦਿੱਤੀ ਕੈਬਨਿਟ ਮੀਟਿੰਗ, ਜਾਣੋ ਕਦੋਂ ਆਵੇਗੀ ਸਰਕਾਰ ਤੁਹਾਡੇ ਦੁਆਰ
ਮੁੱਖ ਮੰਤਰੀ ਮਾਨ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ | Cabinet Meeting
ਚੰਡੀਗੜ੍ਹ (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਅਗਲੀ ਪੰਜਾਬ ਕੈਬਨਿਟ ਮੀਟਿੰਗ (Cabinet Meeting) 17 ਮਈ ਨੂੰ ਜਲੰਧਰ ਵਿਖੇ ਰੱਖ ਗਈ ਹੈ। ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ।...
ਅਮਰੀਕਾ ਨੇ ਅਪਣਾਈ ਡੇਰਾ ਸੱਚਾ ਸੌਦਾ ਦੀ ਮੁਹਿੰਮ
ਅਸਥੀਆਂ ’ਤੇ ਲੱਗਣਗੇ ਬੂਟੇ
ਸਰਸਾ (ਸੱਚ ਕਹੂੰ ਨਿਊਜ਼)। 23 ਮਾਰਚ 2014 ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ‘ਅਸਥੀਆਂ ਨਾਲ ਪਰਉਪਕਾਰ’ ਨਾਮਕ ਕਾਰਜ ਸ਼ੁਰੂ ਕੀਤਾ ਜਿਸ ਵਿੱਚ ਮਨੁੱਖੀ ਅਸਥੀਆਂ (ਫੁੱਲਾਂ) ’ਤੇ ਰੁੱਖ ਲਾ ਕੇ ਸਮਾਜ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ...