ਅਡਾਨੀ ਮੁੱਦੇ ’ਤੇ ਸੜਕ ਤੋਂ ਲੈ ਕੇ ਸੰਸਦ ਤੱਕ ਗਰਮਾਈ ਸਿਆਸਤ
ਸ਼ਿਮਲਾ (ਏਜੰਸੀ)। ਅਡਾਨੀ ਸਮੂਹ (Adani Issue) ਨੂੰ ਦਿੱਤੇ ਗਏ ਕਰਜ਼ੇ ਨੂੰ ਲੈ ਕੇ ਸਿਆਸਤ ਸੜਕਾਂ ਤੋਂ ਲੈ ਕੇ ਸੰਸਦ ਤੱਕ ਗਰਮਾਈ ਹੋਈ ਹੈ। ਕਾਂਗਰਸ ਲਗਾਤਾਰ ਇਸ ਮੁੱਦੇ ’ਤੇ ਕੇਂਦਰ ਸਰਕਾਰ ’ਤੇ ਸੜਕ ਤੋਂ ਲੈ ਕੇ ਸਦਨ ਤੱਕ ਹਮਲਾਵਰ ਹੈ। ਪਰ ਹੁਣ ਆਮ ਆਦਮੀ ਪਾਰਟੀ ਵੀ ਇਸ ਸਿਆਸੀ ਲੜਾਈ ’ਚ ਕੁੱਦ ਪਈ ਹੈ। ਆਮ ਆਦਮੀ ...
ਵਿਜੀਲੈਂਸ ਵੱਲੋਂ ਰਿਸ਼ਵਤ ਮਾਮਲੇ ’ਚ ਪਟਵਾਰੀ ਗ੍ਰਿਫ਼ਤਾਰ
ਫਿਰੋਜ਼ਪੁਰ (ਸਤਪਾਲ ਥਿੰਦ)। ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰੂ ਹਰ ਸਹਾਏ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਸੰਮਤੀ ਪਟਵਾਰੀ ਸੁਖਬੀਰ ਸਿੰਘ ਨੂੰ 6000 ਹਜ਼ਾਰ ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਫਿਰੋਜ਼ਪੁਰ (Ferozepur News) ਦੇ ਡੀਐੱਸਪੀ ਕੇਵਲ ਕਿ੍ਰਸਨ ਨੇ ਦੱਸਿਆ ਕਿ ...
ਸੀਰੀਆ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8500 ਹੋਈ: ਡਬਲਿਊਐੱਚਓ
ਕਾਹਿਰਾ (ਏਜੰਸੀ)। ਸੀਰੀਆ ’ਚ ਭਿਆਨਕ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 8500 ਹੋ ਗਈ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਹ ਅੰਕੜਾ ਹੋਰ ਵਧਣ ਦਾ ਡਰ ਹੈ। ਵਿਸ਼ਵ ਸਹਿਤ ਸੰਗਠਨ (ਡਬਲਿਊ ਐੱਚ ਓ) ਦੇ ਪੂਰਬੀ ਭੂਮੱਧਸਾਗਰੀ ਦਫਤਰ ਦੇ ਕਾਰਜਵਾਹਕ ਖੇਤਰੀ ਐਮਰਜੈਂਸੀ ਡਾਇਰੈਕਟਰ ਰਿਕ ਬ੍ਰੇਨਨ ਨੇ ਇਹ ਜਾਣਕਾਰੀ ਦਿੱਤ...
ਸਾਧ-ਸੰਗਤ ਲਈ ਜ਼ਰੂਰੀ ਸੂਚਨਾ
ਸਾਧ-ਸੰਗਤ ਲਈ ਜ਼ਰੂਰੀ ਸੂਚਨਾ (13-02-2023)
ਸਰਸਾ। ਸਾਰੇ ਬਲਾਕਾਂ ਦੇ ਜ਼ਿੰਮੇਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਵਤਾ ਭਲਾਈ ਦਾ ਕਾਰਜ ਨੰਬਰ 89 ‘ਇਨਸਾਨੀਅਤ’ ਦੇ ਤਹਿਤ (ਮੰਦਬੁੱਧੀ ਲੋਕਾਂ ਦਾ ਇਲਾਜ ਕਰਵਾਉਣਾ), ਜਿਨ੍ਹਾਂ ਬਲਾਕਾਂ ਨੇ ਇਹ ਭਲਾਈ ਕਾਰਜ ਕੀਤਾ ਹੈ ਉਹ ਬਲਾਕ ਆਪਣੇ ਉਨ੍ਹਾਂ ਸੇਵਾਦਾਰਾਂ ਦਾ ...
ਸੰਤ ਇਨਸਾਨ ਨੂੰ ਸੱਚ ਨਾਲ ਜੋੜਦੇ ਹਨ : ਪੂਜਨੀਕ ਗੁਰੂ ਜੀ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਨੇ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਦੌਰਾਨ ਫ਼ਰਮਾਇਆ ਕਿ ਸੰਤ ਸੱਚਾ ਕਿਹੜਾ ਹੁੰਦਾ ਹੈ? ਸੰਤਾਂ ਦਾ ਕੰਮ ਕੀ ਹੁੰਦਾ ਹੈ? ਸੰਤ ਕਿਸ ਲਈ ਦੁਨੀਆਂ ’ਚ ਆਉਂਦੇ ਹਨ? ਸੰਤ...
