ਕੰਪਨੀਆਂ ’ਚ ਛਾਂਟੀ ਚਿੰਤਾ ਦਾ ਸਬੱਬ
ਬੀਤੇ ਸਾਲ ’ਚ ਟੇਕ ਕਰਮਚਾਰੀਆਂ ਦੀ ਛਾਂਟੀ ਨਵੇਂ ਸਾਲ ’ਚ ਵੀ ਬਾਦਸਤੂਰ ਜਾਰੀ ਹੈ। ਸੰਸਾਰਕ ਪੱਧਰ ’ਤੇ ਜਨਵਰੀ ’ਚ ਔਸਤਨ ਰੋਜ਼ਾਨਾ 34, 00 ਤੋਂ ਜ਼ਿਆਦਾ ਟੇਕ ਕਰਮਚਾਰੀਆਂ ਦੀ ਛਾਂਟੀ ਹੋਈ ਹੈ। ਇਸ ਲਿਸਟ ’ਚ ਮਾਈਕੋ੍ਰਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਟੇਕ ਕੰਪਨੀਆਂ ਵੀ ਸ਼ਾਮਲ ਹਨ। ਇੱਕ ਰਿਪੋਰਟ ਅਨੁਸਾਰ, 2023 ਲਈ ਜ਼...
ਚਾਰਟਡ ਅਕਾਊਂਟੈਂਟ ਦਾ ਗੋਲੀ ਮਾਰ ਕੇ ਕਤਲ
ਮੁਰਾਦਾਬਾਦ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਪ੍ਰਸਿੱਧ ਚਾਰਟਡ ਅਕਾਊਂਟੈਂਟ ਸ਼੍ਰੇਤਾਭ ਤਿਵਾੜੀ ਦਾ ਬੁੱਧਵਾਰ ਰਾਤ ਨੂੰ ਸ਼ਰ੍ਹੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਫ਼ਤੇ ’ਚ ਕਤਲ ਦਾ ਦੂਜਾ ਮਾਮਲਾ ਉਦਯੋਗਪਤੀਆਂ ’ਚ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ। ਡੀਜੀਪੀ ਜੋਨ ਬਰੇਲੀ ਪ੍ਰੇਮਪ੍ਰਕਾਸ਼ ਮੀ...
IPL ਮੈਚ: ਏਡੀਜੀਪੀ ਵੱਲੋਂ IPL ਮੈਚਾਂ ਲਈ ਸੁਰੱਖਿਆ ਪ੍ਰਬੰਧਾ ਦਾ ਜਾਇਜਾ
ਲੋਕਾਂ ਦੀ ਸਹੂਲਤ ਲਈ ਟਰੈਫਿਕ ਦੇ ਬਦਲਵੇਂ ਪ੍ਰਬੰਧ | IPL
ਮੋਹਾਲੀ (ਐੱਮ ਕੇ ਸ਼ਾਇਨਾ) ਆਈਪੀਐਲ ਮੈਚਾਂ (IPL) ਦੀ ਲੜੀ ਦਾ ਕਰੇਜ਼ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਇਨ੍ਹਾਂ ਮੈਚਾਂ ਦੀਆਂ ਟਿਕਟਾਂ ਧੜਾ-ਧੜ ਵਿਕ ਰਹੀਆਂ ਹਨ। ਏਡੀਜੀਪੀ ਅਰਪਿਤ ਸ਼ੁਕਲਾ (ਅਮਨ ਤੇ ਕਾਨੂੰਨ) ਵੱਲੋਂ ਸ਼ੁੱਕਰਵਾਰ ਨੂੰ ਜਿਲ੍ਹੇ ...
ਕਮਜ਼ੋਰ ਸਿੱਖਿਆ ਢਾਂਚੇ ਦੇ ਨਤੀਜੇ
ਇੰਦੌਰ ’ਚ ਇੱਕ ਫਾਰਮੇਸੀ ਕਾਲਜ ਦੀ ਪਿ੍ਰੰਸੀਪਲ ਨੂੰ ਇੱਕ ਵਿਦਿਆਰਥੀ ਵੱਲੋਂ ਅੱਗ ਲਾ ਕੇ ਮਾਰ ਦੇਣ ਦੀ ਘਟਨਾ ਬੜੀ ਦੁਖਦਾਈ ਹੈ। ਹਮਲਾਵਰ ਵਿਦਿਆਰਥੀ ਕਾਲਜ ਤੋਂ ਅੰਕ ਸੂਚੀ ਕਾਰਡ ਨਾ ਮਿਲਣ ਅਤੇ ਇੱਕ ਪ੍ਰੋਫੈਸਰ ’ਤੇ ਹਮਲਾ ਕਰਨ ’ਚ ਨਾਮਜ਼ਦ ਹੋਣ ਕਰਕੇ ਭੜਕਿਆ ਹੋਇਆ ਸੀ। ਭਾਵੇਂ ਅਜਿਹੀਆਂ ਘਟਨਾਵਾਂ ਵਿਰਲੀਆਂ ਹੁੰਦੀਆਂ...
ਅੰਮ੍ਰਿਤਸਰ : ਹੈਰੀਟੇਜ਼ ਸਟਰੀਟ ਕੋਲ ਦੂਜੇ ਦਿਨ ਇੱਕ ਹੋਰ ਧਮਾਕਾ, ਟੀਮਾਂ ਜਾਂਚ ’ਚ ਜੁਟੀਆਂ
ਅੰਮ੍ਰਿਤਸਰ। ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ‘ਹੈਰੀਟੇਜ ਸਟਰੀਟ’ (Heritage Street) ’ਤੇ ਸੋਮਵਾਰ ਸਵੇਰੇ ਇੱਕ ਹੋਰ ਧਮਾਕਾ ਹੋਣ ਦਾ ਸਮਾਚਾਰ ਮਿਲ ਰਿਹਾ ਹੈ। ਲਗਾਤਾਰ ਦੂਜੇ ਦਿਨ ਹੋਏ ਇਸ ਧਮਾਕੇ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਧਮਾਕਾ ਸੋਮਵਾਰ ਸਵੇਰੇ 6 ਵਜੇ ਦੇ ਲਗਭਗ ਹੋਇਆ ਅਤੇ...
ਜਲੰਧਰ ਲੋਕ ਸਭਾ ਜਿਮਨੀ ਚੋਣਾਂ : ਹਰਪਾਲ ਸਿੰਘ ਚੀਮਾ ਨੇ ਕੀਤਾ ਦਾਅਵਾ
ਜਲੰਧਰ (ਸੱਚ ਕਹੂੰ ਨਿਊਜ਼)। ਪੰਜਾਬ ਦੇ ਵਿੱਤ ਮੰਤਰੀ ਅਤੇ ਜਲੰਧਰ ਲੋਕ ਸਭਾ ਸੀਟ ਲਈ ਪਾਰਟੀ ਦੇ ਇੰਚਾਰਜ ਹਰਪਾਲ ਸਿੰਘ ਚੀਮਾ (Harpal Singh Cheema) ਨੇ ਦਾਅਵਾ ਕੀਤਾ ਹੈ ਕਿ ਜਲੰਧਰ ਸੀਟ ਹਰ ਹਾਲਤ ਵਿਚ ਆਮ ਆਦਮੀ ਪਾਰਟੀ ਜਿੱਤੇਗੀ ਤੇ 2024 ਵਿੱਚ ਹੋਣ ਵਾਲੀ ਜਿੱਤ ਦੀ ਬੁਨਿਆਦ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕ...
ਦੇਖੋ ਕਿਵੇਂ ਢੋਲ ਦੀ ਥਾਪ ’ਤੇ ਭੰਗੜੇ ਪਾਉਂਦੇ ਨੌਜਵਾਨ ਸ਼ਾਮਲ ਹੋ ਰਹੇ ਨੇ ਨਸ਼ਾ ਛੁਡਾਊ ਮੁਹਿੰਮ ’ਚ…
ਨਵੀਂ ਦਿੱਲੀ (ਰਜਿੰਦਰ ਦਹੀਆ)। ‘ਮੁਝੇ ਆਪਣੇ ਹੀ ਰੰਗ ਮੇਂ ਰੰਗ ਲੇ ਰੇ ਸਿਰਸਾ ਵਾਲੇ ਬਾਬਾ, ਕੁਝ ਇਸ ਤਰੀਕੇ ਦੇ ਭਜਨਾਂ ਨਾਲ ਦਿੱਲੀ ਦੇ ਜੈਪਨੀਜ ਪਾਰਕ ’ਚ ਡੈਪਥ ਕੈਂਪੇਨ (Depth Campaign) ਸਬੰਧੀ ਹੋ ਰਹੇ ਪ੍ਰੋਗਰਾਮ ’ਚ ਦਿੱਲੀ ਦੇ ਨੌਜਵਾਨ ਬੜੇ ਹੀ ਵੱਖਰੇ ਅੰਦਾਜ ’ਚ ਸ਼ਾਮਲ ਹੋਣ ਲਈ ਪਹੁੰਚ ਰਹੇ ਹਨ। ਢੋਲ ’ਤੇ...
Cabinet Meeting ’ਚ ਸਰਕਾਰ ਨੇ ਲਏ ਅਹਿਮ ਫ਼ੈਸਲੇ, ਮੁਆਵਜ਼ੇ ’ਤੇ ਰਿਹਾ ਖਾਸ ਧਿਆਨ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਕੈਬਨਿਟ ਮੀਟਿੰਗ (Cabinet Meeting) ਹੋਈ। ਮੀਟਿੰਗ ਵਿੱਚ ਲਏ ਗਏ ਫੈਸਲਿਆਂ ਸਬੰਧੀ ਪ੍ਰੈੱਸ ਕਾਨਫਰੰਸ ਕਰਕੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ਸਲ ਖਰਾਬੇ ਦਾ ਮੁਆਵਜ਼ਾ ਕਿਸਾਨਾਂ ਨੂੰ ...
ਸ਼ਰਾਬਬੰਦੀ ਲਈ ਜਾਗਣ ਸਰਕਾਰਾਂ
ਸ਼ਰਾਬ ’ਤੇ ਹੋਈ ਇੱਕ ਤਾਜਾ ਖੋਜ ਨਾਲ ਉਨ੍ਹਾਂ ਲੋਕਾਂ ਦੇ ਭੁਲੇਖੇ ਦੂਰ ਹੋ ਜਾਣੇ ਚਾਹੀਦੇ ਹਨ ਜੋ ਇਹ ਦਲੀਲਾਂ ਦੇਂਦੇ ਹਨ ਕਿ ਸ਼ਰਾਬ ਨਸ਼ੇ ਦੀ ਸ਼੍ਰੇਣੀ ’ਚ ਨਹੀਂ ਆਉਂਦੀ ਜਾਂ ਸੰਜਮ ਨਾਲ ਪੀਤੀ ਸ਼ਰਾਬ ਨੁਕਸਾਨਦਾਇਕ ਨਹੀਂ। ਤਾਜਾ ਖੋਜ ਤਾਂ ਇਹ ਵੀ ਦਾਅਵਾ ਕਰਦੀ ਹੈ ਕਿ ਸ਼ਰਾਬ ਦੀ ਇੱਕ ਘੁੱਟ ਵੀ ਖਤਰਨਾਕ ਹੈ ਜੋ ਕੈਂਸਰ ਸਮ...
ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ’ਚ ਸੁਰੱਖਿਆ ਨੂੰ ਲੱਗੀ ਸੰਨ੍ਹ
ਹੁਸ਼ਿਆਰਪੁਰ। ਪੰਜਾਬ ’ਚ ‘ਭਾਰਤ ਜੋੜੋ ਯਾਤਰਾ’ (Bharat Jodo Yatra) ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ’ਚ ਦੂਜੀ ਵਾਰ ਅਣਗਹਿਲੀ ਹੋਈ ਹੈ। ਹੁਸ਼ਿਆਪੁਰ ਵਿੱਚ ਪਹਿਲਾਂ ਤਾਂ ਇੱਕ ਨੌਜਵਾਨ ਭੱਜਦਾ ਹੋਇਆ ਆਇਆ ਅਤੇ ਜਬਰਨ ਰਾਹੁਲ ਗਾਂਧੀ ਦੇ ਗਲੇ ਲਗ ਗਿਆ। ਇਸ ਤੋਂ ਬਾਅਦ ਇੱਕ ਸ਼ੱਕੀ ਵੀ ਰਾਹੁਲ ਗਾਂਧੀ ਦੇ ਕੋਲ ਪਹੁੰਚ...