Fazilka Police Alert

Fazilka Police Alert: ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਫਾਜ਼ਿਲਕਾ ਪੁਲਿਸ ਅਲਰਟ, ਐੱਸਪੀ ਖ਼ੁਦ ਬਾਈਕ ’ਤੇ ਨਿਕਲੇ ਰਾਤ ਦੀ ਗਸ਼ਤ ’ਤੇ

ਜ਼ਿਲ੍ਹਾ ਫਾਜ਼ਿਲਕਾ ਵਿੱਚ ਹਾਲ ਹੀ ਦੌਰਾਨ ਵਾਪਰੀਆਂ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਮਜ਼ਬੂਤ ਕਰਨ ਲਈ ਐੱਸਪੀ ਸਤਿੰਦਰ ਕੁਮਾਰ ਖ਼ੁਦ ਪੁਲਿਸ ਟੀਮ ਨਾਲ ਰਾਤ ਸਮੇਂ ਬਾਈਕ ’ਤੇ ਸ਼ਹਿਰ ਦੀ ਗਸ਼ਤ ਕਰਨ ਲਈ ਨਿਕਲੇ। ਉਨ੍ਹਾਂ ਨੇ
ਪੰਜਾਬ  ਸੂਬੇ  ਖਾਸ ਖਬਰ