ਮਾਪਿਆਂ ਦਾ ਵਿੱਛੜਿਆ ਪੁੱਤ ਆਪਣੇ ਘਰ ਪਹੁੰਚਿਆ ਤਾਂ ਨਹੀਂ ਰਿਹਾ ਪਰਿਵਾਰ ਦੀ ਖੁਸ਼ੀ ਦਾ ਟਿਕਾਣਾ
ਪਿੰਡ ਸ਼ੇਰਗੜ੍ਹ ਦੀ ਸਾਧ-ਸੰਗਤ ਨੇ ਇੱਕ ਲਾਪਤਾ ਮੰਦਬੁੱਧੀ ਨੌਜਵਾਨ ਨੂੰ ਉਸ ਦੇ ਮਾਪਿਆਂ ਨੂੰ ਸੌਂਪਿਆ
ਰਾਮਾਂ ਨਸੀਬਪੁਰਾ (ਪੁਸ਼ਪਿੰਦਰ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਤੇ ਚੱਲਦੇ ਹੋਏ ਪਿੰਡ ਸ਼ੇਰਗੜ੍ਹ ਦੀ ਸਾਧ-ਸੰਗਤ ਵੱਲੋਂ ਕੁਝ ਦਿਨ ਪਹਿਲਾਂ ਲਾਪਤਾ ਹੋਏ...
ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਦੇ ਲੋਕਾਂ ਨੇ ਦੋਵੇਂ ਹੱਥ ਚੁੱਕ ਕੇ ਨਸ਼ਾ ਛੱਡਣ ਤੇ ਨਸ਼ਾ ਨਾ ਵੇਚਣ ਦਾ ਲਿਆ ਸੰਕਲਪ
ਫਿਰੋਜ਼ਾਬਾਦ (ਸੱਚ ਕਹੂੰ ਨਿਊਜ਼)। ਸੁਹਾਗਨਗਰੀ ਫਿਰੋਜ਼ਾਬਾਦ ’ਚ ਐਤਵਾਰ ਨੂੰ ਨਸ਼ੇ ਸਮੇਤ ਸਮਾਜਿਕ ਬੁਰਾਈਆਂ ਤੇ ਕੁਰੀਤੀਆਂ ਨੂੰ ਜੜ੍ਹੋਂ ਪੁੱਟ ਸੁੱਟਣ ਲਈ ਇਕੱਠੇ ਲੱਖਾਂ ਲੋਕਾਂ ਨੇ ਅਨੋਖਾ ਸੰਕਲਪ ਲਿਆ। ਇਸ ਦੇ ਨਾਂਲ ਹੀ ਆਪਣੇ ਮੁਰਸ਼ਿਦ ਏ ਕਾਮਿਲ ਦੇ ਪ੍ਰਤੀ ਸਮਰਪਣ, ਅਟੁੱਟ ਸ਼ਰਧਾ ਤੇ ਵਿਸ਼ਵਾਸ ਦਾ ਸੰਗਮ ਵੀ ਦੇਖਣ ਨੂੰ ...
ਤੇਰਾਂ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਰਾਜਪਾਲ, ਉੱਪ ਰਾਜਪਾਲ ਬਦਲੇ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਰਾਸ਼ਟਰਪਤੀ ਦੋ੍ਰਪਦੀ ਮੁਰਮੂ ਨੇ ਐਤਵਾਰ ਨੂੰ ਵੱਖ-ਵੱਖ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸ਼ਾਂ ਦੇ ਰਾਜਪਾਲਾਂ ਦਾ ਤਬਾਦਲਾ ਕੀਤਾ ਹੈ। ਇਸ ਦਰਮਿਆਨ ਮਹਾਂਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਲੱਦਾਖ ਦੇ ਉੱਪ ਰਾਜਪਾਲ ਰਾਧਾਕ੍ਰਿਸ਼ਨ ਮਾਥੁਰ ਨੇ ਅੱਜ ਆਪਣੇ ਅਹੁਦਿਆਂ ਤੋਂ ਅਸਤ...
ਕਿਸਾਨਾਂ-ਸਰਕਾਰ ਮਿਲਣੀ ਤੋਂ ਬਾਅਦ ਮੁੱਖ ਮੰਤਰੀ ਦਾ ਬਿਆਨ, ਗੰਨਾ ਮਿੱਲਾਂ ਲਈ ਹੁਕਮ ਜਾਰੀ
ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਪੀਏਯੂ ਵਿਖੇ ਕਿਸਾਨ-ਸਰਕਾਰ ਮਿਲਣੀ ਹੋਈ। ਇਸ ਦੌਰਾਨ ਜਿੱਥੇ ਭਗਵੰਤ ਮਾਨ (Chief Minister) ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਸੁਣਦਿਆਂ ਹੱਲ ਕੱਢਣ ਦਾ ਭਰੋਸਾ ਜਤਾਇਆ, ਉਥੇ ਹੀ ਆਧੁਨਿਕ ਖੇਤੀ ’ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ। ਇਸ ਮੌਕੇ ਭਗਵੰਤ ਮਾਨ ਵੱਲੋਂ ਵ...
ਗੁਰੂ ਜੀ ਦਾ ਮੈਂ ਕਿਵੇਂ ਕਰਾਂ ਧੰਨਵਾਦ ਜਿਨ੍ਹਾਂ ਨੇ ਨਸ਼ਾ ਛੁਡਵਾ ਮੇਰੀ ਜ਼ਿੰਦਗੀ ਬਦਲ ਦਿੱਤੀ, ਜਾਣੋ, ਪ੍ਰਦੀਪ ਦੀ ਜ਼ੁਬਾਨੀ
ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨ ’ਤੇ ਲਾਈਵ ਆ ਕੇ ਐੱਮਐੱਸਜੀ ਭੰਡਾਰੇ ਸਬੰਧੀ ਆਨਲਾਈਨ ਰੂਹਾਨੀ ਸਤਿਸੰਗ (MSG Bhandara) ਫਰਮਾਇਆ।
ਇਸ ਮੌਕੇ ’ਤੇ ਜਿਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਨਸ਼ਾ ਛੱਡਿ...