ਦੋ ਮਾਲਗੱਡੀਆਂ ਦੀ ਜ਼ਬਰਦਸਤ ਟੱਕਰ, ਲੋਕੋ ਪਾਇਲਟ ਜਖ਼ਮੀ, ਰੇਲਮਾਰਗ ਬੰਦ
ਸੁਲਮਾਨਪੁਰ (ਏਜੰਸੀ)। ਉੱਤਰ ਪ੍ਰਦੇਸ ਦੇ ਸੁਲਤਾਨਪੁਰ ਰੇਲਵੇ ਸਟੇਸ਼ਨ ਦੇ ਨੇੜੇ ਵੀਰਵਾਰ ਨੂੰ ਦੋ ਮਾਲਗੱਡੀਆਂ (Freight Trains) ਦੀ ਟੱਕਰ ’ਚ ਦੋ ਰੇਲ ਚਾਲਕ ਗੰਭੀਰ ਰੂਪ ’ਚ ਜਖ਼ਮੀ ਹੋ ਗਏ ਅਤੇ ਦਸ ਡੱਬੇ ਪਟੜੀ ਤੋਂ ਉੱਤਰਨ ਨਾਲ ਲਖਨਊ ਪਿ੍ਰਆਗਰਾਜ ਰੇਲਮਾਰਗ ਬੰਦ ਹੋ ਗਿਆ। ਅਧਿਕਾਰਿਕ ਸੂਤਰਾਂ ਨੇ ਦੱਸਿਆ ਕਿ ਗਭੜੀ...
Saint Dr MSG ਦੇ LIVE ਪਵਿੱਤਰ ਬਚਨਾਂ ਨਾਲ ਹੁੰਦੀ ਐ ਦਿਨ ਦੀ ਸ਼ੁਰੂਆਤ…
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਸੋਸ਼ਲ ਮੀਡੀਆ ’ਤੇ ਲਾਈਵ ਆ ਕੇ ਡੇਰਾ ਸ਼ਰਧਾਲੂਆਂ ਦੇ ਦਿਲ ’ਚ ਜੋ ਵੀ ਸਵਾਲ ਪੈਦਾ ਹੋ ਰਹੇ ਹਨ ਉਨ੍ਹਾਂ ਦਾ ਜਵਾਬ ਰੂਹਾਨੀ ਬਚਨਾਂ ਨਾਲ ਦੇ ਰਹੇ ਹਨ। ਆਪਣੇ ਸੋਹਣੇ ਸਤਿਗੁਰੂ ਜੀ ਦਾ ਦਰਸ਼-ਦੀਦਾਰ ਕਰ ਕੇ ਸਾਧ-...
ਪੰਜਾਬ ’ਚ ਪੁਲਿਸ ਕਰਮਚਾਰੀਆਂ ਦੇ ਤਬਾਦਲੇ
ਪਟਿਆਲਾ (ਨਰਿੰਦਰ ਬਠੋਈ)। ਪਟਿਆਲਾ ’ਚ 100 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ (Transfers of Punjab police) ਕੀਤੇ ਗਏ ਹਨ। ਇਸ ਸਬੰਧੀ ਸੀਨੀਅਰ ਕਪਤਾਨ ਪੁਲਿਸ, ਪਟਿਆਲਾ ਨੇ ਪੱਤਰ ਜਾਰੀ ਕਰਕੇ ਹੁਕਮ ਜਾਰੀ ਕੀਤੇ ਹਨ। ਇਸ ਵਿੱਚ ਲਿਖਿਆ ਗਿਆ ਹੈ ਕਿ ਨਿਮਨਲਿਖਤ ਪੁਲਿਸ ਕਰਮਚਾਰੀਆਂ ਦੀਆਂ ਬਦਲੀਆਂ ਇਨ੍ਹਾਂ ਦੇ ਨਾਵਾ...
ਚਾਰਟਡ ਅਕਾਊਂਟੈਂਟ ਦਾ ਗੋਲੀ ਮਾਰ ਕੇ ਕਤਲ
ਮੁਰਾਦਾਬਾਦ (ਸੱਚ ਕਹੂੰ ਨਿਊਜ਼)। ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ’ਚ ਪ੍ਰਸਿੱਧ ਚਾਰਟਡ ਅਕਾਊਂਟੈਂਟ ਸ਼੍ਰੇਤਾਭ ਤਿਵਾੜੀ ਦਾ ਬੁੱਧਵਾਰ ਰਾਤ ਨੂੰ ਸ਼ਰ੍ਹੇਆਮ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਹਫ਼ਤੇ ’ਚ ਕਤਲ ਦਾ ਦੂਜਾ ਮਾਮਲਾ ਉਦਯੋਗਪਤੀਆਂ ’ਚ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ। ਡੀਜੀਪੀ ਜੋਨ ਬਰੇਲੀ ਪ੍ਰੇਮਪ੍ਰਕਾਸ਼ ਮੀ...
ਖੇਤੀ ’ਚ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਕਿੰਨੀ ਸਹੀ?
ਖੇਤੀ ’ਚ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਧੇਰੇ ਵਰਤੋਂ ਕਿੰਨੀ ਸਹੀ?
ਦੇਸ਼ ਦੀ ਆਜ਼ਾਦੀ ਸਮੇਂ ਭਾਰਤ ਦੀ ਖੇਤੀਬਾੜੀ (Agriculture) ਪੱਛੜੀ ਹੋਈ ਹੋਣ ਦੇ ਨਾਲ-ਨਾਲ ਇਸ ਦੀ ਉਤਪਾਦਕਤਾ ਵੀ ਅਨਿਸ਼ਚਿਤ ਹੁੰਦੀ ਸੀ। ਆਜ਼ਾਦੀ ਤੋਂ ਬਾਅਦ ਦੇ ਤਕਰੀਬਨ ਪਹਿਲੇ ਪੰਦਰਾਂ ਸਾਲਾਂ ਦੌਰਾਨ ਭਾਰਤ ਦੇ ਵੱਖ-ਵੱਖ ਇਲਾਕਿਆਂ ਵਿਚ ਵੱਖੋ-ਵ...
ਮਹਾਨ ਵਿਦਵਾਨ ਪ੍ਰੋ. ਸਾਹਿਬ ਸਿੰਘ ਕੌਣ ਸਨ? ਆਓ ਜਾਣੀਏ
ਪ੍ਰੋ. ਸਾਹਿਬ ਸਿੰਘ ਦਾ ਜਨਮ 16 ਫਰਵਰੀ 1892 ਨੂੰ ਭਾਈ ਹੀਰਾ ਨੰਦ ਦੇ ਘਰ ਪਿੰਡ ਫੱਤੇਵਾਲੀ ਜ਼ਿਲ੍ਹਾ ਸਿਆਲਕੋਟ ਵਿਖੇ ਮਾਤਾ ਨਿਹਾਲ ਦੇਵੀ ਦੀ ਕੁੱਖੋਂ ਹੋਇਆ। ਇਨ੍ਹਾਂ ਦੇ ਪਿਤਾ ਦੀ ਥਰਪਾਲ ਪਿੰਡ ਵਿੱਚ ਹੱਟੀ ਪਾਈ ਹੋਣ ਕਰਕੇ ਸਾਰਾ ਪਰਿਵਾਰ ਇੱਥੇ ਰਹਿਣ ਲੱਗਾ। ਪ੍ਰੋ. ਸਾਹਿਬ ਸਿੰਘ ਦਾ ਬਚਪਨ ਦਾ ਨਾਂਅ ਨੱਥੂ ਰਾਮ ਸ...
ਸ਼ੁਰੂਆਤ ਅੱਜ ਤੋਂ ਕਰੋ
ਇੱਕ ਵਾਰ ਦੀ ਗੱਲ ਹੈ ਕਿ ਇੱਕ ਵਿਅਕਤੀ ਕਿਸੇ ਫਕੀਰ ਕੋਲ ਗਿਆ। ਉਸ ਨੇ ਫ਼ਕੀਰ ਨੂੰ ਕਿਹਾ ਕਿ ਉਹ ਆਪਣੀਆਂ ਬੁਰਾਈਆਂ ਛੱਡਣਾ ਚਾਹੁੰਦਾ ਹੈ। ਫਕੀਰ ਨੇ ਪੁੱਛਿਆ ਕਿਹੜੀਆਂ ਬੁਰਾਈਆਂ ਉਸ ਨੇ ਕਿਹਾ, ‘‘ਮੈਂ ਸ਼ਰਾਬ ਪੀਂਦਾ ਹਾਂ, ਜੂਆ ਖੇਡਦਾ ਹਾਂ ਤੇ ਹੋਰ ਵੀ ਕਈ ਬੁਰਾਈਆਂ ਹਨ ਜੋ ਦੱਸਦਿਆਂ ਵੀ ਸ਼ਰਮ ਆਉਦੀ ਹੈ’’ ਫਕੀਰ ਨੇ ਕ...
