ਸਾਧ-ਸੰਗਤ ਲਈ ਜ਼ਰੂਰੀ ਸੂਚਨਾ

Dera Sacha Sauda

ਸਾਧ-ਸੰਗਤ ਲਈ ਜ਼ਰੂਰੀ ਸੂਚਨਾ (13-02-2023)

ਸਰਸਾ। ਸਾਰੇ ਬਲਾਕਾਂ ਦੇ ਜ਼ਿੰਮੇਵਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਨਵਤਾ ਭਲਾਈ ਦਾ ਕਾਰਜ ਨੰਬਰ 89 ‘ਇਨਸਾਨੀਅਤ’ ਦੇ ਤਹਿਤ (ਮੰਦਬੁੱਧੀ ਲੋਕਾਂ ਦਾ ਇਲਾਜ ਕਰਵਾਉਣਾ), ਜਿਨ੍ਹਾਂ ਬਲਾਕਾਂ ਨੇ ਇਹ ਭਲਾਈ ਕਾਰਜ ਕੀਤਾ ਹੈ ਉਹ ਬਲਾਕ ਆਪਣੇ ਉਨ੍ਹਾਂ ਸੇਵਾਦਾਰਾਂ ਦਾ ਪੂਰਾ ਡਾਟਾ ਡੇਰਾ ਸੱਚਾ ਸੌਦਾ ਸਰਸਾ ਦੇ ਵੈੱਲਫੇਅਰ ਦਫ਼ਤਰ ਕਮਰਾ ਨੰਬਰ 49 ’ਚ ਮਿਤੀ 18-02-2023 ਤੱਕ ਜਮ੍ਹਾ ਕਰਵਾ ਦਿਓ ਜੀ। ਜੇਕਰ ਤੁਹਾਡੇ ਬਲਾਕ ਦਾ ਡਾਟਾ ਨਹੀਂ ਆਉਂਦਾ ਹੈ ਤਾਂ ਤੁਹਾਡੇ ਬਲਾਕ ਦਾ ਨਾਂਅ ਸਨਮਾਨਿਤ ਹੋਣ ਵਾਲਿਆਂ ਦੀ ਸੂਚੀ ’ਚ ਨਹੀਂ ਆਵੇਗਾ ਜੀ। ਇਸ ਲਈ ਤੁਸੀਂ  Whatsapp No. 99-15-77-0249 ਨੰਬਰ ’ਤੇ ਸੰਪਰ ਕਰ ਸਕਦੇ ਹੋ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