ਭਾਰਤੀ ਟੀਮ ਨੇ ਰਚਿਆ ਇਤਿਹਾਸ, ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ’ਚ ਨੰਬਰ ਵੰਨ
ਤਿੰਨਾਂ ਰੂਪਾਂ ਦੇ ਸਿਖਰ ’ਤੇ ਪਹੁੰਚਿਆ ਭਾਰਤ
ਦੁਬਈ (ਏਜੰਸੀ)। ਭਾਰਤੀ ਟੀਮ ਨੇ ਬੁੱਧਵਾਰ ਨੂੰ ਇਤਿਹਾਸ ਰਚਦੇ ਹੋਏ ਕੌਮਾਂਤਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ’ਚ ਨੰਬਰ ਇੱਕ ਸਥਾਨ ਹਾਸਲ ਕਰ ਲਿਆ। ਟੀ-20 ਅਤੇ ਇੱਕ ਰੋਜ਼ਾ ਕ੍ਰਿਕਟ ’ਚ ਪਹਿਲਾਂ ਹੀ ਸਿਖਰ ’ਤੇ ਪਹੁੰਚ ਚੁੱਕੀ ਭਾਰਤੀ ਟੀਮ ਨੇ ਨਾਗਪੁਰ ਟੈਸਟ ’ਚ ਆਸਟ...
ਜਾਨ ਦੀ ਪ੍ਰਵਾਹ ਕੀਤੇ ਬਿਨਾਂ ਡੇਰਾ ਸ਼ਰਧਾਲੂਆਂ ਪਾਇਆ ਭਿਆਨਕ ਅੱਗ ’ਤੇ ਕਾਬੂ
ਕੈਮੀਕਲ ਦੀ ਦੁਕਾਨ ਦੇ ਪਿੱਛੇ ਬਣੇ ਗੋਦਾਮ ਨੂੰ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ
ਲਹਿਰਾਗਾਗਾ (ਰਾਜ ਸਿੰਗਲਾ)। ਸਥਾਨਕ ਸ਼ਹਿਰ ਲਹਿਰਾਗਾਗਾ ਵਿਖੇ ਸਾਬਕਾ ਮੱੁਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੀ ਕੋਠੀ ਦੇ ਨੇੜੇ ਅਨਮੋਲ ਟਰੇਡਿੰਗ ਕੰਪਨੀ ਦੀ ਦੁਕਾਨ ਅਤੇ ਨਾਲ ਲਗਦੇ ਗੁਦਾਮ ਵਿੱਚ ਲੱਗੀ ਭਿਆਨਕ ਅੱਗ ਨੂੰ ਬੁਝਾ...
ਕਤਲ ਕੀਤੀ ਲੜਕੀ ਦੀ ਲਾਸ਼ ਗੱਡੀ ’ਚ ਲੈ ਕੇ ਕਈ ਕਿਲੋਮੀਟਰ ਤੱਕ ਕਰਦਾ ਰਿਹਾ ਡਰਾਈਵਿੰਗ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੀ ਰਾਜਧਾਨੀ ਦਿੱਲੀ ’ਚ ਫਿਰ ਇੱਕ ਵਾਰ ਹੈਵਾਨੀਅਤ ਦਾ ਮਾਮਲਾ ਸਾਹਮਦੇ ਆਇਆ ਹੈ। ਖੁਲਾਸਾ ਹੋਇਆ ਹੈ ਕਿ ਇੱਕ ਵਿਅਕਤੀ ਨੇ ਆਪਣੀ ਸਾਥੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਐਨਾ ਹੀ ਨਹੀਂ ਲੜਕੀ ਦੀ ਲਾਸ਼ ਨੂੰ ਆਪਣੇ ਢਾਬੇ ਦੇ ਫਰਿੱਜ ’ਚ ਰੱਖਿਆ। ਇਹ ਘਟਨਾ ਸ਼ਰਧਾ ਹੱਤਿਆ ਕਾਂਡ ਦੀ ...